ਸੁਖਪ੍ਰੀਤ ਸਿੰਘ (@sukh1201) 's Twitter Profile
ਸੁਖਪ੍ਰੀਤ ਸਿੰਘ

@sukh1201

🙏ਸਰਬੱਤ ਦਾ ਭਲਾ🙏 ਰਾਜਸਥਾਨ ✊

ਸਾਰੇ ਜਾਣੇ ਇਕੱਠੇ ਹੋ ਕੇ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕਰੋ,ਉਹ ਸਾਡੇ ਕੌਮੀ ਹੀਰੇ ਹਨ
#FreeSikhPrisoners #ਬੰਦੀਸਿੰਘਰਿਹਾਕਰੋ

ID: 1325287223411974144

linkhttps://www.instagram.com/sukhpreet_singh272?r= calendar_today08-11-2020 04:02:27

4,4K Tweet

510 Followers

572 Following

ستندر گل🤍 (@satinder_gillz) 's Twitter Profile Photo

ਇਹ ਹੁਣ ਤੂੰ ਸਿੱਖ ਕਿਵੇ ਮੰਨ ਤੇ ਲੱਠ ਪਾਉਣੀ ਜਵਾਨੀ ਵਿੱਚ ਪੜੀ ਬਾਣੀ ਬੁਢਾਪੇ ਵਿੱਚ ਕੰਮ ਆਉਣੀ ♥️

🍁 Sehajpreet Kaur 🍁 (@kaur__1313) 's Twitter Profile Photo

ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥ ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥ ਵਾਹਿਗੁਰੂ ਜੀ 🙏💐

ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥ ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥

ਵਾਹਿਗੁਰੂ ਜੀ 🙏💐
🍁 Sehajpreet Kaur 🍁 (@kaur__1313) 's Twitter Profile Photo

ਦੋ ਰੂਹਾਂ ਦੀ ਨੇੜਤਾ ਵਿੱਚ ਇੱਕ ਗਿੱਠ ਦਾ ਫਾਸਲਾ ਹੈ ਜਿੱਥੇ ਰੱਬ ਉਹਨਾਂ ਵਿਚਕਾਰ ਇਸ਼ਕ ਦਾ ਪਰਦਾ ਰੱਖਦਾ ਹੈ ਨਾ ਉਹ ਅਲੱਗ ਹੁੰਦੇ ਨੇ ਤੇ ਨਾ ਇੱਕ ਹੁੰਦੇ ਪਰ ਸਾਹਾਂ ਦੀਆਂ ਲੜੀਆਂ ਨੂੰ ਇੱਕੋ ਰਾਗ ਵਿੱਚ ਉਹ ਆਪ ਕੱਜਦਾ ਹੈ ਇਹ ਗਿੱਠ ਦਾ ਫਾਸਲਾ ਹੀ ਤਾਂ ਹੈ ਜਿੱਥੇ ਰੂਹਾਂ ਮਿਲਦੀਆਂ ਨੇ ਤੇ ਰੱਬ ਉਹਨਾਂ ਨੂੰ ਇਬਾਦਤ ਦੇ ਜਾਮੇ ਵਿੱਚ ਬੱਝਦਾ ਹੈ #ਪ੍ਰੀਤ

Unchained Soul (@unchaineds42070) 's Twitter Profile Photo

ਉਹ ਮੈਨੂੰ ਪਿਆਰ ਕਰਦੀ ਸੀ, ਪਰ ਆਪਣੇ ਡਰਾਂ ਤੋਂ ਵੱਧ ਨਹੀਂ। ਕਈ ਵਾਰ ਪਿਆਰ ਹਾਰਦਾ ਨਹੀਂ, ਡਰ ਜਿੱਤ ਜਾਂਦੇ ਨੇ।

ਉਹ ਮੈਨੂੰ ਪਿਆਰ ਕਰਦੀ ਸੀ,
ਪਰ ਆਪਣੇ ਡਰਾਂ ਤੋਂ ਵੱਧ ਨਹੀਂ।

ਕਈ ਵਾਰ ਪਿਆਰ ਹਾਰਦਾ ਨਹੀਂ,
ਡਰ ਜਿੱਤ ਜਾਂਦੇ ਨੇ।
ਦਵਿੰਦਰ🖤 (@whymehmi_) 's Twitter Profile Photo

ਮੈਂਨੂੰ ਹੀ ਕਿਉਂ ਖਿਆਲ ਆਉਂਦੇ ਆ ਵੀ ਕਿਸੇ ਨੂੰ ਬੁਰਾ ਨਾ ਲੱਗ ਜੇ..? ਕਿਸੇ ਨੂੰ ਇਹ ਖਿਆਲ ਕਿਉਂ ਨਹੀਂ ਆਉਂਦੇ ਵੀ ਇਹਨੂੰ ਵੀ ਬੁਰਾ ਲੱਗ ਸਕਦਾ..!

Unchained Soul (@unchaineds42070) 's Twitter Profile Photo

ਕਈ ਵਾਰ ਰੱਬ ਤੇਰੀਆਂ ਦੁਆਵਾਂ ਨਹੀਂ ਸੁਣਦਾ, ਕਿਉਂਕਿ ਉਹ ਚਾਹੁੰਦਾ ਹੈ ਤੂੰ ਆਪਣੀ ਤਾਕਤ ਪਹਿਚਾਣ ਲਵੇਂ। ਟੁੱਟਣਾ ਵੀ ਨੇਮਤ ਹੈ, ਜੇ ਉਸ ਟੁੱਟਣ ਵਿੱਚੋਂ ਨਵਾਂ ਤੂੰ ਜੰਮੇ।

Unchained Soul (@unchaineds42070) 's Twitter Profile Photo

ਜੇ ਦੀ ਜਗ੍ਹਾ ਜਦੋਂ ਕਿਹਾ ਕਰੋ - ‘ਜੇ ਅਸੀਂ ਮਿਲੇ ਹੁੰਦੇ’ ਇੱਕ ਕਲਪਨਾ ਹੈ, ਪਰ ‘ਜਦੋਂ ਅਸੀਂ ਮਿਲਾਂਗੇ’ ਇੱਕ ਯਕੀਨ ਹੈ। ਪਿਆਰ ਨੂੰ ਸੁਨੇਹੇ ਨਹੀਂ, ਇਰਾਦੇ ਚਾਹੀਦੇ ਹਨ। ਕਹਾਣੀਆਂ ਉਹੀ ਪੂਰੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸ਼ਬਦਾਂ ਵਿੱਚ ਉਮੀਦ ਬੇਚੈਨ ਰਹਿੰਦੀ ਹੈ।

Unchained Soul (@unchaineds42070) 's Twitter Profile Photo

ਇੱਕ ਲਮ੍ਹਾ ਸੀ ਜੋ ਤੈਨੂੰ ਮੇਰਾ ਬਣਾ ਗਿਆ, ਤੇ ਇੱਕ ਲਮ੍ਹਾ ਸੀ ਜੋ ਤੈਨੂੰ ਪਰਾਇਆ ਕਰ ਗਿਆ। ਜ਼ਿੰਦਗੀ ਤੇ ਕਿਤਾਬ ਵਿੱਚ ਦੋਹਾਂ ’ਤੇ ਤੂੰ ਹੀ ਤੂੰ, ਬਸ ਨਸੀਬ ਰੰਗ ਬਦਲ ਗਿਆ।

Zindagi (@zindagiekduahai) 's Twitter Profile Photo

ਜੋ ਸ਼ਾਤ ਹੁੰਦਾ ੳਸ ਚ ਸਬਰ ਵੀ ਹੁੰਦਾ ਜਿਸ ਚ ਸਬਰ ਹੁੰਦਾ ਉਹ ਅਦਬ ਵੀ ਕਰਦਾ ਜੋ ਅਦਬ ਕਰਦਾ ਸਭ ਦਾ ਉਹ ਰਬ ਦਾ ਪਿਆਰਾ ਹੁੰਦਾI

ਜੋ ਸ਼ਾਤ ਹੁੰਦਾ ੳਸ ਚ ਸਬਰ ਵੀ ਹੁੰਦਾ 
ਜਿਸ ਚ ਸਬਰ ਹੁੰਦਾ ਉਹ ਅਦਬ ਵੀ ਕਰਦਾ

ਜੋ ਅਦਬ ਕਰਦਾ ਸਭ ਦਾ ਉਹ ਰਬ ਦਾ ਪਿਆਰਾ ਹੁੰਦਾI
C M (@ladycm0003) 's Twitter Profile Photo

Jkaur ਇਤਿਹਾਸ ਦਾ ਸਭ ਤੋਂ ਕਠਿਨ ਪਲ, ਪਰ ਆਸ ਤੇ ਵਿਸ਼ਵਾਸ ਅਟੁੱਟ। 🙏 ਵਿਛੋੜਾ ਹੋ ਸਕਦਾ ਹੈ, ਪਰ ਸਮਰਪਣ ਨਹੀਂ।

Zindagi (@zindagiekduahai) 's Twitter Profile Photo

ਅਧਿਆਤਮਿਕਤਾ ਦਾ ਮਾਰਗ, ਅੰਦਰ ਦੀ ਯਾਤਰਾ ਹੈ, ਅੰਦਰ ਜਾ ਕੇ ਓ ਮੇਲ ਹੋਣੇ, ਦੁਨਿਆਵੀ ਬਾਜ਼ਾਰਾਂ ਚੋਂ ਕਿਤੇ ਨਹੀਂ ਉਸਦੇ ਘਰ ਦਾ ਰਸਤਾ ਮਿਲਣਾ।

Gill (@_gill09) 's Twitter Profile Photo

ਖੰਡਾ ਜਾ ਕੇ ਹਾਥ ਮੇ ਕਲਗੀ ਸੋਹੈ ਸੀਸ ।। ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀਧਰ ਜਗਦੀਸ ।। ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

ਖੰਡਾ ਜਾ ਕੇ ਹਾਥ ਮੇ ਕਲਗੀ ਸੋਹੈ ਸੀਸ ।। ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀਧਰ ਜਗਦੀਸ ।।
ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
Gill (@_gill09) 's Twitter Profile Photo

ਦਸਮ ਪਾਤਸ਼ਾਹ ਜੀ ਦਾ ਸ਼੍ਰੀ ਮੁਖ ਵਾਕ ਹੈ ਕਿ ਖ਼ਾਲਸਾ ਮੇਰੋ ਰੂਪ ਹੈ ਖਾਸ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥ ਜਿਸਤੋ ਸਿੱਧ ਹੈ ਕਿ ਸਤਿਗੁਰੂ ਦਾ ਸੰਕੇਤ ਕਿਸੇ ਉੱਚਤਮ ਆਤਮਿਕ ਔਜ ਵੱਲ ਹੈ,ਦਸਮ ਪਾਤਸ਼ਾਹ ਦਾ ਖ਼ਾਸ ਰੂਪ ਕੋਈ ਐਵੇਂ ਬਾਹਰਲੀ ਰਹਿਤ ਬਹਿਤ ਰੱਖਣ ਵਾਲਾ ਜਾਂ ਗੁਰਦੁਆਰਿਆਂ ਦਾ ਗੋਲਕਾਯਦੀਸ਼ ਕਦਾਚਿਤ ਨੀ ਹੋ ਸਕਦਾ। ~ਸਿਰਦਾਰ ਕਪੂਰ ਸਿੰਘ

ਦਸਮ ਪਾਤਸ਼ਾਹ ਜੀ ਦਾ ਸ਼੍ਰੀ ਮੁਖ ਵਾਕ ਹੈ ਕਿ 
ਖ਼ਾਲਸਾ ਮੇਰੋ ਰੂਪ ਹੈ ਖਾਸ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥
ਜਿਸਤੋ ਸਿੱਧ ਹੈ ਕਿ ਸਤਿਗੁਰੂ ਦਾ ਸੰਕੇਤ ਕਿਸੇ ਉੱਚਤਮ ਆਤਮਿਕ ਔਜ ਵੱਲ ਹੈ,ਦਸਮ ਪਾਤਸ਼ਾਹ ਦਾ ਖ਼ਾਸ ਰੂਪ ਕੋਈ ਐਵੇਂ ਬਾਹਰਲੀ ਰਹਿਤ ਬਹਿਤ ਰੱਖਣ ਵਾਲਾ ਜਾਂ ਗੁਰਦੁਆਰਿਆਂ ਦਾ ਗੋਲਕਾਯਦੀਸ਼ ਕਦਾਚਿਤ ਨੀ ਹੋ ਸਕਦਾ।
   ~ਸਿਰਦਾਰ ਕਪੂਰ ਸਿੰਘ
🍁 Sehajpreet Kaur 🍁 (@kaur__1313) 's Twitter Profile Photo

ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥ ਵਾਹਿਗੁਰੂ ਜੀ 🙏💐

ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥

ਵਾਹਿਗੁਰੂ ਜੀ 🙏💐
𝗛𝗮𝗿𝗹𝗶𝘃 𝗦𝗮𝗻𝗱𝗵𝘂 (@harlivsandhu) 's Twitter Profile Photo

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ

ਬਾਬਾ ਬਚਨਾ (ਅੰਦੋਲਨ ਜੀਵੀ) (@beingfukray) 's Twitter Profile Photo

ਸਿੱਖੀ ਸਿਰਫ਼ ਬਾਹਰੀ ਰੂਪ ਦਾ ਨਾਮ ਨੀ, ਸਿੱਖੀ ਅੰਦਰਲੇ ਜ਼ਮੀਰ,ਸਿਦਕ ਤੇ ਸਮੇਂ ਦੀ ਕਸੌਟੀ ਉੱਤੇ ਖੜ੍ਹੇ ਰਹਿਣ ਦਾ ਨਾਮ ਆ। ਭਾਈ ਅੰਮ੍ਰਿਤਪਾਲ ਸਿੰਘ ਜਦੋਂ ਓਨਾਂ ਨੇ ਪੰਥ, ਨਸ਼ਿਆਂ, ਗੁਲਾਮ ਮਾਨਸਿਕਤਾ ਤੇ ਸਿੱਖ ਪਛਾਣ ਦੀ ਗੱਲ ਕੀਤੀ ਤਾਂ ਉਸਦੀ ਆਵਾਜ਼ ਨੇ ਹਜ਼ਾਰਾਂ ਨੌਜਵਾਨਾਂ ਦੇ ਅੰਦਰ ਸੁੱਤਾ ਹੋਇਆ ਸਵਾਲ ਜਗਾ ਦਿੱਤਾ ਤੇ ਇਹੀ ਗੱਲ ਕਈਆਂ ਨੂੰ ਚੁਭੀ!

ਸਿੱਖੀ ਸਿਰਫ਼ ਬਾਹਰੀ ਰੂਪ ਦਾ ਨਾਮ ਨੀ, ਸਿੱਖੀ ਅੰਦਰਲੇ ਜ਼ਮੀਰ,ਸਿਦਕ ਤੇ ਸਮੇਂ ਦੀ ਕਸੌਟੀ ਉੱਤੇ ਖੜ੍ਹੇ ਰਹਿਣ ਦਾ ਨਾਮ ਆ।
ਭਾਈ ਅੰਮ੍ਰਿਤਪਾਲ ਸਿੰਘ ਜਦੋਂ ਓਨਾਂ ਨੇ ਪੰਥ, ਨਸ਼ਿਆਂ, ਗੁਲਾਮ ਮਾਨਸਿਕਤਾ ਤੇ ਸਿੱਖ ਪਛਾਣ ਦੀ ਗੱਲ ਕੀਤੀ ਤਾਂ ਉਸਦੀ ਆਵਾਜ਼ ਨੇ ਹਜ਼ਾਰਾਂ ਨੌਜਵਾਨਾਂ ਦੇ ਅੰਦਰ ਸੁੱਤਾ ਹੋਇਆ ਸਵਾਲ ਜਗਾ ਦਿੱਤਾ ਤੇ ਇਹੀ ਗੱਲ ਕਈਆਂ ਨੂੰ ਚੁਭੀ!