Simm🥃Oo😈 (@simm_oo_hans) 's Twitter Profile
Simm🥃Oo😈

@simm_oo_hans

ਡੋਰਾਂ ਓਸ ☝️ਰੱਬ ਤੇ।

insta @ooye__e

ID: 1356621304045125634

calendar_today02-02-2021 15:12:16

1,1K Tweet

792 Followers

187 Following

Simm🥃Oo😈 (@simm_oo_hans) 's Twitter Profile Photo

ਆ ਗਈ ਅੱਧ ਤੋਂ ਅੱਗੇ ਪਰ ਜਾਂ ਨਹੀਂ ਸਕਦੀ ਤੇਰੀ ਯਾਦ ਤੋਂ ਅੱਗੇ ਸੁਪਨਾ ਸੀ ਮੇਰਾ ਤੇਰੇ ਨਾਲ ਸ਼ਹਿਰ ਘੁੰਮਣ ਦਾ ਪਰ ਤੁਰਦੇ ਨੀ ਪੈਰ ਮੇਰੇ ਹੁਣ ਸਾਡੇ ਪਿੰਡ ਦੀ ਹੱਦ ਤੋਂ ਅੱਗੇ

Simm🥃Oo😈 (@simm_oo_hans) 's Twitter Profile Photo

ਕਿੰਨੇ tym ਪਹਿਲਾ ਬੰਦ ਹੋਈ ਆਵਾਜ਼ ਸੁਣਾਈ ਦੇ ਰਹੀ ਆ ਰੱਬ ਕਰੇ ਸਭ ਠੀਕ ਹੋਵੇ ਕੁੱਝ ਦਿਨਾਂ ਤੋਂ ਤੇਰੀ ਵਾਹਲੀ ਯਾਦ ਆ ਰਹੀ ਆ

Simm🥃Oo😈 (@simm_oo_hans) 's Twitter Profile Photo

ਤੁਸੀ ਪੈਸੇ ਦੇ ਹੰਕਾਰ ਤੋਂ ਬਾਹਰ ਹੋ ਕੇ ਗੱਲ ਕਰੋ ਵਆਦ ਮੇਰਾ ਇੱਜਤ ਮੁਫ਼ਤ ਚ ਕਰਾਗੇ

Simm🥃Oo😈 (@simm_oo_hans) 's Twitter Profile Photo

ਦਿਲ ਅੰਦਰ ਵਸਣਾ ਨੀ ਜੇ,, ਫਿਰ ਜਿੰਦਗੀ ਮੇਰੀ, ਤਹਿਸ ਨਹਿਸ਼ ਨਾ ਕਰ ll ਹਰ ਗੱਲ ਤੇ ਹਰ ਵਾਰ ਝੂਠ ਬੋਲ ਜਾਣਾ l l ਜਾਂ ਤੁਰਦਾ ਲੱਗ ਮੇਰੇ ਨਾਲ ਬਹਿਸ ਨਾ ਕਰ l l

Simm🥃Oo😈 (@simm_oo_hans) 's Twitter Profile Photo

Tere piche Yara ikali mein ni roi Meri maa b roiya menu rondi vekh k Tu ki jane dil utte ki beet di Tu tan hasda reha menu rondi vekh k

Simm🥃Oo😈 (@simm_oo_hans) 's Twitter Profile Photo

ਅੱਜ ਫਿਰ ਇਕੱਲਿਆ ਚਾਹ ਪੀਤੀ ਏ l ਤੱਕ ਕੇ ਓਹਦੀ ਰਾਹ ਪੀਤੀ ਏ l ਲੰਘੇ ਪਾਣੀ ਮੁੜ ਨਹੀਂ ਆਉਂਦੇ l ਸੋਚ ਕੇ ਇੱਕੋ ਸ਼ਾਹ ਪੀਤੀ ਏ l

Simm🥃Oo😈 (@simm_oo_hans) 's Twitter Profile Photo

ਛੱਡ ਦੇ ਮੈਨੂੰ ਮੇਰੇ ਹਾਲ ਤੇ ,, ਮੁੜਕੇ ਮੇਰਾ ਹਾਲ ਨਾ ਪੁੱਛੀ. ਮੈਂ ਮੰਗਦੀ ਨੀ ਕੋਈ ਜਵਾਬ ਤੇਰੇ ਤੋ,, ਤੂੰ ਵੀ ਕੋਈ ਸਵਾਲ ਨਾ ਪੁੱਛੀ।।।।

Simm🥃Oo😈 (@simm_oo_hans) 's Twitter Profile Photo

ਤਕਲੀਫ ਤਾਂ ਹੁੰਦੀ ਏ ਪਰ ਕਿ ਕਰੀਏ ਹੁਣ ਕਿਸੇ ਨੂੰ ਜਬਦਸਤੀ ਆਪਣਾ ਥੋੜੀ ਬਣਾ ਸਕਦੇ ਆ l