ਪੈਵੀ 🎖️ (@okayjudge) 's Twitter Profile
ਪੈਵੀ 🎖️

@okayjudge

“ 𝑩𝒆𝒕𝒕𝒆𝒓 𝑻𝒐 𝑽𝒊𝒃𝒆 𝑨𝒍𝒐𝒏𝒆 𝑻𝒉𝒂𝒏 𝑾𝒊𝒕𝒉 𝑭𝒂𝒌𝒆𝒔 ”

ID: 1769730736905691136

calendar_today18-03-2024 14:21:23

451 Tweet

96 Followers

37 Following

ਪੈਵੀ 🎖️ (@okayjudge) 's Twitter Profile Photo

ਸ਼ੁਕਰ ਏ ਪਾਟੇ ਝੱਗੇ ਵੇਚਾਂ, ਏਥੇ ਤਨ ਤੇ’ ਲੀਰ ਨਈਂ ਹੁੰਦੀ ! ਲੱਭੋ ਕੌਣ ਏ ਲੁੱਟਣ ਵਾਲਾ, ਜੋ ਵੀ ਏ ਤਕਦੀਰ ਨਹੀਂ ਹੁੰਦੀ! ~ OkayJudge

ਪੈਵੀ 🎖️ (@okayjudge) 's Twitter Profile Photo

ਤੂੰ ਲੱਕ ਹਲਾਂਵੇ ਰੀਲਾਂ ਤੇ ਤੇਨੂੰ ਭੋਰਾ ਵੀ ਹੈਜ਼ੀਟੇਸ਼ਨ ਨ੍ਹੀ, ਤੂੰ ਕਿੰਨਿਆਂ ਲਈ ਡਿਸਟੈਕਸ਼ਨ ਏ ਮੁੰਡਾ ਕਿੰਨਿਆ ਲਈ ਇੰਨਸਪੀਰੇਸ਼ਨ ਨੀ…

ਪੈਵੀ 🎖️ (@okayjudge) 's Twitter Profile Photo

आशिक को कहा आराम है लबों पर महबूब का नाम है हम वो नहीं जो हर फूल पर बैठ जाए इश्क में दगा हमारे लिए हराम है ~

ਪੈਵੀ 🎖️ (@okayjudge) 's Twitter Profile Photo

ਓਸ ਨੇ ਵਾਹ ਆਖਿਆ ਤੇ ਇੰਝ ਲੱਗਾ ਕਿ... ਜਿਵੇਂ ਮੇਰੀ ਕਵਿਤਾ ਵਿੱਚ ਜਾਨ ਪੈ ਗਈ... ਲੱਗਿਆ ਜਿਵੇਂ ਖੁਸੀਆਂ ਦੇ, ਚਿਰਾਗ ਜਗ ਗਏ ਤੇ ਮੇਰੀ ਕਵਿਤਾ ਤੇ ਰੋਸ਼ਨੀ ਦੀ ਕਿਰਨ ਪੈ ਗਈ…

ਓਸ ਨੇ ਵਾਹ ਆਖਿਆ 
ਤੇ ਇੰਝ ਲੱਗਾ ਕਿ...
ਜਿਵੇਂ ਮੇਰੀ ਕਵਿਤਾ ਵਿੱਚ 
ਜਾਨ ਪੈ ਗਈ...
ਲੱਗਿਆ ਜਿਵੇਂ ਖੁਸੀਆਂ ਦੇ,
ਚਿਰਾਗ  ਜਗ ਗਏ
ਤੇ ਮੇਰੀ ਕਵਿਤਾ ਤੇ ਰੋਸ਼ਨੀ 
ਦੀ ਕਿਰਨ ਪੈ ਗਈ…
ਪੈਵੀ 🎖️ (@okayjudge) 's Twitter Profile Photo

ਉਹ ਮੁਹੱਬਤ ਗਵਾਚੀ,ਜਿਸਦਾ ਦਿਲਾਂ ਉੱਤੇ ਰਾਜ ਸੀ ਨਿਆਣਿਆਂ ਦੇ ਵਾਂਗ,ਜਿਹਦਾ ਪੁੱਠਾ ਹਰ ਕਾਜ ਸੀ ਮੋਇਆਂ ਜਾਨ ਪਾਉਣ ਵਾਲੀ,ਹੋ ਗਈ ਆਬਾਦ ਕਿੱਥੇ ਦੱਸਿਓ ਉਹਨੂੰ ਪਿਆਰ ਨਾਲ਼ ਲੈ ਆਇਓ,ਨਾ ਵਿਅੰਗ ਕੋਈ ਕੱਸਿਓ ਮੁਹੱਬਤ ਗਵਾਚ ਗਈ ਦੋਸਤੋ, ਕਿਤੇ ਵਿਖ ਗਈ ਤੇ ਦੱਸਿਉ…

ਪੈਵੀ 🎖️ (@okayjudge) 's Twitter Profile Photo

ਤੂੰ ਜਿਦਣ ਦੀ ਹੋਈ ਵੱਖ ਸੋਣੀਏ ਅਸੀਂ ਰੁਲ਼ਦੇ ਹੋਏ ਕੱਖ ਸੋਣੀਏ ਇੱਕ ਪਾਸੇ ਸ਼ਿਵ ਦੀਆਂ ਕਿਤਾਬਾਂ ਦੂਜੇ ਪਾਸੇ ਲਈ ਬੋਤਲ ਰੱਖ ਸੋਣੀਏ…

ਪੈਵੀ 🎖️ (@okayjudge) 's Twitter Profile Photo

ਪਿਆਰ ਜਤਾਓਣ ਤੋਂ ਡਰ ਲੱਗਦਾ ਏ, ਯਾਰ ਬਣਾਓਣ ਤੋਂ ਡਰ ਲੱਗਦਾ ਏ, ਬਹਿ ਨਾ ਜਾਵੇ ਜੜਾਂ ਦੇ ਵਿੱਚ ਆ, ਨਾਲ ਖਲਾਓਣ ਤੋਂ ਡਰ ਲਗਦਾ ਏ.. Amanat 🌙

ਪੈਵੀ 🎖️ (@okayjudge) 's Twitter Profile Photo

ਫ਼ਿਕਰਾਂ ਕਰਕੇ ਕੱਖ ਨਹੀਂ ਹੁੰਦਾ ਬਿਨਾਂ ਹੱਕ ਤੋਂ ਸ਼ੱਕ ਨਹੀਂ ਹੁੰਦਾ ਯਾਰ ਸਮੁੰਦਰਾਂ ਪਾਰ ਵੀ ਹੋਵੇ ਦਿਲ ਦੇ ਵਿੱਚੋਂ ਕਦੇ ਵੱਖ ਨਹੀਂ ਹੁੰਦਾ.. 🥺❤️‍🩹

ਪੈਵੀ 🎖️ (@okayjudge) 's Twitter Profile Photo

मैं किसी तरह समझौता नहीं कर सकता या तो सब कुश मुझे चाहिए या कुश भी नहीं ~ 🌼