Kharku Supremacy (@kharkusupremacy) 's Twitter Profile
Kharku Supremacy

@kharkusupremacy

ID: 1683792664804618240

calendar_today25-07-2023 10:53:59

48 Tweet

127 Followers

0 Following

Kharku Supremacy (@kharkusupremacy) 's Twitter Profile Photo

ਪੰਜਵੇਂ ਪੜਾਅ ਦੀ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਚੜ੍ਹਦੀਕਲਾ ਨਾਲ਼ ਸਮਾਪਤੀ ਹੋਈ ਹੈ,ਇਹਨਾਂ ਸਾਰੇ ਸਮਾਗਮਾ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਲਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਟਾਨ ਕੋਟ ਸ਼ੁਕਰਾਨੇ ਅਤੇ ਸਮਾਗਮਾਂ ਦੌਰਾਨ ਸਾਥ ਦੇਣ ਵਾਲੀ ਸਮੂੰਹ ਸੰਗਤ ਦਾ ਤਹਿ ਦਿਲੋਂ ਧੰਨਵਾਦ,ਸੱਚੇ ਪਾਤਿਸ਼ਾਹ ਸਮੂੰਹ ਸਿੰਘਾਂ ਨੂੰ ਰਿਹਾਈਆਂ ਬਖ਼ਸ਼ਣ |

Kharku Supremacy (@kharkusupremacy) 's Twitter Profile Photo

6 ਜਨਵਰੀ 1989 ਸ਼ਹੀਦੀ ਦਿਵਸ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਕੋਟਾਨਿ ਕੋਟਿ ਸਿਜਦਾ ਯੋਧਿਆਂ ਨੂੰ ਜਿਨਾਂ ਨੇ ਕੌਮ ਦੀ ਡਿੱਗਦੀ ਪੱਗ ਦੁਬਾਰਾ ਸਿਰ ਤੇ ਰੱਖੀ.

6 ਜਨਵਰੀ 1989 
ਸ਼ਹੀਦੀ ਦਿਵਸ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਕੋਟਾਨਿ ਕੋਟਿ ਸਿਜਦਾ ਯੋਧਿਆਂ ਨੂੰ ਜਿਨਾਂ ਨੇ ਕੌਮ ਦੀ ਡਿੱਗਦੀ ਪੱਗ ਦੁਬਾਰਾ ਸਿਰ ਤੇ ਰੱਖੀ.
Kharku Supremacy (@kharkusupremacy) 's Twitter Profile Photo

ਸ਼ਹੀਦੀ ਸਮਾਗਮ ਭਾਈ ਸੰਦੀਪ ਸਿੰਘ ਜੀ (ਦੀਪ ਸਿੱਧੂ) ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 🙏🏼

ਸ਼ਹੀਦੀ ਸਮਾਗਮ ਭਾਈ ਸੰਦੀਪ ਸਿੰਘ ਜੀ (ਦੀਪ ਸਿੱਧੂ) ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ .

ਸ਼ਹੀਦੀ ਸਮਾਗਮ ਭਾਈ ਸੰਦੀਪ ਸਿੰਘ ਜੀ (ਦੀਪ ਸਿੱਧੂ) ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ.

Kharku Supremacy (@kharkusupremacy) 's Twitter Profile Photo

Heritage Street(ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂਆਂ ਦੀਆਂ ਮੰਗਾਂ ਦੀ ਪੂਰਤੀ ਲਈ ਸੰਗਤਾਂ ਵੱਲੋਂ ਮੋਰਚਾ ਲਾਇਆ ਗਿਆ ਹੈ। #warispanjabde #sikh #kaum #punjab #history Adv Imaan Singh Khara

Kharku Supremacy (@kharkusupremacy) 's Twitter Profile Photo

ਨਸ਼ੇ, ਫਿਰੌਤੀਆਂ ਤੇ ਪਰਵਾਸ, ਰੋਕਣ ਲਈ ਸਾਡੇ ਕੋਲ ਸੀ ਇੱਕੋ ਆਸ। ਤੂੰ ਓ ਵੀ ਜੇਲ੍ਹੀਂ ਡੱਕ ਲਿਆ ਵੇ, ਤੂੰ ਕੌਮ ਦਾ ਮਿਹਣਾ ਖੱਟ ਲਿਆ ਵੇ।

Kharku Supremacy (@kharkusupremacy) 's Twitter Profile Photo

Heritage Street(ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂਆਂ ਦੀਆਂ ਮੰਗਾਂ ਦੀ ਪੂਰਤੀ ਲਈ ਸੰਗਤਾਂ ਵੱਲੋਂ ਮੋਰਚਾ ਲਾਇਆ ਗਿਆ ਹੈ। #warispanjabde #sikh #kaum #punjab #history

Kharku Supremacy (@kharkusupremacy) 's Twitter Profile Photo

ਬਾਈ ਮਨਦੀਪ ਸਿੰਘ ਜੀ ਸਿੱਧੂ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਦਿਬਰੂਗੜ੍ਹ ਬੰਦ ਬਾਕੀ ਬੰਦੀ ਸਿੰਘਾ ਲਈ ਲੱਗੇ ਮੋਰਚੇ ‘ਚ ਹਾਜਰੀ ਭਰੀ ਗਈ। ਆਮ ਸਿੱਖ ਸੰਗਤਾਂ ਅਤੇ ਪੰਥਕ ਸਖਸ਼ੀਅਤਾਂ ਨੂੰ ਮੋਰਚੇ ‘ਚ ਹਾਜਰੀ ਭਰਨ ਦੀ ਬੇਨਤੀ। 🙏🏼

Kharku Supremacy (@kharkusupremacy) 's Twitter Profile Photo

ਸਿੱਖਾਂ ਲਈ ਸਿਰਫ ਸਾਲ ਬਦਲੇ ਸਰਕਾਰ ਅਤੇ ਉਸਦਾ ਰਵਈਆ ਨਹੀ #bringbacksinghs