Mandeep kaur (@itsmandeepk) 's Twitter Profile
Mandeep kaur

@itsmandeepk

ID: 1383828936119832581

calendar_today18-04-2021 17:05:38

212 Tweet

770 Followers

707 Following

ਮੰਨੂੰ (MANNU)🙌 (@kaur_manjeett) 's Twitter Profile Photo

ਰੋਡ ਕਿਨਾਰੇ ਬੈਠੇ , ਕੁਝ ਨਾ ਕੁਝ ਵੇਚਣ ਵਾਲਿਆਂ ਤੋਂ ਵੀ ਕੁਝ ਖ਼ਰੀਦ ਲਿਆ ਕਰੋ ਦੋਸਤੋ ਇਹ ਰੋਟੀ ਲਈ ਕੰਮ ਕਰਦੇ ਨੇ ਅਮੀਰ ਹੋਣ ਲਈ ਨਹੀ...😔😔 #waheguruji

Mandeep kaur (@itsmandeepk) 's Twitter Profile Photo

ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆ ਸਭ ਨੂੰ ਵਧਾਈਆ.....🙏🙏

ਪਰਮਿੰਦਰ ਕੌਰ (ਨਵਾਂ ਖਾਤਾ) (@parminder0256) 's Twitter Profile Photo

ਸਿੱਧੂ ਮੂਸੇਵਾਲੇ ਦੇ ਪਿਤਾ ਜੀ ਤੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਦੀ ਮੁਲਾਕਾਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਿਖੇ

ਗੁਰਨਿਮਰਤ ਕੌਰ (@kaurbajwa02) 's Twitter Profile Photo

ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥ ਖ਼ਾਲਸਾ ਮੇਰੋ ਮੁਖ ਹੈ ਅੰਗਾ ॥ ਖ਼ਾਲਸੇ ਕੇ ਹੌਂ ਸਦ ਸਦ ਸੰਗਾ॥