Shera (@intense_shera) 's Twitter Profile
Shera

@intense_shera

ਫੱਕਰ

ID: 1590591316295299072

calendar_today10-11-2022 06:25:13

8,8K Tweet

257 Followers

396 Following

ਕੌਰ ਮੇਰੀ ਪਹਿਚਾਨ 🌺 (@malwain_rajji16) 's Twitter Profile Photo

ਸਹੀ ਗੱਲ ਕਹੀ ਜਿੰਨਾ ਨੂੰ ਧਰਮ ਬਾਰੇ ਕੋਈ ਜਾਣਕਾਰੀ ਨਹੀ ਉਹੀ protest ਵਿੱਚ ਮੂਹਰੇ ਹੁੰਦੇ ਨੇ ॥

Mandeep Sandhu (@mannsandhu25) 's Twitter Profile Photo

ਪਾਕਿਸਤਾਨ ਦੇ ਪਾਣੀ ਬੰਦ ਦਾ ਤੇ ਪਤਾ ਨਹੀਂ ਪਰ ਪਿੱਛਲੇ 15 ਦਿਨਾਂ ਤੋਂ ਜਿਹੜਾ ਪਾਣੀ ਆਮ ਘਰਾਂ ਚ ਬੰਦ ਕਰ ਰੱਖਿਆ ਉਹ ਸਾਨੂੰ ਪਤਾ 🥴🥴🥴🥴 ਬੰਦੇ ਬੁੰਦ ਬੁੰਦ ਨੂੰ ਤਰਸ ਰਹੇ ਆ 😌 ਖਾਰਾ ਪਾਣੀ ਪੀ ਰਹੇ ਆ 15ਦਿਨਾਂ ਤੋਂ 😡

ਕੌਰ ਮੇਰੀ ਪਹਿਚਾਨ 🌺 (@malwain_rajji16) 's Twitter Profile Photo

ਕਿੰਨੀ ਸੋਹਣੀ ਗੱਲ ਕਹੀ ਵੀ ਜੋ ਮਿਲ ਜਾਦਾ ਕਦਰ ਨਹੀ ਜੋ ਨਹੀ ਮਿਲਿਆ ਉਹਦੀ ਫਿਕਰ ਵਿੱਚ ਉਹ ਵੀ ਗਵਾ ਲੈਦੇ ਜੋ ਕੋਲ ਸੀ 🥴ਜਿੰਦਗੀ ਨਹੀ ਰੁਕਦੀ ਬਸ ਸਾਨੂੰ ਠਹਿਰਾਅ ਲਿਆਉਣਾ ਜਰੂਰੀ ਹੈ, ਹਰ ਪਲ ਵਿੱਚ ਖੁੱਸ਼ ਰਹਿਕੇ ❤️ਜੀਓ ਸਾਥੀਓ।

Gill (@_gill09) 's Twitter Profile Photo

ਜਾ ਕੀ ਸੇਵਾ ਨਵ ਨਿਧਿ ਪਾਵੈ ॥ ਤਾ ਸਿਉ ਮੂੜਾ ਮਨੁ ਨਹੀ ਲਾਵੈ ॥ Serving Him, the nine treasures are obtained, and yet, the foolish do not link their minds with Him.

ਜਾ ਕੀ ਸੇਵਾ ਨਵ ਨਿਧਿ ਪਾਵੈ ॥ ਤਾ ਸਿਉ ਮੂੜਾ ਮਨੁ ਨਹੀ ਲਾਵੈ ॥

Serving Him, the nine treasures are obtained, and yet, the foolish do not link their minds with Him.
🌾🚜ਨਵਰੂਪ ਕੌਰ🌾🚜 (@inavrooopkaur) 's Twitter Profile Photo

ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਬੇਅੰਤ ਵਧਾਈਆਂ ਜੀ 🙏🏻

ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਬੇਅੰਤ ਵਧਾਈਆਂ ਜੀ 🙏🏻
Harjinder K Judge👨‍⚖️💎🦂 (@harjind66859698) 's Twitter Profile Photo

ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ #ਗੁਰੁਪਰਬ

ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ 
#ਗੁਰੁਪਰਬ
Shera (@intense_shera) 's Twitter Profile Photo

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ

ਨਿਮੀ ਗਿੱਲ (@nimratforgill) 's Twitter Profile Photo

Pakistan kitna bhi gaya guzra ho, unke leader kitne bhi bekaar ho, bande kitne bhi anpadh ho par ek baat ki khundas hai ke woh kisi janawar ya apna moot peeni ki baat nahin karte aur apne wale gobar tak khane ke liye taiyaar hain

Shera (@intense_shera) 's Twitter Profile Photo

ਚੁੱਪ ਰਹਿਣਾ ਤੇ ਚੁੱਪ ਹੋਕੇ ਬਹੁਤ ਕੁਝ ਕਹਿਣਾ ਇਹ ਤੇਰਾ ਹੁਨਰ ਏ ਬਗ਼ੈਰ ਅਵਾਜ਼ ਬਗ਼ੈਰ ਸਾਜ਼ ਵਾਲੇ ਤੇਰੇ ਹਰ ਲੈਅ ਦੇ ਗੀਤ ਨੂੰ ਸੁਣਨਾ ਇਹ ਮੇਰਾ ਕਮਾਲ ….

ਕੌਰ ਮੇਰੀ ਪਹਿਚਾਨ 🌺 (@malwain_rajji16) 's Twitter Profile Photo

ਦਿਲ ਤੋ ਕੋਸ਼ਿਸ਼ ਕਰਕੇ ਦੇਖਿਓ ਵੀ ਜਿਸ ਦਿਨ ਦਿਨ ਚੰਗਾ ਦੇਖਣਾ ਤੇ ਸੁਨਣਾ ਸ਼ੁਰੂ ਕਰਤਾ ਉਸ ਦਿਨ ਦਿਮਾਗ ਕਿੰਨਾ relax ਕਰਦਾ❤️ #ਮੁਫਤ_ਦਾ_ਗਿਆਨ

ਦਿਲ ਤੋ ਕੋਸ਼ਿਸ਼ ਕਰਕੇ ਦੇਖਿਓ ਵੀ ਜਿਸ ਦਿਨ ਦਿਨ ਚੰਗਾ ਦੇਖਣਾ ਤੇ ਸੁਨਣਾ ਸ਼ੁਰੂ ਕਰਤਾ ਉਸ ਦਿਨ ਦਿਮਾਗ ਕਿੰਨਾ relax ਕਰਦਾ❤️
#ਮੁਫਤ_ਦਾ_ਗਿਆਨ
Shera (@intense_shera) 's Twitter Profile Photo

ਰੱਬ ਦੀ ਵੱਡਮੁੱਲੀ ਦਾਤ ਅਰਗਾ ਹੁੰਦਾ ਵਾਂ ਕਿਹੇ ਅਜਿਹੇ ਇਨਸਾਨ ਦਾ ਸਾਥ ਜਿਹੜਾ ਤਵਾਨੂੰ ਔਗੁਣਾਂ ਸਣੇ ਬਿਹਤਰੀਨ ਹੋਣ ਦਾ ਅਹਿਸਾਸ ਕਰਾਏ, ਤੁਹਾ ਦੇ ਸੋਚਣ ਦਾ ਦਾਇਰਾ ਹੀ ਵੱਡਾ ਕਰਦੇ। ਇੱਕਲੇ ਚ ਦੱਸੇ ਵੀ ਭਾਊ ਤੂੰ ਇਹੋ ਠੀਕ ਨੀ ਕਰਨ ਡਿਆ ਸਤਿ ਸ਼੍ਰੀ ਅਕਾਲ

Shera (@intense_shera) 's Twitter Profile Photo

ਜੱਟ ਰੋਹਬ ਤਾਂ ਸਿਰਫ ਟਟਹਿਰੀ ਪੰਛੀ ਦਾ ਈ ਝਲਦੇ ਐ ਜੱਟ ਪੰਜਾਬ ਦੀ ਓਹ ਕੌਮ ਐ ਜੋਂ ਆਪਣੇ ਅੜਬ ਸੁਬਾਹ ਲਈ ਜਾਣੇ ਜਾਂਦੇ ਹਨ ਪਰ ਇਹ ਜੱਟ ਟਟਹਿਰੀ ਨਾਮ ਦੇ ਪੰਛੀ ਮੂਹਰੇ ਆ ਕੇ ਜਮਾ ਪੋਲੇ ਪੈ ਜਾਂਦੇ ਐ।ਜਦੋਂ ਟਟੀਹਰੀ ਜੱਟਾਂ ਦੀ ਫ਼ਸਲ ਵਿੱਚ ਆਪਣੇ ਅੰਡੇ ਦੇ ਦਿੰਦੀ ਐ ਤਾਂ ਜੱਟ ਬਾਕੀ ਸਾਰੀ ਫ਼ਸਲ ਵੱਢ ਲੈਂਦੇ ਨੇ ਪਰ ਟਟੀਹਰੀ ਦੀ ਜਗ੍ਹਾ ਛੱਡ ਦਿੰਦੇ

ਜੱਟ ਰੋਹਬ ਤਾਂ ਸਿਰਫ ਟਟਹਿਰੀ ਪੰਛੀ ਦਾ ਈ ਝਲਦੇ ਐ
ਜੱਟ ਪੰਜਾਬ ਦੀ ਓਹ ਕੌਮ ਐ ਜੋਂ ਆਪਣੇ ਅੜਬ ਸੁਬਾਹ ਲਈ ਜਾਣੇ ਜਾਂਦੇ ਹਨ ਪਰ ਇਹ ਜੱਟ ਟਟਹਿਰੀ ਨਾਮ ਦੇ ਪੰਛੀ ਮੂਹਰੇ ਆ ਕੇ ਜਮਾ ਪੋਲੇ ਪੈ ਜਾਂਦੇ ਐ।ਜਦੋਂ ਟਟੀਹਰੀ ਜੱਟਾਂ ਦੀ ਫ਼ਸਲ ਵਿੱਚ ਆਪਣੇ ਅੰਡੇ ਦੇ ਦਿੰਦੀ ਐ ਤਾਂ ਜੱਟ ਬਾਕੀ ਸਾਰੀ ਫ਼ਸਲ ਵੱਢ ਲੈਂਦੇ ਨੇ ਪਰ ਟਟੀਹਰੀ ਦੀ  ਜਗ੍ਹਾ 
ਛੱਡ ਦਿੰਦੇ
Shera (@intense_shera) 's Twitter Profile Photo

ਇਹ ਤਰ੍ਹਾਂ ਚੁੱਪ ਹੋ ਜਾਣਾ ਜਾ ਕਨੂੰਨ ਤੋ ਸਜਾ ਦੁਆ ਦੇਣਾ ਇਹਦੇ ਨਾਲ ਕਿਹੇ ਨੂੰ ਫਰਕ ਨੀ ਪੈਣਾ ਪੰਜ-ਸੱਤ ਕੁੜੀਆ ਦੇ ਟੱਬਰ ਨੂੰ ਅੱਕ ਚੱਬਣਾ ਪੈਣਾ ਵਾਂ ਭਰ ਜ਼ਹਿਰ ਦੇ ਗਿਲਾਸ ਸੰਘ ਚ ਸੁੱਟਣ ਓਹਨਾ ਦੇ ਬਲਾਤਕਾਰੀ ਨੂੰ ਚੀਰ ਕੇ ਮਿਰਚਾਂ ਭਰ ਦਿੱਤੀਆਂ ਜਾਣ ਕੁਹ ਕੁ ਜਾਂਨਾ ਦਾ ਨੁਕਸਾਨ ਜ਼ਰੂਰ ਹੋਣਾ ਮਿਸਾਲ ਸੈੱਟ ਹੋ ਜਾਣੀ ਵਾਂ ਭੁਗਤਣ ਦੀ

ਇਹ ਤਰ੍ਹਾਂ ਚੁੱਪ ਹੋ ਜਾਣਾ ਜਾ ਕਨੂੰਨ ਤੋ ਸਜਾ ਦੁਆ ਦੇਣਾ ਇਹਦੇ ਨਾਲ ਕਿਹੇ ਨੂੰ ਫਰਕ ਨੀ ਪੈਣਾ 
ਪੰਜ-ਸੱਤ ਕੁੜੀਆ ਦੇ ਟੱਬਰ ਨੂੰ ਅੱਕ ਚੱਬਣਾ ਪੈਣਾ ਵਾਂ 
ਭਰ ਜ਼ਹਿਰ ਦੇ ਗਿਲਾਸ ਸੰਘ ਚ ਸੁੱਟਣ ਓਹਨਾ ਦੇ 
ਬਲਾਤਕਾਰੀ ਨੂੰ ਚੀਰ ਕੇ ਮਿਰਚਾਂ ਭਰ ਦਿੱਤੀਆਂ ਜਾਣ
ਕੁਹ ਕੁ ਜਾਂਨਾ ਦਾ ਨੁਕਸਾਨ ਜ਼ਰੂਰ ਹੋਣਾ ਮਿਸਾਲ ਸੈੱਟ ਹੋ ਜਾਣੀ ਵਾਂ ਭੁਗਤਣ ਦੀ
Gill (@_gill09) 's Twitter Profile Photo

ਕਿਸੇ ਨੂੰ ਨਾਪਸੰਦ ਕਰਨ ਲਈ ਜਰੂਰੀ ਨਹੀਂ ਹੁੰਦਾ ਕਿ ਓਸਦੇ ਲਈ ਅਪਮਾਨਿਤ ਸ਼ਬਦ ਵਰਤੇ ਜਾਣ। ਸ਼ਬਦਾਂ ਦੀ ਚੋਣ ਤੁਹਾਡੀ ਸਿੱਖਿਆ ਦਰਸਾਉਂਦੀ ਏ, ਸਾਹਮਣੇ ਵਾਲੇ ਦਾ ਕਿਰਦਾਰ ਨਹੀਂ!