Harmandeep Singh (@hdeep96) 's Twitter Profile
Harmandeep Singh

@hdeep96

United Sikh Students Federation ਜੰਗਹਿੰਦਪੰਜਾਬਦਾਹੋਣਲੱਗਾ ਦੋਵੇਂਪਾਤਸ਼ਾਹੀਫੌਜਾਂਭਾਰੀਆਂਨੇ ਅੱਜਹੋਵੇਸਰਕਾਰਤਾਂਮੁੱਲਪਾਵੇ ਜਿਹੜੀਆਂਖਾਲਸੇਨੇਤੇਗਾਂਮਾਰੀਆਂਨੇ

ID: 1332963629507829760

calendar_today29-11-2020 08:24:42

79 Tweet

60 Followers

185 Following

Harmandeep Singh (@hdeep96) 's Twitter Profile Photo

#Farmers Celebrating #Gurpurb in #Protest ਇਹ ਬੇਪ੍ਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮਖ਼ੌਲਾਂ ਕਰਨ ਮਰਨ ਥੀਂ ਨਹੀਂ ਡਰਦੇ ਪਿਆਰ ਨਾਲ ਕਰਨ ਗ਼ੁਲਾਮੀ ਜਾਨ ਕੋਹ ਆਪਣੀ ਵਾਰ ਦਿੰਦੇ ਪਰ ਟੈਂ ਨਾ ਮੰਨਣ ਕਿਸੇ ਦੀ ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰਦੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ #StandWithFarmers

Harmandeep Singh (@hdeep96) 's Twitter Profile Photo

ਨਿਹੰਗ ਸਿੰਘ ਫੌਜਾਂ ਦੀ #ਮੋਦੀ ਨੂ ਵੰਗਾਰ Nihang Singhs are Coming #nihangsingh #farmers #farmerprotests #farmersprotest #standwithfarmerchallenge

Harmandeep Singh (@hdeep96) 's Twitter Profile Photo

ਦੁਖਦਾਈ ਖਬਰ ਪੂਰਨ ਬ੍ਰਹਮਗਿਆਨੀ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂਵਾਲੇ ਸੱਚਖੰਡ ਗਮਨ ਕਰ ਗਏ ਹਨ। #Bhindranwale

ਦੁਖਦਾਈ ਖਬਰ 
ਪੂਰਨ ਬ੍ਰਹਮਗਿਆਨੀ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂਵਾਲੇ ਸੱਚਖੰਡ ਗਮਨ ਕਰ ਗਏ ਹਨ। #Bhindranwale
Harmandeep Singh (@hdeep96) 's Twitter Profile Photo

ਕਿਸਾਨ ਵਿਰੋਧੀ ਬਿੱਲਾਂ ਦੇ ਮੱਦੇ ਨਜਰ ਮੈ ਵੀ ਇਹ ਐਲਾਨ ਕਰਦਾਂ ਕਿ ਮੋਦੀ ਵਾਲੇ ਪੰਦਰਾਂ ਲੱਖ ਤੇ ਕੈਪਟਨ ਵੱਲੋ ਮਿਲੀ ਨੌਕਰੀ ਤੇ ਸਮਾਰਟ ਫੌਨ ਵਾਪਸ ਕਰਕੇ ਸੰਘਰਸ਼ ਦਾ ਸਾਥ ਦੇਵਾਂਗਾ #standwithfarmerschallange #FarmersProtests #Tractor2Twitter

Harmandeep Singh (@hdeep96) 's Twitter Profile Photo

ਬਾਬਾ ਜੀ ਵੱਲੋਂ ਜਰੂਰੀ ਬੇਨਤੀ ਆ ਸਾਰੇ ਵੀਰ ਧਿਆਨ ਦੇਣ #FarmersProtests #Boycott_JioSaavn #BoycottJio #BoycottJioMart #FarmerProtests #BoycottAmbaniAdani #StandWithFarmersChallenege #Tractor2Twitter

Harmandeep Singh (@hdeep96) 's Twitter Profile Photo

ਆਓ ਸਰਦਾਰ ਸਾਹਿਬ ਨਾਲ ਖੜ੍ਹੀਏ। Let’s stand with him. #WeSupportGurnamSinghChaduni #TakeAlongChaduni ਰਾਜੇਵਾਲ ਕਾਮਰੇਡ ਲਾਣਾ ਮੁਰਦਾਬਾਦ

ਆਓ ਸਰਦਾਰ ਸਾਹਿਬ ਨਾਲ ਖੜ੍ਹੀਏ।
Let’s stand with him. 
#WeSupportGurnamSinghChaduni
#TakeAlongChaduni
ਰਾਜੇਵਾਲ ਕਾਮਰੇਡ ਲਾਣਾ ਮੁਰਦਾਬਾਦ
Jagmeet Singh (@thejagmeetsingh) 's Twitter Profile Photo

I am deeply concerned about the violence against farmers in India Those calling to harm farmers must be held accountable and the right to peaceful protest must be protected I am calling on Justin Trudeau to condemn the violence, immediately Join me: NDP.ca/stand-with-far…

Harmandeep Singh (@hdeep96) 's Twitter Profile Photo

ਕੌਣ-ਕੌਣ ਬੌਲੀਵੁੱਡ ਆਲੇ ਵਿਕਾਊ ਡਬੂਆਂ ਦੀਆਂ ਫਿਲਮਾਂ ਦਾ ਬਾਈਕਾਟ ਕਰੂਗਾ?? ਅੱਜ ਤੋਂ ਬਾਅਦ ਇਹਨਾਂ ਦੀ ਫਿਲਮ ਨਾ ਦੇਖਿਉ.... #boycottsoldoutactors

Amrinder Gill (@iamamrindergill) 's Twitter Profile Photo

ਪੰਗਾ ਹੋਇਆ ਏ ਦੰਗਾ ਹੋਇਆ ਏ ਕਿਹੜਾ ਕੀ ਏ ਨੰਗਾ ਹੋਇਆ ਏ ਚੰਗਾ ਹੋਇਆ ਏ - ਸਾਬਿਰ #isupportfarmersprotest #FarmersProtest #shameonyoubollywood

ਪੰਗਾ ਹੋਇਆ ਏ ਦੰਗਾ ਹੋਇਆ ਏ
ਕਿਹੜਾ ਕੀ ਏ ਨੰਗਾ ਹੋਇਆ ਏ
ਚੰਗਾ ਹੋਇਆ ਏ  - ਸਾਬਿਰ
#isupportfarmersprotest 
#FarmersProtest 
#shameonyoubollywood