Amul Punjab (@amulpunjab) 's Twitter Profile
Amul Punjab

@amulpunjab

ਸੁਆਦ ਦੀਆਂ ਗੱਲਾਂ , ਪੰਜਾਬ ਦੀਆਂ ਗੱਲਾਂ
ਅਮੁਲ ਹੁਣ ਪੰਜਾਬ ਦੀ ਆਪਣੀ ਮਾਂ ਬੋਲੀ ਵਿੱਚ ||

ID: 1382579623276388357

linkhttp://www.amul.com calendar_today15-04-2021 06:20:51

2,2K Tweet

6,6K Followers

7 Following

Amul Punjab (@amulpunjab) 's Twitter Profile Photo

ਇਸ ਤਿਉਹਾਰੀ ਮੌਸਮ ਵਿੱਚ ਮਿਠਾਸ ਅਤੇ ਪਿਆਰ ਵੰਡੋ। ਅਮੁਲ ਰੋਸੋਗੋੱਲਾ - ਨਰਮੀ ਅਤੇ ਸ਼ੁੱਧਤਾ ਨਾਲ ਭਰਿਆ, ਤੁਹਾਡੇ ਹਰ ਪਲ ਨੂੰ ਬਣਾਏ ਖ਼ਾਸ।

ਦੀਵਾਲੀ ਦੀ ਰੌਸ਼ਨੀ ਅਤੇ ਅਮੁਲ ਗੁਲਾਬ ਜਾਮੁਣ ਦੀ ਮਿਠਾਸ! ਅਮੁਲ ਦੇ ਨਾਲ ਆਪਣੇ ਤਿਉਹਾਰਾਂ ਨੂੰ ਬਣਾਓ ਯਾਦਗਾਰ।

ਇਸ ਦੀਵਾਲੀ ਤੇ ਤਿਉਹਾਰ ਵੀ ਮਨਾਓ ਤੇ ਆਪਣੇ ਵੀ ! ਅਮੁਲ ਦ ਰੋਸੋਗੋੱਲਾ ਨਾਲ।

ਅਮੁਲ ਦੇ ਮਿੱਠੇ ਬੰਬ! ਨਾ ਰੌਲਾ, ਨਾ ਧੂੰਆਂ, ਸਿਰਫ਼ ਖੁਸ਼ੀਆਂ। ਅਮੁਲ ਦੇ ਨਾਲ ਮਨਾਓ ਮਿਠਾਸ ਭਰੀ ਦੀਵਾਲੀ!

ਅਮੁਲ ਦੇ ਮਿੱਠੇ ਬੰਬ! ਨਾ ਰੌਲਾ, ਨਾ ਧੂੰਆਂ, ਸਿਰਫ਼ ਖੁਸ਼ੀਆਂ। ਅਮੁਲ ਦੇ ਨਾਲ ਮਨਾਓ ਮਿਠਾਸ ਭਰੀ ਦਿਵਾਲੀ!

ਇਸ ਦੀਵਾਲੀ, ਮਿਠਾਸ ਅਤੇ ਖੁਸ਼ੀ ਦੇ ਹਰ ਪਲ ਦਾ ਆਨੰਦ ਲਓ। ਅਮੁਲ ਰੋਸੋਗੋੱਲਾ ਅਤੇ ਅਮੁਲ ਗੁਲਾਬ ਜਾਮੁਨ ਨਾਲ, ਤਿਉਹਾਰਾਂ ਦੀ ਸ਼ੁਰੂਆਤ ਕਰੋ

Amul Punjab (@amulpunjab) 's Twitter Profile Photo

ਦੀਵਾਲੀ ਦੇ ਮਿੱਠੇ ਪਟਾਕੇ! ਇਸ ਵਾਰ ਸ਼ੋਰ ਨਹੀਂ, ਸਿਰਫ਼ ਮਿਠਾਸ ਗੂੰਜੇਗੀ। ਅਮੁਲ ਨਾਲ ਖੁਸ਼ੀਆਂ ਦਾ ਤਿਉਹਾਰ ਮਨਾਓ।

ਇਸ ਦੀਵਾਲੀ, ਖੁਸ਼ੀਆਂ ਦਾ ਰੰਗ ਤੇ ਮਿਠਾਸ ਦਾ ਸੰਗ! ਅਮੁਲ ਦੀਆਂ ਸ਼ਾਹੀ ਮਠਿਆਈਆਂ (ਰੋਸੋਗੁੱਲਾ, ਗੁਲਾਬ ਜਾਮੁਨ, ਕਾਜੂ ਕਤਰੀ) ਨਾਲ ਆਪਣੀਆਂ ਸਾਰੀਆਂ ਰਸਮਾਂ ਨੂੰ ਬਣਾਓ ਹੋਰ ਵੀ ਸੁਆਦੀ ਤੇ ਯਾਦਗਾਰੀ। . ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ!

Amul Punjab (@amulpunjab) 's Twitter Profile Photo

ਬੰਦੀ ਛੋੜ ਦਿਵਸ ਅਤੇ ਦੀਵਾਲੀ ਆਪ ਸਭ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿੱਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ।

ਤਿਲਕ ਲਗਾਉਣ ਦੀ ਰਸਮ ਤੋਂ ਬਾਅਦ, ਮੂੰਹ ਮਿੱਠਾ ਕਰਾਉਣ ਦੀ ਵਾਰੀ! ਅਮੁਲ ਕਾਜੂ ਕਤਰੀ ਦੀ ਮਿਠਾਸ ਨਾਲ ਭਾਈ ਦੂਜ ਦੇ ਹਰ ਪਲ ਨੂੰ ਯਾਦਗਾਰੀ ਬਣਾਓ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਭ ਨੂੰ ਸੱਚ, ਸੇਵਾ ਅਤੇ ਗਿਆਨ ਦੇ ਮਾਰਗ ਤੇ ਚੱਲਣ ਦੀ ਹਿੰਮਤ ਬਖਸ਼ਣ।

ਮਾਂ ਦੇ ਹੱਥਾਂ ਦੀ ਬਣੀ ਪਰਾਂਠੇ ਤੇ ਉੱਤੇ ਅਮੁਲ ਮੱਖਣ... ਇਸ ਤੋਂ ਵਧੀਆ ਸੁਆਦ ਕੀ ਹੋ ਸਕਦਾ ਹੈ? ਪੰਜਾਬ ਦਾ ਅਸਲੀ ਸੁਆਦ!

ਜਿੱਥੇ ਸੁਆਦ, ਉੱਥੇ ਅਮੁਲ ਮੱਖਣ! ਪੰਜਾਬ ਦਾ ਸੁਆਦ, ਤੁਹਾਡੀ ਪਲੇਟ ਵਿੱਚ।

ਪਿੰਡਾਂ ਦੀ ਸ਼ੁੱਧਤਾ ਹੁਣ ਤੁਹਾਡੇ ਘਰ ਦੇ ਵਿੱਚ - ਅਮੁਲ ਗੋਲ੍ਡ ਦੁੱਧ।

ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਗੁਜਰਾਤ ਕੋਓਪ੍ਰੇਟਿਵ ਮਿਲਕ ਮਾਰਕੀਟਿੰਗ ਫੈਡੇਰਾਸ਼ਨ ਲਿਮਿਟਿਡ (ਅਮੁਲ) ਨੂੰ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ ਪ੍ਰਦਰਸ਼ਨ ਪ੍ਰਦਰਸ਼ਨ ਦੇ ਆਧਾਰ ਤੇ ਦੁਨੀਆ ਵਿੱਚ ਨੰਬਰ 1 ਕੋਓਪ੍ਰੇਟਿਵ ਦਾ ਦਰਜਾ ਦਿੱਤਾ ਗਿਆ ਹੈ। ਇਹ ਰਿਪੋਰਟ ਅੱਜ ਦੋਹਾ, ਕਤਰ ਵਿੱਚ ICA CM50 ਕਾਨਫਰੰਸ ਵਿੱਚ ਜਾਰੀ ਕੀਤੀ ਗਈ।

ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਗੁਜਰਾਤ ਕੋਓਪ੍ਰੇਟਿਵ ਮਿਲਕ  ਮਾਰਕੀਟਿੰਗ ਫੈਡੇਰਾਸ਼ਨ ਲਿਮਿਟਿਡ (ਅਮੁਲ) ਨੂੰ ਪ੍ਰਤੀ ਵਿਅਕਤੀ
ਕੁੱਲ ਘਰੇਲੂ ਉਤਪਾਦ ਪ੍ਰਦਰਸ਼ਨ ਪ੍ਰਦਰਸ਼ਨ ਦੇ ਆਧਾਰ ਤੇ ਦੁਨੀਆ ਵਿੱਚ ਨੰਬਰ 1 ਕੋਓਪ੍ਰੇਟਿਵ ਦਾ ਦਰਜਾ ਦਿੱਤਾ ਗਿਆ ਹੈ।
ਇਹ ਰਿਪੋਰਟ ਅੱਜ ਦੋਹਾ, ਕਤਰ ਵਿੱਚ ICA CM50 ਕਾਨਫਰੰਸ ਵਿੱਚ ਜਾਰੀ ਕੀਤੀ ਗਈ।
Amit Shah (@amitshah) 's Twitter Profile Photo

A proud moment for Bharat! Heartiest congratulations to Amul.coop and IFFCO for occupying the first two ranks among the top ten cooperatives in the world. It is an honor to the tireless dedication of millions of women associated with Amul and farmers contributing to the

Amul Punjab (@amulpunjab) 's Twitter Profile Photo

ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ। ਗੁਰੂ ਸਾਹਿਬ ਜੀ ਦੇ ਆਗਮਨ ਤੇ ਸਮੁੱਚੀ ਕਾਇਨਾਤ ਨੂੰ ਗੁਰਪੁਰਬ ਦੀਆਂ ਅਨੰਤ ਖੁਸ਼ੀਆਂ।

Amul Punjab (@amulpunjab) 's Twitter Profile Photo

ਹਰ ਰਸੋਈ ਦੀ ਜਾਨ, ਹਰ ਪਰਿਵਾਰ ਦੀ ਸ਼ਾਨ! ਅਮੁਲ ਦੇਸੀ ਘਿਓ ਦੀ ਖੁਸ਼ਬੂ ਨਾਲ ਹਰ ਮਿਠਾਈ ਬਣੇਗੀ ਖ਼ਾਸ। ਅਸਲੀ ਸੁਆਦ ਅਸਲੀ ਪਿਆਰ।