ABP Sanjha (@abpsanjha) 's Twitter Profile
ABP Sanjha

@abpsanjha

ABP Sanjha is the Punjabi language news page. It covers latest news from Punjab on Politics, Entertainment, Sports and Business etc.

ID: 1037022253

linkhttps://t.me/abpsanjhaofficial calendar_today26-12-2012 12:21:17

104,104K Tweet

32,32K Followers

28 Following

ABP Sanjha (@abpsanjha) 's Twitter Profile Photo

10,000 ਰੁਪਏ ਤੋਂ ਘੱਟ ਵਿੱਚ ਲਾਂਚ ਹੋਇਆ ਨਵਾਂ 5G ਫ਼ੋਨ, 6GB RAM ਦੇ ਨਾਲ ਮਿਲ ਰਹੀ 6.5 ਇੰਚ ਦੀ HD ਡਿਸਪਲੇ punjabi.abplive.com/technology/lav…

ABP Sanjha (@abpsanjha) 's Twitter Profile Photo

ਇਸ ਵਜ੍ਹਾ ਕਰਕੇ Sky ਤੋਂ ਅਲੋਪ ਹੋ ਜਾਣਗੇ ਤਾਰੇ! punjabi.abplive.com/web-stories/ge…

ABP Sanjha (@abpsanjha) 's Twitter Profile Photo

2030 ਤੱਕ 70 ਫੀਸਦੀ ਮੌਤਾਂ ਦਾ ਕਾਰਨ ਹੋਵੇਗੀ ਇਹ ਬਿਮਾਰੀ...ਔਰਤਾਂ 'ਤੇ ਮੰਡਰਾ ਰਿਹਾ ਖਤਰਾ punjabi.abplive.com/web-stories/he…

ABP Sanjha (@abpsanjha) 's Twitter Profile Photo

ਦੇਸ਼ 'ਚ ਇੱਕ ਰਾਸ਼ਟਰ, ਇੱਕ ਚੋਣ ਕਦੋਂ ਲਾਗੂ ਹੋਏਗਾ? NDA 3.0 ਦੇ 100 ਦਿਨ ਪੂਰੇ ਹੋਣ 'ਤੇ ਵੱਡਾ ਅਪਡੇਟ ਆਇਆ ਸਾਹਮਣੇ punjabi.abplive.com/news/india/whe…

ABP Sanjha (@abpsanjha) 's Twitter Profile Photo

ਨੇਲ ਪਾਲਿਸ਼ ਵੀ ਦਿੰਦੀ ਕੈਂਸਰ ਨੂੰ ਸੱਦਾ? ਜਾਣੋ ਕੀ ਕਹਿੰਦੇ ਸਿਹਤ ਮਾਹਿਰ punjabi.abplive.com/lifestyle/heal…

ABP Sanjha (@abpsanjha) 's Twitter Profile Photo

ਵੱਧ ਗਿਆ ਹੈ ਕੋਲੈਸਟ੍ਰੋਲ ਦਾ ਪੱਧਰ? ਜ਼ਹਿਰ ਸਾਬਤ ਹੋਣਗੀਆਂ ਇਹ ਚੀਜ਼ਾਂ, ਪਰਹੇਜ਼ ਨਾ ਕੀਤਾ ਤਾਂ ਦਿਲ ਦੀ ਸਿਹਤ ਹੋ ਸਕਦੀ ਖਰਾਬ punjabi.abplive.com/lifestyle/heal…

ABP Sanjha (@abpsanjha) 's Twitter Profile Photo

ਰਵਨੀਤ ਬਿੱਟੂ ਦਾ ਰਾਹੁਲ ਗਾਂਧੀ 'ਤੇ ਵਿਵਾਦਿਤ ਬਿਆਨ,ਭੜਕੀ ਕਾਂਗਰਸ, ਬੋਲੀ- ਸ਼ਾਸਤਰਾਂ 'ਚ ਤੇਰੇ ਵਰਗੇ ਲੋਕਾਂ ਨੂੰ ਆਸਤੀਨ ਦਾ ਸੱਪ... punjabi.abplive.com/lifestyle/heal…

ABP Sanjha (@abpsanjha) 's Twitter Profile Photo

ਸਾਵਧਾਨ! ਜੀਭ ਦੇ ਹੇਠਾਂ ਵੀ ਨਜ਼ਰ ਆ ਸਕਦੇ ਕੈਂਸਰ ਦੇ ਲੱਛਣ punjabi.abplive.com/photo-gallery/…

ABP Sanjha (@abpsanjha) 's Twitter Profile Photo

Diabetic Patients: ਸ਼ੂਗਰ ਦੇ ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਬਣਾਉਣੀ ਚਾਹੀਦੀ ਦੂਰੀ...ਸਿਹਤਮੰਦ ਰਹਿਣ ਲਈ ਇਹ ਕੰਮ ਜ਼ਰੂਰੀ punjabi.abplive.com/photo-gallery/…

ABP Sanjha (@abpsanjha) 's Twitter Profile Photo

Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ punjabi.abplive.com/news/punjab/sh…

ABP Sanjha (@abpsanjha) 's Twitter Profile Photo

Nipah Virus: ਨਿਪਾਹ ਵਾਇਰਸ ਦਾ ਮਰੀਜ਼ ਕਿੰਨੇ ਦਿਨਾਂ ਵਿੱਚ ਠੀਕ ਹੋ ਜਾਂਦਾ? ਲੱਛਣ ਤੋਂ ਲੈ ਕੇ ਜਾਣੋ ਕਿਵੇਂ ਕੀਤਾ ਜਾਂਦਾ ਇਸ ਦਾ ਇਲਾਜ punjabi.abplive.com/lifestyle/heal…

ABP Sanjha (@abpsanjha) 's Twitter Profile Photo

One Nation One Election: ਮੋਦੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਦਿੱਤੀ ਮਨਜ਼ੂਰੀ, ਸਰਦ ਰੁੱਤ ਸੈਸ਼ਨ 'ਚ ਪੇਸ਼ ਹੋਵੇਗਾ ਬਿੱਲ punjabi.abplive.com/news/india/uni…

ABP Sanjha (@abpsanjha) 's Twitter Profile Photo

ਆਤਿਸ਼ੀ 21 ਸਤੰਬਰ ਨੂੰ ਲੈ ਸਕਦੀ CM ਅਹੁਦੇ ਦੀ ਸਹੁੰ, LG ਨੇ ਰਾਸ਼ਟਰਪਤੀ ਨੂੰ ਭੇਜਿਆ ਪੱਤਰ punjabi.abplive.com/news/india/ati…

ABP Sanjha (@abpsanjha) 's Twitter Profile Photo

Drugs in Punjab: 'ਚਿੱਟੇ' ਨੇ ਉਜਾੜਿਆ ਇੱਕ ਹੋਰ ਘਰ...ਨਸ਼ੇ ਦੇ ਟੀਕੇ ਨਾਲ 22 ਸਾਲਾ ਨੌਜਵਾਨ ਦੀ ਮੌਤ punjabi.abplive.com/news/punjab/22…

ABP Sanjha (@abpsanjha) 's Twitter Profile Photo

ਹੁਣ ਪਾਣੀ ਨੂੰ ਤਰਸੇਗਾ ਪਾਕਿਸਤਾਨ! ਭਾਰਤ ਨੇ ਲਿਆ ਵੱਡਾ ਫੈਸਲਾ, ਗੁਆਂਢੀ ਦੇਸ਼ ਨੂੰ ਭੇਜਿਆ ਨੋਟਿਸ punjabi.abplive.com/news/india/ind…

ABP Sanjha (@abpsanjha) 's Twitter Profile Photo

Monkeypox: ਮੌਕੀਪਾਕਸ ਦੀ ਵੈਕਸੀਨ, ਇਲਾਜ ਅਤੇ ਟੈਸਟ ਲਈ WHO ਨੇ ਕੀਤੀ ਇਹ ਤਿਆਰੀ, ਖਤਰਾ ਹੋਏਗਾ ਘੱਟ punjabi.abplive.com/lifestyle/heal…

ABP Sanjha (@abpsanjha) 's Twitter Profile Photo

FASTag vs GNSS, ਜੇਕਰ ਘਰ ਹਾਈਵੇ 'ਤੇ ਹੈ ਤਾਂ ਟੋਲ ਸਿਸਟਮ ਕੀ ਹੋਵੇਗਾ? ਹਰ ਸਵਾਲ ਦਾ ਜਵਾਬ ਇੱਥੇ ਮਿਲੇਗਾ punjabi.abplive.com/auto/fastag-vs…

ABP Sanjha (@abpsanjha) 's Twitter Profile Photo

ਨੇਲ ਪਾਲਿਸ਼ ਇੰਝ ਦਿੰਦਾ ਕੈਂਸਰ ਵਰਗੀ ਬਿਮਾਰੀਆਂ ਨੂੰ ਸੱਦਾ punjabi.abplive.com/web-stories/he…

ABP Sanjha (@abpsanjha) 's Twitter Profile Photo

Punjab News: CM ਮਾਨ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਲਿਖਿਆ ਪੱਤਰ, FCI ਨਾਲ ਡਲਿਵਰੀ ਸਪੇਸ ਦੀ ਕਮੀ ਦੀ ਸਮੱਸਿਆ ਨੂੰ ਜਲਦੀ ਹੱਲ ਕਰਨ 'ਤੇ ਦਿੱਤਾ ਜ਼ੋਰ punjabi.abplive.com/news/punjab/pu…

ABP Sanjha (@abpsanjha) 's Twitter Profile Photo

Donald Trump: ਡੋਨਾਲਡ ਟਰੰਪ ਨੂੰ ਫਿਰ ਤੋਂ ਮਾਰਨ ਦੀ ਹੋਈ ਸਾਜ਼ਿਸ਼, ਰੈਲੀ ਨੇੜੇ ਕਾਰ 'ਚੋਂ ਮਿਲਿਆ ਗੋਲਾ ਬਾਰੂਦ punjabi.abplive.com/news/world/car…