DailyPost TV (@dailypostphh) 's Twitter Profile
DailyPost TV

@dailypostphh

Daily Post TV, the "Journalism of Hope," is committed to revolutionizing news with innovative programming and a cutting-edge presentation style.

ID: 1570793752029188096

calendar_today16-09-2022 15:16:48

9,9K Tweet

211 Takipçi

78 Takip Edilen

DailyPost TV (@dailypostphh) 's Twitter Profile Photo

"ਖੋਹਣ ਵਾਲਾ , ਜਿੱਤਣ ਵਾਲਾ ENGLAND ਡਰਾਅ ਦੀ ਭੀਖ ਮੰਗ ਰਿਹਾ ਸੀ INDIA ਤੋਂ: ਨਵਜੋਤ ਸਿੱਧੂ #india #england #NavjotSinghSidhu #cricket #cricketmatch #PunjabiNews #DailypostTV

DailyPost TV (@dailypostphh) 's Twitter Profile Photo

" ਅੰਮ੍ਰਿਤਪਾਲ ਦੀ ਚੈਟ ਮਿਲੀ Tinder Dating App 'ਤੇ" : DSP ਫਰੀਦਕੋਟ #AmritpalSingh #punjab #datingapp #tinder #chat #PunjabPolice #DailypostTV

DailyPost TV (@dailypostphh) 's Twitter Profile Photo

"ਸਾਨੂੰ ਆਪਣੀ ਗੁਰਸਿੱਖ ਧੀ 'ਤੇ ਮਾਣ ਕਕਾਰ ਨਹੀਂ ਛੱਡੇ ,ਪੇਪਰ ਛੱਡਤਾ" #jaipur #punjab #exam #sikhgirl #PunjabiNews #LatestNews #DailypostTV

DailyPost TV (@dailypostphh) 's Twitter Profile Photo

9ਵੀਂ ਕਲਾਸ ਦੀਆਂ ਨਾਬਾਲਗ ਕੁੜੀਆਂ ਪਹੁੰਚੀਆਂ ਥਾਣੇ, "ਕਹਿੰਦੀਆਂ , ਟੀਚਰ ਨੂੰ ਪੁੱਛਗਿੱਛ ਤੱਕ ਨਹੀਂ ਕੀਤੀ ਪੁਲਿਸ ਨੇ" "ਜੇਕਰ ਨਾ ਰੋਕਿਆ, ਅੱਜ ਸਾਡੇ ਨਾਲ ਹੋਇਆ, ਕੱਲ੍ਹ ਕਿਸੇ ਹੋਰ ਨਾਲ ਹੋਵੇਗਾ" #aligarh #students #LatestNews #BigBreakingNews #DailypostTV

DailyPost TV (@dailypostphh) 's Twitter Profile Photo

Shehnaz Gill ਦੀ ਆਉਣ ਵਾਲੀ ਫਿਲਮ ' ਇੱਕ ਕੁੜੀ' ਵਿੱਚ Honey Singh ਗਾਉਣਗੇ ਗਾਣਾ? ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ #yoyohoneysingh #shehnaazkaurgill #bollywood #movie #moviesong #DailypostTV

DailyPost TV (@dailypostphh) 's Twitter Profile Photo

ਬੈਡਮਿੰਟਨ ਮੈਚ ਜਿੱਤਦੇ...ਹਾਰਿਆ ਜਿੰਦਗੀ ਦੀ ਜੰਗ #hyderabad #heartattack #players #badminton #latestnews #DailypostTV

DailyPost TV (@dailypostphh) 's Twitter Profile Photo

ਗੁਰਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਣ 'ਤੇ ਭੜਕੇ ਪ੍ਰਧਾਨ ਧਾਮੀ... ਫਾਰਮ ਭਰਾਉਣ ਲੱਗੇ ਕਿਉਂ ਨਹੀਂ ਦਿੰਦੇ Direction 'ਕੀ ਜਾਣਬੁੱਝਕੇ ਸਿੱਖ ਚਿਹਰੇ ਰੱਖੇ ਜਾ ਰਹੇ ਵਾਂਝੇ ?' #HarjinderSinghDhami #SGPC #pressconference #amritdharigirl #sikhgirl #Kakar #LatestNews #DailypostTV

DailyPost TV (@dailypostphh) 's Twitter Profile Photo

ਮੇਰੇ ਮਾਪਿਆਂ ਦੀ MOTIVATION UGC-NET ਕਲੀਅਰ ਕਰਨ ਪਿੱਛੇ" #UGC #UGCNET #entranceexams #competetiveexam #clearance #PunjabiNews #LatestNews #DailypostTV #exclusive

DailyPost TV (@dailypostphh) 's Twitter Profile Photo

UGC ਕਲੀਅਰ ਕਰਨ ਵਾਲੀ 3 ਧੀਆਂ ਦੀ ਮਾਂ ਕਹਿੰਦੀ ਲੋਕ ਕਹਿੰਦੇ, ਕਿਉਂ ਪੜਾਉਣਾ ਧੀਆਂ ਨੂੰ? #UGC #UGCNET #entranceexams #competetiveexam #clearance #PunjabiNews #LatestNews #DailypostTV #exclusive

DailyPost TV (@dailypostphh) 's Twitter Profile Photo

ਫ਼ਿਲਮ ਦੇ ਪ੍ਰੀਮੀਅਰ ਦੌਰਾਨ Ruchi Gujjar ਨੇ ਕਰ ‘ਤਾ ਹੰਗਾਮਾ Producer ਨੂੰ ਮਾ/ ਰੀ ਚੱਪਲ, ਪੁਲਿਸ ਕੋਲ ਪਹੁੰਚਿਆ ਮਾਮਲਾ #ruchigujjar #mumbai #producer #filmpremiere #MoviePremiere #LatestNews #DailypostTV

DailyPost TV (@dailypostphh) 's Twitter Profile Photo

ਬਿਹਾਰ ਦੇ ਨੌਜਵਾਨ ਨੇ ਕਰ’ਤੀ ਕਮਾਲ 7 ਹਜ਼ਾਰ ਰੁਪਏ ‘ਚ ਬਣਾਇਆ ਜਹਾਜ਼ ! #Bihar #aircraft #LatestNews #selfmade #DailypostTV

DailyPost TV (@dailypostphh) 's Twitter Profile Photo

Actor Salman Khan ਦੀ ਅਪੀਲ ਸੁਣੇਗਾ ਹਾਈਕੋਰਟ 27 ਸਾਲ ਪੁਰਾਣੇ ਹਿਰਨ ਸ਼ਿਕਾਰ ਮਾਮਲੇ 'ਚ ਆਇਆ ਅਪਡੇਟ 22 ਸਿਤੰਬਰ ਨੂੰ ਰਾਜਸਥਾਨ ਹਾਈਕੋਰਟ 'ਚ ਹੋਵੇਗੀ ਸੁਣਵਾਈ #salmankhan #blackbuck #poaching #case #LatestNews #DailypostTV

Actor Salman Khan ਦੀ ਅਪੀਲ ਸੁਣੇਗਾ ਹਾਈਕੋਰਟ
27 ਸਾਲ ਪੁਰਾਣੇ ਹਿਰਨ ਸ਼ਿਕਾਰ ਮਾਮਲੇ 'ਚ ਆਇਆ ਅਪਡੇਟ
22 ਸਿਤੰਬਰ ਨੂੰ ਰਾਜਸਥਾਨ ਹਾਈਕੋਰਟ 'ਚ ਹੋਵੇਗੀ ਸੁਣਵਾਈ

#salmankhan #blackbuck #poaching #case #LatestNews #DailypostTV
DailyPost TV (@dailypostphh) 's Twitter Profile Photo

ਦਿੱਵਿਆ ਦੇਸ਼ਮੁੱਖ 19 ਸਾਲ ਦੀ ਉਮਰ 'ਚ ਬਣੀ Chess ਵਰਲਡ ਚੈਂਪੀਅਨ, ਚੈੱਸ ਵਰਲਡ ਕੱਪ ਖਿਤਾਬ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ #chess #worldcup #championship #firstindianwoman #DivyaDeshmukh #latestnews #DailypostTV

ਦਿੱਵਿਆ ਦੇਸ਼ਮੁੱਖ 19 ਸਾਲ ਦੀ ਉਮਰ 'ਚ ਬਣੀ Chess ਵਰਲਡ ਚੈਂਪੀਅਨ, ਚੈੱਸ ਵਰਲਡ ਕੱਪ ਖਿਤਾਬ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ

#chess #worldcup #championship #firstindianwoman #DivyaDeshmukh #latestnews #DailypostTV
DailyPost TV (@dailypostphh) 's Twitter Profile Photo

'ਤੀਆਂ' 'ਚ NRI ਭੈਣਾਂ ਵੀ ਪਾ ਰਹੀਆਂ ਯੋਗਦਾਨ, ਬਾਹਰਲੇ ਮੁਲਕ ਤੋਂ ਭੇਜੀ ਮਦਦ, ਧੀਆਂ ਨੇ ਪਿੰਡ 'ਚ ਲਾ ਦਿੱਤੀਆਂ ਰੌਣਕਾਂ #fazilka #Punjab #PunjabiNews #latestnews #teejcelebrations #DailypostTV

DailyPost TV (@dailypostphh) 's Twitter Profile Photo

Cricket ਦੇ ਮੈਦਾਨ 'ਚ ਕਦ ਵਾਪਸੀ ਕਰਨਗੇ Rishab Pant, ਖੁਦ ਸ਼ੇਅਰ ਕੀਤਾ Injury ਨਾਲ ਜੁੜਿਆ ਅਪਡੇਟ #RishabhPant #cricketer #IndianCricketer #LatestNews #DailypostTV

Cricket ਦੇ ਮੈਦਾਨ 'ਚ ਕਦ ਵਾਪਸੀ ਕਰਨਗੇ Rishab Pant, ਖੁਦ ਸ਼ੇਅਰ ਕੀਤਾ Injury ਨਾਲ ਜੁੜਿਆ ਅਪਡੇਟ

#RishabhPant #cricketer #IndianCricketer #LatestNews #DailypostTV
DailyPost TV (@dailypostphh) 's Twitter Profile Photo

FAN ਨੇ ਸੰਜੇ ਦੱਤ ਦੇ ਨਾਮ ਕਰਵਾਈ 72 ਕਰੋੜ ਦੀ ਜਾਇਦਾਦ ਅਦਾਕਾਰ ਨੇ ਕੀਤੀ ਪਰਿਵਾਰ ਨੂੰ ਵਾਪਿਸ #mumbai #SanjayDutt #bollywoodnews #property #PunjabiNews #DailypostTV

DailyPost TV (@dailypostphh) 's Twitter Profile Photo

ਇਟਲੀ 'ਚ ਲਾ/ਪ/ਤਾ 2 ਪੰਜਾਬੀ ਨੌਜਵਾਨਾਂ ਦੀ ਕੋਈ ਉੱਘ-ਸੁੱਘ ਨਹੀਂ #italy #punjab #amritsar #moga #PunjabiNews #LatestNews #DailypostTV

ਇਟਲੀ 'ਚ ਲਾ/ਪ/ਤਾ 2 ਪੰਜਾਬੀ ਨੌਜਵਾਨਾਂ ਦੀ ਕੋਈ ਉੱਘ-ਸੁੱਘ ਨਹੀਂ

#italy #punjab #amritsar #moga #PunjabiNews #LatestNews #DailypostTV
DailyPost TV (@dailypostphh) 's Twitter Profile Photo

MP ਗੁਰਜੀਤ ਔਜਲਾ ਦੀ PM ਮੋਦੀ ਤੇ ਰਾਜਨਾਥ ਨੂੰ ਅਪੀਲ " ਰਾਜਨਾਥ ਸਿੰਘ ਟਰੰਪ ਨੂੰ ਦਿਖਾ ਦੇਣ, 35 ਰਾਫੇਲ ਦਾ ਪਰੇਡ ਕਰਾ ਕੇ ਭੱਬਲ-ਭੂਸੇ 'ਚ ਜਨਤਾ ਨੂੰ ਪਾਇਆ" #punjab #rajsabha #LokSabha #MemberOfParliament #GurjeetSinghAujla #RajnathSingh #DailypostTV

DailyPost TV (@dailypostphh) 's Twitter Profile Photo

ਨਿੱਕੀ ਮੀਨਾਜ਼ ਪੋਜ਼ ਚੈਲੇਂਜ ਕਰ ਰਿਹਾ TREND ਚੈਲੇਂਜ 'ਤੇ ਹਰ ਕੋਈ ਨਹੀਂ ਖਰਾ ਉੱਤਰ ਸਕਦਾ #nickyminaj #posechallenge #viralchallenge #instagramtrends #LatestNews #influencer #socialmedia #DailypostTV