Devinder Benipal (@benipaldevinder) 's Twitter Profile
Devinder Benipal

@benipaldevinder

Lyricist॥ TV Host ॥ News Caster॥ Journalist at Sanjha Tv (Prime time with Benipal) & TBN

ID: 515883401

linkhttps://youtube.com/channel/UCENsqi1uJZUBEaAsnRCykfg calendar_today05-03-2012 21:26:49

1,1K Tweet

1,1K Takipçi

16 Takip Edilen

Devinder Benipal (@benipaldevinder) 's Twitter Profile Photo

ਨਿੱਕੀਆਂ ਜਿੰਦਾਂ ਵੱਡਾ ਸਾਕਾ ਸਾਕਾ ਸਰਹਿੰਦ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ

ਨਿੱਕੀਆਂ ਜਿੰਦਾਂ ਵੱਡਾ ਸਾਕਾ
ਸਾਕਾ ਸਰਹਿੰਦ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ
Devinder Benipal (@benipaldevinder) 's Twitter Profile Photo

*ਨਵੇਂ ਸਾਲ 2024 ਦੀਆਂ ਤੁਹਾਨੂੰ ਸਭਨਾਂ ਨੂੰ ਲੱਖ ਲੱਖ ਮੁਬਾਰਕਾਂ।ਪਰਮਾਤਮਾ ਆਪ ਜੀ ਨੂੰ ਤੰਦਰੁਸਤੀ, ਤਰੱਕੀ ਅਤੇ ਖ਼ੁਸ਼ੀਆਂ ਬਖ਼ਸ਼ੇ, ਨਵਾਂ ਸਾਲ ਤੁਹਾਡੇ ਜੀਵਨ ਦੇ ਹਰੇਕ ਪਹਿਲੂ ਲਈ ਖੁਸ਼ਹਾਲੀ ਦਾ ਸੁਨੇਹਾ ਲੈ ਕੇ ਆਵੇ। ਆਪਸੀ ਰਿਸ਼ਤਿਆਂ ਵਿੱਚ ਨਿੱਘ ਬਰਕਰਾਰ ਰਹੇ ਤੇ ਦਿਲਾਂ ਦੀ ਸਾਂਝ ਹਮੇਸ਼ਾ ਬਣੀ ਰਹੇ। #HappyNewYear2024

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ ਸਤਨਾਮ ਸਿੰਘ ਸੰਧੂ ਰਾਜਸਭਾ ਮੈਂਬਰ ਵਜੋਂ ਨਾਮਜਦ।2001 ਵਿੱਚ ਮੁਹਾਲੀ ਵਿੱਚ ‘ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼’ ਦੀ ਸਥਾਪਨਾ ਅਤੇ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। Satnam Singh Sandhu

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ ਸਤਨਾਮ ਸਿੰਘ ਸੰਧੂ ਰਾਜਸਭਾ ਮੈਂਬਰ ਵਜੋਂ ਨਾਮਜਦ।2001 ਵਿੱਚ ਮੁਹਾਲੀ ਵਿੱਚ ‘ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼’ ਦੀ ਸਥਾਪਨਾ ਅਤੇ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। <a href="/satnamsandhuchd/">Satnam Singh Sandhu</a>
Devinder Benipal (@benipaldevinder) 's Twitter Profile Photo

Had a joyful evening with the well known actor Dev Kharoud. We had a great discussion about his upcoming film Blackia 2. #Devkharoud #Blackia2 Dev Kharoud

Had a joyful evening with the well known actor Dev Kharoud. We had a great discussion about his upcoming film Blackia 2. #Devkharoud #Blackia2
<a href="/DevKharoud/">Dev Kharoud</a>
Devinder Benipal (@benipaldevinder) 's Twitter Profile Photo

The CBI carried out a raid at the Delhi residence of former Jammu & Kashmir lieutenant governor Satya Pal Malik. #BreakingNews #satyapalmalik #cbiraid #KisanAndolan2024

The CBI carried out a raid at the Delhi residence of former Jammu &amp; Kashmir lieutenant governor Satya Pal Malik.
#BreakingNews #satyapalmalik #cbiraid #KisanAndolan2024
Devinder Benipal (@benipaldevinder) 's Twitter Profile Photo

ਇੱਕ ਹੁਸੀਨ ਸ਼ਾਮ ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਸੋਹਲ, ਸੁਖਵਿੰਦਰ ਸੁੱਖੀ ਅਤੇ ਬਿੱਟੂ ਖੰਨੇ ਵਾਲੇ ਨਾਲ਼। #jassisohal #sukhvindersukhi #Bittukhannewala

ਇੱਕ ਹੁਸੀਨ ਸ਼ਾਮ ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਸੋਹਲ, ਸੁਖਵਿੰਦਰ ਸੁੱਖੀ ਅਤੇ ਬਿੱਟੂ ਖੰਨੇ ਵਾਲੇ ਨਾਲ਼। 
#jassisohal #sukhvindersukhi #Bittukhannewala
Devinder Benipal (@benipaldevinder) 's Twitter Profile Photo

"ਅਰਦਾਸ ਸਰਬੱਤ ਦੇ ਭਲੇ ਦੀ" ਟੀਮ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਅਤੇ ਜੈਸਮੀਨ ਭਸੀਨ ਸਰੀ ਵਿੱਚ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਉਚੇਚੇ ਤੌਰ ਤੇ ਪਹੁੰਚੇ ਉਨਾਂ ਨਾਲ ਮੁਲਾਕਾਤ ਸਮੇਂ ਦੀਆਂ ਤਸਵੀਰਾਂ। #gippygrewal #gurpreetghuggi #jasminbhasin #ardassarbatdebhaledi #Devinderbenipal

ਬੀ.ਸੀ ਦੇ ਸਾਬਕਾ ਮੁੱਖ ਮੰਤਰੀ ਜੌਹਨ ਹੌਰਗਨ ਦਾ ਦੇਹਾਂਤ। ਉਹ 65 ਵਰਿਆਂ ਦੇ ਸਨ। Former B.C. premier John Horgan dies at 65

ਬੀ.ਸੀ ਦੇ ਸਾਬਕਾ ਮੁੱਖ ਮੰਤਰੀ ਜੌਹਨ ਹੌਰਗਨ  ਦਾ ਦੇਹਾਂਤ।
ਉਹ 65 ਵਰਿਆਂ ਦੇ ਸਨ।
Former B.C. premier John Horgan dies at 65
Devinder Benipal (@benipaldevinder) 's Twitter Profile Photo

The Canadian government warned travellers in a recent travel advisory that U.S. border agents are entitled to search your electronic devices and “don't need to provide a reason when requesting a password to open your device.” #BREAKING #USA #Canada #CanadaUSTradeWar #CBSA

Devinder Benipal (@benipaldevinder) 's Twitter Profile Photo

ਕੈਨੇਡਾ ਦੀਆਂ ਫੈਡਰਲ ਚੋਣਾਂ ਸਬੰਧੀ ਕਰਵਾਏ ਗਏ 8 ਤੋਂ 10 ਅਪ੍ਰੈਲ ਵਿਚਕਾਰ ਤਾਜ਼ਾ ਸਰਵੇ ਅਨੁਸਾਰ ਕਿਹੜੀ ਪਾਰਟੀ ਨੂੰ ਕਿੰਨਾ ਸਮਰਥਨ ਅਤੇ ਕਿਸ ਪਾਰਟੀ ਦੇ ਆਗੂ ਨੂੰ ਲੋਕ ਦੇਖਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ

ਕੈਨੇਡਾ ਦੀਆਂ ਫੈਡਰਲ ਚੋਣਾਂ ਸਬੰਧੀ ਕਰਵਾਏ ਗਏ 8 ਤੋਂ 10 ਅਪ੍ਰੈਲ ਵਿਚਕਾਰ ਤਾਜ਼ਾ ਸਰਵੇ ਅਨੁਸਾਰ ਕਿਹੜੀ ਪਾਰਟੀ ਨੂੰ ਕਿੰਨਾ ਸਮਰਥਨ ਅਤੇ ਕਿਸ ਪਾਰਟੀ ਦੇ ਆਗੂ ਨੂੰ ਲੋਕ ਦੇਖਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ