ਬੇਅੰਤ ਸਿੰਘ ਭੱਟੀ (Artist) (@beantbhattiart) 's Twitter Profile
ਬੇਅੰਤ ਸਿੰਘ ਭੱਟੀ (Artist)

@beantbhattiart

ਮੈਂ ਬੇਅੰਤ ਸਿੰਘ ਪੰਜਾਬ ਦਾ ਪੁੱਤਰ ਹਾਂ 😊 ਮੈਂ ਇੱਕ ਛੋਟਾ ਜਿਹਾ ਕਲਾਕਾਰ ਤੇ ਵਿਦਿਆਰਥੀ ਵੀ ਹਾਂ
𝐏𝐚𝐢𝐧𝐭𝐢𝐧𝐠, 𝐒𝐤𝐞𝐭𝐜𝐡𝐢𝐧𝐠, 𝐒𝐜𝐮𝐥𝐩𝐭𝐮𝐫𝐞
+919815511056

ID: 1549702881845972992

linkhttp://www.youtube.com/c/beantbhattiart calendar_today20-07-2022 10:29:38

730 Tweet

2,2K Takipçi

4,4K Takip Edilen

ਬੇਅੰਤ ਸਿੰਘ ਭੱਟੀ (Artist) (@beantbhattiart) 's Twitter Profile Photo

ਇੱਕ painting ਤਿਆਰ ਕੀਤੀ ਹੈ ਸ਼ਾਹਮੁਖੀ ਚ ਮੂਲ ਮੰਤ੍ਰ ਸਾਹਿਬ ਲਿਖਕੇ , #sikh #gurubani #khalsha #SinghSoorme #Singh #punjabi #lahinda #LingOrm #BamBam #Australia #

ਇੱਕ painting ਤਿਆਰ ਕੀਤੀ ਹੈ ਸ਼ਾਹਮੁਖੀ ਚ ਮੂਲ ਮੰਤ੍ਰ ਸਾਹਿਬ ਲਿਖਕੇ , 
#sikh #gurubani #khalsha #SinghSoorme #Singh #punjabi #lahinda #LingOrm #BamBam #Australia #
Deep Singh Ambarsariya (@deepsingh248371) 's Twitter Profile Photo

ਜਿਹੜਾ ਬੰਦਾ ਸਬਰ ਵਾਲਾਂ ਹੋਵੇਗਾ ਨਾ ਜੀ ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ । ਵਾਹਿਗੁਰੂ ਜੀ ਸਭ ਕੁਝ ਜਾਣਦਾ 🙏🏻❤️

𝐒𝐨𝐧𝐚𝐤𝐬𝐡𝐢 𝐒𝐢𝐧𝐡𝐚 ᴾᵃʳᵒᵈʸ (@aslisonaz) 's Twitter Profile Photo

आपके वोट की चोरी… आपके अधिकार की चोरी, आपके पहचान की चोरी है! #VoteChori

ਬੇਅੰਤ ਸਿੰਘ ਭੱਟੀ (Artist) (@beantbhattiart) 's Twitter Profile Photo

ਜੰਗਲ ਰਾਜ ਦਾ ਮਤਲਬ ਇਹ ਨੀ ਹੁੰਦਾ ਕਿ ਕਿਸੇ ਦਾ ਮਾਸ ਹੀ ਨੋਚਕੇ ਖਾਧਾ ਜਾਵੇ ਜੰਗਲ ਰਾਜ ਦਾ ਮਤਲਬ ਜਿੱਥੇ ਕਾਨੂੰਨ ਨੂੰ ਤਾਕਤਵਰ ਲੋਕ ਗਰੀਬ, ਮਜ਼ਲੂਮ ਤੇ ਭੁੱਖੇ ਲੋਕਾਂ ਦਾ ਦਮਨ ਕਰਨ ਲਈ ਵਰਤਦੇ ਹੋਣ, ਜਿੱਥੇ ਹਮਦਰਦੀ, ਪਿਆਰ, ਇਨਸਾਨੀਅਤ ਸਭ ਸੁਆਰਥ ਲਈ ਕੀਤੇ ਜਾਂਦੇ ਹੋਣ, ਇਹ ਸਾਡੇ ਲਈ ਮਰਨ ਵਾਲਿਆਂ ਦੀ ਸੁਪਨਿਆਂ ਦੀ ਦੁਨੀਆਂ ਤੋਂ ਬਹੁਤ ਅਲੱਗ ਹੈ🥲

Shubhdeep Sidhu (@shubhdeeps86319) 's Twitter Profile Photo

2% वाले ही सही जमीर के तो पक्के इरादे तो नेक है जो लोक हमें खालिस्तानी बोलते है जिस सरकार की हमारे कड़ा पग अस्त्र चुभते है वो आप कितनी सक्षम है ये तो सारी दुनिया जानती,#Sikh कौम गुलाम नहीं किसी की सिर्फ रब के आगे झुकते है इसलिए ही chardikala में रहते है। #JusticeForSidhuMooseWala

moosa jatt (@kaur672447642) 's Twitter Profile Photo

ਜੇ ਗੁਰੂ ਘਰਾਂ ਤੇ ਸੰਪ੍ਰਦਾਵਾਂ ਨੇ ਹੀ ਔਖੇ ਵੇਲੇ ਲੋਕਾਂ ਦੀ ਮਦਦ ਕਰਨੀ ਹੈ ਤਾਂ ਸਰਕਾਰਾਂ ਦਾ ਕੀ ਕੰਮ ਹੈ?? Isnt it the govts role to help those in need?Why do ordinary citizen have to fill the gap? #Panjab_Floods

moosa jatt (@kaur672447642) 's Twitter Profile Photo

ਸਾਡੇ ਲੋਕ ਏਨਾ ਨੂੰ ਢੋਲ ਵਜਾ ਕੇ ਗਲਾਂ ਚ ਹਾਰ ਪਾ ਕੇ , ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਤੋਂ ਲੈ ਕੇ ਆਉਂਦੇ, ਘਰਾਂ ਚ ਰੱਖ ਖਾਤਿਰਦਾਰੀ ਕਰਦੇ,ਅਗਲੇ ਤਖ਼ਤੀਆਂ ਲਈ ਖੜ੍ਹੇ ਕੇ ਸਿੱਖਾਂ ਨੂੰ ਇਸ ਦੇਸ਼ ਚੋਂ ਬਾਹਰ ਕੱਢੋ।

ashokdanoda (@ashokdanoda) 's Twitter Profile Photo

Smart Meter नाम दिया लेकिन असली में Scam Meter निकले — केबल कटी होने पर भी मीटर चल रहा है! कानून भी ऐसे बनाए गए हैं कि बिजली कंपनी भगवान और ग्राहक बेबस – शिकायत करो या धरना दो, गारंटी है सिर्फ़ बिल बढ़ने की, समाधान की नहीं।

mister India (@hammehaiindia62) 's Twitter Profile Photo

बीजेपी का एक और नया विस्फोट बटन दबाया हाथी पर और पर्ची निकली कमल की Rahul Gandhi Election Commission of India

🍁 Sehajpreet Kaur 🍁 (@kaur__1313) 's Twitter Profile Photo

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਵਾਹਿਗੁਰੂ ਜੀ 🙏💐

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥

ਵਾਹਿਗੁਰੂ ਜੀ 🙏💐
ਦੌਸਾਂਝਾ ਵਾਲਾ (@dosanj_h) 's Twitter Profile Photo

ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਕਿ ਤਰਪੈਲਾਂ ਦਾ ਰੇਟ ਵਾਹਿਗੁਰੂ ਨੂੰ ਯਾਦ ਕਰਕੇ ਲਾਇਓ, ਇਹ ਕੁਦਰਤ ਦੀ ਮਾਰ ਆ ਕਿਸੇ ਤੇ ਵੀ ਪੈ ਸਕਦੀ ਹੈ । ਕਿਸੇ ਗਰੀਬ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਡਬਲ ਰੇਟ ਨਾ ਲਾਈ ਜਾਇਓ। ਗਰੀਬ ਦੀ ਹਾਅ ਬੜੀ ਛੇਤੀ ਲਗਦੀ ਹੁੰਦੀ 🙏

ਕੌਰਦੋਆਬਣ⚔️ (@tuphani007) 's Twitter Profile Photo

ਪੰਜਾਬ ਨੂੰ ਜਦੋਂ ਵੀ ਮਿਲਿਆ ਆਫ਼ਤਾਂ ਦਾ ਪਾਣੀ ਮਿਲਿਆ ਕਦੇ ਵੀ ਲੋੜਾਂ ਦਾ ਪਾਣੀ ਨਹੀਂ ਮਿਲਿਆ ਵਾਹਿਗੁਰੂ ਭਲੀ ਕਰੇ 🙏 #PanjabFloods