Naz (@baeimaan) 's Twitter Profile
Naz

@baeimaan

bios are overrated - boxd.it/3W1Q7

ID: 1465349889890521088

linkhttps://www.instagram.com/naazsings?igsh=MWdkOTN6dXhiY3RsaQ%3D%3D&utm_source=qr calendar_today29-11-2021 16:00:26

597 Tweet

331 Followers

148 Following

Naz (@baeimaan) 's Twitter Profile Photo

ਚੰਗਾ ਹੋਇਆ ਤੂੰ ਪਰਾਇਆ ਹੋ ਗਇਓ ਮੁੱਕ ਗਈ ਚਿੰਤਾ ਤੇਨੂੰ ਅਪਨਾਣ ਦੀ

Naz (@baeimaan) 's Twitter Profile Photo

ਜਦ ਪਰਵਾਨਾ ਸ਼ਮਾ ਦੀ ਲੋਅ ਨੂੰ ਹੀ ਆਪਣੀ ਮੰਜ਼ਲ ਬਣਾ ਲੈਂਦਾ, ਫੇਰ ਉਹ ਇਹ ਨੀ ਸੋਚਦਾ ਕੀ ਉਹਦਾ ਅੰਜਾਮ ਕੀ ਹੋਣਾ

Naz (@baeimaan) 's Twitter Profile Photo

My habit of saying Hello mam/ Hello sir to utmost senior professors instead of more formal greetings would be the end of me someday

VishwasDeep Singh (@stopitsingh) 's Twitter Profile Photo

ਜਿਹੜਾ ਜਿਹੜਾ ਹੁੱਬ ਹੁੱਬ ਕੇ ਇਸ ਬਲਾਤਕਾਰ ਦੀਆਂ ਧਮਕੀਆਂ ਨੂੰ ਸਹੀ ਆਖਦਾ ਹੈ, ਮੈਨੂੰ ਤਰਸ ਹੈ ਮੇਰੀਆ ਅੱਖਾਂ ਚ ਤੁਹਾਡੀ ਮਾਂ ਲਈ ਹੰਜੂ ਹਨ ਜਿਹਨੇ ਤੁਹਾਡੇ ਵਰਗਾ ਦਾਨਵ ਇਸ ਧਰਤੀ ਤੇ ਜੰਮਿਆ, ਕਾਸ਼ ਤੁਹਾਡੀ ਮਾਂ ਤੁਹਾਡੀ ਭਰੂਣ ਹੱਤਿਆ ਕਰ ਲੈਂਦੀ ਕਾਸ਼ ਤੁਹਾਡਾ ਪਿਓ ਸੁਹਾਗ ਰਾਤ ਤੇ ਸੌਂ ਜਾਂਦਾ

ਜਿਹੜਾ ਜਿਹੜਾ ਹੁੱਬ ਹੁੱਬ ਕੇ ਇਸ ਬਲਾਤਕਾਰ ਦੀਆਂ ਧਮਕੀਆਂ ਨੂੰ ਸਹੀ ਆਖਦਾ ਹੈ, ਮੈਨੂੰ ਤਰਸ ਹੈ ਮੇਰੀਆ ਅੱਖਾਂ ਚ ਤੁਹਾਡੀ ਮਾਂ ਲਈ ਹੰਜੂ ਹਨ ਜਿਹਨੇ ਤੁਹਾਡੇ ਵਰਗਾ ਦਾਨਵ ਇਸ ਧਰਤੀ ਤੇ ਜੰਮਿਆ, ਕਾਸ਼ ਤੁਹਾਡੀ ਮਾਂ ਤੁਹਾਡੀ ਭਰੂਣ ਹੱਤਿਆ ਕਰ ਲੈਂਦੀ
ਕਾਸ਼ ਤੁਹਾਡਾ ਪਿਓ ਸੁਹਾਗ ਰਾਤ ਤੇ ਸੌਂ ਜਾਂਦਾ
Naz (@baeimaan) 's Twitter Profile Photo

ਤੈਨੂੰ ਬਿਨ ਦੱਸਿਆਂ ਚਲੀ ਜਾਣਾ ਮੈਂ ਮੁੜ ਫੇਰ ਕਦੇ ਪੰਜਾਬ ਨੀ ਆਉਣਾ ਜਦ ਪੁੱਛਾਂਗੀ “ਮੈਨੂੰ ਜਾਣਦਾ ਏ?” ਫੇਰ ਤੇਨੂੰ ਕੋਈ ਜਵਾਬ ਨੀ ਆਉਣਾ ਮੇਰੀ ਗਲਤੀਆਂ ਮੇਰੇ ਪਾਪਾਂ ਦਾ, ਤੈਨੂੰ ਹਿਸਾਬ ਕਿਤਾਬ ਨੀ ਆਉਣਾ ਹੋਰ ਤੂੰ ਜ਼ਰਾ ਕੁ ਨੇੜੇ ਆ, ਅਜੇ ਛੱਡਣ ਚ ਓਨਾ ਸਵਾਦ ਨੀ ਆਉਣਾ ~ ਨਜ਼ਮ

Naz (@baeimaan) 's Twitter Profile Photo

There are people who will like my reels and then send me follow request on my personal account lol😭😭😭 like page follow ni krde but personal id labh ke othe req bhejde ne

Naz (@baeimaan) 's Twitter Profile Photo

Oomf just said, “Neet droppers-bichare itne attempts ke baad select hote just to suffer more in life” and I can’t agree more😭