ਅRਸ਼ 🍁(@arshx_lahoriya) 's Twitter Profileg
ਅRਸ਼ 🍁

@arshx_lahoriya

🙏ਦਰ ਤੇਰੇ ਦੇ ਮੰਗਤੇ ਆ ਦਾਤਿਆ🙏

ID:874494482888118272

linkhttps://www.snapchat.com/add/lahoriya_arsh?share_id=ol02yQEAKwA&locale=en-IN calendar_today13-06-2017 05:11:46

10,5K Tweets

922 Followers

497 Following

ਅRਸ਼ 🍁(@arshx_lahoriya) 's Twitter Profile Photo

ਤਿਸ ਕੀ ਸਰਨਿ ਸਰਬ ਸੁਖ ਪਾਵਹਿ॥
ਤਿਸ ਕੈ ਦਰਸਿ ਸਭ ਪਾਪ ਮਿਟਾਵਹਿ॥

account_circle
ਅRਸ਼ 🍁(@arshx_lahoriya) 's Twitter Profile Photo

वो ज़िंदगी हो कि दुनिया 'फ़राज़' क्या कीजे
कि जिस से इश्क़ करो बेवफ़ा निकलती है
~ अहमद फ़राज़ ~

account_circle
ਅRਸ਼ 🍁(@arshx_lahoriya) 's Twitter Profile Photo

ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ॥

ਪ੍ਰਕਾਸ਼ ਪੁਰਬ ਪਾਤਿਸ਼ਾਹੀ ੯ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 🙏

account_circle
ਅRਸ਼ 🍁(@arshx_lahoriya) 's Twitter Profile Photo

ਬਿਨਾਂ ਗੱਲੋਂ ਸੱਪਾਂ ਨੂੰ ਪਿਆਉਂਦੇ ਰਹੇ ਅਸੀਂ ਦੁੱਧ।

account_circle
ਅRਸ਼ 🍁(@arshx_lahoriya) 's Twitter Profile Photo

ਇਕ ਮੁਸ਼ਕਿਲ ਏ ਹੱਲ ਨਈਂ ਹੁੰਦੀ
ਉਹਦੇ ਅੱਗੇ ਗੱਲ ਨਈਂ ਹੁੰਦੀ
ਉਹਨੂੰ ਮੇਰੇ‌ ਨਾਲ ਮੁਹੱਬਤ
ਅੱਜ ਹੋਵੇ ਤੇ ਕੱਲ੍ਹ ਨਈਂ ਹੁੰਦੀ
ਸੱਚ ਪੁੱਛੇ ਤੇ ਮੈਂ ਮਾੜਾ ਵਾ
ਦੁਨੀਆਂ ਮਾੜੇ ਵੱਲ ਨਈਂ ਹੁੰਦੀ ✨

account_circle
ਅRਸ਼ 🍁(@arshx_lahoriya) 's Twitter Profile Photo

ਖਾਲਸਾ ਅਕਾਲ ਪੁਰਖ ਕੀ ਫ਼ੌਜ ।।
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ।।

ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਜੀ 🙏❤️

ਖਾਲਸਾ ਅਕਾਲ ਪੁਰਖ ਕੀ ਫ਼ੌਜ ।। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ।। ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਜੀ 🙏❤️
account_circle
Bikram Singh Majithia(@bsmajithia) 's Twitter Profile Photo

ਲੰਗਰ ਪਰੰਪਰਾ ਅਤੇ ਗੁਰਮੁਖੀ ਲਿਪੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਦਿਵਸ ਤੇ ਗੁਰੂ ਚਰਨਾਂ 'ਚ ਸਨਿਮਰ ਪ੍ਰਣਾਮ। ਆਓ, ਗੁਰੂ ਸਾਹਿਬ ਦੀਆਂ ਅਮੁੱਲ ਸਿੱਖਿਆਵਾਂ 'ਤੇ ਚੱਲਕੇ ਆਪਣਾ ਜੀਵਨ ਸਫਲ ਬਣਾਈਏ।

ਲੰਗਰ ਪਰੰਪਰਾ ਅਤੇ ਗੁਰਮੁਖੀ ਲਿਪੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਦਿਵਸ ਤੇ ਗੁਰੂ ਚਰਨਾਂ 'ਚ ਸਨਿਮਰ ਪ੍ਰਣਾਮ। ਆਓ, ਗੁਰੂ ਸਾਹਿਬ ਦੀਆਂ ਅਮੁੱਲ ਸਿੱਖਿਆਵਾਂ 'ਤੇ ਚੱਲਕੇ ਆਪਣਾ ਜੀਵਨ ਸਫਲ ਬਣਾਈਏ। #SriGuruAngadDevJi
account_circle
DIAMOND(@axdiamond_) 's Twitter Profile Photo

ਤੈਨੂੰ ਜਿੱਤ ਵੀ ਸਕਦੇ ਨਾਂ, ਮੁੱਲ ਲੈ ਵੀ ਹੁੰਦਾ ਨਹੀ 💔

account_circle
______shah_ji______(@Lovepre04161330) 's Twitter Profile Photo

ਕੌਣ ਹਾਲ ਤੇ ਛੱਡ ਗਏ ਸੀ
ਤੇ ਕੌਣ ਸੰਭਾਲਣ ਆਏ ਨੇ
ਉਹ ਯਾਰ ਕਦੇ ਨਾ ਭੁੱਲਣ ਗੇ
ਜਿਨ੍ਹਾਂ ਹਰ ਪਲ ਸਾਥ ਨਿਭਾਏ ਨੇ 🥺

account_circle
ਅRਸ਼ 🍁(@arshx_lahoriya) 's Twitter Profile Photo

ਧੁੰਦ ਵਿੱਚ ਡਿੱਗਦੀ ਧਰੇਲ ਜਿਹੀ‌ ਜਾਪਦੀ ਏ
ਠਾਰ ਦੇਵੇ ਅੱਖ‌ ਦੀ ਓ ਝਾਤ ਨਾ
ਤੱਕ ਓਹਨੂੰ ਜਾਨ ਵਿਚ ਜਾਨ, ਪੈ ਜਾਵੇ
ਉਹਦੇ ਬਿਨਾ ਲੱਗੇ ਕੁਝ ਖਾਸ ਨਾ
ਰੱਜ ਕੇ ਹਸੀਨ ਸੋਹਣੀ ਸਰੋਂ ਦਿਆਂ ਫੁੱਲਾਂ ਵਾਂਗ
ਹੋਰ ਕੋਈ ਓਹਦੇ ਆਸ ਪਾਸ ਨਾ ❤️✨
~ਅਰਸ਼~

ਧੁੰਦ ਵਿੱਚ ਡਿੱਗਦੀ ਧਰੇਲ ਜਿਹੀ‌ ਜਾਪਦੀ ਏ ਠਾਰ ਦੇਵੇ ਅੱਖ‌ ਦੀ ਓ ਝਾਤ ਨਾ ਤੱਕ ਓਹਨੂੰ ਜਾਨ ਵਿਚ ਜਾਨ, ਪੈ ਜਾਵੇ ਉਹਦੇ ਬਿਨਾ ਲੱਗੇ ਕੁਝ ਖਾਸ ਨਾ ਰੱਜ ਕੇ ਹਸੀਨ ਸੋਹਣੀ ਸਰੋਂ ਦਿਆਂ ਫੁੱਲਾਂ ਵਾਂਗ ਹੋਰ ਕੋਈ ਓਹਦੇ ਆਸ ਪਾਸ ਨਾ ❤️✨ ~ਅਰਸ਼~
account_circle