Parminder Kaur (@parminderk86876) 's Twitter Profile
Parminder Kaur

@parminderk86876

ID: 1645740081565630467

calendar_today11-04-2023 10:46:47

442 Tweet

1,1K Takipçi

448 Takip Edilen

Parminder Kaur (@parminderk86876) 's Twitter Profile Photo

ਆਏ ਗਏ ਨੂੰ ਤੇਗ਼ ਪੱਕੀ ਸਿਰ ਚੜੇ੍ਹ ਨੂੰ ਤੇਗ਼ ਪੱਕੀ, ਫਗਵਾੜਾ ਵਿਚ ਬੇਅਦਬੀ ਕਰਨ ਆਏ ਇਕ ਬੇਗੈਰਤ ਦਾ ਗੁਰੂ ਕੀ ਲਾਡਲੀ ਫੌਜ ਨੇ ਲਗਾਇਆ ਸੋਧਾ, ਕਿਉਂਕਿ ਭਾਰਤ ਵਿਚ ਸਿਖਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ , ਹੁਣ ਸਾਨੂੰ ਹੀ ਕੋਈ ਹੀਲਾ ਕਰਨਾ ਪੈਣਾ ।✍️ ਪਰਮਿੰਦਰ ਕੌਰ

ਆਏ ਗਏ ਨੂੰ ਤੇਗ਼ ਪੱਕੀ 
ਸਿਰ ਚੜੇ੍ਹ ਨੂੰ ਤੇਗ਼ ਪੱਕੀ,

ਫਗਵਾੜਾ ਵਿਚ ਬੇਅਦਬੀ ਕਰਨ ਆਏ ਇਕ ਬੇਗੈਰਤ ਦਾ ਗੁਰੂ ਕੀ ਲਾਡਲੀ ਫੌਜ ਨੇ ਲਗਾਇਆ ਸੋਧਾ, ਕਿਉਂਕਿ ਭਾਰਤ ਵਿਚ ਸਿਖਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ , ਹੁਣ ਸਾਨੂੰ ਹੀ ਕੋਈ ਹੀਲਾ ਕਰਨਾ ਪੈਣਾ ।✍️
          ਪਰਮਿੰਦਰ ਕੌਰ
Parminder Kaur (@parminderk86876) 's Twitter Profile Photo

ਬੇਅਦਬੀ ਦਾ ਕੇਵਲ ਸੋਧਾ ਹੀ ਹੱਲ ਹੈ, ਅਕਾਲਪੁਰਖ ਵਾਹਿਗੁਰੂ ਜੀ ਸੋਧਾ ਲਾਉਣ ਆਲੇ ਸਿੰਘ ਨੂੰ ਚੜ੍ਹਦੀਕਲਾ ਵਿੱਚ ਰੱਖਣ, ਅੰਗਸੰਗ ਸਹਾਈ ਹੋਣ। ✍️ਪਰਮਿੰਦਰ ਕੌਰ

Parminder Kaur (@parminderk86876) 's Twitter Profile Photo

ਜਿਨਾਂ ਦੇ ਪੁੱਤ ਕੁਰਬਾਨੀਆਂ ਕਰਕੇ ਪੰਥ ਲੇਖੇ ਜਿੰਦਗੀਆਂ ਲਾ ਗਏ , ਉਹ ਮਾਣ ਕਰਦੇ ਆਪਣੇ ਪੁੱਤਾਂ ਤੇ ,, ਤੇ ਜਿਨਾਂ ਨੇ ਡੱਕਾ ਨੀ ਤੋੜਿਆ ਹੁੰਦਾ ਉਨਾਂ ਦੀਆੰ ਚੀਕਾਂ ਜਿਆਦਾ ਵੱਜਦੀਆੰ “ਹਾਏ ਮੁੰਡੇ ਮਰਵਾ ਦਿੱਤੇ , ਹਾਏ ਇਹ ਤੇ ਮੁੰਡੇ ਮਰਵਾਉਣ ਆ ਗਿਆ “

Parminder Kaur (@parminderk86876) 's Twitter Profile Photo

ਧੰਨ ਮਾਈ ਭਾਗੋ ਦੀਆ ਵਾਰਿਸਾ, ਇਹ ਜਜਬਾ ਕਦੇ ਨਹੀ ਮਰਦਾ ਤਹਿ ਦਿਲੋਂ ਸਿੱਜਦਾ 🙏🏻🙏🏻

Parminder Kaur (@parminderk86876) 's Twitter Profile Photo

ਇਹ ਖਾਲਸਾ ਵੱਖਰਾ ਹੈ। ਜਿੱਥੇ ਦੂਜੇ ਆਪਣੇ ਧਾਰਮਿਕ ਸਥਾਨਾਂ ਨੂੰ ਢਹਿੰਦਾ ਵੇਖ ਜਨਾਨੀਆਂ ਦੀ ਕੁੱਛੜ ਜਾ ਲੁੱਕਦੇ ਸੀ ਉੱਥੇ ਖਾਲਸਾ ਜਾਨ ਤਲੀ ਤੇ ਧਰ ਲੜਦਾ।

Parminder Kaur (@parminderk86876) 's Twitter Profile Photo

ਸਾਡੇ ਦੇਸ਼ ਦਾ ਰੱਬ ਹੀ ਰਾਖ਼ਾ ਜਿਹੜਾ ਤੀਜੇ ਕੋ ਦਿਨ ਪਾਖੰਡੀ ਬਲਾਤਕਾਰੀ ਤੇ ਕਾਤਿਲ ਸਾਧਾ ਨੂੰ ਪੈਰੈਲ ਮਿਲ ਜਾਦੀ ਏ ਪਰ ਦੁੱਗਣੀਆਂ ਸਜਾਵਾਂ ਕੱਟ ਚੁੱਕੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ..!!

Parminder Kaur (@parminderk86876) 's Twitter Profile Photo

ਅਯੁੱਧਿਆ ਦਾ ਰਾਮ ਪਥ ਬਣਾਉਣ ਲਈ 2200 ਦੁਕਾਨਾਂ, 800 ਘਰ, 30 ਮੰਦਿਰ, 9 ਮਸਜਿਦਾਂ ਤੇ 6 ਮਜਾਰਾਂ ਤੋੜੀਆਂ ਗਈਆਂ। ਲੱਖਾਂ ਲੋਕਾਂ ਨੂੰ ਬੇਘਰ ਤੇ ਬੇਰੁਜ਼ਗਾਰ ਕਰਕੇ ਕਿਹੜਾ ਭਗਵਾਨ ਖੁਸ਼ ਹੁੰਦਾ ਹੈ ?

Parminder Kaur (@parminderk86876) 's Twitter Profile Photo

ਇਹ ਸੀ ਹਰ ਕੀ ਪਾਉੜੀ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਜਿਸ ਨੂੰ ਹਿੰਦੂਤਵੀਆ ਨੇ ਢਾਹਕੇ ਮੰਦਰ ਬਣਾ ਦਿੱਤਾ। ਪਰ ਕੋਈ ਵੀ ਪੰਥਕ ਲੀਡਰ ਅਜੇ ਤਕ ਨਹੀ ਬੋਲਿਆ। ਪੂਰੇ ਪੰਥ ਨੂੰ ਪਤਾ ਕੌਮੀ ਘਰ ਤੋਂ ਬਿਨ੍ਹਾਂ ਕੋਈ ਹੱਲ ਨਹੀ SGPC ਵਾਲੇ ਕਿਹੜੀ ਗੱਲੋਂ ਚੁੱਪ ਹਨ ਸ਼ਾਇਦ ਕੁਰਸੀਆਂ ਦੀ ਪ੍ਰਧਾਨਗੀ ਦੇ ਲਾਲਚ ਕਰਕੇ ਚੁੱਪ ਧਾਰ ਰੱਖੀ ਹੈ ✍️ਪਰਮਿੰਦਰ ਕੌਰ

ਇਹ ਸੀ ਹਰ ਕੀ ਪਾਉੜੀ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਜਿਸ ਨੂੰ ਹਿੰਦੂਤਵੀਆ ਨੇ ਢਾਹਕੇ ਮੰਦਰ ਬਣਾ ਦਿੱਤਾ। ਪਰ ਕੋਈ ਵੀ ਪੰਥਕ ਲੀਡਰ ਅਜੇ ਤਕ ਨਹੀ ਬੋਲਿਆ। ਪੂਰੇ ਪੰਥ ਨੂੰ ਪਤਾ ਕੌਮੀ ਘਰ ਤੋਂ ਬਿਨ੍ਹਾਂ ਕੋਈ ਹੱਲ ਨਹੀ SGPC ਵਾਲੇ ਕਿਹੜੀ ਗੱਲੋਂ ਚੁੱਪ ਹਨ ਸ਼ਾਇਦ ਕੁਰਸੀਆਂ ਦੀ ਪ੍ਰਧਾਨਗੀ ਦੇ ਲਾਲਚ ਕਰਕੇ ਚੁੱਪ ਧਾਰ ਰੱਖੀ ਹੈ 
      ✍️ਪਰਮਿੰਦਰ ਕੌਰ
Parminder Kaur (@parminderk86876) 's Twitter Profile Photo

ਜੋ ਪੰਜਾਬ ਦੇ ਹਿੱਤ ਦੀ ਗੱਲ ਕਰੁ ਸਾਡੇ ਲਈ ਉਹ ਸਤਿਕਾਰ ਯੋਗ ਹੈ ਤੇ ਅਸੀਂ ਓਹਦੇ ਨਾਲ ਹੀ ਆ

ਜੋ ਪੰਜਾਬ ਦੇ ਹਿੱਤ ਦੀ ਗੱਲ ਕਰੁ ਸਾਡੇ ਲਈ ਉਹ ਸਤਿਕਾਰ ਯੋਗ ਹੈ ਤੇ ਅਸੀਂ ਓਹਦੇ ਨਾਲ ਹੀ ਆ
Parminder Kaur (@parminderk86876) 's Twitter Profile Photo

ਕਿਤੇ ਭੁੱਲ ਤਾਂ ਨਹੀਂ ਗਏ ਜਦੋਂ 26 ਜਨਵਰੀ 2021 ਨੇ ਜਮਹੂਰੀਅਤ ਦੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ, 26 ਜਨਵਰੀ 2021 ਵਿੱਚ ‘ਦੀਪ ਸਿੱਧੂ’ ਨੇ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾਕੇ ਜੋ ਇਤਿਹਾਸ ਰਚਿਆ ੳਹ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ । ✍️ਪਰਮਿੰਦਰ ਕੌਰ

Parminder Kaur (@parminderk86876) 's Twitter Profile Photo

ਪੁੱਤ ਸੀ ਜਵਾਨ ਜਦੋਂ ਘਰੋਂ ਤੁਰਿਆ ਦਿੱਲੀ ਨੂੰ ਜਿੱਤਣ ਦਾ ਸੀ ਚਾਅ ਵੱਖਰਾ ਪਰ ਪੁੱਤ ਸ਼ਹਾਦਤ ਵੱਲ ਨੂੰ ਹੋ ਤੁਰਿਆ #ਸਿਜ਼ਦਾ ਨਵਰੀਤ ਸਿੰਘ ਦੀ ਸ਼ਹਾਦਤ ਨੂੰ 🙏🏻🙏🏻

ਪੁੱਤ ਸੀ ਜਵਾਨ ਜਦੋਂ ਘਰੋਂ ਤੁਰਿਆ
ਦਿੱਲੀ ਨੂੰ ਜਿੱਤਣ ਦਾ ਸੀ ਚਾਅ ਵੱਖਰਾ
ਪਰ ਪੁੱਤ ਸ਼ਹਾਦਤ ਵੱਲ ਨੂੰ ਹੋ ਤੁਰਿਆ
#ਸਿਜ਼ਦਾ ਨਵਰੀਤ ਸਿੰਘ ਦੀ ਸ਼ਹਾਦਤ ਨੂੰ 
🙏🏻🙏🏻
Parminder Kaur (@parminderk86876) 's Twitter Profile Photo

ਓਸੇ ਰਾਹ ਵਲ ਜਾਈਏ ਬਾਹੂ, ਜਿਸ ਥੀਂ ਖ਼ਲਕਤ ਡਰਦੀ ਹੂ । (ਸੁਲਤਾਨ ਬਾਹੂ)

ਓਸੇ ਰਾਹ ਵਲ ਜਾਈਏ ਬਾਹੂ, ਜਿਸ ਥੀਂ ਖ਼ਲਕਤ ਡਰਦੀ ਹੂ । (ਸੁਲਤਾਨ ਬਾਹੂ)