ਮੀਤ 🏹 (@meeta18_) 's Twitter Profile
ਮੀਤ 🏹

@meeta18_

ਆਦੇਸੁ ਤਿਸੈ ਆਦੇਸੁ ।।

ID: 1546085150710288384

calendar_today10-07-2022 10:53:40

3,3K Tweet

400 Takipçi

144 Takip Edilen

Joven☬ (@el_jatt_) 's Twitter Profile Photo

ਟਰਾਫੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਜਰੂਰ ਕਰੂਗੀ 🙏 Punjab Kings #RCBvsPBKS

ਮੀਤ 🏹 (@meeta18_) 's Twitter Profile Photo

ਲੱਖ ਚੁਰਾਸੀ ਜੂਨਾਂ ਚੋਂ ਕਦੇ ਜੂਨ ਚੁਰਾਸੀ ਭੁੱਲੇ ਨਾ❤️‍🩹

ਮੀਤ 🏹 (@meeta18_) 's Twitter Profile Photo

ਕੋਈ ਆਖੇ ਮੈਨੂੰ ਮਾੜਾ ਮੈਨੂੰ ਮਾੜਾ ਨਹੀਂ ਲੱਗਦਾ ਕੋਈ ਆਖੇ ਬਹੁਤਾ ਚੰਗਾ ਮੈਨੂੰ ਚੰਗਾ ਨੀ ਲੱਗਦਾ ❤️

ਮੀਤ 🏹 (@meeta18_) 's Twitter Profile Photo

ਅਸੀਂ ਪਾਗਲਾਂ ਵਾਂਗ ਚਾਹੁੰਦੇ ਸੀ ਇੱਕ ਦੂਜੇ ਨੂੰ ਫਿਰ ਪਤਾ ਨੀ ਕਿਵੇਂ ਉਹ ਅਚਾਨਕ ਸਮਝਦਾਰ ਹੋ ਗਈ 🍁

ਮੀਤ 🏹 (@meeta18_) 's Twitter Profile Photo

ਤੂੰ ਅੱਖਾਂ ਨਾ ਮੈਨੂੰ ਮਾਰਿਆ ਸੀ ਨਾ ਮੈਂ ਅੱਖਰਾਂ ‘ਚ ਤੈਨੂੰ ਜੀਣ ਨੀ ਦੇਣਾ ✍️

ਮੀਤ 🏹 (@meeta18_) 's Twitter Profile Photo

ਤੇਰਾ ਨਾਮ ਹੀ ਕਾਫ਼ੀ ਆਮਦ ਲਈ ਮੈਂ ਤਾਰਿਆਂ ਕੰਨੀ ਬਹੁਤਾ ਝਾਕਦਾ ਨੀ❣️

ਮੀਤ 🏹 (@meeta18_) 's Twitter Profile Photo

ਚੱਲ ਮੇਰੇ ਦਿਲ ਨੂੰ ਤਾਂ ਨੀ ਕੁੱਝ ਹੋਣ ਦਿੰਦੀ ਅਗਲੀ ਮੈਡੀਕਲ ਪੜ੍ਹਦੀ ਆ🩺

ਮੀਤ 🏹 (@meeta18_) 's Twitter Profile Photo

ਬਟਾਲਵੀ ਪੜ੍ਹਕੇ ਸੋਂਦੀ ਜੋ ਕਿੱਥੋਂ ਮੇਰੀਆਂ ਗੱਲਾਂ ‘ਚ ਆਉਂਦੀ ਉਹ ਰਹਿੰਦੀ ਪੰਨਿਆਂ ਨੂੰ ਸਹਿਲਾਉਂਦੀ ਜੋ ਕਿੱਥੋਂ ਮੇਰੀਆਂ ਗੱਲਾਂ ‘ਚ ਆਉਂਦੀ ਉਹ 📚

𝗛𝗮𝗿𝗺𝗮𝗻 𝗦𝗮𝗻𝗱𝗵𝘂 (@harm4nsandhu) 's Twitter Profile Photo

ਚਲਾਕ ਐਨੇ ਸੀ ਭਾਂਵੇਂ 100 ਰਾਣੀਆਂ ਰੱਖ ਲੈਂਦੇ। ਪਰ ਸਾਧ ਏਦਾ ਹੋਏ ਜਵਾਨੀ ਓਦੀ ਉਡੀਕ ਚ ਹੀ ਕੱਢ ਦਿੱਤੀ

ਮੀਤ 🏹 (@meeta18_) 's Twitter Profile Photo

ਉਹ ਸਾਰਿਆਂ ਨੂੰ ਚੰਗੀ ਲੱਗੇ, ਕੋਈ ਚੱਕਰ ਨੀ ਪਰ ਉਹ ਸੋਹਣੀ ਸਿਰਫ਼ ਮੈਨੂੰ ਲੱਗਣੀ ਚਾਹੀਦੀ ਆ❤️

ਮੀਤ 🏹 (@meeta18_) 's Twitter Profile Photo

ਤੇਰਾ ਧੋਖਾ ਉਡੀਕਦਾ ਬੱਸ ਮੇਰਾ ਕਲਾਕਾਰ ਬਨਣਾ ਤਾਂ ਤਹਿ ਆ📀

ਮੀਤ 🏹 (@meeta18_) 's Twitter Profile Photo

ਕਹਿੰਦੀ ਕਾਪੀ ਭਰ ਗਈ ਜਾਂ ਦਿਲ ਭਰ ਗਿਆ ਲਿਖਦਾ ਨੀ ਅੱਜਕੱਲ੍ਹ, ਕੋਈ ਨਾਹ ਕਰ ਗਿਆ

ਮੀਤ 🏹 (@meeta18_) 's Twitter Profile Photo

ਕਿਥੋਂ ਕਲਮ ਡੁਬਾਵਾਂ ਨੀ ਸਿਆਹੀ ਵਿੱਚ ਦੱਸ ਮੈਂ ਅੱਜਕੱਲ੍ਹ ਤੇਰੇ ਵਿੱਚ ਡੁੱਬਿਆ ਰਹਿਨਾ ਆ 🫠

मजाक़ तक (@imransaifi96) 's Twitter Profile Photo

हैरत करूँ, मलाल करूँ, या गिला करू, . . तुम गैर लग रहे हो बताओ मैं क्या करें..!!

ਮੀਤ 🏹 (@meeta18_) 's Twitter Profile Photo

ਕਹਿੰਦੀ ਹਾਂ ਹਾਂ ਅਸੀਂ ਤਾਂ ਬਦਲ ਗਏ ਹੁਣ ਤੂੰ ਤਾਂ ਓਹੀ ਆ ਨਾ ਮਤਲਬੀ ਤੇ ਧੋਖੇਬਾਜ਼

ਮੀਤ 🏹 (@meeta18_) 's Twitter Profile Photo

ਕਾਲ਼ੀ ਗੱਡੀ ਵਿੱਚ ਕਾਹਲ਼ੀ-ਕਾਹਲ਼ੀ ਚੜ੍ਹੇ ਉਤਰੇ Celedon ਤੈਨੂੰ ਲੱਗੇ, ਕੋਈ ਵੇਖਦਾ ਨੀ ਹੋਣਾ 🍁

ਮੀਤ 🏹 (@meeta18_) 's Twitter Profile Photo

ਸੇਕ ਮਿਹਨਤਾਂ ਦਾ ਮੱਠਾ ਜਿਹਾ ਵਧਾ ਕੀ ਲਿਆ ਸਾਡੀ ਜ਼ਿੰਦਗੀ ਸਾਡੇ ਤੇ ਐਵੀਂ ਤਪੀ ਫਿਰਦੀ ♨️

ਮੀਤ 🏹 (@meeta18_) 's Twitter Profile Photo

ਤੂੰ ਜਿਹਦੇ ਨਾਲ ਨੀ Chemistry ਬਨਾਉਣ ਨੂੰ ਫਿਰੇ ਉਹਦੀਆਂ ਨੇ ਸਪਲੀਆਂ Non medical ਚੋਂ 🧪