ਗਰੇਵਾਲ (@kaurr47) 's Twitter Profile
ਗਰੇਵਾਲ

@kaurr47

@Grewaal47 withheld in india

ID: 1649219908717395970

calendar_today21-04-2023 01:14:14

127 Tweet

209 Takipçi

47 Takip Edilen

Kharku Supremacy (@kharkusupremacy) 's Twitter Profile Photo

ਸ਼ਹੀਦੀ ਸਮਾਗਮ ਭਾਈ ਸੰਦੀਪ ਸਿੰਘ ਜੀ (ਦੀਪ ਸਿੱਧੂ) ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ.

Professor (@heistprofessor_) 's Twitter Profile Photo

ਆਪਣੀ ਮਿੱਟੀ ਦੀਆਂ ਬਾਤਾਂ ਸਾਨੂੰ ਹੀ ਪਾਉਣੀਆਂ ਚਾਹੀਦੀਆਂ ਹਨ, ਅਸੀਂ ਨਹੀਂ ਪਾਵਾਂਗੇ ਤਾਂ ਕੌਣ ਪਾਵੇਗਾ। ਫੂਕ ਸਿੱਟਣੀ ਚਾਹੀਦੀ ਹੈ ਉਹ ਕਲਮ, ਜੋ ਆਪਣੇ ਲੋਕਾਂ ਦੇ ਡੁੱਲ੍ਹੇ ਲਹੂ ਦੇ ਗੀਤ ਨਾ ਗਾਵੇ।ਤੇ ਇਹ ਵੀ ਚੇਤੇ ਰੱਖਿਓ ਕਿ ਲਹੂ ਦੀ ਗੱਲ ਕਰਨ ਲਈ ਕਲਮ ਵਿਚ ਸਿਆਹੀ ਦੀ ਥਾਂ ਆਪਣਾ ਲਹੂ ਭਰਨਾ ਪੈਂਦਾ ਹੈ। #ਬੇਲੀਓ_ਨਿਕਲਦੇ_ਸ਼ੇਰ🔥

ਪਰਮਿੰਦਰ ਕੌਰ (ਨਵਾਂ ਖਾਤਾ) (@parminder0256) 's Twitter Profile Photo

ਜਿਨ੍ਹਾਂ ਕਾਇਟਾ ਨੇ ਕੱਲ ਬਾਪੂ ਜੀ ਨਾਲ ਟ੍ਰੇਨ ਚ ਬਤਮੀਜੀ ਕੀਤੀ ਬਾਪੂ ਜੀ ਚੜਦੀ ਕਲਾ ਚ ਨੇ ਤੇ ਡਿਉਟੀ ਤੇ ਤਾਇਨਾਤ ਨੇ , ਵਾਹਿਗੁਰੂ ਜੀ ਕੌਮ ਤੇ ਮਿਹਰ ਬਣਾਈ ਰੱਖਣ

ਨ. ਕੌਰ (@grewaal47) 's Twitter Profile Photo

A nation mourns. Prayers for every life lost in the Air India tragedy. May their souls find peace and their families find strength.🕊️🙏 #AhmedabadPlaneCrash #AirIndia #AI171 #planecrash

A nation mourns. Prayers for every life lost in the Air India tragedy. May their souls find peace and their families find strength.🕊️🙏 #AhmedabadPlaneCrash #AirIndia #AI171 #planecrash