♠️🇨🇦 JASSA 🇨🇦♠️ ( ਬਾਜ਼ ) (@jassa_itz_hawk) 's Twitter Profile
♠️🇨🇦 JASSA 🇨🇦♠️ ( ਬਾਜ਼ )

@jassa_itz_hawk

🙏 waheguru 🙏 ( 🎂 2 ਜਨਵਰੀ 🎂 )

ਦਾਣੇ ਖਿਲਾਰ ਕੇ ਕਬੂਤਰ ਫੜੇ ਜਾਂਦੇ ਆ , ਬਾਜ਼ ਨਹੀਂ

ID: 1381431524139016192

calendar_today12-04-2021 02:18:52

2,2K Tweet

981 Takipçi

567 Takip Edilen

ਪੰਜਾਬਣ (@turja_tu) 's Twitter Profile Photo

ਕਰਮਾ ਚ ਸਾਡੇ ਬਸ ਡਾਂਗਾਂ ਲਿਖੀਆ ਜਾ ਸੜਕਾ ਤੇ ਲਾਉਣਾ ਬਸ ਰੋਸ ਧਰਨਾ 🥹 #PunjabFloods

M_S_BoPaRai🏑 (@m_s_boparai_) 's Twitter Profile Photo

ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ 🙏🏻 ਫਸਲ ਤਾਂ ਸਾਰੀ ਡੁੱਬ ਗਈ 💔 #PunjabFloods

🌺Raunak Sekhon🌺 (@raunak_sekhon) 's Twitter Profile Photo

ਹੜ ਦੀ ਮਾਰ ਝੱਲ ਰਹੇ ਪੰਜਾਬੀਆਂ ਦਾ ਹਾਲ ਦੇਖ ਕੇ ਦਿਲ ਚੋਂ ਦੁਹਾਈ ਤੇ ਇਨ੍ਹਾਂ ਗੰਦੀਆਂ ਸਰਕਾਰਾਂ ਲਈ ਬਦ ਦੁਆਵਾਂ ਨਿਕਲਦੀਆਂ ਨੇ, ਅਰਦਾਸ ਕਰੋ ਕਿ ਵਾਹਿਗੁਰੂ ਪੰਜਾਬ ਦੀ ਬਾਂਹ ਫ਼ੜ ਲੈਣ ਤੇ ਇਸ ਬਿਪਤਾ ਦੀ ਘੜੀ ਚ ਵਿਦੇਸ਼ਾਂ 'ਚ ਰਹਿੰਦੇ ਵੀਰ ਭੈਣਾਂ ਆਾਪਣਿਆਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਉਨ੍ਹਾਂ ਦੇ ਦੁੱਖ ਚ ਭਾਈਵਾਲ਼ ਬਣੋ। #ਅਰਦਾਸ #ਪੰਜਾਬ

Sandeepkaur👰‍♀️ (@sandeep84445553) 's Twitter Profile Photo

“ਨਾ ਅਟਕ ਰੋਕ ਸਕਿਆ, ਨਾ ਸਰਸਾ ਡੁਬੋ ਸਕਿਆ — ਤੂਫ਼ਾਨ ਵੀ ਥੱਕ ਗਏ, ਤੇ ਗੁਰੂ ਦਾ ਸਿੱਖ ਹਮੇਸ਼ਾਂ ਚੜ੍ਹਦੀ ਕਲਾ ਵਿੱਚ!”

🌺Raunak Sekhon🌺 (@raunak_sekhon) 's Twitter Profile Photo

ਪੰਜਾਬੀ ਤਾਂ ਉਹ ਸੋਨਾ ਨੇ ਜਿਹੜਾ ਭੱਠੀ ਚ ਤਪ ਕੇ ਹੋਰ ਨਿਖਰਦਾ। ਸਰਕਾਰਾਂ ਦੀਆਂ ਪੰਜਾਬ ਨੂੰ ਬਰਬਾਦ ਕਰਨ ਦੀਆਂ ਗੰਦੀਆਂ ਚਾਲਾਂ ਪੰਜਾਬੀਆਂ ਦੀ ਚਮਕ ਨੂੰ ਘਟਾ ਨਹੀਂ ਸਕਦੀਆਂ ਕਿਉਕਿ ਪੰਜਾਬ ਉਤੇ ਗੁਰੂ ਸਾਹਿਬ ਦੀ ਮਿਹਰ ਐ ਪੰਜਾਬ ਹੋਰ ਨਰੋਆ ਹੋ ਕੇ ਨਿਕਲੂ ਕਿਉਕਿ ਇਹਦੇ ਵਾਰਿਸ ਹਰ ਵੇਲੇ ਨਾਲ ਡਟ ਕੇ ਖੜ੍ਹੇ ਨੇ #StandwithPanjab #PanjabFloods

ɢ ɪ ʟ ʟ 🌾 (@26xgill) 's Twitter Profile Photo

ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥

🌺Raunak Sekhon🌺 (@raunak_sekhon) 's Twitter Profile Photo

ਫ਼ਿਰੋਜ਼ਪੁਰ ਦੇ ਚਾਰ ਪਿੰਡਾਂ ਤਾਲੀ ਗੁਲਾਮ ,ਬੰਦਾਲਾ , ਨਿਹਾਲਾ ਲਾਵੇਰਾ ਅਤੇ ਧੀਰਾ ਘਾਰਾ ਦੇ ਵਿੱਚ Veterinary Doctor ਅਤੇ ਫ਼ੀਡ ਦੀ ਸਖਤ ਲੋੜ ਹੈ । ਜੇ ਕੋਈ ਮੱਦਦ ਕਰ ਸਕਦਾ ਤਾਂ ਪਲੀਜ਼ +919855500082 ਨੰਬਰ ਤੇ ਕਮਲ ਗਰੇਵਾਲ ਵੀਰ ਨਾਲ ਰਾਬਤਾ ਕਰੋ ।Rattandeep Singh Dhaliwal Tractor2ਟਵਿੱਟਰ ਪੰਜਾਬ sonu sood Please help.

🌺Raunak Sekhon🌺 (@raunak_sekhon) 's Twitter Profile Photo

ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ... ਮਿੱਠੀ ਧੁਨ ਰਬਾਬ ਦੀ,ਪੰਜਾਬ ਯੂਨੀਵਰਸਿਟੀ ਪੰਜਾਬ ਦੀ .. #SavePUfromCentre #SavePanjabUniversity #PanjabUniversity

ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ...
ਮਿੱਠੀ ਧੁਨ ਰਬਾਬ ਦੀ,ਪੰਜਾਬ ਯੂਨੀਵਰਸਿਟੀ ਪੰਜਾਬ ਦੀ .. 
#SavePUfromCentre #SavePanjabUniversity #PanjabUniversity