ਢਿੱਲੋਂ (@harrydhillon003) 's Twitter Profile
ਢਿੱਲੋਂ

@harrydhillon003

I do “what I want” #Releasesikhprisoners 🌾

ID: 1333889798327549952

calendar_today01-12-2020 21:44:56

2,2K Tweet

403 Takipçi

247 Takip Edilen

𝕭𝖗𝖆𝖗🍄🌾 (@musictheluv) 's Twitter Profile Photo

ਚੋਣਾ ਲੜਨ ਦਾ ਫ਼ੈਸਲਾ ਕਰਕੇ ਭਾਈ ਸਾਬ ਨੇ ਨਾ ਕੋਈ ਕਾਨੂੰਨ ਤੋੜਿਆ, ਨਾ ਕੋਈ ਪੰਥਕ ਮਰਿਆਦਾ ਭੰਗ ਕੀਤੀ ਹੈ, ਨਾ ਕੋਈ ਸਮਝੌਤਾ ਕੀਤਾ ਤੇ ਨਾ ਹੀ ਕੋਈ ਈਨ ਮੰਨੀ ਹੈ। ਭਾਈ ਸਾਬ ਨੇ ਸਿਰਫ ਯੁੱਧ ਨੀਤੀ ਬਦਲੀ ਹੈ। ਬੇਫ਼ਿਕਰ ਰਹੋ ਜਿਸ ਦਿਨ ਭਾਈ ਸਾਬ ਕੁੱਛ ਇਦਾ ਦਾ ਕਰਨ ਗੇ ਆਪਾਂ ਸਾਰੇ ਰਲ ਕੇ ਓਨ੍ਹਾਂ ਦਾ ਵਿਰੋਧ ਕਰਾਂਗੇ। ਬਸ ਖਡੂਰ ਸਾਹਿਬ ਵਾਲਿਆਂ ⬇️

ਆਓ ਭਾਈ ਸਾਬ ਦਾ ਸਾਥ ਦੇ ਕੇ ਕੌਮ ਦੇ ਸਿਰਜੇ ਜਾ ਰਹੇ ਇਤਿਹਾਸ ਦਾ ਹਿੱਸਾ ਬਣੀਏ ਤੇ ਰਹੀ ਗੱਲ ਗਦਾਰਾਂ ਦੀ ਓਨ੍ਹਾਂ ਦੀ ਪਹਿਚਾਣ ਸਮੇਂ ਨੇ ਕਰਵਾ ਹੀ ਦੇਣੀ ਹੈ। #Election2024 #wesupportbhaiamritpalsingh

ਆਓ ਭਾਈ ਸਾਬ ਦਾ ਸਾਥ ਦੇ ਕੇ ਕੌਮ ਦੇ ਸਿਰਜੇ ਜਾ ਰਹੇ ਇਤਿਹਾਸ ਦਾ ਹਿੱਸਾ ਬਣੀਏ ਤੇ ਰਹੀ ਗੱਲ ਗਦਾਰਾਂ ਦੀ ਓਨ੍ਹਾਂ ਦੀ ਪਹਿਚਾਣ ਸਮੇਂ ਨੇ ਕਰਵਾ ਹੀ ਦੇਣੀ ਹੈ।

 #Election2024 
#wesupportbhaiamritpalsingh
𝗗𝗿.𝗗𝗮𝘃𝗶𝗻𝗱𝗲𝗿 𝗦𝗶𝗻𝗴𝗵 (@dr_pb05) 's Twitter Profile Photo

31 May 1984 35000 ਦੇ ਕਰੀਬ ਭਾਰਤੀ ਫੌਜ , 700+CRPF, 200+ BSF ਦੇ ਜਵਾਨ ਅਤੇ 150+ ਪੰਜਾਬ ਪੁਲਸ ਦੇ ਜਵਾਨ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਦੀ ਯੋਜਨਾ ਦੇ ਤਹਿਤ ਚਾਰੋਂ ਪਾਸੇ ਦੀ ਘੇਰਾ ਪਾਉਣ ਦੀ ਤਿਆਰੀ ਕਰ ਚੁੱਕੇ ਸਨ। ਜੂਨ ਦਾ ਮਹੀਨਾ ਕੱਲ੍ਹ ਤੋਂ ਸ਼ੁਰੂ ਹੋ ਜਾਣਾ , 1 June ਤੋਂ 6 June ਤੱਕ ਆਪਾਂ ਸ਼ਹੀਦਾਂ ਨੂੰ ਯਾਦ ਕਰਾਂਗੇ🙏

Wolf of X (@tradingmaxisl) 's Twitter Profile Photo

land where 'tough' is an understatement.. Australia is not for beginners a thread 1. The absolute size of this cattle-eating crocodile caught in Australia.

land where 'tough' is an understatement..
Australia is not for beginners

a thread 

1. The absolute size of this cattle-eating crocodile caught in Australia.