ਹਰਪ੍ਰੀਤ ਕੌਰ ਰੀਤ (@harpreetkaur010) 's Twitter Profile
ਹਰਪ੍ਰੀਤ ਕੌਰ ਰੀਤ

@harpreetkaur010

ਇੱਥੇ ਹਰ ਕੋਈ ਫਰਿਸ਼ਤਾ ਭਾਲ਼ਦਾ ਹੈ,ਤੇ ਮੈਂ ਗੁਨਾਹਗਾਰ ਜਿਹੀ ਕੁੜੀ ਆ 😊
ਕਿੱਤਾ - ਅਧਿਆਪਕ,
3 ਸਾਂਝੇ ਕਾਵਿ ਸੰਗ੍ਰਹਿ ✍️
ਸੰਪਾਦਿਤ ਕਿਤਾਬਾਂ - ਜਜ਼ਬਾਤੀ ਵਲਵਲੇ ✍️
ਕੁੱਝ ਕਿੱਸੇ ਕਹਾਣੀਆਂ 📚✍️

ID: 1276204209483010049

calendar_today25-06-2020 17:23:08

2,2K Tweet

6,6K Takipçi

79 Takip Edilen

ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

6 ਪੋਹ ( 20 ਦਸੰਬਰ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ 🙏

6 ਪੋਹ ( 20 ਦਸੰਬਰ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ 🙏
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

8 ਪੋਹ (22 ਦਸੰਬਰ) ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

8 ਪੋਹ (22 ਦਸੰਬਰ) 
ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

~ 9 ਪੋਹ (23 ਦਸੰਬਰ) ਚਮਕੌਰ ਦੀ ਗੜ੍ਹੀ ਵਿੱਚ ਬਾਕੀ ਸਿੰਘਾਂ ਦੀ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ, ਦਾਦੀ ਸਮੇਤ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਠੰਡੇ ਬੁਰਜ਼ ਵਿੱਚ ਰੱਖਿਆ ਗਿਆ 🙏

~ 9 ਪੋਹ (23 ਦਸੰਬਰ)
ਚਮਕੌਰ ਦੀ ਗੜ੍ਹੀ ਵਿੱਚ ਬਾਕੀ ਸਿੰਘਾਂ ਦੀ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ, ਦਾਦੀ ਸਮੇਤ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਠੰਡੇ ਬੁਰਜ਼ ਵਿੱਚ ਰੱਖਿਆ ਗਿਆ 🙏
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

10 ਪੋਹ (24 ਦਸੰਬਰ) ਸ਼ਹੀਦ ਸਿੰਘਾਂ ਦੀਆਂ ਦੇਹਾ ਦਾ ਸੰਸਕਾਰ ਅਤੇ ਸ਼ਹਾਦਤ ਬੀਬੀ ਹਰਸ਼ਰਨ ਕੌਰ ਜੀ 🙏

10 ਪੋਹ (24 ਦਸੰਬਰ) ਸ਼ਹੀਦ ਸਿੰਘਾਂ ਦੀਆਂ ਦੇਹਾ ਦਾ ਸੰਸਕਾਰ ਅਤੇ ਸ਼ਹਾਦਤ ਬੀਬੀ ਹਰਸ਼ਰਨ ਕੌਰ ਜੀ 🙏
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

11 ਪੋਹ (25 ਦਸੰਬਰ) ਵਜ਼ੀਰ ਖਾਂ ਦੀ ਕਚਹਿਰੀ ਦਾ ਪਹਿਲਾ ਦਿਨ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਬੜੀ ਬੇਬਾਕੀ ਨਾਲ਼ ਜਵਾਬ ਦਿੱਤੇ 🙏

11 ਪੋਹ (25 ਦਸੰਬਰ)
ਵਜ਼ੀਰ ਖਾਂ ਦੀ ਕਚਹਿਰੀ ਦਾ ਪਹਿਲਾ ਦਿਨ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਬੜੀ ਬੇਬਾਕੀ ਨਾਲ਼ ਜਵਾਬ ਦਿੱਤੇ 🙏
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

~ 12 ਪੋਹ (26 ਦਸੰਬਰ) ਵਜ਼ੀਰ ਖਾਂ ਦੀ ਕਚਹਿਰੀ ਦਾ ਦੂਜਾ ਦਿਨ , ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ੀ ਲਈ ਲਿਜਾਇਆ ਗਿਆ ਸੀ 🙏

~ 12 ਪੋਹ (26 ਦਸੰਬਰ)
ਵਜ਼ੀਰ ਖਾਂ ਦੀ ਕਚਹਿਰੀ ਦਾ ਦੂਜਾ ਦਿਨ , ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ੀ ਲਈ ਲਿਜਾਇਆ ਗਿਆ ਸੀ 🙏
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

13 ਪੋਹ (27 ਦਸੰਬਰ) ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

13 ਪੋਹ (27 ਦਸੰਬਰ)
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

14 ਪੋਹ (28 ਦਸੰਬਰ) ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ 🙏

14 ਪੋਹ (28 ਦਸੰਬਰ)
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ 🙏
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥ ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥

ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥ ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥

ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥
ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥ ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥

ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥
ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

ਮਾਈ ਮੇਰੇ ਮਨ ਕੀ ਪ੍ਰੀਤਿ ॥ ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥

ਮਾਈ ਮੇਰੇ ਮਨ ਕੀ ਪ੍ਰੀਤਿ ॥
ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥ ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥
ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥
ਹਰਪ੍ਰੀਤ ਕੌਰ ਰੀਤ (@harpreetkaur010) 's Twitter Profile Photo

ਮੇਰੇ ਦੁਆਰਾ ਸੰਪਾਦਿਤ ਕੀਤੀ ਗਈ ਕਿਤਾਬ 'ਮਨਮੋਹਣੀ' ਛਪ ਕੇ ਆ ਚੁੱਕੀ ਹੈ ਜੀ, ਕਿਤਾਬ ਪੜ੍ਹਨ ਦੇ ਚਾਹਵਾਨ ਮੈਸੇਜ ਰਾਹੀਂ order ਕਰ ਸਕਦੇ ਹਨ ਅਤੇ ਇਹ ਕਿਤਾਬ amazon ਤੇ ਵੀ ਉਪਲੱਬਧ ਹੈ 🙏❤️

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥