@happypeliasingh
ID: 1928050957880807424
calendar_today29-05-2025 11:29:52
16 Tweet
1 Takipçi
17 Takip Edilen
2 months ago
Good g
a month ago
facebook.com/share/r/1JTNUF…
instagram.com/reel/DMB3cL-yw…
instagram.com/reel/DL7TQH1IX…
15 days ago
ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ਚ ਕੀਤਾ ਫ਼ੈਸਲਾ,ਲੈਂਡ ਪੂਲਿੰਗ ਸਕੀਮ ਲਈ ਵਾਪਸ ।
ਕਿਸਾਨਾਂ ਦਾ ਫ਼ੈਸਲਾ ਪੰਜਾਬ ਸਰਕਾਰ ਦਾ ਫ਼ੈਸਲਾ
13 days ago
ਮਾਨ ਸਰਕਾਰ ਔਰਤਾਂ ਨੂੰ ਬਰਾਬਰ ਅਧਿਕਾਰ ਦਿੰਦੇ ਹੋਏ ਸਰਗਰਮ ਸਿਆਸਤ ਆਉਣ ਦਾ ਸੱਦਾ ਦਿੰਦੇ ਹੋਏ
12 days ago
ਸਮੂਹ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ
ਇਨਕਲਾਬ ਜਿੰਦਾਬਾਦ…. ਦੇਸ਼ ਦੇ ਅਜ਼ਾਦੀ ਦਿਹਾੜੇ ਤੇ ਸਮੂਹ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ
11 days ago
ਬੱਚਿਆਂ ਨੂੰ ਅਪਣੇ ਦੇਸ਼ ਪ੍ਰਤੀ ਪਿਆਰ ਅਤੇ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਅਗਾਂਹਵਧੂ ਸੇਵਾਦਾਰ ਮਾਸਟਰ ਰਵਿੰਦਰ ਸਿੰਘ ਹੈਪੀ।
5 days ago
ਬਹੁਤ ਹੀ ਅਫ਼ਸੋਸ ਜਸਵਿੰਦਰ ਸਿੰਘ ਭੱਲਾ ਜੀ ਦੀ ਮੌਤ ਦਾ। ਪੰਜਾਬੀ ਫ਼ਿਲਮ ਇੰਡੀਸਟਰੀ ਨੂੰ ਬਹੁਤ ਵੱਡਾ ਘਾਟਾ ਪੂਰਾ ਅਫ਼ਸੋਸ
2 days ago
ਮੁਕੇਰੀਆਂ ਹਲਕੇ ਦੇ ਹੜ ਪੀੜਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਅਤੇ ਹਰ ਸਹੂਲਤ ਦੇਣ ਦਾ ਭਰੋਸਾ ਦਿਵਾਇਆ ਗਿਆ ਅਤੇ ਸਹੂਲਤਾਂ ਦਿੱਤੀਆਂ ਵੀ ਜਾ ਰਹੀਆਂ ਹਨ।ਮੌਕੇ ਤੇ ਪਹੁੰਚੇ ਮੁਲਤਾਨੀ ਸਾਬ ਦੇ ਨਾਲ ਡਾਕਟਰ ਚੱਬੇਵਾਲ ਅਤੇ ਕੈਬਨਿਟ ਮੰਤਰੀ ਗੋਇਲ ਸਾਬ, ਘੁੰਮਣ ਸਾਬ ਅਤੇ ਰਾਜਾ ਸਾਬ ਟਾਂਡਾ ਤੋਂ ਆਪ ਪਾਰਟੀ ਮੁਕੇਰੀਆਂ