fukra 🃏 (@_fukraa) 's Twitter Profile
fukra 🃏

@_fukraa

ਫੁਕਰਾ ਮੈਨੂੰ ਸ਼ਬਦ ਪਸੰਦ ਨੀ⚠️, ਬੰਦਾ ਕਿੱਥੋਂ ਹੋਊਗਾ🚷

ID: 1493834492624183300

calendar_today16-02-2022 06:28:12

1,1K Tweet

163 Takipçi

97 Takip Edilen

jokru (@jokkkr11) 's Twitter Profile Photo

ਇਹ ਉਹੀ ਨੀ ਮੋਦੀ ਭਗਤਾ ਦੀ ਮੰਮੀ ਚਿੱਬੜ ਮੂਹੀ ਜੀ ਕੋਹਲੀ ਦੀ ਹਮਸਕਲ🤣 #FarmerProtest2024

sukh🥰 (@sukhjitdeol16) 's Twitter Profile Photo

ਸਤਿਨਾਮ ਵਾਹਿਗੁਰੂ ਜੀ ਮਿਹਰ ਕਰਨਾ ਜੀ 🙏🏻🙏🏻🙏🏻🙏🏻🌺🌺🌺🌺🌺❤️ #farmerprotests2024

ਸਤਿਨਾਮ ਵਾਹਿਗੁਰੂ ਜੀ ਮਿਹਰ ਕਰਨਾ ਜੀ 🙏🏻🙏🏻🙏🏻🙏🏻🌺🌺🌺🌺🌺❤️
#farmerprotests2024
jokru (@jokkkr11) 's Twitter Profile Photo

it cell ਵਾਲੇ ਤੇ ਮੋਦੀ ਭਗਤ ਇਸ ਤਰਾ ਪਿੱਟ ਸਿਆਪਾ ਕਰ ਰਹੇ ਨੇ ਜਦੋ ਦੇ ਕਿਸਾਨ ਅੰਦੋਲਨ ਸੁਰੂ ਹੋਇਆ 🤣 #FarmersProtest2024

Mandeep Sandhu (@mannsandhu25) 's Twitter Profile Photo

ੴ ਨਾਨਕ ਸਭ ਕੁਛਿ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ॥🙏 #waheguru

🦅🇲​🇪​🇪​🇰​🦅 (@meek__official) 's Twitter Profile Photo

ਜਦੋਂ ਵਾੜ ਹੀ ਖਾਵੇ ਉਹ ਰਾਖੀ ਕਾਹਦੀ ਜਿਹੜੀ ਚੱਲ ਜੇ ਸਿੱਧੇ ਤੇ ਉਹ ਚਲਾਕੀ ਕਾਹਦੀ‼️ #Regret

ਕਰੈਕ  (@laviimann) 's Twitter Profile Photo

R.I.P 😢 ਸ਼ਾਇਰੀ ਦੇ ਇੱਕ ਯੁੱਗ ਦਾ ਅੰਤ... ਬੇਹੱਦ ਦੁਖਦਾਈ ਖ਼ਬਰ ਹੈ ਕਿ ਅਜੋਕੇ ਦੌਰ ਦੇ ਵੱਡੇ ਸ਼ਾਇਰ ਸੁਰਜੀਤ ਪਾਤਰ ਸਾਬ ਨਹੀਂ ਰਹੇ😢 ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ🙏😢

R.I.P 😢
ਸ਼ਾਇਰੀ ਦੇ ਇੱਕ ਯੁੱਗ ਦਾ ਅੰਤ...
ਬੇਹੱਦ ਦੁਖਦਾਈ ਖ਼ਬਰ ਹੈ ਕਿ ਅਜੋਕੇ ਦੌਰ ਦੇ ਵੱਡੇ ਸ਼ਾਇਰ ਸੁਰਜੀਤ ਪਾਤਰ ਸਾਬ ਨਹੀਂ ਰਹੇ😢
ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ🙏😢
ਪੰਜਾਬਣ (@turja_tu) 's Twitter Profile Photo

ਇਸ ਨੂੰ ਕਹਿੰਦੇ ਆ ਗੱਲਾਂ ਦੀ ਕੜਾਹ ਬਨਾਉਣਾ ਕਿਉਂਕਿ ਗੈਸ ਤੇ ਅੱਗ ਤੋਂ ਬਿਨਾ ਤਾਂ ਉਹੀ ਬਣ ਸਕਦਾ। 😂😂 ਤੁਸੀ ਦੱਸੋ ਜੁਮਲੇਬਾਜ ਬਿਨਾ ਅੱਗ ਦੇ ਕੀ ਬਣਾ ਰਿਹਾ ?

ਇਸ ਨੂੰ ਕਹਿੰਦੇ ਆ ਗੱਲਾਂ ਦੀ ਕੜਾਹ ਬਨਾਉਣਾ ਕਿਉਂਕਿ ਗੈਸ ਤੇ ਅੱਗ ਤੋਂ ਬਿਨਾ ਤਾਂ ਉਹੀ ਬਣ ਸਕਦਾ। 😂😂

ਤੁਸੀ ਦੱਸੋ ਜੁਮਲੇਬਾਜ ਬਿਨਾ ਅੱਗ ਦੇ ਕੀ ਬਣਾ ਰਿਹਾ ?
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਕੋਈ ਗੱਲ ਏਡੀ ਨਹੀਂ ਹੁੰਦੀ ਕ ਰਿਸ਼ਤਾ ਟੁੱਟ ਜਾਵੇ ਜਾਂ ਫਿਰ ਸੁੱਧਰ ਨਾ ਸਕੇ..... ਹਾਂ ਪਰ ਜੇ ਨੀਅਤ ਹੀ ਬੇਈਮਾਨ ਹੋਜੇ ਫੇਰ ਜਿਨ੍ਹੇ ਮਰਜ਼ੀ ਵਫ਼ਾਦਾਰ, ਚੰਗੇ ਬਣ ਕ ਰਹਿ ਲਵੋ ਟੁੱਟੋਗੇ ਹੀ ਟੁੱਟੋਗੇ 💯 ਕਲਯੁਗ ਆ , ਸੱਚੀ ਨੀਅਤ ਵਾਲੇ ਬਰਬਾਦ ਹੋ ਜਾਦੇ ਨੇ। ⛳

sukh🥰 (@sukhjitdeol16) 's Twitter Profile Photo

ਸਤਿਨਾਮ ਵਾਹਿਗੁਰੂ ਜੀ ਮਿਹਰ ਕਰਨਾ ਜੀ 🙏🏻🙏🏻🙏🏻🌺🌺🌺❤️

ਸਤਿਨਾਮ ਵਾਹਿਗੁਰੂ ਜੀ ਮਿਹਰ ਕਰਨਾ ਜੀ 🙏🏻🙏🏻🙏🏻🌺🌺🌺❤️
❦︎ ਜਜ਼ਬਾਤੀ ਜਹੀ❦︎✍🏻( ÑØØŔ) (@mehragirl2) 's Twitter Profile Photo

ਚੰਗਾ ਮਾੜਾ ਗੁਜ਼ਰ ਤਾਂ ਸਭ ਜਾਂਦਾ ਹੀ ਆ ਪਰ ਭੁਲਾਇਆਂ ਕਦੇ ਨਹੀਂ ਜਾਂਦਾ 💯🖤

M_S_BoPaRai🏑 (@m_s_boparai_) 's Twitter Profile Photo

ਜਦੋਂ ਨੂੰ ਸੱਚ ਕੱਪੜੇ ਪਾ ਕੇ ਬੂਟ ਪਾ ਕੇ ਪੂਰਾ ਤਿਆਰ ਹੁੰਦਾ ,, ਉੱਦੋ ਤੱਕ ਝੂਠ ਪੂਰੀ ਦੁਨੀਆਂ ਦਾ ਗੇੜਾ ਲਾ ਆਉਂਦਾ 🙌🏻 #ਆਹੋ_ਲਾ_ਈ_ਆਉਂਦਾ_ਹੋਣਾਂ

Brar 🐺 (@daakkkuuuu) 's Twitter Profile Photo

ਵਸੇ ਆਵਦੇ ਨਹੀਂ ਦੂਜੇ ਦੇ ਉਜਾੜਨ ਲੱਗੇ ਨੇ ਕੁਝ ਜਿਊਦੇਂ ਜੀਅ ਹੀ ਸਾਨੂੰ ਮਾਰਨ ਲੱਗੇ ਨੇ #IYKYK

Kaur Aman 11 (@kaurama57668156) 's Twitter Profile Photo

ਤੂੰ ਓਹਦਾ ਹੋ ਵੇਖ,ਜੋ ਉਹ ਵੀ ਤੇਰਾ ਹੋ ਜਾਵੇ।। ਐਸੀ ਇਬਾਦਤ ਕਰੀ ਦਿਲਾ, ਜੋ ਰੱਬ ਸਾਹਮਣੇ ਆ ਕੇ ਖਲੋ ਜਾਵੇ।। ❤️ ਵਾਹਿਗੁਰੂ ਜੀ ❤️

ਤੂੰ ਓਹਦਾ ਹੋ ਵੇਖ,ਜੋ ਉਹ ਵੀ ਤੇਰਾ ਹੋ ਜਾਵੇ।।

ਐਸੀ ਇਬਾਦਤ ਕਰੀ ਦਿਲਾ,

ਜੋ ਰੱਬ ਸਾਹਮਣੇ ਆ ਕੇ ਖਲੋ ਜਾਵੇ।।
❤️ ਵਾਹਿਗੁਰੂ ਜੀ ❤️
Kaur❤️ (@kaur_gill22) 's Twitter Profile Photo

ਤੂੰ ਕਦਰ ਕਰਨੀ ਛੱਡੀ ਸੀ, ਮੈਂ ਫਿਕਰ ਕਰਨਾ ਛੱਡਤਾ….🤗 #BeHappy

Rkaur (@raazzkaur) 's Twitter Profile Photo

ਸਖਤ ਜ਼ੁਬਾਨਾਂ ਰੱਖਣ ਵਾਲੇ, ਦਿੰਦੇ ਨਾ ਨੁਕਸਾਨ, ਬੁੱਲਿਆ ਡਰ ਉਹਨਾਂ ਦੇ ਕੋਲੋਂ, ਜਿਹੜੇ ਝੁੱਕ ਝੁੱਕ ਕਰਨ ਸਲਾਮ।।

Namberdar@13 🦅 (@rock131322) 's Twitter Profile Photo

ਕੁਝ ਗਹਿਰਾ ਲਿਖਣਾ ਚਾਹੁੰਦਾ ਹਾਂ ਜੋ ਸਿਰਫ ਤੇਰੇ ਤੇ ਢੁੱਕ ਜਾਵੇ ਪੜੇ ਭਾਵੇ ਸਾਰੀ ਦੁਨੀਆ ਪਰ ਸਮਝ ਬੱਸ ਸਿਰਫ ਤੇਨੂੰ ਆਵੇ 💯✍🏻🥀