ਬਰਾੜ 🤍 (@_brar93) 's Twitter Profile
ਬਰਾੜ 🤍

@_brar93

ਹਮ ਨਹੀ ਚੰਗੇ ਬੁਰਾ ਨਹੀ ਕੋਇ 🙏🏻

ID: 1333877948873543680

calendar_today01-12-2020 20:57:55

31,31K Tweet

1,1K Takipçi

264 Takip Edilen

ਬਰਾੜ 🤍 (@_brar93) 's Twitter Profile Photo

ਸਫਾਈਆਂ ਤਾਹੀਂ ਦਿੱਤੀਆਂ ਸਫਾਈਆਂ ਤੁਸੀ ਮੰਗੀਆਂ ..🙏🏻 Karan Aujla #karanaujla

ਸਫਾਈਆਂ ਤਾਹੀਂ ਦਿੱਤੀਆਂ ਸਫਾਈਆਂ ਤੁਸੀ ਮੰਗੀਆਂ ..🙏🏻

<a href="/GeetanDiMachine/">Karan Aujla</a> 

#karanaujla
ਤੰਨੂ ᥫ᭡ (@panjabb_1) 's Twitter Profile Photo

ਖ਼ੁਸ਼ੀਆਂ ਖੇੜੇ ਓਹਦੇ ਵੇਹੜੇ ਜਿਹੜਾ ਰੱਬ ਦੇ ਆ ਨੇੜੇ।🤲🏻🩷

ਬਰਾੜ 🤍 (@_brar93) 's Twitter Profile Photo

ਕੌਣ ਚੰਗਾ ਕੌਣ ਮਾੜਾ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਆਪਣੇ ਆਪ ਵਿੱਚ ਹੀ ਬਹੁਤ ਖੁਸ਼ ਹਾਂ..!!🤍

ਬਰਾੜ 🤍 (@_brar93) 's Twitter Profile Photo

ਕੁੱਝ ਯਾਦਾਂ ਤੇਰੀਆਂ ਮੈਂ ਅੱਜ ਵੀ ਸੰਭਾਲ ਕੇ ਰੱਖੀਆਂ ਨੇ...!!

ਦੀਪ ਸੰਧੂ Deep K Sandhu (@sandhu_kdeep1) 's Twitter Profile Photo

ਚੰਦ ਕੁ ਤੇਰੇ ਨਾਮ ਕਈ ਇਲਜ਼ਾਮ ਮੇਰੇ ਨਾਮ ਤੇ ਲੈ ਆਫ਼ਤਾਬ ਹੋ ਗਿਆ ਕੁਰਬਾਨ ਤੇਰੀ ਸ਼ਾਮ ਤੇ ✍️ਦੀਪ ਸੰਧੂ

ਚੰਦ ਕੁ ਤੇਰੇ ਨਾਮ ਕਈ ਇਲਜ਼ਾਮ ਮੇਰੇ ਨਾਮ ਤੇ 
ਲੈ ਆਫ਼ਤਾਬ ਹੋ ਗਿਆ ਕੁਰਬਾਨ ਤੇਰੀ ਸ਼ਾਮ ਤੇ 
✍️ਦੀਪ ਸੰਧੂ
ਬਰਾੜ 🤍 (@_brar93) 's Twitter Profile Photo

ਕੁੱਝ ਕਹਿਣਾ ਤਾ ਕਹਿ ਦੇ, ਚੁੱਪ ਵਿੱਚ ਕੀ ਏ.. ਬੋਲਣ ਦਾ ਕੋਈ ਮੁੱਲ ਤੇ ਨਹੀਂ ਲੱਗਦਾ..

ਦੀਪ ਸੰਧੂ Deep K Sandhu (@sandhu_kdeep1) 's Twitter Profile Photo

ਪ੍ਰਤਿਮਾਨ ਮੈਗਜ਼ੀਨ ਨੇ ਮੇਰੀ ਕਵਿਤਾ "ਬਾਬਾ ਨਾਨਕ ਮਾਫ਼ ਕਰੀਂ " ਨੂੰ ਪ੍ਰਤਿਮਾਨ ਦਾ ਹਿੱਸਾ ਬਣਨ ਦੇ ਯੋਗ ਸਮਝਿਆ 🙏🙏 😇🫶 #poetry #ImmenselyGrateful

ਪ੍ਰਤਿਮਾਨ  ਮੈਗਜ਼ੀਨ ਨੇ ਮੇਰੀ ਕਵਿਤਾ "ਬਾਬਾ ਨਾਨਕ ਮਾਫ਼ ਕਰੀਂ " ਨੂੰ ਪ੍ਰਤਿਮਾਨ ਦਾ ਹਿੱਸਾ ਬਣਨ ਦੇ ਯੋਗ ਸਮਝਿਆ 🙏🙏 😇🫶
#poetry 
#ImmenselyGrateful