Sanjhi Soch TV NRI (@sanjhisochtv) 's Twitter Profile
Sanjhi Soch TV NRI

@sanjhisochtv

For latest news updates and for community issues, you are at the right place. Enjoy the information

ID: 1293904444518670337

linkhttp://sanjhisochtv.com/ calendar_today13-08-2020 13:37:22

5,5K Tweet

31 Takipçi

24 Takip Edilen

Sanjhi Soch TV NRI (@sanjhisochtv) 's Twitter Profile Photo

ਰਾਜਸਥਾਨ ਦੀ ਸਿਆਸਤ ਨਾਲ ਜੁੜੀ ਦੁਖਦ ਖ਼ਬਰ ਆਈ ਸਾਹਮਣੇ, ਕਾਂਗਰਸੀ ਵਿਧਾਇਕ ਜ਼ੁਬੈਰ ਖਾਨ ਦਾ ਹੋ ਗਿਆ ਦਿਹਾਂਤ #RajsthanPolitics #CongressMLA #ZubairKhan #SadNews #RIP #PassedAway #TodayNews #NewsUpdate

ਰਾਜਸਥਾਨ ਦੀ ਸਿਆਸਤ ਨਾਲ ਜੁੜੀ ਦੁਖਦ ਖ਼ਬਰ ਆਈ ਸਾਹਮਣੇ, ਕਾਂਗਰਸੀ ਵਿਧਾਇਕ ਜ਼ੁਬੈਰ ਖਾਨ ਦਾ ਹੋ ਗਿਆ ਦਿਹਾਂਤ

#RajsthanPolitics #CongressMLA #ZubairKhan #SadNews #RIP #PassedAway #TodayNews #NewsUpdate
Sanjhi Soch TV NRI (@sanjhisochtv) 's Twitter Profile Photo

ਕੋਂਗੋ ਦੀ ਅਦਾਲਤ ਨੇ 37 ਲੋਕਾਂ ਨੂੰ ਸੁਣਾਈ ਮੌਤ ਦੀ ਸਜ਼ਾ #Shorts #TrendingShorts #ViralVideo #Congo #DRCongo #MilitaryCourts #DeathSentence

Sanjhi Soch TV NRI (@sanjhisochtv) 's Twitter Profile Photo

ਡਾਕਟਰਾਂ ਦੀ ਹੜਤਾਲ ਕਾਰਨ 29 ਮਰੀਜ਼ਾਂ ਦੀ ਮੌਤ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ 29 ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ #DoctorsStrike #29PatientsDied #Kolkata #ChiefMinister #MamataBanerjee #Announced #Compensation #2Lakhs

ਡਾਕਟਰਾਂ ਦੀ ਹੜਤਾਲ ਕਾਰਨ 29 ਮਰੀਜ਼ਾਂ ਦੀ ਮੌਤ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ 29 ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ

#DoctorsStrike #29PatientsDied #Kolkata #ChiefMinister #MamataBanerjee #Announced #Compensation #2Lakhs
Sanjhi Soch TV NRI (@sanjhisochtv) 's Twitter Profile Photo

AAP ਦੇ ਕਿਸਾਨ ਵਿੰਗ ਪ੍ਰਧਾਨ ਦੇ ਕਤਲ ਮਾਮਲੇ 'ਚ ਅਕਾਲੀ ਆਗੂ ਗ੍ਰਿਫ਼ਤਾਰ #Shorts #AAPLeader #TarlochanSinghDC #Murder #KhannaPolice #AkaliLeader #Arrested

Sanjhi Soch TV NRI (@sanjhisochtv) 's Twitter Profile Photo

Cristiano Ronaldo ਨੇ ਰਚਿਆ ਇਤਿਹਾਸ #Shorts #ViralVideo #CristianoRonaldo #FootBallPlayer #WorldRecord #SocialMedia #Followers #1billion #History

Sanjhi Soch TV NRI (@sanjhisochtv) 's Twitter Profile Photo

ਮੇਰਠ ‘ਚ ਨੀਂਹ ‘ਚ ਪਾਣੀ ਭਰਨ ਕਾਰਨ ਡਿੱਗਿਆ ਮਕਾਨ #meerut #rain #heavyrain #collapsed #house #sanjhisochtv

ਮੇਰਠ ‘ਚ ਨੀਂਹ ‘ਚ ਪਾਣੀ ਭਰਨ ਕਾਰਨ ਡਿੱਗਿਆ ਮਕਾਨ
#meerut #rain #heavyrain #collapsed #house #sanjhisochtv
Sanjhi Soch TV NRI (@sanjhisochtv) 's Twitter Profile Photo

AAP ਦੇ ਕੌਮੀ ਨੇਤਾ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ। ਛੱਡਣਗੇ CM ਦੀ ਕੁਰਸੀ। #DelhiCM #CMArvindKejriwal #Resignation #PoliticalNews #AamAadmiParty

AAP ਦੇ ਕੌਮੀ ਨੇਤਾ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ। ਛੱਡਣਗੇ CM ਦੀ ਕੁਰਸੀ।

#DelhiCM #CMArvindKejriwal #Resignation #PoliticalNews #AamAadmiParty
Sanjhi Soch TV NRI (@sanjhisochtv) 's Twitter Profile Photo

AAP ਦੇ ਕੌਮੀ ਨੇਤਾ ਕੇਜਰੀਵਾਲ ਦੇਣਗੇ CM ਅਹੁਦੇ ਤੋਂ ਅਸਤੀਫ਼ਾ #Shorts #ViralVideo#DelhiCM #CMArvindKejriwal #Resignation #PoliticalNews #AamAadmiParty

Sanjhi Soch TV NRI (@sanjhisochtv) 's Twitter Profile Photo

ਨਾਈਜੀਰੀਆ ਦੇ ਜ਼ਮਫਾਰਾ 'ਚ ਦਰਦਨਾਕ ਹਾਦਸਾ, ਕਿਸਾਨਾਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ, ਘੱਟੋ-ਘੱਟ 64 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ #Nigeria #Zamfara #River #Boat #Farmers #Capsized #WorldNews #LatestNews #TodayNews

ਨਾਈਜੀਰੀਆ ਦੇ ਜ਼ਮਫਾਰਾ 'ਚ ਦਰਦਨਾਕ ਹਾਦਸਾ, ਕਿਸਾਨਾਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ, ਘੱਟੋ-ਘੱਟ 64 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ

#Nigeria #Zamfara #River #Boat #Farmers #Capsized #WorldNews #LatestNews #TodayNews
Sanjhi Soch TV NRI (@sanjhisochtv) 's Twitter Profile Photo

ਮਿਆਂਮਾਰ ‘ਚ ‘ਯਾਗੀ’ ਤੂਫਾਨ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ, 64 ਲੋਕ ਦੱਸੇ ਗਏ ਹਨ ਲਾਪਤਾ, ਕਰੀਬ 66,000 ਘਰ ਹੋਏ ਤਬਾਹ #Myanmar #Vietnam #TyphoonYagi #NaturalDisaster #YagiTyphoon #Destroyed #Philippines #Missing

ਮਿਆਂਮਾਰ ‘ਚ ‘ਯਾਗੀ’ ਤੂਫਾਨ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ, 64 ਲੋਕ ਦੱਸੇ ਗਏ ਹਨ ਲਾਪਤਾ, ਕਰੀਬ 66,000 ਘਰ ਹੋਏ ਤਬਾਹ

#Myanmar #Vietnam #TyphoonYagi #NaturalDisaster #YagiTyphoon #Destroyed #Philippines #Missing
Sanjhi Soch TV NRI (@sanjhisochtv) 's Twitter Profile Photo

ਮੱਧ ਸੂਡਾਨ 'ਚ ਨੀਮ ਫੌਜੀ ਹਮਲੇ 'ਚ ਘੱਟੋ-ਘੱਟ 40 ਨਾਗਰਿਕਾਂ ਦੀ ਮੌਤ, ਇਸ ਸੰਘਰਸ਼ ਕਾਰਨ ਘੱਟੋ-ਘੱਟ 16,650 ਲੋਕ ਮਾਰੇ ਗਏ ਅਤੇ ਲੱਖਾਂ ਲੋਕ ਬੇਘਰ ਹੋ ਗਏ #CentralSudan #ParamilitaryAttack #CiviliansKilled #WorldNews #NewsUpdates

ਮੱਧ ਸੂਡਾਨ 'ਚ ਨੀਮ ਫੌਜੀ ਹਮਲੇ 'ਚ ਘੱਟੋ-ਘੱਟ 40 ਨਾਗਰਿਕਾਂ ਦੀ ਮੌਤ, ਇਸ ਸੰਘਰਸ਼ ਕਾਰਨ ਘੱਟੋ-ਘੱਟ 16,650 ਲੋਕ ਮਾਰੇ ਗਏ ਅਤੇ ਲੱਖਾਂ ਲੋਕ ਬੇਘਰ ਹੋ ਗਏ

#CentralSudan #ParamilitaryAttack #CiviliansKilled #WorldNews #NewsUpdates
Sanjhi Soch TV NRI (@sanjhisochtv) 's Twitter Profile Photo

ਦੇਸ਼ ਦੇ ਹਰ ਡਾਕਟਰ ਲਈ ਬਣੇਗਾ ਵਿਲੱਖਣ ਪਛਾਣ ਪੱਤਰ, ਰਜਿਸਟ੍ਰੇਸ਼ਨ ਸ਼ੁਰੂ, ਪੋਰਟਲ 'ਤੇ MBBS ਸਰਟੀਫਿਕੇਟ ਅਤੇ ਆਧਾਰ ਕਾਰਡ ਹੋਵੇਗਾ ਅਪਲੋਡ #Doctors #MBBSCertificate #AadhaarCard #Portal #UniqueI #IdentityCard #RegistrationStart

ਦੇਸ਼ ਦੇ ਹਰ ਡਾਕਟਰ ਲਈ ਬਣੇਗਾ ਵਿਲੱਖਣ ਪਛਾਣ ਪੱਤਰ, ਰਜਿਸਟ੍ਰੇਸ਼ਨ ਸ਼ੁਰੂ, ਪੋਰਟਲ 'ਤੇ MBBS ਸਰਟੀਫਿਕੇਟ ਅਤੇ ਆਧਾਰ ਕਾਰਡ ਹੋਵੇਗਾ ਅਪਲੋਡ

#Doctors #MBBSCertificate #AadhaarCard #Portal #UniqueI #IdentityCard #RegistrationStart
Sanjhi Soch TV NRI (@sanjhisochtv) 's Twitter Profile Photo

ਦੱਸੋ ਮੈਨੂੰ ਇਮਾਨਦਾਰ ਮੰਨਦੇ ਹੋ ਜਾਂ ਗੁਨਹਗਾਰ ? #reels #trendingreels #viralreels #aap #DelhiCM #ArvindKejriwal #bail #sanjhisochtv

Sanjhi Soch TV NRI (@sanjhisochtv) 's Twitter Profile Photo

ਮਿਆਂਮਾਰ ‘ਚ ‘ਯਾਗੀ’ ਦਾ ਕ/ਹਿ/ਰ #reels #trendingreels #viralreels #Myanmar #landslide #yagistorm #flashflood #sanjhisochtv

Sanjhi Soch TV NRI (@sanjhisochtv) 's Twitter Profile Photo

ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਦਾਖਲ #CMMann #BhagwantMann #badhealth #ApolloHospitals #sanjhisochtv

ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਦਾਖਲ
#CMMann #BhagwantMann #badhealth #ApolloHospitals #sanjhisochtv
Sanjhi Soch TV NRI (@sanjhisochtv) 's Twitter Profile Photo

ਆਸਟ੍ਰੇਲੀਆ 'ਚ 150 ਗੈਰ-ਕਾਨੂੰਨੀ ਪ੍ਰਾਈਵੇਟ ਕਾਲਜਾਂ ਨੂੰ ਲੱਗੇ 'ਤਾਲੇ', ਪੰਜਾਬੀਆਂ ਸਣੇ ਸੈਂਕੜੇ ਭਾਰਤੀ ਵਿਦਿਆਰਥੀਆਂ 'ਤੇ ਡਿੱਗੀ ਗਾਜ #Australia #Illegal #PrivateColleges #Students #Punjabi #Locked #WorldNews #LatestNews

ਆਸਟ੍ਰੇਲੀਆ 'ਚ 150  ਗੈਰ-ਕਾਨੂੰਨੀ ਪ੍ਰਾਈਵੇਟ ਕਾਲਜਾਂ ਨੂੰ ਲੱਗੇ 'ਤਾਲੇ', ਪੰਜਾਬੀਆਂ ਸਣੇ ਸੈਂਕੜੇ ਭਾਰਤੀ ਵਿਦਿਆਰਥੀਆਂ 'ਤੇ ਡਿੱਗੀ ਗਾਜ

#Australia #Illegal #PrivateColleges #Students #Punjabi #Locked #WorldNews #LatestNews
Sanjhi Soch TV NRI (@sanjhisochtv) 's Twitter Profile Photo

ਲੇਬਨਾਨ ‘ਚ ਪੇਜ਼ਰ ਧਮਾਕੇ ‘ਚ 11 ਦੀ ਮੌਤ, 4000 ਜ਼ਖਮੀ, ਮਰਨ ਵਾਲਿਆਂ 'ਚ ਹਿਜ਼ਬੁੱਲਾ ਦੇ 8 ਮੈਂਬਰ ਤੇ 1 ਲੜਕੀ ਸ਼ਾਮਲ #Lebanon #Blast #Pager #Izrail #Hizbullah #Israel #Enemy #LatestNews #WorldNews

ਲੇਬਨਾਨ ‘ਚ ਪੇਜ਼ਰ ਧਮਾਕੇ ‘ਚ 11 ਦੀ ਮੌਤ, 4000 ਜ਼ਖਮੀ, ਮਰਨ ਵਾਲਿਆਂ 'ਚ ਹਿਜ਼ਬੁੱਲਾ ਦੇ 8 ਮੈਂਬਰ ਤੇ 1 ਲੜਕੀ ਸ਼ਾਮਲ

#Lebanon #Blast #Pager #Izrail #Hizbullah #Israel #Enemy #LatestNews #WorldNews
Sanjhi Soch TV NRI (@sanjhisochtv) 's Twitter Profile Photo

‘ਪੱਪੂ ਹਾਲੇ ਬੱਚਾ ਹੈ' !! #Shorts #TrendingShorts #ViralVideo #RahulGandhi #RavneetSinghBittu #ControversialStatement #MallikarjunKharge

Sanjhi Soch TV NRI (@sanjhisochtv) 's Twitter Profile Photo

ਚਰਨਜੀਤ ਚੰਨੀ ਨੂੰ ਮਿਲੀ ਵੱਡੀ ਜ਼ਿਮੇਵਾਰੀ #Shorts #TrendingShorts #ViralVideo #PunjabCongress #CharanjitSinghChanni #Jammu #Kashmir #SeniorObserver

Sanjhi Soch TV NRI (@sanjhisochtv) 's Twitter Profile Photo

ਸੁਖਬੀਰ ਬਾਦਲ ਨੂੰ ‘ਹਾਂ’ 'ਚ ਮੰਨਣੇ ਪੈਣਗੇ ਗ਼ੁਨਾਹ #Shorts #TrendingShorts #ViralVideo #SriAkalTakhtSahib #SukhbirSinghBadal #AkaliDalCrisis #PunjabPolitics