Amit Mahajan (मोदी जी का परिवार) (@amitmahajanbjp) 's Twitter Profile
Amit Mahajan (मोदी जी का परिवार)

@amitmahajanbjp

ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ ਵਿਭਾਗ ਭਾਜਪਾ ਅੰਮ੍ਰਿਤਸਰ

जिला संयोजक सोशल मीडिया विभाग भाजपा अमृतसर
District convenor social media vibhag BJP Amritsar

ID: 1091007728519020544

linkhttp://chunilalmadanlal.com calendar_today31-01-2019 16:18:07

22,22K Tweet

2,2K Takipçi

3,3K Takip Edilen

Amit Mahajan (मोदी जी का परिवार) (@amitmahajanbjp) 's Twitter Profile Photo

श्री राम मंदिर प्राण प्रतिष्ठा की प्रथम वर्षगांठ पर आप सभी भक्तों को हार्दिक शुभकामनाएं #bageshwardham #Ayodhyaramtemple #Rammandir #bageshwardhamsarkar

Amit Mahajan (मोदी जी का परिवार) (@amitmahajanbjp) 's Twitter Profile Photo

श्री राम मंदिर प्राण प्रतिष्ठा की प्रथम वर्षगांठ पर आप सभी भक्तों को हार्दिक शुभकामनाएं #Ayodhyaramtemple #Rammandir

Amit Mahajan (मोदी जी का परिवार) (@amitmahajanbjp) 's Twitter Profile Photo

पहले प्रभु श्री राम जी के अस्तित्व पर सवाल अब महाकुंभ में डुबकि लगाने वालों पर मचा रहे बवाल

Amit Mahajan (मोदी जी का परिवार) (@amitmahajanbjp) 's Twitter Profile Photo

ਅੰਮ੍ਰਿਤਸਰ ਵਿਖੇ ਡਾ. ਅੰਬੇਡਕਰ ਜੀ ਦੇ ਬੁੱਤ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਬਹੁਤ ਹੀ ਨਿੰਦਣਯੋਗ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ Law And Order ਦਾ ਬੁਰਾ ਹਾਲ। ਮੁਜਰਿਮ ਅਤੇ ਇਸ ਦੇ ਪਿੱਛੇ ਕਿਹੜੇ ਲੋਕ ਹਨ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ...#RajeshBagha #amritsar #HeritageStreet

Amit Mahajan (मोदी जी का परिवार) (@amitmahajanbjp) 's Twitter Profile Photo

हरियाणा में यमुना घाट पर पहुंचे मुख्यमंत्री नायब सैनी...सुनो क्या कहा पिछले 10 वर्षों में केजरीवाल और उनकी आप-दा टीम ने जो झूठ और फरेब का पाप-कर्म किया है, माता यमुना के साथ विश्वास घात किया है, उन सभी पाप-कर्मों का अंतिम विसर्जन दिल्ली के लोग 5 फरवरी को करने जा रहे हैं। #Yamuna

Amit Mahajan (मोदी जी का परिवार) (@amitmahajanbjp) 's Twitter Profile Photo

मिडिल क्लास को मोदी जी ने बजट में दिया बड़ा तोहफा, ₹12 लाख तक की आय पर नहीं देना होगा कोई इनकम टैक्स ! #ThankYouModiJi #ViksitBharatBudget2025

Amit Mahajan (मोदी जी का परिवार) (@amitmahajanbjp) 's Twitter Profile Photo

ਕਿਸਾਨ ਕ੍ਰੈਡਿਟ ਕਾਰਡ (KCC) ਦੀ ਸੀਮਾ ਹੁਣ ₹3 ਲੱਖ ਤੋਂ ਵਧਾ ਕੇ ₹5 ਲੱਖ ਕਰ ਦਿੱਤੀ ਗਈ ਹੈ। 7 ਕਰੋੜ ਤੋਂ ਵੱਧ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਰਾਹੀਂ ਆਸਾਨ ਕਰਜ਼ਾ ਸਹੂਲਤ ਮਿਲੇਗੀ। - ਸ਼੍ਰੀਮਤੀ ਨਿਰਮਲਾ ਸੀਤਾਰਮਨ #ViksitBharatBudget2025

Amit Mahajan (मोदी जी का परिवार) (@amitmahajanbjp) 's Twitter Profile Photo

मखाना के Production, Processing, Value Addition और Marketing को बेहतर बनाने के लिए बिहार में मखाना बोर्ड की स्थापना की जाएगी। इस कार्य में लगे लोगों को FPO के रूप में संगठित किया जाएगा। श्रीमती Nirmala Sitharaman पूरा बजट भाषण सुनें: youtube.com/watch?v=YJecEd…

Amit Mahajan (मोदी जी का परिवार) (@amitmahajanbjp) 's Twitter Profile Photo

ਮੋਦੀ ਸਰਕਾਰ ਕਿਸਾਨ ਹੀਤੈਸ਼ੀ 2025-26 ਬਜਟ ਵਿਚ ਕਿਸਾਨਾਂ ਲਈ "ਪ੍ਰਧਾਨਮੰਤਰੀ ਧਨ-ਧਾਨਿਆ ਯੋਜਨਾ" ਦੀ ਸ਼ੁਰੂਆਤ ਕੀਤੀ ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ #ViksitBharatBudget2025

ਮੋਦੀ ਸਰਕਾਰ ਕਿਸਾਨ ਹੀਤੈਸ਼ੀ 
2025-26 ਬਜਟ ਵਿਚ ਕਿਸਾਨਾਂ ਲਈ "ਪ੍ਰਧਾਨਮੰਤਰੀ ਧਨ-ਧਾਨਿਆ ਯੋਜਨਾ" ਦੀ ਸ਼ੁਰੂਆਤ ਕੀਤੀ 
ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ #ViksitBharatBudget2025
Amit Mahajan (मोदी जी का परिवार) (@amitmahajanbjp) 's Twitter Profile Photo

जय श्री राम 🚩 आप सभी को श्री रामनवमी की हार्दिक शुभकामनाएं।

Amit Mahajan (मोदी जी का परिवार) (@amitmahajanbjp) 's Twitter Profile Photo

ਭਾਰਤੀ ਜਨਤਾ ਪਾਰਟੀ ਦੇ 45ਵਾਂ ਸਥਾਪਨਾ ਦਿਵਸ ਮੋਕੇ ਤੇ ਖੰਨਾ ਸਮਾਰਕ ਵਿੱਖੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਮਨਾਇਆ ਗਿਆ। #BJP4VIKSITBHARAT #AMRITSAR narendramodi.in/network/userpo… via MyNt

Trust Wallet (@trustwallet) 's Twitter Profile Photo

100,000 $WCT. 10,000 winners. Who's in fam? How to enter: 🔹 Like & RT 🔹 Follow Trust Wallet & WalletConnect 👇 Complete the quest with Trust Wallet short.trustwallet.com/WalletConnect

100,000 $WCT. 10,000 winners. Who's in fam?

How to enter:
🔹 Like & RT
🔹 Follow <a href="/TrustWallet/">Trust Wallet</a> &amp; <a href="/WalletConnect/">WalletConnect</a>
👇 Complete the quest with Trust Wallet
short.trustwallet.com/WalletConnect
Amit Mahajan (मोदी जी का परिवार) (@amitmahajanbjp) 's Twitter Profile Photo

ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਕੋਟਿ-ਕੋਟਿ ਪ੍ਰਣਾਮ ਕਰਦਾ ਹਾਂ… ਗੁਰੂ ਸਾਹਿਬ ਸਭਨਾਂ ਨੂੰ ਨਿਮਰਤਾ ਤੇ ਹਲੀਮੀ ਦੇ ਗੁਣਾਂ ਨਾਲ ਨਿਵਾਜਣ..

Amit Mahajan (मोदी जी का परिवार) (@amitmahajanbjp) 's Twitter Profile Photo

"ਭਾਰਤੀ ਜਨਸੰਘ ਦੇ ਸੰਸਥਾਪਕ, ਮਹਾਨ ਨੇਤਾ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਮੇਰਾ ਸਤਿਕਾਰ ਭਰਿਆ ਪ੍ਰਣਾਮ। ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਉਨ੍ਹਾਂ ਦਾ ਬਲੀਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।"