امن (@amansingh447) 's Twitter Profile
امن

@amansingh447

✿༺ ਕੋਈ ਕਿਸੀ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ । ༻✿

ID: 1383805464249466880

calendar_today18-04-2021 15:32:25

1,1K Tweet

58 Followers

403 Following

Gill (@_gill09) 's Twitter Profile Photo

ਇਨਸਾਨ ਦੁਨੀਆ ਤੇ ਆਪਣੇ ਮਨ ਦੇ ਮੁਤਾਬਿਕ ਕਰਮ ਕਰਕੇ ਚਲਾ ਜਾਂਦਾ ਏ । ਚੰਗੇ ਮਾੜੇ ਦਾ ਹਿਸਾਬ ਪਰਮਾਤਮਾ ਕਰ ਲੈਂਦਾ ਹੋਵੇਗਾ। ਸਾਡੇ ਕੋਲ ਸਿਰਫ਼ ਓਸ ਇਨਸਾਨ ਨਾਲ ਜੁੜੀਆਂ ਚੰਗੀਆਂ ਮਾੜੀਆਂ ਯਾਦਾਂ ਰਹਿ ਜਾਂਦੀਆਂ ਨੇ, ਯਾਦਾਂ ਚੰਗੀਆਂ ਬਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ...

🍁KAUR🌾 (@reett_kaur) 's Twitter Profile Photo

ਬਾਪੂ ਵਾਂਗ ਸਮਝਾ ਵੀ ਦਿੰਦਾ ਏ ਤੇ ਪੁੱਤ ਵਾਂਗ ਸੁਣ ਵੀ ਲੈਂਦਾ ਏ ਮੇਰੇ ਇੱਕੋ ਰਿਸ਼ਤੇ ਚ ਕਿੰਨੇ ਰਿਸ਼ਤੇ ਸਮੇਟੇ ਹੋਏ ਆ ਉਹਨੇ #ਜੀਵਨਸਾਥੀ 💘

🍁KAUR🌾 (@reett_kaur) 's Twitter Profile Photo

ਕੋਈ ਟੁੱਟ ਗਈ ਗਲਾਸੀ ਏ ਆਏ ਦੀਆਂ ਲੱਖ ਖੁਸ਼ੀਆਂ ਟੁਰ ਗਏ ਦੀ ਉਦਾਸੀ ਏ…….🥹🥹

❦︎ ਜਜ਼ਬਾਤੀ ਜਹੀ❦︎✍🏻( ÑØØŔ) (@mehragirl2) 's Twitter Profile Photo

ਖੁਸ਼ੀਆਂ ਵਿੱਚ ਹੀ ਨਹੀਂ ਦੁੱਖ ਵਿਚ ਵੀ ਨਾਲ ਖੜਨਾ ਸਿਖੋ, ਬਿਲਕੁਲ ਸੱਚ ,ਸਹੀ ਤੇ ਵੱਡੀ ਗੱਲ ਕਹੀ ਕੰਵਰ ਗਰੇਵਾਲ ਵੀਰ ਨੇ ਸਭ ਕੁੱਝ ਏਥੇ ਰਹਿ ਜਾਣਾ, 💯🙌🏻

Agam🌺 (@agamsidhu88) 's Twitter Profile Photo

ਮੇਰੀ ਕਵਿਤਾ ਤੇਰੇ ਤੋਂ ਸ਼ੁਰੂ ਹੁੰਦੀ ਕੁੱਲ ਸ੍ਰਿਸ਼ਟੀ ਦੀ ਪਰਿਕਰਮਾ ਕਰਾ ਮੈਨੂੰ ਮੁੜ ਤੇਰੇ ਕੋਲ ਵਾਪਿਸ ਛੱਡ ਜਾਂਦੀ ਆ ♥️🥰💞

Agam🌺 (@agamsidhu88) 's Twitter Profile Photo

ਇਹ ਬਾਤ ਤੇਰੇ ਇਸ਼ਕ ਦੀ ਕੀਕਣ ਮੁਕਾਵਾਂਗੇ ਅਸੀਂ, ਹਰ ਰਾਤ ਨੂੰ ਤਾਰੇ ਆਣ ਹੁੰਗਾਰਾ ਭਰਦੇ ਨੇ ♥️✨️ ✍️ਅੰਮ੍ਰਿਤਾ ਪ੍ਰੀਤਮ

Gurleen Minhas (@gurleen195) 's Twitter Profile Photo

मरद की शादी से पहले आप उसकी अच्छी दोस्त हो वह आपको बार बार कॉल करता है,दुख सुख करता है पर याद रखना वही मरद शादी के बाद दुख बाँटने वाली दोस्त को ज़िन्दगी से निकालेगा कियो के उसे एक सच्चा पति बनना है अपनी पत्नी का.ईसेलिये किसी को अपना टाइम मत दो.शादीशुदा मरद कभी किसी का दोस्त न्ही

امن (@amansingh447) 's Twitter Profile Photo

ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ🙏🏻😣

🍁KAUR🌾 (@reett_kaur) 's Twitter Profile Photo

ਸਭ ਤੋ ਪਹਿਲਾਂ ਔਰਤ ਹੋਣਾ , ਉੱਤੋਂ ਬੌਧਿਕ ਹੋਣਾ , ਆਤਮ ਨਿਰਭਰ ਹੋਣਾ , ਖੁਦ ਤੇ ਯਕੀਨ ਹੋਣਾ , ਹੱਥ ਚ ਕਲਮ ਤੇ ਲੋੜ ਪੈਣ ਤੇ ਹਥਿਆਰ ਹੋਣਾ, ਹੱਥ ਚ ਮਾਈਕ ਹੋਣਾ, ਆਵਾਜ਼ ਬੁਲੰਦ ਹੋਣਾ , ਹੌਸਲਾ ਤੇ ਬੇਬਾਕੀ ਹੋਣਾ …. ਅਜੇ ਵੀ ਉਮੀਦ ਰੱਖਦੇ ਓਂ ਕਿ ਇਹ ਸਮਾਜ ਥੋਨੂੰ ਪਸੰਦ ਕਰੇਗਾ ?? ਨਹੀਂ , ਉਹ ਜਾਂ ਸਾੜਾ ਕਰੂਗਾ ਜਾਂ ਫੇਰ ਮੁਹੱਬਤ

امن (@amansingh447) 's Twitter Profile Photo

ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ❦︎ ਜਜ਼ਬਾਤੀ ਜਹੀ❦︎✍🏻( ÑØØŔ) ਤੁਹਾਡੀ ਨੇਕਦਿਲੀ ਤੇ ਚੰਗਾ ਸੁਭਾਅ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇ। ✨😇

Agam🌺 (@agamsidhu88) 's Twitter Profile Photo

ਜਾਂ ਤਾਂ ਹੱਸ ਕੇ ਮਿਲਿਆ ਕਰ ਨਹੀਂ ਤੇ ਦੱਸ ਕੇ ਮਿਲਿਆ ਕਰ ਤੂੰ ਇਤਬਾਰ ਗਵਾ ਬੈਠਾਂ ਏ ਬੌਂਦਲਾ ਵੱਸ ਵੇਂ ਮਿਲਿਆ ਕਰ ❤🩷

Gurleen Minhas (@gurleen195) 's Twitter Profile Photo

ਮੰਗੀਆਂ ਹੋਇਆ ਚੀਜ਼ਾਂ ਕਦੇ ਆਪਣੀਆਂ ਨਹੀਂ ਹੁੰਦੀਆਂ ਜੇ . ਜਿਵੇ ਕੇ ਨਾ ਰਿਸ਼ਤਾ,ਨਾ ਵਕਤ ,ਨਾ ਸ਼ਖਸ,ਨਾ ਹੀ ਪਿਆਰ...

امن (@amansingh447) 's Twitter Profile Photo

ਓਹਨੂੰ ਦਿਲ ਵਿਚ ਵਸਾ ਕੇ ਵੇਖਾਂਗੇ, 💖 ਏ ਸਿਆਪਾ ਵੀ ਪਾ ਕੇ ਵੇਖਾਂਗੇ, 😌 ਆਈ ਲਵ ਯੂ ਤਾਂ ਵੇਖੀਏ ਕਹਿ ਕੇ, 💬 ਫਿਰ ਗਾਲ਼ਾਂ ਵੀ ਖਾ ਕੇ ਵੇਖਾਂਗੇ! 😅 ਚੰਨ ਤਾਰੇ ਤੇ ਤੋੜਨੇ ਮੁਸ਼ਕਿਲ, 🌙✨ ਆਪਾਂ ਚੰਨ ਕੋਈ ਚੜਾ ਕੇ ਵੇਖਾਂਗੇ। 💫 ✍️-Ahmed Saeed

امن (@amansingh447) 's Twitter Profile Photo

ਪਾ ਲੈਣਾ ਔਖਾ ਨਹੀਂ ਹੁੰਦਾ, ਔਖਾ ਹੁੰਦਾ ਸੰਭਾਲ ਕੇ ਰੱਖਣਾ। ✨ ਜਿਵੇਂ ਚਾਹੁਣਾ ਔਖਾ ਨਹੀਂ, ਔਖਾ ਏ ਚਾਹੁੰਦੇ ਰਹਿਣਾ। 🌙🩷🌸

Agam🌺 (@agamsidhu88) 's Twitter Profile Photo

ਜਦ ਵੀ ਦਿਲਾਂ ਦੇ ਫੱਟ ਸਿਉਣ ਲਈ ਚਾਵਾਂ ਦਾ ਧਾਗਾ ਪਾਇਆ ਏ ਮੈਂ ਉਹਨੂੰ ਉਮਰ ਲੰਮੇਰੀ ਦਿੱਤੀ ਤੇ ਆਪਣਾ ਆਪ ਮੁਕਾਇਆ ਏ 🥀🥀

Agam🌺 (@agamsidhu88) 's Twitter Profile Photo

ਵੇ ਮੈਨੂੰ ਪਿਆਰ ਤਾਂ ਜਤਾ ਲੈਣ ਦੇ ਅੱਖ ਜੇ ਤੇਰੇ ਨਾਲ ਲਾਈ ਮੈਨੂੰ ਅੱਖ ਤਾਂ ਲਾ ਲੈਣਦੇ ♥️♥️

Gill (@_gill09) 's Twitter Profile Photo

ਖੁਸ਼ੀਆਂ ਗਮੀਆਂ ਜ਼ਿੰਦਗੀ ਦਾ ਹਿੱਸਾ ਹਨ। ਗ਼ਮ ਵਿੱਚ ਖੁਦ ਨੂੰ ਸੰਭਾਲਣਾ ਤੇ ਖੁਸ਼ੀਆਂ ਵਿੱਚ ਸਬਰ 'ਚ ਰਹਿਣਾ ਹੀ ਜ਼ਿੰਦਗੀ ਦਾ ਅਸਲ ਚਲਣ ਹੋਣਾ ਚਾਹੀਦਾ ਏ..

امن (@amansingh447) 's Twitter Profile Photo

ਕਿਰਦਾਰ ਪਰਖ ਲਿਆ ਕਰ ਦਿਲਾ ਮੂੰਹ ਦੇ ਮਿੱਠੇ ਲੋਕ ਚੰਗੇ ਨਹੀ ਹੁੰਦੇ ⚘ᥫ᭡.

امن (@amansingh447) 's Twitter Profile Photo

ਕਹਿੰਦਾ ਕੇ ਤਕਦੀਰਾਂ ਵੇਚ ਕੇ ਆਏ ਆ, ਕੁਝ ਨਹੀਂ ਰਹਿ ਗਿਆ ਨਸੀਬਾਂ ਚ। 🌸 ਗਰੀਬ ਨੂੰ ਲੱਗਦਾ ਪੈਸਾ ਹੀ ਸਭ ਕੁਝ ਏ, ਤੇ ਪੈਸੇ ਵਾਲੇ ਨੂੰ ਲੱਗਦਾ ਰੱਬ ਗਰੀਬਾਂ ਚ। 🤍✨