GaGaN (ਕਾਬਲੀਅਤ ਅਧੀਨ)🇮🇳 (@advgagansidhu) 's Twitter Profile
GaGaN (ਕਾਬਲੀਅਤ ਅਧੀਨ)🇮🇳

@advgagansidhu

Professional_Advocate🗞️
ਮਾਂ ਬੋਲੀ💓😇🙏
ਪਿਆਰ ਸਭ ਨਾਲ
|
ਯਕੀਨ ਖਾਸ ਤੇ
|
ਨਫਰਤ ਮਿੱਟੀ ਵਿਚ
|
ਆਸ ਕਰਤਾਰ ਤੇ |☝️😇
logical thinking

ID: 773038191960027136

calendar_today06-09-2016 06:00:42

37,37K Tweet

5,5K Takipçi

1,1K Takip Edilen

GaGaN (ਕਾਬਲੀਅਤ ਅਧੀਨ)🇮🇳 (@advgagansidhu) 's Twitter Profile Photo

ਧਰਤ ਸ਼੍ਰੀ ਗੂਰੂ ਨਾਨਕ ਦੀ🤲😇 ਪੋਹ ਦੀ ਸੰਗਰਾਂਦ ਮੌਕੇ ਦਰਸ਼ਣ ਕਰਨ ਦਾ ਸੁਭਾਗ ਬਖਸ਼ਸ ਹੋਇਆ 🙏

ਧਰਤ ਸ਼੍ਰੀ ਗੂਰੂ ਨਾਨਕ ਦੀ🤲😇
ਪੋਹ ਦੀ ਸੰਗਰਾਂਦ ਮੌਕੇ ਦਰਸ਼ਣ ਕਰਨ ਦਾ ਸੁਭਾਗ ਬਖਸ਼ਸ ਹੋਇਆ 🙏
GaGaN (ਕਾਬਲੀਅਤ ਅਧੀਨ)🇮🇳 (@advgagansidhu) 's Twitter Profile Photo

ਜੋ ਹੈਸੀਅਤ ਮੇਰੀ ਹੈ ਹੀ ਨਹੀ ਓਹਦਾ ਨਕਲੀ ਦਿਖਾਵਾ ਵੀ ਕਿਉ ਕਰਨਾ , ਥੋੜ੍ਹਾ ਬਹੁਤਾ ਜੋ ਵੀ ਹੈ ਉਹਦਾ ਲੁਕਾਵਾ ਵੀ ਕਿਉ ਕਰਨਾ , ਜੋ ਹਾਂ ਜਿੱਦਾਂ ਵੀ ਹਾਂ , ਖੁਸ਼ ਹਾਂ ਨਕਲੀ ਲੋਕਾਂ ਨਾਲ ਮੁਕਾਬਲਾ ਵੀ ਕਿਉ ਕਰਨਾ।

ਸਿੰਘ ਤਰਕਸ਼ੀਲ (@singh26266) 's Twitter Profile Photo

ਸਿਆਣੇ ਕਹਿੰਦੇ ਇਨਸਾਨ ਨੂੰ ਦੋ ਤਰੀਕੇ ਨਾਲ ਹੀ ਸਮਝਾਇਆ ਜਾ ਸਕਦਾ ਜਾ ਤਾਂ ਪਿਆਰ ਨਾਲ ਜਾ ਫ਼ੇਰ ਛਿੱਤਰੋਲ ਨਾਲ ਮੈਨੂੰ ਲੱਗਦਾ ਵੱਖੜੀ ਕੌਮ ਵਾਲਿਆਂ ਦੇ ਦਿਮਾਗ ਤਾਂ ਹੈ ਨੀ ਇਸ ਲਈ ਮੇਰੀ ਹੈ ਪੁਲਿਸ ਨੂੰ ਇੰਨਾ ਨੂੰ ਪਿਆਰ ਨਾਲੋ ਕੁਝ ਸਮਝ ਨੀ ਆਉਣਾ ਇਨ੍ਹਾਂ ਦੀ ਚੰਗੀ ਤਰ੍ਹਾਂ ਛਿੱਤਰੋਲ ਕੀਤੀ ਜਾਵੇ 🙏🙏🤣😁 #ਬੇਨਤੀ_ਕਰਤਾ_ਮੈ 🤣😁

GaGaN (ਕਾਬਲੀਅਤ ਅਧੀਨ)🇮🇳 (@advgagansidhu) 's Twitter Profile Photo

Rafale ਕੰਪਨੀ ਦੇ ਸ਼ੇਅਰ ਵਿਚ ਆਈ ਗਿਰਾਵਟ, ਅਤੇ ਚੀਨ ਦੀ ਕੰਪਨੀ ਸ਼ੇਅਰਾਂ ਵਿਚ ਆਈ ਤੇਜ਼ੀ (ਜਿਸਨੇ ਪਾਕਿਸਤਾਨ ਨੂੰ ਜਹਾਜ਼ ਵੇਚੇ ਨੇ) ਕਹਾਣੀ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ!

Rafale ਕੰਪਨੀ ਦੇ ਸ਼ੇਅਰ ਵਿਚ ਆਈ ਗਿਰਾਵਟ,
ਅਤੇ ਚੀਨ ਦੀ ਕੰਪਨੀ ਸ਼ੇਅਰਾਂ ਵਿਚ ਆਈ ਤੇਜ਼ੀ (ਜਿਸਨੇ ਪਾਕਿਸਤਾਨ ਨੂੰ ਜਹਾਜ਼ ਵੇਚੇ ਨੇ) 
ਕਹਾਣੀ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ!
GaGaN (ਕਾਬਲੀਅਤ ਅਧੀਨ)🇮🇳 (@advgagansidhu) 's Twitter Profile Photo

ਸਵੇਰ ਨੂੰ ਪਕਿਸਤਾਨ ਵਾਲਿਆਂ ਦਾ ਓਹੀ ਜਵਾਬ ਤਿਆਰ ਹੋਣਾ, ਭਾਰਤ ਵਲੋਂ ਪਹਿਲ ਕੀਤੀ ਗਈ

GaGaN (ਕਾਬਲੀਅਤ ਅਧੀਨ)🇮🇳 (@advgagansidhu) 's Twitter Profile Photo

Cease fire violation ਕੀਤੀ ਹੀ ਐ ਤਾਂ ਭਾਈ ਇਕ ਪਿੱਦੂ ਬੰਬ ਸਾਡੇ ਜਾਅਲੀ ਮੀਡਿਆ ਵਾਲਿਆਂ ਦੇ ਗੇਟ ਤੇ ਹੀ ਸਿੱਟ ਦਿਓ।

GaGaN (ਕਾਬਲੀਅਤ ਅਧੀਨ)🇮🇳 (@advgagansidhu) 's Twitter Profile Photo

ਪਾਕਿਸਤਾਨ ਝੂਠਾ ਤੇ ਮੱਕਾਰ ਦੇਸ਼ ਆ ਕੋਈ ਸ਼ੱਕ ਨਹੀਂ, ਪਰ ਰਾਫ਼ੇਲ ਦੇ ਡਿੱਗ ਰਹੇ ਸ਼ੇਅਰ ਕਿਤੇ ਨਾ ਕਿਤੇ ਪਕਿਸਤਾਨ ਦੁਆਰਾ ਚੀਨੀ ਹਥਿਆਰਾਂ ਨਾਲ ਰਾਫ਼ੇਲ ਨੂੰ ਸੁੱਟਣ ਦੇ ਦਾਅਵਿਆਂ ਨੂੰ ਪੁੱਖਤਾ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਓਹੀ ਚੀਨੀ ਹਥਿਆਰਾਂ ਦੇ ਸ਼ੇਅਰ ਹੁਣ ਤੱਕ 56% ਵਾਧਾ ਦਰਜ਼ ਕਰ ਚੁੱਕੇ ਹਨ।

ਪਾਕਿਸਤਾਨ ਝੂਠਾ ਤੇ ਮੱਕਾਰ ਦੇਸ਼ ਆ ਕੋਈ ਸ਼ੱਕ ਨਹੀਂ, 
ਪਰ ਰਾਫ਼ੇਲ ਦੇ ਡਿੱਗ ਰਹੇ ਸ਼ੇਅਰ ਕਿਤੇ ਨਾ ਕਿਤੇ ਪਕਿਸਤਾਨ ਦੁਆਰਾ ਚੀਨੀ ਹਥਿਆਰਾਂ ਨਾਲ ਰਾਫ਼ੇਲ ਨੂੰ ਸੁੱਟਣ ਦੇ ਦਾਅਵਿਆਂ ਨੂੰ ਪੁੱਖਤਾ ਕਰ ਰਹੇ ਨੇ।
ਜ਼ਿਕਰਯੋਗ ਹੈ ਕਿ ਓਹੀ ਚੀਨੀ ਹਥਿਆਰਾਂ ਦੇ ਸ਼ੇਅਰ ਹੁਣ ਤੱਕ 56% ਵਾਧਾ ਦਰਜ਼ ਕਰ ਚੁੱਕੇ ਹਨ।