Aditya Chopra(@adityachopra34) 's Twitter Profileg
Aditya Chopra

@adityachopra34

#JusticeForSidhuMooseWala
Here Only For Beloved Sidhu Moosewala Big Brother's Justice 🙏⚖️⛳Dont Entertain Here Only For Justice ⚖️

ID:2483931210

calendar_today08-05-2014 15:39:14

70,3K Tweets

327 Followers

1,5K Following

Aditya Chopra(@adityachopra34) 's Twitter Profile Photo



Sarkaare Court Muhre Jaake Taa Maan Lia Ki Security Leak Hoyii Oss Karke Sidhu Veere Saade VICH Nai Tae Baaki Case Di Karwai Kithe Pahunche !! Bhagwant Mann ?? ⚖️⚖️

#SidhuMooseWala #JusticeForSidhuMooseWala Sarkaare Court Muhre Jaake Taa Maan Lia Ki Security Leak Hoyii Oss Karke Sidhu Veere Saade VICH Nai Tae Baaki Case Di Karwai Kithe Pahunche !! @BhagwantMann ?? ⚖️⚖️
account_circle
moosa jatt(@kaur672447642) 's Twitter Profile Photo

ਗਲਤੀ ਮੰਨਣ ਤੋਂ ਬਾਦ ਵੀ ,ਏਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਜ਼ਿੰਮੇਵਾਰ ਇਨਸਾਨਾਂ ਤੇ ਕੋਈ FIR ਨਹੀਂ ਦਰਜ ਕੀਤੀ ਗਈ।
ਕੀ ਇਸ case ਨੂੰ ਠੰਡੇ ਬਸਤੇ ਵਿਚ ਪਾਉਣ ਦੀ ਕੋਸ਼ਿਸ ਹੈ?@PunjabGovtIndia

account_circle
❣️ da ni ਮਾੜਾ(@Kaya27july) 's Twitter Profile Photo

ਮਿੱਟੀ ਚ ਲਿਬੜਿਆ ਹੋਇਆ ਵੀ ਕੋਈ ਇੰਨਾ (◔◡◔)♥Cute ♥ ਲੱਗ ਸਕਦਾ.....🥹🤌😍🫠🙈⸜(。˃ ᵕ ˂ )⸝♡



account_circle
Shubhdeep Sidhu(@ShubhdeepS86319) 's Twitter Profile Photo

moosa jatt And that too being a fan of such a person who considers fans as his brothers and sisters, we are standing with our bhai till our last breath.

account_circle
Tanpreet Kaur(@Tanpree19146368) 's Twitter Profile Photo





ਤੈਨੂੰ ਗੰਦੀ ਰਾਜਨੀਤੀ ਨੇ ਖਾ ਲਿਆ ਬਾਈ....ਏਥੇ ਸੱਚ ਕਿਸੇ ਤੋਂ ਬਰਦਾਸ਼ਤ ਨੀ ਹੋਇਆ....ਤੂੰ ਤੇ ਬਾਈ ਹੈ ਹੀ ਭੋਲਾ ਸੀ...ਤਾਂਹੀ ਤੂੰ ਸਾਡੇ ਵਰਗੇ ਆਮ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਬਾਈ...

account_circle
Tanpreet Kaur(@Tanpree19146368) 's Twitter Profile Photo





Bhagwant Mann ਤੈਨੂੰ ਕੀ ਲੱਗਦਾ ਲੋਕ ਭੁੱਲ ਜਾਣਗੇ Sidhu Moose Wala ਦੇ ਕਤਲ ਨੂੰ...ਏਹ ਤੇ ਹੋ ਨੀ ਸਕਦਾ ...ਕਿਉਂਕਿ ਉਹਦੇ ਚਾਹੁਣ ਵਾਲੇ ਅਜੇ ਬੈਠੇ ਐ ਤੇ ਉਹ ਇਨਸਾਫ ਲੈ ਕੇ ਰਹਿਣਗੇ....

account_circle
Tanpreet Kaur(@Tanpree19146368) 's Twitter Profile Photo





Miss you Jatta 💔 😔

ਕਦੇ-ਕਦੇ ਲੱਗਦਾ ਵੀ ਤੂੰ ਇੱਕ ਦਮ ਆਵੇਗਾ ਬਾਈ ਤੇ ਲਾਈਵ ਹੋਕੇ ਸਭ ਦਾ ਹਾਲ ਪੁੱਛੇੰਗਾ...
ਪਰ ਫੇਰ ਇੱਕ ਦਮ 29 ਮਈ ਯਾਦ ਆਉਂਦੀ ਐ..
ਸਾਰੀ ਉਮੀਦ ਖਤਮ ਹੋ ਜਾਂਦੀ ਐ..

account_circle
Tanpreet Kaur(@Tanpree19146368) 's Twitter Profile Photo





ਏਹ ਕਹਿਣ ਲਈ ਹੀ ਨੀ ਬਾਈ ਕਿ ਅਸੀਂ ਤੇਰੇ ਫੈਨ ਆ...ਬਾਈ ਜ਼ਿੰਦਗੀ ਦੇ ਹਰ ਮੋੜ ਤੇ ਤੂੰ ਸ਼ਾਮਿਲ ਐ..ਅੱਜ ਵੀ ਤੇਰੀ ਹੋਂਦ ਓਵੇਂ ਹੀ ਕਾਇਮ ਰੱਖੀ ਐ ਜਿਵੇਂ ਕਿ 2 ਸਾਲ ਪਹਿਲਾਂ ਸੀ...
ਤੇਰੇ ਫੈਨ ਸੀ ਤੇ ਤੇਰੇ ਹੀ ਰਹਾਂਗੇ ਕੋਈ ਮਰਜੀ ਆਈ ਜਾਵੇ...
Miss you Bai 🥹

account_circle
Tanpreet Kaur(@Tanpree19146368) 's Twitter Profile Photo





ਐਵੇਂ ਨਹੀਂ ਦਿਲ ਨੂੰ ਹੌਲ ਪੈਂਦੇ ਜੱਟਾ...
ਤੂੰ ਰੂਹ ਹੀ ਦਿਲਦਾਰ ਸੀ....
ਜਿਹੜਾ ਕਿ ਆਪਣੇ ਚਾਹੁਣ ਵਾਲੇ ਨੂੰ ਨਿਰਾਸ਼ ਹੋਕੇ ਜਾਣ ਨੀ ਸੀ ਦਿੰਦਾ...
Miss you Jatta 🥹

account_circle