ਪ੍ਰਭਜੀਤ ਸਿੰਘ Adv (@_prabhjeet_7) 's Twitter Profile
ਪ੍ਰਭਜੀਤ ਸਿੰਘ Adv

@_prabhjeet_7

ਸਿਰ ਝੁਕ ਕੇ ਤੁਰਣ ਦਾ ਮੁੱਲ ਦੇਣਾ ਪੈਂਦਾ ਤੇ ਜੇ ਸਿਰ ਝੁਕਾਕੇ ਤੁਰੀਏ ਇਹਦੀ ਕੀਮਤ ਮਿਲਦੀ panjab

ID: 1381453646378897409

calendar_today12-04-2021 03:46:39

33,33K Tweet

6,6K Followers

1,1K Following

ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

4 ਜੁਲਾਈ 1955 ਸਿੱਖਾਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਨਹਿਰੂ ਵੱਲੋਂ ਦਰਬਾਰ ਸਾਹਿਬ ਤੇ ਕਰਵਾਇਆ ਹਮਲਾ ਸਿੱਖਾ ਦਾ ਕਸੂਰ ਸਿਰਫ ਇਨ੍ਹਾਂ ਸੀ ਕਿ ਉਹ ਭਾਸ਼ਾ ਦੇ ਆਧਾਰ ਤੇ ਪੰਜਾਬ ਸੂਬਾ ਮੰਗਦੇ ਸੀ #NeverForget1955 #जीतेगा_तो_किसान_ही

4 ਜੁਲਾਈ 1955 ਸਿੱਖਾਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਨਹਿਰੂ ਵੱਲੋਂ ਦਰਬਾਰ ਸਾਹਿਬ ਤੇ ਕਰਵਾਇਆ ਹਮਲਾ  ਸਿੱਖਾ ਦਾ ਕਸੂਰ ਸਿਰਫ ਇਨ੍ਹਾਂ ਸੀ ਕਿ ਉਹ ਭਾਸ਼ਾ ਦੇ ਆਧਾਰ ਤੇ ਪੰਜਾਬ ਸੂਬਾ ਮੰਗਦੇ ਸੀ
#NeverForget1955
#जीतेगा_तो_किसान_ही
ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਆਰਐਸਐਸ ਨੇ ਭਾਜਪਾ ਨੂੰ ਭਾਰਤੀ ਸੰਵਿਧਾਨ ਵਿੱਚੋਂ ਧਰਮ ਨਿਰਪੱਖ ਅਤੇ ਸਮਾਜਵਾਦੀ ਸ਼ਬਦਾਂ ਨੂੰ ਹਟਾਉਣ ਲਈ ਸਪੱਸ਼ਟ ਤੌਰ ‘ਤੇ ਕਹਿ ਦਿੱਤਾ ਹੈ। 1976 ਵਿੱਚ ਭਾਰਤੀ ਸੰਵਿਧਾਨ ਵਿੱਚ ਇਹ ਕਹਿਣ ਲਈ ਬਦਲਾਅ ਕੀਤਾ ਗਿਆ ਸੀ ਕਿ ਭਾਰਤ ਵਿੱਚ ਕਿਸੇ ਵੀ ਧਰਮ ਦੀ ਸਰਬਉੱਚਤਾ ਨਹੀਂ ਹੋਵੇਗੀ ਅਤੇ ਸਾਰੇ ਪ੍ਰੋਗਰਾਮ ਬਰਾਬਰ ਹੋਣਗੇ। ਇਹ ਵੱਖਰੀ ਗੱਲ ਹੈ ਕਿ

ਆਰਐਸਐਸ ਨੇ ਭਾਜਪਾ ਨੂੰ ਭਾਰਤੀ ਸੰਵਿਧਾਨ ਵਿੱਚੋਂ ਧਰਮ ਨਿਰਪੱਖ ਅਤੇ ਸਮਾਜਵਾਦੀ ਸ਼ਬਦਾਂ ਨੂੰ ਹਟਾਉਣ ਲਈ ਸਪੱਸ਼ਟ ਤੌਰ ‘ਤੇ ਕਹਿ ਦਿੱਤਾ ਹੈ। 
1976 ਵਿੱਚ ਭਾਰਤੀ ਸੰਵਿਧਾਨ ਵਿੱਚ ਇਹ ਕਹਿਣ ਲਈ ਬਦਲਾਅ ਕੀਤਾ ਗਿਆ ਸੀ ਕਿ ਭਾਰਤ ਵਿੱਚ ਕਿਸੇ ਵੀ ਧਰਮ ਦੀ ਸਰਬਉੱਚਤਾ ਨਹੀਂ ਹੋਵੇਗੀ ਅਤੇ ਸਾਰੇ ਪ੍ਰੋਗਰਾਮ ਬਰਾਬਰ ਹੋਣਗੇ। ਇਹ ਵੱਖਰੀ ਗੱਲ ਹੈ ਕਿ
Kulwinder Singh Dhaliwal (@kulwind36015263) 's Twitter Profile Photo

ਭਾਰਤ ਵਿੱਚ ਫਿਲਮ ਇਸ ਕਰਕੇ ਬੈਨ ਕੀਤੀ ਕਿ ਪਾਕਿਸਤਾਨ ਦੀ ਐਕਟ੍ਰੈਸ ਸੀ ਪਰ ਪਾਕਿਸਤਾਨ ਵਾਲਿਆ ਨੇ ਫੇਰ ਵੀ ਰਿਲੀਜ਼ ਕੀਤੀ ਜਦੋਂ ਕਿ ਬਾਕੀ ਸਾਰੇ ਇੰਡੀਆ ਦੇ ਸੀ ਐਕਟਰ, ਡਾਇਰੈਕਟਰ, ਪ੍ਰੋਡਿਊਸਰ। ਹੁਣ ਦੱਸੋ ਏਹ ਨਫ਼ਰਤ ਕਿਉ ਆ ਦਿਲਜੀਤ ਸਿਰਫ ਐਕਟਰ ਸੀ ਐਕਟ੍ਰੈਸ ਕੌਣ ਹੋਊ ਇਹ ਦਾ ਫੈਸਲਾ ਤਾਂ ਪ੍ਰੋਡਿਊਸਰ ਨੇ ਕੀਤਾ ਹੋਣਾ

ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਪੰਜਾਬ ਚ ਨਸ਼ਾ ਇੰਨਾਂ ਵੱਧ ਗਿਆ ਕਿ ਨਸ਼ੇੜੀ ਖੇਤਾਂ ਵਾਲੇ ਕੋਠੇ ਦੇ ਵੀ ਜਿੰਦਰੇ ਤੋੜ ਕੇ ਸਮਾਨ ਚੱਕਣ ਲੱਗ ਗਏ ਸਪਰੇਅ ਡੀਜ਼ਲ ਕੁਝ ਵੀ ਨਹੀ ਛੱਡਦੇ ਨਸ਼ੇੜੀ ਪਹਿਲਾ ਕਦੇ ਇੱਦਾਂ ਨਹੀ ਹੋਇਆ ਸੀ

ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਬੰਦਾ ਨਹੀ ਬੰਦੇ ਨੂੰ ਮਾਰ ਸਕਦਾ ਜੇ ਰੱਬ ਨਾ ਮਾਰੇ ਬਾਕਿ ਜਿਨਾ ਨੇ ਵਿਰੋਧ ਕੀਤਾ ਉਨ੍ਹਾਂ ਦਾ ਹਾਲ ਕੰਗਨਾ ਵਾਲਾ ਹੋਣਾ ਨਿੱਕਰ ਗੈਂਗ ਸਦਮੇ ਚ ਆ ☺️

ਬੰਦਾ ਨਹੀ ਬੰਦੇ ਨੂੰ ਮਾਰ ਸਕਦਾ ਜੇ ਰੱਬ ਨਾ ਮਾਰੇ 

ਬਾਕਿ ਜਿਨਾ ਨੇ ਵਿਰੋਧ ਕੀਤਾ ਉਨ੍ਹਾਂ ਦਾ ਹਾਲ ਕੰਗਨਾ ਵਾਲਾ ਹੋਣਾ ਨਿੱਕਰ ਗੈਂਗ ਸਦਮੇ ਚ ਆ ☺️
ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਸੁਪਰ ਕਹਿ ਕੇ ਕਿਸਾਨਾ ਨੂੰ ਜਿਪਸਮ ਵੇਚ ਰਹੇ ਆ ਸੁਸਾਇਟੀ ਵਾਲੇ ਪੁਰੇ ਪੰਜਾਬ ਦੇ ਕਿਸਾਨਾ ਦੀ ਲੁੱਟ ਹੋਈ ਆ ਜਿਨਾ ਨੇ ਪਾਈ ਆ ਉਹਨਾਂ ਦੀ ਫਸਲਾ ਦਾ ਨੁਕਸਾਨ ਵੀ ਆ ਤੇ ਝਾੜ ਵੀ ਦੇਣਾ

ਝੋਨੇ ਚ ਬੌਣਾ ਰੋਗ PR 131 126 ਚ ਹੀ ਆਉਦਾ ਸਭ ਤੋ ਜ਼ਿਆਦਾ ਜ਼ੋਰ ਸਰਕਾਰ ਦਾ ਇਹ ਝੋਨਾ ਲਗਾਉਣ ਤੇ ਲੱਗਾ ਹੀ ਕਿਤੇ ਕੋਈ ਬੀਜ ਚ ਗੜਬੜ ਤਾ ਨਹੀ

ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਬੀਬੀਸੀ ਪੰਜਾਬੀ ਦੇ ਪ੍ਰੋਗਰਾਮ ਵਿੱਚ ਸਰਹੱਦ ਪਾਰੋਂ ਸੀਨੀਅਰ ਪੱਤਰਕਾਰ ਤੇ ਲੇਖਕ ਹਨੀਫ਼ ਨੇ ਸੀਮਤ ਸ਼ਬਦਾਂ ਵਿੱਚ ਭਗਵੰਤ ਮਾਨ ਨੂੰ ਲੈਂਡ ਪੂਲਿੰਗ ਬਾਰੇ ਇਕ ਬੜਾ ਸ਼ਕਤੀਸ਼ਾਲੀ ਸੁਨੇਹਾ ਦਿੱਤਾ ਹੈ। ਹਨੀਫ਼ ਕਹਿੰਦਾ ਹੈ ਕਿ ਅਸੀਂ ਆਪਣੀਆਂ ਪਿਛਲੀਆਂ ਪੀੜ੍ਹੀਆਂ ਤੋਂ ਸੁਣਿਆ ਹੈ ਕਿ ਪੰਜਾਬੀ ਖੇਤ ਵਾਹੁੰਦੇ ਹਨ ਅਤੇ ਹਿੰਦ-ਸਿੰਧ ਰੋਟੀ ਖਾਂਦੇ ਹਨ।

ਬੀਬੀਸੀ ਪੰਜਾਬੀ ਦੇ ਪ੍ਰੋਗਰਾਮ ਵਿੱਚ ਸਰਹੱਦ ਪਾਰੋਂ ਸੀਨੀਅਰ ਪੱਤਰਕਾਰ ਤੇ ਲੇਖਕ ਹਨੀਫ਼ ਨੇ ਸੀਮਤ ਸ਼ਬਦਾਂ ਵਿੱਚ ਭਗਵੰਤ ਮਾਨ ਨੂੰ ਲੈਂਡ ਪੂਲਿੰਗ ਬਾਰੇ ਇਕ ਬੜਾ ਸ਼ਕਤੀਸ਼ਾਲੀ ਸੁਨੇਹਾ ਦਿੱਤਾ  ਹੈ।
ਹਨੀਫ਼ ਕਹਿੰਦਾ ਹੈ ਕਿ ਅਸੀਂ ਆਪਣੀਆਂ ਪਿਛਲੀਆਂ ਪੀੜ੍ਹੀਆਂ ਤੋਂ ਸੁਣਿਆ ਹੈ ਕਿ ਪੰਜਾਬੀ ਖੇਤ ਵਾਹੁੰਦੇ ਹਨ ਅਤੇ ਹਿੰਦ-ਸਿੰਧ ਰੋਟੀ ਖਾਂਦੇ ਹਨ।
ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਲੈਂਡ ਪੂਲਿੰਗ ਦੀ ਮਸ਼ਹੂਰੀ ਲਈ ਜੋ ਫੋਟੋਆਂ ਵਰਤੀਆਂ ਜਾ ਰਹੀਆਂ ਹਨ ਉਹ ਯੂਕਰੇਨ ਦੇ ਕੀਵ ਵਿੱਚ ਡਨੀਪਰੋ ਨਦੀ ਦੇ ਕਿਨਾਰੇ ਦੀਆਂ ਹਨ। ਫੋਟੋ ਯੂਕਰੇਨ ਦੇ ਕੀਵ ਵਿੱਚ ਇੱਕ ਬੋਟੈਨੀਕਲ ਗਾਰਡਨ ਨੂੰ ਦਰਸਾਉਂਦੀ ਹੈ। ਆਪ ਦਿੱਲੀ ਦੇ ਕੰਟਰੋਲਰਾਂ ਨੇ ਸੜਕਾਂ, ਸੀਵਰੇਜ ਟ੍ਰੀਟਮੈਂਟ ਪਲਾਂਟਾਂ ਜਾਂ ਡਿਜ਼ਾਈਨ ਦੇ ਨਿਰਮਾਣ ਲਈ ਸਲਾਹ-ਮਸ਼ਵਰੇ ਜਾਂ ਬਜਟ

ਲੈਂਡ ਪੂਲਿੰਗ ਦੀ ਮਸ਼ਹੂਰੀ ਲਈ ਜੋ ਫੋਟੋਆਂ ਵਰਤੀਆਂ ਜਾ ਰਹੀਆਂ ਹਨ ਉਹ ਯੂਕਰੇਨ ਦੇ ਕੀਵ ਵਿੱਚ ਡਨੀਪਰੋ ਨਦੀ ਦੇ ਕਿਨਾਰੇ ਦੀਆਂ ਹਨ। ਫੋਟੋ ਯੂਕਰੇਨ ਦੇ ਕੀਵ ਵਿੱਚ ਇੱਕ ਬੋਟੈਨੀਕਲ ਗਾਰਡਨ ਨੂੰ ਦਰਸਾਉਂਦੀ ਹੈ।
ਆਪ ਦਿੱਲੀ ਦੇ ਕੰਟਰੋਲਰਾਂ ਨੇ ਸੜਕਾਂ, ਸੀਵਰੇਜ ਟ੍ਰੀਟਮੈਂਟ ਪਲਾਂਟਾਂ ਜਾਂ ਡਿਜ਼ਾਈਨ ਦੇ ਨਿਰਮਾਣ ਲਈ ਸਲਾਹ-ਮਸ਼ਵਰੇ ਜਾਂ ਬਜਟ
ਦੀਪ ਸੰਧੂ Deep K Sandhu (@sandhu_kdeep1) 's Twitter Profile Photo

Please check the last paragraph of the notification dated 13.05.2025 regarding the Land Pooling Policy. It clearly states that if anyone refuses to give up their land, it will be acquired under the 2013 Land Acquisition Act. So Mann Sahib’s claim that the policy is purely

Please check the last paragraph of the notification dated 13.05.2025 regarding the Land Pooling Policy. It clearly states that if anyone refuses to give up their land, it will be acquired under the 2013 Land Acquisition Act. So Mann Sahib’s claim that the policy is purely
ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਪੰਜਾਬੀ ਟ੍ਰਿਬਿਊਨ ਦੀ ਇਸ ਖਬਰ ਮੁਤਾਬਕ ਸਰਕਾਰੀ ਵੈਬਸਾਈਟ ਅਨੁਸਾਰ 27 ਜੁਲਾਈ 2025 ਤੱਕ ਪੁੱਡਾ ਅਧੀਨ ਪੈਂਦੀਆਂ ਵਿਕਾਸ ਅਥਾਰਟੀਆਂ ਦੀਆਂ 27,111 ਜਾਇਦਾਦਾਂ ਖਾਲੀ ਪਈਆਂ ਹਨ, ਇਨ੍ਹਾਂ ਵਿੱਚੋਂ 15,525 ਰਿਹਾਇਸ਼ੀ ਹਨ ਜਦਕਿ 3,755 ਵਪਾਰਕ। ਸਰਕਾਰ ਵੱਲੋਂ ਪਹਿਲਾਂ ਬਣਾਏ ਗਏ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟ ਹਾਲੇ ਖਾਲੀ ਪਏ ਨੇ ਤੇ ਦਿੱਲੀ

ਪੰਜਾਬੀ ਟ੍ਰਿਬਿਊਨ ਦੀ ਇਸ ਖਬਰ ਮੁਤਾਬਕ ਸਰਕਾਰੀ ਵੈਬਸਾਈਟ ਅਨੁਸਾਰ 27 ਜੁਲਾਈ 2025 ਤੱਕ ਪੁੱਡਾ ਅਧੀਨ ਪੈਂਦੀਆਂ ਵਿਕਾਸ ਅਥਾਰਟੀਆਂ ਦੀਆਂ 27,111 ਜਾਇਦਾਦਾਂ ਖਾਲੀ ਪਈਆਂ ਹਨ, ਇਨ੍ਹਾਂ ਵਿੱਚੋਂ 15,525 ਰਿਹਾਇਸ਼ੀ ਹਨ ਜਦਕਿ 3,755 ਵਪਾਰਕ।
ਸਰਕਾਰ ਵੱਲੋਂ ਪਹਿਲਾਂ ਬਣਾਏ ਗਏ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟ ਹਾਲੇ ਖਾਲੀ ਪਏ ਨੇ ਤੇ ਦਿੱਲੀ
ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਕੇਜਰੀਵਾਲ ਅਨੁਸਾਰ ਜੇਕਰ 2027 ਵਿੱਚ ਹੋਰ ਪਾਰਟੀਆਂ ਜਿੱਤ ਜਾਂਦੀਆਂ ਹਨ, ਤਾਂ ਪੰਜਾਬ ਵਿੱਚ ਵਿਕਾਸ ਰੁਕ ਜਾਵੇਗਾ। ਭਗਵੰਤ ਮਾਨ ਦੱਸ ਰਿਹਾ ਹੈ ਕੀ ਪੰਜਾਬ ਨੂੰ ਆਜ਼ਾਦੀ ਦਾ ਅਨੁਭਵ ਹੀ ਉਸਦੀ ਸਰਕਾਰ ਬਣਨ ‘ਤੇ ਹੋਇਆ ਹੈ ਭਾਰਤ 2014 ਚ ਅਜ਼ਾਦ ਹੋਈਆ ਤੇ ਪੰਜਾਬ 2022 BJP ਤੇ ਝਾੜੂ ਚ ਕੋਈ ਫਰਕ ਨਹੀ ਭਗਤ ਵੀ ਦੋਨਾ ਕੋਲ ਇੱਕੋ ਜਿਹੇ ਆ

ਕੇਜਰੀਵਾਲ ਅਨੁਸਾਰ ਜੇਕਰ 2027 ਵਿੱਚ ਹੋਰ ਪਾਰਟੀਆਂ ਜਿੱਤ ਜਾਂਦੀਆਂ ਹਨ, ਤਾਂ ਪੰਜਾਬ ਵਿੱਚ ਵਿਕਾਸ ਰੁਕ ਜਾਵੇਗਾ।

ਭਗਵੰਤ ਮਾਨ ਦੱਸ ਰਿਹਾ ਹੈ ਕੀ ਪੰਜਾਬ ਨੂੰ ਆਜ਼ਾਦੀ ਦਾ ਅਨੁਭਵ ਹੀ ਉਸਦੀ ਸਰਕਾਰ ਬਣਨ ‘ਤੇ ਹੋਇਆ ਹੈ
ਭਾਰਤ 2014 ਚ ਅਜ਼ਾਦ ਹੋਈਆ ਤੇ ਪੰਜਾਬ 2022 BJP ਤੇ ਝਾੜੂ ਚ ਕੋਈ ਫਰਕ ਨਹੀ ਭਗਤ ਵੀ ਦੋਨਾ ਕੋਲ ਇੱਕੋ ਜਿਹੇ ਆ