ਪਵਨ 🖤 (@_datgurl_pwn__) 's Twitter Profile
ਪਵਨ 🖤

@_datgurl_pwn__

trouble never looked so fine 💅

@jatt_di_jaanemn

ID: 1363104561829871616

calendar_today20-02-2021 12:34:04

34,34K Tweet

6,6K Takipçi

270 Takip Edilen

~ Needhee ✿♡~ (@justneedhething) 's Twitter Profile Photo

People on twitter are so inquisitive about my life .... Dude if anyone has any questions then kindly ask me .... My dm is open ... Stop going to random people & making stories ....itna interest meri Mom ko nhi hai jitna yaha ke logo ko hai and lastly get a life of your own 🙏

Doxxaab (@_sacred__soul) 's Twitter Profile Photo

ਇੱਕ ਔਰਤ ਕਦੇ ਵੀ ਕੋਈ ਰਿਸ਼ਤਾ ਅਸਾਨੀ ਨਾਲ ਨਹੀਂ ਤੋੜਦੀ ਜਿੱਥੇ ਉਸਦੇ ਜਜ਼ਬਾਤ ਜੁੜੇ ਹੋਣ। ਉਹ ਰੁੱਸਣਾ, ਜ਼ਿੱਦ ਤੇ ਲੜਾਈ ਉਦੋਂ ਤੱਕ ਹੀ ਕਰਦੀ ਹੈ ਜਦੋਂ ਤੱਕ ਤੁਸੀਂ ਉਸਦੇ ਬਣ ਕੇ ਰਹੋਗੇ, ਉਸਦੀ ਕਦਰ ਕਰੋਗੇ, ਮਨਾਓਗੇ। ਜਿਸ ਦਿਨ ਉਸਨੇ ਲੜਨਾ, ਸਮਾਂ ਮੰਗਣਾ, ਰੁੱਸਣਾ ਛੱਡ ਦਿੱਤਾ ਤਾਂ ਸਮਝ ਜਾਣਾ ਤੁਸੀਂ ਉਸਦੇ ਦਿਲੋਂ ਉੱਤਰ ਗਏ ਹੋ। #facttruth

ਇੱਕ ਔਰਤ ਕਦੇ ਵੀ ਕੋਈ ਰਿਸ਼ਤਾ ਅਸਾਨੀ ਨਾਲ ਨਹੀਂ ਤੋੜਦੀ ਜਿੱਥੇ ਉਸਦੇ ਜਜ਼ਬਾਤ ਜੁੜੇ ਹੋਣ। ਉਹ ਰੁੱਸਣਾ, ਜ਼ਿੱਦ ਤੇ ਲੜਾਈ ਉਦੋਂ ਤੱਕ ਹੀ ਕਰਦੀ ਹੈ ਜਦੋਂ ਤੱਕ ਤੁਸੀਂ ਉਸਦੇ ਬਣ ਕੇ ਰਹੋਗੇ, ਉਸਦੀ ਕਦਰ ਕਰੋਗੇ, ਮਨਾਓਗੇ। ਜਿਸ ਦਿਨ ਉਸਨੇ ਲੜਨਾ, ਸਮਾਂ ਮੰਗਣਾ, ਰੁੱਸਣਾ ਛੱਡ ਦਿੱਤਾ ਤਾਂ ਸਮਝ ਜਾਣਾ ਤੁਸੀਂ ਉਸਦੇ ਦਿਲੋਂ ਉੱਤਰ ਗਏ ਹੋ। 

#facttruth
Ambarsariya (@theambarsariya) 's Twitter Profile Photo

ਬੰਦਾ ਮੂੰਹ ਤੋਂ ਮਿੱਠਾ ਜਾਂ ਚੰਗਾ ਨਹੀ ਹੁੰਦਾ ਕਿਉਕਿ ਜੇ ਮਨ ਵਿੱਚ ਖੋਟ ਆ ਤਾਂ ਹਰ ਪਾਸੇ ਖੋਟ ਹੀ ਰਹਿਣੀ🥀

ਕੁਦਰਤ🍂 (@imkudratt) 's Twitter Profile Photo

‘ਦਿਲ’, ‘ਨੰਬਰ’ ਤੇ ‘ਸ਼ਹਿਰ’ ਬਦਲ ਲਿਆ ਸੱਜਣਾਂ ਨੇ ਜਿਹਦਾ ਡਰ ਸੀ ਓਹੀ ਗੱਲਾਂ ਹੋ ਗਿਆ …

ਕੁਦਰਤ🍂 (@imkudratt) 's Twitter Profile Photo

ਕਦੀ ਟੱਕਰੇ ਤੇ ਹਾਲ ਸੁਣਾਵਾਂ ਵੇ ਸਾਨੂੰ ਰੋਗ ਲੋਨ ਵਾਲਿਆ ॥