Zee PHH (@zeepunjabhh) 's Twitter Profile
Zee PHH

@zeepunjabhh

पंजाब, हरियाणा, हिमाचल और जम्मू-कश्मीर की ख़बरों के लिए बने रहिए हमारे साथ... Follow Us- @ZeePunjabHH
Follow Us On WhatsApp : surl.li/lmvhj

ID: 2529715724

linkhttp://www.zeepunjab.com calendar_today28-05-2014 10:45:34

189,189K Tweet

55,55K Followers

105 Following

Zee PHH (@zeepunjabhh) 's Twitter Profile Photo

ਪੰਜਾਬ ਸਰਕਾਰ ਵੱਲੋਂ 162 ਜਾਇਦਾਦਾਂ ਦੀ ਨਿਲਾਮੀ, ਮੁਹਾਲੀ ਫੇਜ਼-8'ਚ 6.64 ਏਕੜ ਦੀ ਸਾਈਟ 527 ਕਰੋੜ ਰੁਪਏ 'ਚ ਵਿਕੀ #mohali #punjabinews #zeephh

Zee PHH (@zeepunjabhh) 's Twitter Profile Photo

ਕਸ਼ਮੀਰ ਰੀਜ਼ਨ ਦੀ 16 ਸੀਟਾਂ 'ਤੇ ਹੋ ਰਹੀ ਵੋਟਿੰਗ ਵੋਟਿੰਗ ਕੇਂਦਰ 'ਚ ਲੋਕਾਂ ਦੀਆਂ ਲਾਈਨਾਂ #jammukashmir #election #zeephh

Zee PHH (@zeepunjabhh) 's Twitter Profile Photo

ਕਾਂਗਰਸ ਆਪਣੀ ਪੁਰਾਣੀਆਂ ਚਾਲਾਂ ਤੇ ਵਾਪਿਸ ਆਈ- ਬਿੱਟੂ #ravneetbittu #punjabinews #zeephh

Zee PHH (@zeepunjabhh) 's Twitter Profile Photo

ਕਾਂਗਰਸੀ ਆਗੂ ਦੇਵਾਸ ਮਨੋਜ ਰਾਜਾਨੀ ਦਾ ਵੱਡਾ ਬਿਆਨ #congress #breakingnews #zeephh

Zee PHH (@zeepunjabhh) 's Twitter Profile Photo

ਫਰੀਦਕੋਟ 'ਚ ASI ਨਾਲ ਠੱਗੀ ਦੀ ਕੋਸ਼ਿਸ਼ ,ASI ਨੇ ਵੀ ਕਾਲ ਰਿਕਾਰਡ ਕਰਕੇ ਲੋਕਾਂ ਨੂੰ ਕੀਤਾ ਸਾਵਧਾਨ #faridkot #fraud #awareness

Zee PHH (@zeepunjabhh) 's Twitter Profile Photo

ਲਹਿਰਾਗਾਗਾ ਪੁਲਿਸ ਵੱਲੋਂ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ #lehragaga #police #zeephh

Zee PHH (@zeepunjabhh) 's Twitter Profile Photo

ਗੁਰਦਾਸਪੁਰ: ਬੱਬਰੀ ਬਾਈਪਾਸ 'ਤੇ ਪਲਟੀ ਸੇਬਾਂ ਨਾਲ ਭਰੀ ਗੱਡੀ, ਡਿਵਾਈਡਰ ਨਾਲ ਟਕਰਾਉਣ ਮਗਰੋਂ ਨੈਸ਼ਨਲ ਹਾਈਵੇਅ 'ਤੇ ਖਿੱਲਰੇ ਸੇਬ #gurdaspur #roadaccident #zeephh

Zee PHH (@zeepunjabhh) 's Twitter Profile Photo

ਅੰਮ੍ਰਿਤਸਰ 'ਚ ਦਿਨ-ਦਿਹਾੜੇ ਬੈਂਕ 'ਚ ਡਾਕਾ, 25 ਲੱਖ ਦੀ ਹੋਈ ਲੁੱਟ #Amritar #BankRobbery #ZeePHH #PunjabiNews #BreakingNews

Zee PHH (@zeepunjabhh) 's Twitter Profile Photo

'ਸੰਤ ਜਰਨੈਲ ਸਿੰਘ ਤੇ ਸਿੱਖ ਭਾਈਚਾਰੇ ਖ਼ਿਲਾਫ਼ ਟਿੱਪਣੀਆਂ ਤੋਂ ਕੰਗਨਾ ਕਰੇ ਗੁਰੇਜ਼' : ਸੋਮ ਪ੍ਰਕਾਸ਼ Kangna Ranaut #SomParkash #ZeePHH

Zee PHH (@zeepunjabhh) 's Twitter Profile Photo

ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ ਕਰਵਾਏ ਗਏ ਮੁਕਾਬਲੇ #Patran #ZeePHH #Punjabinews

Zee PHH (@zeepunjabhh) 's Twitter Profile Photo

ਹੁਸ਼ਿਆਰਪੁਰ : ਅਧਿਆਪਕ ਰਾਜਨ ਸ਼ਰਮਾ ਨੂੰ ਸਲਾਮ #Hoshiarpur #ZeePHH #RajanSharma

Zee PHH (@zeepunjabhh) 's Twitter Profile Photo

ਆਪਸ 'ਚ ਭਿ/ੜੀ/ਆ ਦੋ ਔਰਤਾਂ, ਸੜਕ ਵਿਚਾਲੇ ਇੱਕ ਦੂਸਰੇ ਦੀ ਕੁੱ/ਟ/ਮਾ/ਰ ਕਰਦੀਆਂ ਆਈਆਂ ਨਜ਼ਰ #HimachalNews #LatestNews #PunjabiNews

Zee PHH (@zeepunjabhh) 's Twitter Profile Photo

ਫਰੀਦਕੋਟ 'ਚ ASI ਨਾਲ ਠੱਗੀ ਦੀ ਕੋਸ਼ਿਸ਼ #Faridkot #ASI #Froud #ZeePHH #PunjabiNews

Zee PHH (@zeepunjabhh) 's Twitter Profile Photo

ਜ਼ੀ ਮੀਡੀਆ ਅਤੇ CRACK ਅਕੈਡਮੀ ਦਾ ਉਪਰਾਲਾ,ਬੱਚਿਆਂ ਦੇ ਭਵਿੱਖ ਲਈ ਕਰੀਅਰ ਕਾਊਂਸਲਿੰਗ ਸੈਸ਼ਨ #ZeeMedia #CrackAcadmy #ZeePHH #Punjabinews #Sangrur

Zee PHH (@zeepunjabhh) 's Twitter Profile Photo

ਫਿਰੋਜ਼ਪੁਰ ਪੁਲਿਸ ਨੇ ਹੈ./ਰੋ/ਇ/ਨ ਸਮੇਤ ਨ/.ਸ਼ਾ ਤ/ਸ/ਕ/ਰ ਕੀਤੇ ਗ੍ਰਿਫ਼ਤਾਰ #Firozpur #ZeePHH #punjabinews

Zee PHH (@zeepunjabhh) 's Twitter Profile Photo

ਮੰਡੀ ਗੋਬਿੰਦਗੜ੍ਹ : ਗਣਪਤੀ ਵਿਸਰਜਨ ਤੋਂ ਬਾਅਦ ਨਹਿਰ 'ਚ ਡੁੱ'/ਬਿ'/ਆ 16 ਸਾਲਾਂ ਨੌਜਵਾਨ #MandiGobindgarh #ZeePHH #PunjabiNews

Zee PHH (@zeepunjabhh) 's Twitter Profile Photo

ਖੰਨਾ ਦੇ ਇੱਕ ਮੰਦਿਰ 'ਚ ਮਹਿਲਾ ਨਾਲ ਛੇੜਛਾੜ #Khanna #ZeePHH #PunjabiNews

Zee PHH (@zeepunjabhh) 's Twitter Profile Photo

ਫਾਜ਼ਿਲਕਾ:18 ਸਾਲਾ ਨੌਜਵਾਨ ਦੀ ਸ਼ੱ\ਕੀ ਹਾ\ਲਾ\ਤਾਂ 'ਚ ਮੌ\ਤ #Fazilka #ZeePHH #PunjabiNews #LatestNews

Zee PHH (@zeepunjabhh) 's Twitter Profile Photo

ਨਸ਼ਾ ਤਸਕਰਾਂ ਖਿਲਾਫ਼ ਅਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ #PunjabiNews #LatestNews #ZeePHH #Amritsar

Zee PHH (@zeepunjabhh) 's Twitter Profile Photo

ਲੁਧਿਆਣਾ: 2 ਧਿਰਾਂ ਵਿਚਾਲੇ ਹੋਈ ਝੜਪ 'ਚ ਨੌਜਵਾਨ ਦਾ ਕਤਲ #Ludhiana #ZeePHH #PunjabiNews #LatestNews