Zee News 24 (@zeenews24) 's Twitter Profile
Zee News 24

@zeenews24

Zee news 24
News & Media website
zeenews24.com

ID: 1560139788060987392

calendar_today18-08-2022 05:41:44

503 Tweet

7 Followers

3 Following

Zee News 24 (@zeenews24) 's Twitter Profile Photo

ਭਾਰਤ-ਪਾਕਿ ਸਰਹੱਦ ‘ਤੇ 200 ਮੀਟਰ ਅੱਗੇ ਖਿਸਕਾਈ ਜਾਵੇ ਕੰਡਿਆਲੀ ਤਾਰ, ਪੰਜਾਬ ਦੀ ਕੇਂਦਰ ਸਰਕਾਰ ਤੋਂ ਮੰਗ zeenews24.com/26191/ via Zee News24

Zee News 24 (@zeenews24) 's Twitter Profile Photo

ਫਿਲਮ ਨਿਰਮਾਤਾ ਕਿਸ਼ੋਰ ਮਿਸ਼ਰਾ ਤੇ ਆਪਣੀ ਪਤਨੀ ਨੂੰ ਮਾਰਨ ਦਾ ਲਗਾਇਆ ਗਿਆ ਦੋਸ਼ ,ਪੁਲਿਸ ਨੇ ਕੀਤਾ ਗ੍ਰਿਫਤਾਰ zeenews24.com/26193/ via Zee News24

Zee News 24 (@zeenews24) 's Twitter Profile Photo

RIP Kabal Rajasthani : ਪੰਜਾਬੀ ਸੰਗੀਤ ਜਗਤ ਲਈ ਦੁਖ਼ਦਾਈ ਖ਼ਬਰ, ਮਕਬੂਲ ਗਾਇਕ ਕਾਬਲ ਰਾਜਸਥਾਨੀ ਦਾ ਹੋਇਆ ਦੇਹਾਂਤ zeenews24.com/26196/ via Zee News24

Zee News 24 (@zeenews24) 's Twitter Profile Photo

30 ਅਕਤੂਬਰ ਨੂੰ ਕਰਵਾਇਆ ਜਾਵੇਗਾ ਵੈਸਟਰਨ ਖਾਲਸਾ ਸਿਡਨੀ ਖੇਡ ਮੇਲਾ, ਐਂਟਰੀ ਹੋਵੇਗੀ ਬਿਲਕੁਲ ਮੁਫ਼ਤ zeenews24.com/26199/ via Zee News24

Zee News 24 (@zeenews24) 's Twitter Profile Photo

Ielts Institute C3 Career Counseller & Consultant ਦਾ ਨਤੀਜਾ ਆਇਆ ਸ਼ਾਨਦਾਰ, ਚਾਹਵਾਨ ਵਿਦਿਆਰਥੀ ਕਰਨ ਸੰਪਰਕ zeenews24.com/26202/ via Zee News24

Zee News 24 (@zeenews24) 's Twitter Profile Photo

ਬਾਲ ਦਿਵਸ ਦੇ ਮੌਕੇ ’ਤੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦਾ ਤਿਆਰ ਹੋਵੇਗਾ ਆਪਣਾ ਮੈਗਜ਼ੀਨ zeenews24.com/26207/ via Zee News24

Zee News 24 (@zeenews24) 's Twitter Profile Photo

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਨੀਲ ਸ਼ੈੱਟੀ ਆਪਣੀ ਪਤਨੀ ਨਾਲ ਹੋਏ ਨਤਮਸਤਕ zeenews24.com/26210/ via Zee News24

Zee News 24 (@zeenews24) 's Twitter Profile Photo

ਜਿਊਲਰੀ ਦੀ ਦੁਕਾਨ ‘ਤੇ ਗਹਿਣੇ ਖ਼ਰੀਦਣ ਆਈ ਔਰਤ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਘਟੀਆ ਹੋਈ CCTV ‘ਚ ਕੈਦ zeenews24.com/26215/ via Zee News24

Zee News 24 (@zeenews24) 's Twitter Profile Photo

ਘਰ ਦੇ ਨੌਕਰ ਨੇ ਹੀ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ zeenews24.com/26206/ via Zee News24

Zee News 24 (@zeenews24) 's Twitter Profile Photo

ਚੰਡੀਗੜ੍ਹ ਚ ਨਵੇਂ ਸਾਲ ਤੋਂ ਬੰਦ ਹੋਣਗੀਆ ਡੀਜ਼ਲ ਵਾਲੀਆਂ ਬੱਸਾਂ zeenews24.com/26220/ via Zee News24

Zee News 24 (@zeenews24) 's Twitter Profile Photo

ਜਰੂਰੀ ਖ਼ਬਰ : ਸੜਕ ਹਾਦਸਿਆਂ ਦੌਰਾਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਆਸਾਨੀ ਨਾਲ ਮਿਲ ਸਕੇਗਾ ਮੁਆਵਜ਼ਾ zeenews24.com/26223/ via Zee News24

Zee News 24 (@zeenews24) 's Twitter Profile Photo

ਮੋਬਾਇਲ ਦੀ ਜਿਆਦਾ ਵਰਤੋਂ ਕਰਨ ਨਾਲ ਆ ਰਹੀਆਂ ਨੇ ਰਿਸ਼ਤਿਆਂ ਚ ਦੂਰੀਆਂ zeenews24.com/26228/ via Zee News24

Zee News 24 (@zeenews24) 's Twitter Profile Photo

ਪੰਜਾਬ ਦੇ ਸਾਬਕਾ ਸਪੀਕਰ ਦੇ ਪਰਿਵਾਰ ਨੂੰ ਲੱਗਿਆ ਡੂੰਘਾ ਸਦਮਾ, ਪਤਨੀ ਇੰਦਰਜੀਤ ਕੌਰ ਦਾ ਹੋਇਆ ਦਿਹਾਂਤ zeenews24.com/26232/ via Zee News24

Zee News 24 (@zeenews24) 's Twitter Profile Photo

ਹਰਜੋਤ ਬੈਂਸ ਨੇ ਕੀਤੀ ਵੱਡੀ ਕਾਰਵਾਈ, ਪਟਿਆਲਾ ਜੇਲ੍ਹ ਦੇ 3 ਅਧਿਕਾਰੀ ਕੀਤੇ ਮੁਅੱਤਲ zeenews24.com/26237/ via Zee News24

Zee News 24 (@zeenews24) 's Twitter Profile Photo

ਕਬੱਡੀ ਖਿਡਾਰੀ ਸੰਦੀਪ ਨੰਗਲ ਦੀ ਪਤਨੀ ਨੇ ਪੁਲਿਸ ’ਤੇ ਲਗਾਏ ਵੱਡੇ ਇਲਜ਼ਾਮ zeenews24.com/26240/ via Zee News24

Zee News 24 (@zeenews24) 's Twitter Profile Photo

ਪ੍ਰਿਅੰਕਾ ਚੋਪੜਾ ਤਿੰਨ ਸਾਲ ਬਾਅਦ ਬੇਟੀ ਨਾਲ ਪਰਤ ਰਹੀ ਭਾਰਤ, ਸੋਸ਼ਲ ਮੀਡੀਆ ਰਾਹੀਂ ਦਿੱਤੀ ਇਹ ਜਾਣਕਾਰੀ zeenews24.com/26243/ via Zee News24

Zee News 24 (@zeenews24) 's Twitter Profile Photo

ਸਰਦੀਆਂ ਦੇ ਮੌਸਮ ਵਿੱਚ ਤੰਦਰੁਸਤ ਰਹਿਣ ਲਈ 10 ਮਿੰਟ ਦੀ ਕਸਰਤ ਕਰਨੀ ਹੈ ਜਰੂਰੀ zeenews24.com/26236/ via Zee News24

Zee News 24 (@zeenews24) 's Twitter Profile Photo

School Timings : ਪੰਜਾਬ ‘ਚ ਠੰਢ ਨੇ ਦਿੱਤੀ ਦਸਤਕ, ਸਿੱਖਿਆ ਵਿਭਾਗ ਨੇ ਬਦਲਿਆ ਸਕੂਲਾਂ ਦਾ ਸਮਾਂ zeenews24.com/26252/ via Zee News24

Zee News 24 (@zeenews24) 's Twitter Profile Photo

CBSE ਨੇ 10ਵੀਂ-12ਵੀਂ ਦੇ ਪ੍ਰੈਕਟੀਕਲ ਐਗਜ਼ਾਮ ਤੋਂ ਪਹਿਲਾਂ ਲੈਬਜ਼ ਦੀ ਜਾਂਚ ਕਰਨ ਦਾ ਦਿੱਤਾ ਨਿਰਦੇਸ਼ zeenews24.com/26255/ via Zee News24

Zee News 24 (@zeenews24) 's Twitter Profile Photo

ਕਿਸੀ ਵੀ ਸਮੱਸਿਆ ਤੋਂ ਛੁਟਕਰਾ ਪਾਉਣ ਲਈ ਪੜੋ ਪੂਰੀ ਖ਼ਬਰ zeenews24.com/26250/ via Zee News24