ਸੁਰਜੀਤ ਪਾਤਰ
@surjitpatar
ਜ਼ਿਸਮ ਦੀ ਰੇਤ ਤੇ ਇੱਕ ਹਰਫ਼ ਹੈ ਲਿਖਿਆ ਹੋਇਆ,
ਪੌਣ ਦੇ ਰਹਿਮ ਤੇ ਇਖ਼ਲਾਕ ਹੈ ਟਿਕਿਆ ਹੋਇਆ
ਅੱਗ ਦਾ ਨਾਂਮ ਹੀ ਸੁਣਦਾਂ ਹਾਂ ਤਾਂ ਡਰ ਜਾਦਾਂ ਹਾਂ,
ਮੈਂ ਜੋ ਪਿੱਤਲ ਖਰੇ ਸੋਨਿਉ ਵਿਕਿਆ ਹੋਇਆ
ID: 291031681
http://www.SurjitPatar.com 01-05-2011 10:57:05
39 Tweet
1,1K Followers
0 Following