Paramjit Singh Sarna (@paramjitssarna) 's Twitter Profile
Paramjit Singh Sarna

@paramjitssarna

President-Shiromani Akali Dal, Delhi State | Former President DSGMC | Humanitarian | Spreads Positivity | Stands for Sikh Rights | Serving Gurdwaras in Pakistan

ID: 1178591621769596928

linkhttp://www.facebook.com/SarnaPS calendar_today30-09-2019 08:45:31

1,1K Tweet

5,5K Followers

142 Following

Paramjit Singh Sarna (@paramjitssarna) 's Twitter Profile Photo

ਹਰ ਕੌਮ ਅਤੇ ਖਿੱਤੇ ਵਿੱਚ ਆਪੋ ਆਪਣੇ ਕੈਲੰਡਰ ਤੇ ਲੋਕ ਰਵਾਇਤਾਂ ਹਨ । ਬੇਸ਼ੱਕ ਸੰਸਾਰ ਉੱਤੇ ਲੰਮਾ ਸਮਾਂ ਬਰਤਾਨਵੀ ਸ਼ਾਸਨ ਰਹਿਣ ਕਾਰਨ ਈਸਵੀ ਕੈਲੰਡਰ ਪ੍ਰਚਲਿਤ ਹੈ । ਪਰ ਸਾਨੂੰ ਆਪਣੀ ਰਵਾਇਤ ਤੇ ਆਪਣੀ ਧਰਤੀ ਦੀ ਲੋਕਧਾਰਾ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ । ਅੱਜ ਚੇਤ ਦੀ ਸੰਗਰਾਂਦ ਹੈ ਅਤੇ ਚੇਤ ਮਹੀਨੇ ਤੋਂ ਹੀ ਨਾਨਕਸ਼ਾਹੀ ਨਵਾਂ ਵਰ੍ਹਾ ਆਰੰਭ

ਦਿੱਲੀ ਸਲਤਨਤ ਵੱਲੋਂ ਸਮੇਂ - ਸਮੇਂ ਤੇ ਸਿੱਖ ਕੌਮ ਖਿਲਾਫ ਫ਼ਤਵੇ ਜਾਰੀ ਹੁੰਦੇ ਰਹੇ ਤੇ ਅਨੇਕਾਂ ਹੀ ਸ਼ਹੀਦੀ ਗਥਾਵਾਂ ਇਸ ਗੱਲ ਦੀਆਂ ਗਵਾਹ ਹਨ ਕਿ ਦਿੱਲੀ ਦੀ ਹਕੂਮਤ ਨੇ ਸਿੱਖਾਂ ਤੇ ਕਿੰਨੇ ਜ਼ੁਲਮ ਕੀਤੇ । ਪਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ ਸਦਕਾ ਅੱਜ ਦੇ ਦਿਨ ਗੁਰੂ ਕੇ ਖਾਲਸੇ ਨੇ ਦਿੱਲੀ ਦੀ ਜਾਬਰ ਹਕੂਮਤ ਦੀ ਜੜ੍ਹ

ਈਰਾਨ ਵਿੱਚ ਜੰਗ ਵਰਗੀਆਂ ਮੁਸ਼ਕਲ ਹਾਲਾਤਾਂ ਦੇ ਬਾਵਜੂਦ, ਭਾਰਤ ਵੱਲ ਆ ਰਹੀਆਂ ਤੇਲ ਦੀਆਂ ਜਹਾਜ਼ਾਂ ਨੂੰ ਰਾਹ ਦੇਣ ਲਈ ਅਸੀਂ ਈਰਾਨ ਦੀ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ। ਭਾਰਤ ਅਤੇ ਈਰਾਨ ਦੇ ਦਹਾਕਿਆਂ ਪੁਰਾਣੇ ਰਿਸ਼ਤੇ ਅੱਜ ਵੀ ਭਰੋਸੇ ਅਤੇ ਸਹਿਯੋਗ ਦੀ ਮਿਸਾਲ ਹਨ। ਇਸ ਔਖੀ ਘੜੀ ਵਿੱਚ ਅਸੀਂ ਈਰਾਨ ਦੇ ਨਾਲ ਡਟ ਕੇ ਖੜੇ ਹਾਂ। #IndiaIran

Paramjit Singh Sarna (@paramjitssarna) 's Twitter Profile Photo

ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਿਆਈ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ।

ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
ਦੇ ਗੁਰਿਆਈ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ।
Paramjit Singh Sarna (@paramjitssarna) 's Twitter Profile Photo

ਸ. ਤਜਿੰਦਰਪਾਲ ਸਿੰਘ ਟਿੰਮਾ ਰਾਜਸਥਾਨ ਤੋਂ ਸਿੱਖਾਂ ਹੱਕਾਂ ਦੇ ਆਵਾਜ਼ ਨਿਰੰਤਰ ਬੁਲੰਦ ਕਰਦੇ ਆ ਰਹੇ ਹਨ । ਇਸੇ ਲਈ ਉਹ ਹਰ ਅੱਖ ਵਿੱਚ ਰੜਕਦੇ ਹਨ । ਪਿਛਲੇ ਲੰਮੇ ਸਮੇਂ ਤੋਂ ਗੰਗਾਨਗਰ ਦੇ ਸਥਾਨਕ ਭਾਜਪਾ ਆਗੂਆਂ ਵੱਲੋਂ ਸਿਆਸੀ ਸੱਤਾ ਦੇ ਗ਼ਰੂਰ ਵਿੱਚ ਉਹਨਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦੀ ਕੌਮੀ ਹੱਕਾਂ ਲਈ ਉਠਦੀ

Paramjit Singh Sarna (@paramjitssarna) 's Twitter Profile Photo

ਗੁਰਮੁਖੀ ਲਿਪੀ ਦੇ ਦਾਤੇ, ਸੇਵਾ ਤੇ ਸਿਮਰਨ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ ।

ਬੀਤੇ ਦਿਨ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਕ ਬਹੁਤ ਹੀ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ । ਦਿੱਲੀ ਅਤੇ ਹਰਿਆਣਾ ਦੇ ਮੰਤਰੀਆਂ ਤੇ ਮੁੱਖ ਮੰਤਰੀਆਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ ਵਿੱਚ ਭਗਤ ਸਿੰਘ ਨੂੰ ਦਸਤਾਰ ਦੀ ਥਾਂ ਟੋਪੀ ਪਹਿਨਾਈ ਗਈ ਜੋ ਉਨ੍ਹਾਂ ਦੀ ਅਸਲੀ ਪਹਿਚਾਣ ਨਾਲ ਗਲਤ ਪੇਸ਼ਕਾਰੀ ਹੈ। ਮੈਂ ਸਰਕਾਰਾਂ ਨੂੰ ਅਪੀਲ ਕਰਦਾ

Paramjit Singh Sarna (@paramjitssarna) 's Twitter Profile Photo

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਸਮੁਚੀ ਲੀਡਰਸ਼ਿਪ ਵੱਲੋਂ ਦਿੱਲੀ ਦੇ ਨਵ-ਨਿਯੁਕਤ ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਉਨ੍ਹਾਂ ਨਾਲ ਵੱਖ-ਵੱਖ ਪੰਥਕ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ ਅਤੇ ਕੌਮ ਦੇ ਹਿੱਤ ਵਿੱਚ ਕੁਝ ਮਹੱਤਵਪੂਰਨ ਸੁਝਾਅ ਵੀ ਸਾਂਝੇ ਕੀਤੇ ਗਏ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਸਮੁਚੀ ਲੀਡਰਸ਼ਿਪ ਵੱਲੋਂ ਦਿੱਲੀ ਦੇ ਨਵ-ਨਿਯੁਕਤ ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨਾਲ ਮੁਲਾਕਾਤ ਕੀਤੀ ।

ਇਸ ਦੌਰਾਨ ਉਨ੍ਹਾਂ ਨਾਲ ਵੱਖ-ਵੱਖ ਪੰਥਕ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ ਅਤੇ ਕੌਮ ਦੇ ਹਿੱਤ ਵਿੱਚ ਕੁਝ ਮਹੱਤਵਪੂਰਨ ਸੁਝਾਅ ਵੀ ਸਾਂਝੇ ਕੀਤੇ ਗਏ।
Paramjit Singh Sarna (@paramjitssarna) 's Twitter Profile Photo

ਪੰਥਕ ਸਿਆਸਤ ਦੇ ਚੌਮੁਖੀਏ ਚਿਰਾਗ , ਜਿੰਨਾਂ ਆਪਣਾ ਸਾਰਾ ਜੀਵਨ ਪੰਥਕ ਸਿਆਸਤ ਰਾਹੀਂ ਕੌਮ ਦੀ ਸੇਵਾ ਵਿੱਚ ਲਗਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਉਹਨਾਂ ਦੀ ਸਿਰੜੀ ਸਖਸ਼ੀਅਤ ਨੂੰ ਪ੍ਰਣਾਮ । ਉਹਨਾਂ ਦਾ ਰੋਮ ਰੋਮ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਸੀ । ਮੈਨੂੰ ਇਸ ਗੱਲ ਦਾ

ਪੰਥਕ ਸਿਆਸਤ ਦੇ ਚੌਮੁਖੀਏ ਚਿਰਾਗ , ਜਿੰਨਾਂ ਆਪਣਾ ਸਾਰਾ ਜੀਵਨ ਪੰਥਕ ਸਿਆਸਤ ਰਾਹੀਂ ਕੌਮ ਦੀ ਸੇਵਾ ਵਿੱਚ ਲਗਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਉਹਨਾਂ ਦੀ ਸਿਰੜੀ ਸਖਸ਼ੀਅਤ ਨੂੰ ਪ੍ਰਣਾਮ ।

ਉਹਨਾਂ ਦਾ ਰੋਮ ਰੋਮ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਸੀ । ਮੈਨੂੰ ਇਸ ਗੱਲ ਦਾ
Paramjit Singh Sarna (@paramjitssarna) 's Twitter Profile Photo

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਹਾੜੇ 
ਦੀਆਂ ਲੱਖ ਲੱਖ ਵਧਾਈਆਂ ।
Paramjit Singh Sarna (@paramjitssarna) 's Twitter Profile Photo

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਦੇ ਜੋਤੀ ਜੋਤਿ ਦਿਵਸ ਮੌਕੇ
ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ
Paramjit Singh Sarna (@paramjitssarna) 's Twitter Profile Photo

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਦਿੱਲੀ ਦੇ ਸੀਨੀਅਰ ਅਕਾਲੀ ਆਗੂ ਤੇ ਖੋਜਾਰਥੀ ਸਰਦਾਰ ਹਰਿੰਦਰਪਾਲ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੀ. ਐਚ. ਡੀ ਦੀ ਡਿਗਰੀ ਮਿਲਣ ਤੇ ਮੈਂ ਦਿਲੋਂ ਵਧਾਈ ਦਿੰਦਾ ਹਾਂ । ਇਹ ਗੱਲ ਆਪਣੇ ਆਪ ਵਿੱਚ ਸਭ ਲਈ ਪ੍ਰੇਰਨਾ ਸਰੋਤ ਹੈ ਕਿ

Paramjit Singh Sarna (@paramjitssarna) 's Twitter Profile Photo

ਖ਼ਾਲਸਾ ਸਾਜਨਾ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।

ਸ੍ਰੀ ਆਨੰਦਪੁਰ ਸਾਹਿਬ ਤੋਂ ਦਰਸ਼ਨ ਦੀਦਾਰੇ ਕਰਕੇ ਮੁੜ ਰਹੀ ਸ਼ਰਧਾਲੂਆਂ ਦੀ ਬੱਸ ਦੇ ਸ੍ਰੀ ਫਤਿਹਗੜ੍ਹ ਸਾਹਿਬ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਦੀ ਖ਼ਬਰ ਬੇਹੱਦ ਦੁਖਦਾਈ ਹੈ । ਗੁਰੂ ਸਾਹਿਬ ਵਿਛੜੀਆਂ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਜ਼ਖ਼ਮੀਆਂ ਨੂੰ ਛੇਤੀ ਸਿਹਤਯਾਬ ਕਰਨ ।

ਸ੍ਰੀ ਆਨੰਦਪੁਰ ਸਾਹਿਬ ਤੋਂ ਦਰਸ਼ਨ ਦੀਦਾਰੇ ਕਰਕੇ ਮੁੜ ਰਹੀ ਸ਼ਰਧਾਲੂਆਂ ਦੀ ਬੱਸ ਦੇ ਸ੍ਰੀ ਫਤਿਹਗੜ੍ਹ ਸਾਹਿਬ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਦੀ ਖ਼ਬਰ ਬੇਹੱਦ ਦੁਖਦਾਈ ਹੈ । 

ਗੁਰੂ ਸਾਹਿਬ ਵਿਛੜੀਆਂ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਜ਼ਖ਼ਮੀਆਂ ਨੂੰ ਛੇਤੀ ਸਿਹਤਯਾਬ ਕਰਨ ।
Paramjit Singh Sarna (@paramjitssarna) 's Twitter Profile Photo

ਗੁਰਮੁਖੀ ਦੇ ਦਾਤੇ , ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈ।

ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ।

ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਗੁਜਰਖਾਨ ਕੈਂਪਸ , ਮਾਡਲ ਟਾਊਨ ਲੁਧਿਆਣਾ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ । ਇਸ ਮੌਕੇ ਵੇਵ ਗਰੁੱਪ ਦੇ ਚੇਅਰਮੈਨ ਡਾ. ਰਜਿੰਦਰ ਸਿੰਘ ਚੱਢਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ. ਮਹੇਸ਼ ਇੰਦਰ ਸਿੰਘ ਗਰੇਵਾਲ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਜਦੋਂ ਤੱਕ ਪਾਲਣਾ ਨਹੀਂ ਹੁੰਦੀ । ਉਦੋਂ ਤੱਕ ਦਿੱਲੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਗੈਰ ਇਖਲਾਕੀ ਤੇ ਗੈਰ ਕਾਨੂੰਨੀ ਮੀਟਿੰਗਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਈਕਾਟ ਜਾਰੀ ਰੱਖੇਗਾ । ਕਿਉਂਕਿ ਪੰਥ ਦੀ ਮਾਣ ਮਰਿਆਦਾ ਸਾਡੇ ਲਈ ਸਭ ਤੋਂ ਪ੍ਰਥਮ ਹੈ ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਜਦੋਂ ਤੱਕ ਪਾਲਣਾ ਨਹੀਂ ਹੁੰਦੀ । ਉਦੋਂ ਤੱਕ ਦਿੱਲੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਗੈਰ ਇਖਲਾਕੀ ਤੇ ਗੈਰ ਕਾਨੂੰਨੀ ਮੀਟਿੰਗਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਈਕਾਟ ਜਾਰੀ ਰੱਖੇਗਾ । 

ਕਿਉਂਕਿ ਪੰਥ ਦੀ ਮਾਣ ਮਰਿਆਦਾ ਸਾਡੇ ਲਈ ਸਭ ਤੋਂ ਪ੍ਰਥਮ ਹੈ ।