Punjab Agro (@pbagroofficial) 's Twitter Profile
Punjab Agro

@pbagroofficial

A premier organization of the Government of Punjab, established with an aim to strengthen the backbone of agri-industries in the lush green state of Punjab. 🌾

ID: 1313005880560947201

linkhttp://www.punjabagro.gov.in calendar_today05-10-2020 06:39:46

2,2K Tweet

996 Takipçi

586 Takip Edilen

Punjab Agro (@pbagroofficial) 's Twitter Profile Photo

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਅਸੀਂ ਸਭ ਮਿਲਕੇ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਿਤਾਉਣ ਦਾ ਪ੍ਰਣ ਕਰੀਏ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।

ਆਓ, ਅਸੀਂ ਸਭ ਮਿਲਕੇ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਿਤਾਉਣ ਦਾ ਪ੍ਰਣ ਕਰੀਏ।
Punjab Agro (@pbagroofficial) 's Twitter Profile Photo

In fields or feeds – Punjab Agro slays every trend! ............... #TrendToy #PunjabAgro #SlayingTrends #AgriCool #FarmFreshVibes #FieldsToFeeds #DesiSwag #RuralReels #ToyTrend

In fields or feeds – Punjab Agro slays every trend!

...............

#TrendToy #PunjabAgro #SlayingTrends #AgriCool #FarmFreshVibes #FieldsToFeeds #DesiSwag #RuralReels #ToyTrend
Punjab Agro (@pbagroofficial) 's Twitter Profile Photo

ਕੀ ਤੁਸੀਂ ਆਪਣੇ ਦੁਧਾਰੂ ਪਸ਼ੂਆਂ ਲਈ ਕਿਫ਼ਾਇਤੀ ਤੇ ਪੌਸ਼ਟਿਕ ਆਹਾਰ ਲੱਭ ਰਹੇ ਹੋ? 🌽 ਮੱਕੀ ਦਾ ਸਾਈਲੇਜ ਖਰੀਦੋ ਪੰਜਾਬ ਐਗਰੋ ਤੋਂ! 📍ਲੁਧਿਆਣਾ, ਫਾਜ਼ਿਲਕਾ, ਅੰਮ੍ਰਿਤਸਰ 0172-2656241-42 | +91 9878215200 | +91 9878355200 | +918437622212 | 🌐 punjabagro.gov.in

ਕੀ ਤੁਸੀਂ ਆਪਣੇ ਦੁਧਾਰੂ ਪਸ਼ੂਆਂ ਲਈ ਕਿਫ਼ਾਇਤੀ ਤੇ ਪੌਸ਼ਟਿਕ ਆਹਾਰ ਲੱਭ ਰਹੇ ਹੋ?
🌽 ਮੱਕੀ ਦਾ ਸਾਈਲੇਜ ਖਰੀਦੋ ਪੰਜਾਬ ਐਗਰੋ ਤੋਂ!
📍ਲੁਧਿਆਣਾ, ਫਾਜ਼ਿਲਕਾ, ਅੰਮ੍ਰਿਤਸਰ
0172-2656241-42 | +91 9878215200 | +91 9878355200 | +918437622212 | 🌐 punjabagro.gov.in
Punjab Agro (@pbagroofficial) 's Twitter Profile Photo

Punjab Agro’s Certified Organic Whole Wheat Atta—pure, traceable & full of wholesome goodness! 🌾🥙 Soft rotis, rich taste, & 100% transparency from farm to fork. 🌐 punjabagro.gov.in | 📞 01725074210

Punjab Agro’s Certified Organic Whole Wheat Atta—pure, traceable & full of wholesome goodness! 🌾🥙
Soft rotis, rich taste, & 100% transparency from farm to fork.
🌐 punjabagro.gov.in | 📞 01725074210
Punjab Agro (@pbagroofficial) 's Twitter Profile Photo

13 ਅਪ੍ਰੈਲ 1919 — ਜਲ੍ਹਿਆਂਵਾਲਾ ਬਾਗ ਕਤਲੇਆਮ, ਇਕ ਕਾਲੀ ਤਾਰੀਖ਼ ਜਿਸਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ। ਸ਼ਹੀਦਾਂ ਨੂੰ ਕੋਟਿ ਕੋਟਿ ਨਮਨ।🙏

13 ਅਪ੍ਰੈਲ 1919 — ਜਲ੍ਹਿਆਂਵਾਲਾ ਬਾਗ ਕਤਲੇਆਮ, ਇਕ ਕਾਲੀ ਤਾਰੀਖ਼ ਜਿਸਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ। ਸ਼ਹੀਦਾਂ ਨੂੰ ਕੋਟਿ ਕੋਟਿ ਨਮਨ।🙏
Punjab Agro (@pbagroofficial) 's Twitter Profile Photo

ਪੰਜਾਬ ਐਗਰੋ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਤੁਹਾਡਾ ਇਹ ਸਾਲ ਸਫਲਤਾ ਨਾਲ ਭਰਿਆ ਹੋਵੇ, ਪਿਆਰ ਅਤੇ ਅਸੀਸਾਂ ਦੀ ਭਰਮਾਰ ਹੋਵੇ!🌾✨

Punjab Agro (@pbagroofficial) 's Twitter Profile Photo

Organic farming, swasth zindagi ka raasta! Free Organic Certification by Punjab Agro ✅ Own 0.5+ acre land? You're eligible! No agents, no charges. On-field registration. 📞 Call/DM: 97845 12345

Organic farming, swasth zindagi ka raasta! Free Organic Certification by Punjab Agro ✅
Own 0.5+ acre land? You're eligible!
No agents, no charges. On-field registration.
📞 Call/DM: 97845 12345
Punjab Agro (@pbagroofficial) 's Twitter Profile Photo

Sourced from the heart of Punjab, Five Rivers Kinnow Marmalade delivers authentic flavor in every bite. Start fresh, start flavorful – spread the real goodness! To know more, Visit our website: punjabagro.gov.in 🌐 or Call us on: 01725074210 ☎️

Sourced from the heart of Punjab, Five Rivers Kinnow Marmalade delivers authentic flavor in every bite.

Start fresh, start flavorful – spread the real goodness!

To know more, Visit our website: punjabagro.gov.in 🌐
or Call us on: 01725074210 ☎️
Punjab Agro (@pbagroofficial) 's Twitter Profile Photo

ਇਸ ਗਰਮੀ ਵਿੱਚ ਸਿਰਫ਼ ਮਿਹਨਤ ਨਹੀਂ, ਸਮਾਰਟ ਖੇਤੀ ਵੀ ਜ਼ਰੂਰੀ ਹੈ! ਹੀਟਵੇਵ ਦੌਰਾਨ ਆਪਣੀ ਤੇ ਫ਼ਸਲ ਦੀ ਸੁਰੱਖਿਆ ਲਈ ਇਹ ਤਰੀਕੇ ਅਪਣਾਓ: 🔹 ਦਿਨ ਦੇ ਘੱਟ ਗਰਮੀ ਵਾਲੇ ਸਮੇਂ ਦੌਰਾਨ ਖੇਤ ਦਾ ਕੰਮ ਸ਼ੁਰੂ ਕਰੋ 🔹 ਵਾਰ-ਵਾਰ ਪਾਣੀ ਪੀਓ 🔹 ਆਪਣਾ ਸਿਰ ਅਤੇ ਸਰੀਰ ਢੱਕ ਕੇ ਰੱਖੋ 🔹 ਗਰਮੀ ਦੇ ਸਮੇਂ ਭਾਰੀ ਕੰਮਾਂ ਤੋਂ ਬਚੋ

ਇਸ ਗਰਮੀ ਵਿੱਚ ਸਿਰਫ਼ ਮਿਹਨਤ ਨਹੀਂ, ਸਮਾਰਟ ਖੇਤੀ ਵੀ ਜ਼ਰੂਰੀ ਹੈ!
ਹੀਟਵੇਵ ਦੌਰਾਨ ਆਪਣੀ ਤੇ ਫ਼ਸਲ ਦੀ ਸੁਰੱਖਿਆ ਲਈ ਇਹ ਤਰੀਕੇ ਅਪਣਾਓ:
🔹 ਦਿਨ ਦੇ ਘੱਟ ਗਰਮੀ ਵਾਲੇ ਸਮੇਂ ਦੌਰਾਨ ਖੇਤ ਦਾ ਕੰਮ ਸ਼ੁਰੂ ਕਰੋ
🔹 ਵਾਰ-ਵਾਰ ਪਾਣੀ ਪੀਓ 
🔹 ਆਪਣਾ ਸਿਰ ਅਤੇ ਸਰੀਰ ਢੱਕ ਕੇ ਰੱਖੋ 
🔹 ਗਰਮੀ ਦੇ ਸਮੇਂ ਭਾਰੀ ਕੰਮਾਂ ਤੋਂ ਬਚੋ
Punjab Agro (@pbagroofficial) 's Twitter Profile Photo

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ ਉਨ੍ਹਾਂ ਦੀ ਸਿੱਖਿਆ ਅਨੁਸਾਰ ਜੀਵਨ ਬਿਤਾਉਣ ਅਤੇ ਧਰਮ, ਹੱਕ ਤੇ ਸੱਚਾਈ ਦੀ ਰਾਖੀ ਕਰਨ ਦਾ ਪ੍ਰਣ ਕਰੀਏ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।
ਆਓ ਉਨ੍ਹਾਂ ਦੀ ਸਿੱਖਿਆ ਅਨੁਸਾਰ ਜੀਵਨ ਬਿਤਾਉਣ ਅਤੇ ਧਰਮ, ਹੱਕ ਤੇ ਸੱਚਾਈ ਦੀ ਰਾਖੀ ਕਰਨ ਦਾ ਪ੍ਰਣ ਕਰੀਏ।
Punjab Agro (@pbagroofficial) 's Twitter Profile Photo

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਆਓ, ਉਨ੍ਹਾਂ ਦੀ ਸੇਵਾ, ਸਮਰਪਣ ਅਤੇ ਨਿਮਰਤਾ ਨੂੰ ਆਪਣੇ ਜੀਵਨ ਵਿੱਚ ਉਤਾਰੀਏ। ਆਪ ਸਭ ਨੂੰ ਪਾਵਨ ਪੁਰਬ ਦੀਆਂ ਲੱਖ-ਲੱਖ ਵਧਾਈਆਂ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਆਓ, ਉਨ੍ਹਾਂ ਦੀ ਸੇਵਾ, ਸਮਰਪਣ ਅਤੇ ਨਿਮਰਤਾ ਨੂੰ ਆਪਣੇ ਜੀਵਨ ਵਿੱਚ ਉਤਾਰੀਏ।

ਆਪ ਸਭ ਨੂੰ ਪਾਵਨ ਪੁਰਬ ਦੀਆਂ ਲੱਖ-ਲੱਖ ਵਧਾਈਆਂ।
Punjab Agro (@pbagroofficial) 's Twitter Profile Photo

Explore new possibilities for your food processing business at CPC, Ludhiana! Prime location, pre-sanctioned industrial plots (750-6000 sq. yds), and all utilities at your doorstep. Secure a 99-year lease for long-term growth! 🌐 Visit our website or call ☎️+91 8288999542

Explore new possibilities for your food processing business at CPC, Ludhiana!
Prime location, pre-sanctioned industrial plots (750-6000 sq. yds), and all utilities at your doorstep. Secure a 99-year lease for long-term growth!
🌐 Visit our website or call ☎️+91 8288999542
Punjab Agro (@pbagroofficial) 's Twitter Profile Photo

Earth is not just our home, it’s our responsibility! Let’s nurture nature and protect our future. Every small step counts!

Earth is not just our home, it’s our responsibility! 

Let’s nurture nature and protect our future.

Every small step counts!
Punjab Agro (@pbagroofficial) 's Twitter Profile Photo

ਮੱਕੀ ਦੀ ਫਸੱਲ ਤੋਂ ਮੱਕੀ ਦਾ ਸਾਈਲੇਜ ਬਣਾਉਣਾ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਮੱਕੀ ਦੇ ਚਾਰੇ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਹੈ ਅਤੇ ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ ਇਕਸਾਰ ਸੁਆਦਿਸ਼ਟ, ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਦੀ ਪੂਰਤੀ ਕੀਤੀ ਜਾ ਸਕਦੀ ਹੈ। ਸੰਪਰਕ ਕਰੋ:+91 9878215200 | +91 9878355200

Redefining industrial infrastructure at Mega Food Park! 🌱🏭 From 66 KVA power to 24x7 security, CETP, and solid logistics — we’ve got it all for your food processing biz. 📞 +91 8288999542 | 🌐 Visit our website

Redefining industrial infrastructure at Mega Food Park! 🌱🏭
From 66 KVA power to 24x7 security, CETP, and solid logistics — we’ve got it all for your food processing biz.
📞 +91 8288999542 | 🌐 Visit our website
Punjab Agro (@pbagroofficial) 's Twitter Profile Photo

Whether you’re craving crispy snacks or spicy tikkis, Five Rivers Ketchup makes every bite better. Bursting with flavor and freshness, it’s a must-have. Taste the delight today! To know more, Visit our website: punjabagro.gov.in 🌐 or Call us on: 01725074210 ☎️

Whether you’re craving crispy snacks or spicy tikkis, Five Rivers Ketchup makes every bite better.

Bursting with flavor and freshness, it’s a must-have.

Taste the delight today!

To know more, Visit our website: punjabagro.gov.in 🌐
or Call us on: 01725074210 ☎️
Punjab Agro (@pbagroofficial) 's Twitter Profile Photo

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰ ਕੇ ਆਪਣੇ ਜੀਵਨ ਨੂੰ ਰੌਸ਼ਨ ਕਰੀਏ।

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।

ਆਓ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰ ਕੇ ਆਪਣੇ ਜੀਵਨ ਨੂੰ ਰੌਸ਼ਨ ਕਰੀਏ।
Punjab Agro (@pbagroofficial) 's Twitter Profile Photo

FPOs ਕਿਸਾਨਾਂ ਲਈ ਸਿਰਫ਼ ਇੱਕ ਚੋਣ ਨਹੀਂ, ਬਲਕਿ ਇੱਕ ਸਮਰਥਨ ਹੈ! 🌾 ਇਹ ਸਾਧਨ, ਜਾਣਕਾਰੀ ਅਤੇ ਮਦਦ ਉਪਲਬਧ ਕਰਵਾ ਕੇ ਖੇਤੀ ਨੂੰ ਹੋਰ ਲਾਭਕਾਰੀ ਬਣਾਉਂਦੇ ਹਨ. 🚜 ਅੱਜ ਹੀ FPOs ਨਾਲ ਜੁੜੋ! ਜ਼ਿਆਦਾ ਜਾਣਕਾਰੀ ਲਈ ਕਾਲ ਕਰੋ: ☎️01725074210 ਵੈੱਬਸਾਈਟ: 🌐punjabagro.gov.in

FPOs ਕਿਸਾਨਾਂ ਲਈ ਸਿਰਫ਼ ਇੱਕ ਚੋਣ ਨਹੀਂ, ਬਲਕਿ ਇੱਕ ਸਮਰਥਨ ਹੈ! 🌾
ਇਹ ਸਾਧਨ, ਜਾਣਕਾਰੀ ਅਤੇ ਮਦਦ ਉਪਲਬਧ ਕਰਵਾ ਕੇ ਖੇਤੀ ਨੂੰ ਹੋਰ ਲਾਭਕਾਰੀ ਬਣਾਉਂਦੇ ਹਨ. 🚜

ਅੱਜ ਹੀ FPOs ਨਾਲ ਜੁੜੋ!

ਜ਼ਿਆਦਾ ਜਾਣਕਾਰੀ ਲਈ ਕਾਲ ਕਰੋ: ☎️01725074210
ਵੈੱਬਸਾਈਟ: 🌐punjabagro.gov.in
Punjab Agro (@pbagroofficial) 's Twitter Profile Photo

Punjab Agro’s Mega Food Park is boosting food processing with its hub-and-spokes model! 🌾 CPC in Ludhiana + 4 PPCs across Punjab = seamless growth for agri-businesses. 🚀 Know more: 🌐 | Call ☎️ +91 8288999542

Punjab Agro’s Mega Food Park is boosting food processing with its hub-and-spokes model! 🌾
CPC in Ludhiana + 4 PPCs across Punjab = seamless growth for agri-businesses. 🚀
Know more: 🌐 | Call ☎️ +91 8288999542