Newschecker Punjabi(@NewscheckerPA) 's Twitter Profile Photo

ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟਡ ਹੈ

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਸਾਬਕਾ CM ਚਰਨਜੀਤ ਚੰਨੀ ਨੂੰ ਲੈ ਕੇ ਦਿੱਤਾ ਬੀਬੀ ਜਗੀਰ ਕੌਰ ਨੇ ਹਾਲ ਹੀ ਵਿੱਚ ਦਿੱਤਾ ਇਹ ਬਿਆਨ?

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਤਰਬੂਜ਼ ਨੂੰ ਟੀਕਾ ਲਗਾ ਰਹੇ ਵਿਅਕਤੀ ਦਾ ਵੀਡੀਓ ਸਕ੍ਰਿਪਟਿਡ ਹੈ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਗਾਵਾਂ ਨਾਲ ਭਰੇ ਟਰੱਕ ਦੀ ਇਹ ਵੀਡੀਓ ਭਾਰਤ ਦੀ ਨਹੀਂ ਹੈ

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਤਰਬੂਜ਼ ਨੂੰ ਟੀਕਾ ਲਗਾ ਰਹੇ ਵਿਅਕਤੀ ਦਾ ਵੀਡੀਓ ਸਕ੍ਰਿਪਟਿਡ ਹੈ

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਗੈਂਗਸਟਰ ਗੋਲਡੀ ਬਰਾੜ ਦੇ ਕਤਲ ਦੀ ਹੈ ਇਹ ਵੀਡੀਓ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਮੁੱਖ ਮੰਤਰੀ ਭਗਵੰਤ ਮਾਨ ਦਾ ਹੋਇਆ ਵਿਰੋਧ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਕੀ ਕਰਨਾਟਕ ‘ਚ PM ਮੋਦੀ ਦਾ ਪੁਤਲਾ ਸਾੜ ਰਹੇ ਕਾਂਗਰਸੀ ਵਰਕਰਾਂ ਦੀਆਂ ਲੁੰਗੀਆਂ ਨੂੰ ਲੱਗ ਗਈ ਅੱਗ ?

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਗੈਂਗਸਟਰ ਗੋਲਡੀ ਬਰਾੜ ਦੇ ਕਤਲ ਦੀ ਹੈ ਇਹ ਵੀਡੀਓ?

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਸਿੱਧੂ ਮੂਸੇਵਾਲਾ ਨਾਲ ਲਾਰੇਂਸ ਬਿਸ਼ਨੋਈ ਦੀ ਹੈ ਇਹ ਵੀਡੀਓ?

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਹਾਲ ਹੀ ਵਿੱਚ ਪੁੱਠਾ ਲਟਕਾਇਆ ਗਿਆ?

newschecker.in/pa/fact-check-…

account_circle
Newschecker Punjabi(@NewscheckerPA) 's Twitter Profile Photo

ਨੌਜਵਾਨ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਕਾਰਫ ਪਾ ਆਮ ਆਦਮੀ ਪਾਰਟੀ ਦੀ ਕੀਤੀ ਹਿਮਾਇਤ? ਪੁਰਾਣੀ ਵੀਡੀਓ ਵਾਇਰਲ

newschecker.in/pa/fact-check-…

account_circle
Ajaib Singh(@AjaibSi63218597) 's Twitter Profile Photo

S.F.D.O.S.T. PunjabiNews WE Punjabi News Punjabi News Corner World Punjabi News Punjabi News 24 Press Ki Taquat (Daily Punjabi Newspaper) Newschecker Punjabi AAP Punjab Indian Youth Congress Shiromani Gurdwara Parbandhak Committee ਤਰਸ ਹੀ ਕੀਤਾ ਜਾ ਸਕਦਾ ਹੈ, ਅਧਿਆਪਕਾਂ ਅਤੇ ਵਿਦਿਆਰਥੀਆਂ ਦੋਹਾਂ ਤੇ।ਪੰਜਾਬ,'ਚ ਰਹਿ ਕੇ ਮਾਂ ਬੋਲੀ ਪੰਜਾਬੀ 'ਚੋਂ ਹੀ ਫੇਲ੍ਹ ਹੋ ਰਹੇ ਆ ਵਿਦਿਆਰਥੀ।

account_circle