Narendra Modi Punjabi (@namoinpunjabi) 's Twitter Profile
Narendra Modi Punjabi

@namoinpunjabi

Nation First

ID: 1760186404108189696

linkhttps://www.narendramodi.in/ calendar_today21-02-2024 06:15:41

580 Tweet

552 Takipçi

5 Takip Edilen

Narendra Modi Punjabi (@namoinpunjabi) 's Twitter Profile Photo

ਅਸੀਂ ਆਪਣੀਆਂ ਨੀਤੀਆਂ ਅਤੀਤ ਦੇ ਅਧਾਰ 'ਤੇ ਨਹੀਂ, ਬਲਕਿ ਭਵਿੱਖ ਨੂੰ ਧਿਆਨ 'ਚ ਰੱਖ ਕੇ ਬਣਾ ਰਹੇ ਹਾਂ।

Narendra Modi Punjabi (@namoinpunjabi) 's Twitter Profile Photo

ਅੱਜ ਦਾ ਭਾਰਤ ਦੁਨੀਆ ਵਿੱਚ ਅਵਸਰਾਂ ਦੀ ਸਭ ਤੋਂ ਬੜੀ ਭੂਮੀ ਹੈ।

Narendra Modi Punjabi (@namoinpunjabi) 's Twitter Profile Photo

ਭਾਜਪਾ ਇੱਕ ਕਾਰਯਕਰਤਾ ਕੇਂਦ੍ਰਿਤ ਪਾਰਟੀ ਹੈ ਜੋ ਇੰਡੀਆ ਫਸਟ ਦੇ ਆਦਰਸ਼ ਵਾਕ ਨਾਲ ਕੰਮ ਕਰਦੀ ਹੈ! ਮੈਂ ਪਾਰਟੀ ਦੀ ਆਪਣੀ ਪ੍ਰਾਇਮਰੀ ਮੈਂਬਰਸ਼ਿਪ ਦਾ ਨਵੀਨੀਕਰਣ ਕੀਤਾ ਅਤੇ ਸਾਰੇ ਕਾਰਯਕਰਤਾਵਾਂ ਨੂੰ ਅਜਿਹਾ ਕਰਨ ਦੀ ਤਾਕੀਦ ਕਰਦਾ ਹਾਂ। ਮੈਂ #BJPSadasyata2024 ਅਭਿਯਾਨ ਦੇ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ

ਭਾਜਪਾ ਇੱਕ ਕਾਰਯਕਰਤਾ ਕੇਂਦ੍ਰਿਤ ਪਾਰਟੀ ਹੈ ਜੋ ਇੰਡੀਆ ਫਸਟ ਦੇ ਆਦਰਸ਼ ਵਾਕ ਨਾਲ ਕੰਮ ਕਰਦੀ ਹੈ!

ਮੈਂ ਪਾਰਟੀ ਦੀ ਆਪਣੀ ਪ੍ਰਾਇਮਰੀ ਮੈਂਬਰਸ਼ਿਪ ਦਾ ਨਵੀਨੀਕਰਣ ਕੀਤਾ ਅਤੇ ਸਾਰੇ ਕਾਰਯਕਰਤਾਵਾਂ ਨੂੰ ਅਜਿਹਾ ਕਰਨ ਦੀ ਤਾਕੀਦ ਕਰਦਾ ਹਾਂ।

ਮੈਂ #BJPSadasyata2024 ਅਭਿਯਾਨ ਦੇ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ
Narendra Modi Punjabi (@namoinpunjabi) 's Twitter Profile Photo

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ,ਲੋਕਾਂ ਨੂੰ ਦੂਜਿਆਂ ਦੀ ਸੇਵਾ ਅਤੇ ਦੇਖਭਾਲ ਕਰਨ ਲਈ ਉਤਸ਼ਾਹਿਤ ਕਰਦੇ ਹਨ। ਇਹ ਸਾਨੂੰ ਸਾਡੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੇ ਬੰਧਨ ਨੂੰ ਅੱਗੇ ਵਧਾਉਣਾ ਵੀ ਸਿਖਾਉਂਦੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ,ਲੋਕਾਂ ਨੂੰ ਦੂਜਿਆਂ ਦੀ ਸੇਵਾ ਅਤੇ ਦੇਖਭਾਲ ਕਰਨ ਲਈ ਉਤਸ਼ਾਹਿਤ ਕਰਦੇ ਹਨ। ਇਹ ਸਾਨੂੰ ਸਾਡੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੇ ਬੰਧਨ ਨੂੰ ਅੱਗੇ ਵਧਾਉਣਾ ਵੀ ਸਿਖਾਉਂਦੇ
Narendra Modi Punjabi (@namoinpunjabi) 's Twitter Profile Photo

#TeachersDay 'ਤੇ ਸ਼ੁਭਕਾਮਨਾਵਾਂ, ਇਹ ਯੁਵਾ ਦਿਮਾਗ਼ਾਂ ਨੂੰ ਆਕਾਰ ਦੇਣ ਵਾਲੇ ਸਾਰੇ ਅਧਿਆਪਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਨ ਦਾ ਅਵਸਰ ਹੈ। ਡਾ. ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ।

Narendra Modi Punjabi (@namoinpunjabi) 's Twitter Profile Photo

ਸਵੱਛ ਭਾਰਤ ਮਿਸ਼ਨ ਜਿਹੇ ਯਤਨਾਂ ਦੇ ਪ੍ਰਭਾਵ ਨੂੰ ਉਜਾਗਰ ਕਰਨ ਵਾਲੀ ਖੋਜ ਨੂੰ ਦੇਖ ਕੇ ਖੁਸ਼ੀ ਹੋਈ। ਸਹੀ ਪਖਾਨਿਆਂ ਤੱਕ ਪਹੁੰਚ ਨਵਜਾਤ ਅਤੇ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਵੱਛ, ਸੁਰੱਖਿਅਤ ਸਵੱਛਤਾ ਜਨਤਕ ਸਿਹਤ ਦੇ ਲਈ ਇੱਕ ਬੜਾ ਪਰਿਵਰਤਨਕਾਰੀ ਕਦਮ ਬਣ ਗਿਆ ਹੈ। ਅਤੇ, ਮੈਨੂੰ ਖੁਸ਼ੀ ਹੈ ਕਿ ਭਾਰਤ ਨੇ ਇਸ

Narendra Modi Punjabi (@namoinpunjabi) 's Twitter Profile Photo

ਪਾਣੀ ਦੀ ਸੰਭਾਲ਼ ਕੇਵਲ ਇੱਕ ਪਾਲਿਸੀ ਨਹੀਂ ਹੈ; ਇਹ ਇੱਕ ਪ੍ਰਯਾਸ ਅਤੇ ਪੁੰਨ ਵੀ ਹੈ।

Narendra Modi Punjabi (@namoinpunjabi) 's Twitter Profile Photo

ਜਨ ਭਾਗੀਦਾਰੀ ਪਾਣੀ ਬਚਾਓ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਹੈ।

Narendra Modi Punjabi (@namoinpunjabi) 's Twitter Profile Photo

ਜਲ ਸ਼ਕਤੀ ਅਭਿਯਾਨ ਇੱਕ ਰਾਸ਼ਟਰੀ ਮਿਸ਼ਨ ਵਿੱਚ ਬਦਲ ਗਿਆ ਹੈ।

Narendra Modi (@narendramodi) 's Twitter Profile Photo

Honoured to meet the outstanding educators who have been awarded the National Teachers' Awards. Their passion and dedication to shaping young minds are truly inspiring. x.com/i/broadcasts/1…

Narendra Modi Punjabi (@namoinpunjabi) 's Twitter Profile Photo

ਪਿਛਲੇ ਦਹਾਕੇ ਵਿੱਚ ਅਸੀਂ ਅਣਗਿਣਤ ਜ਼ਮੀਨੀ ਪੱਧਰ ਦੇ ਨਾਇਕਾਂ ਨੂੰ #PeoplesPadma ਨਾਲ ਸਨਮਾਨਿਤ ਕੀਤਾ ਹੈ। ਇਨ੍ਹਾਂ ਪੁਰਸਕਾਰ ਜੇਤੂਆਂ ਦੀ ਜੀਵਨ ਯਾਤਰਾ ਨੇ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦਾ ਸਾਹਸ ਅਤੇ ਦ੍ਰਿੜ੍ਹਤਾ ਉਨ੍ਹਾਂ ਦੇ ਸਮ੍ਰਿੱਧ ਕਾਰਜਾਂ ਵਿੱਚ ਸਪਸ਼ਟ ਦਿਖਾਈ ਦਿੰਦੇ ਹਨ। ਵਿਵਸਥਾ ਨੂੰ ਹੋਰ ਪਾਰਦਰਸ਼ੀ ਅਤੇ

Narendra Modi (@narendramodi) 's Twitter Profile Photo

Today marks a new chapter for India’s scientific community. Chaired the first meeting of the Governing Board of Anusandhan National Research Foundation. This body will continue working towards ensuring a transformation of India’s research landscape, thus breaking new ground in

Narendra Modi (@narendramodi) 's Twitter Profile Photo

India's Paralympic champions have set a new benchmark with the highest-ever medal count. It was a delight to interact with them. x.com/i/broadcasts/1…

Narendra Modi (@narendramodi) 's Twitter Profile Photo

The name Sri Vijaya Puram honours the rich history and heroic people of Andaman and Nicobar islands. It also reflects our commitment to break free from the colonial mindset and celebrate our heritage.

Narendra Modi (@narendramodi) 's Twitter Profile Photo

हमारे शास्त्रों में कहा गया है - गाव: सर्वसुख प्रदा:'। लोक कल्याण मार्ग पर प्रधानमंत्री आवास परिवार में एक नए सदस्य का शुभ आगमन हुआ है। प्रधानमंत्री आवास में प्रिय गौ माता ने एक नव वत्सा को जन्म दिया है, जिसके मस्तक पर ज्योति का चिह्न है। इसलिए, मैंने इसका नाम 'दीपज्योति'

Narendra Modi Punjabi (@namoinpunjabi) 's Twitter Profile Photo

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - ਗਾਵਹ ਸਰਵਸੁਖ ਪ੍ਰਦਾਹ। ਲੋਕ ਕਲਿਆਣ ਮਾਰਗ 'ਤੇ ਪ੍ਰਧਾਨ ਮੰਤਰੀ ਆਵਾਸ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸ਼ੁਭ ਆਗਮਨ ਹੋਇਆ ਹੈ। ਪ੍ਰਧਾਨ ਮੰਤਰੀ ਆਵਾਸ 'ਚ ਪਿਆਰੀ ਗਊ ਮਾਤਾ ਨੇ ਇੱਕ ਨਵੇਂ ਵੱਛੇ ਨੂੰ ਜਨਮ ਦਿੱਤਾ ਹੈ, ਜਿਸ ਦੇ ਮੱਥੇ 'ਤੇ ਜਯੋਤੀ ਦਾ ਚਿੰਨ੍ਹ ਹੈ। ਇਸ ਲਈ, ਮੈਂ ਇਸ ਦਾ ਨਾਂ

Narendra Modi Punjabi (@namoinpunjabi) 's Twitter Profile Photo

ਸਾਰੇ ਇੰਜੀਨੀਅਰਾਂ ਨੂੰ #EngineersDay ਦੀਆਂ ਸ਼ੁਭਕਾਮਨਾਵਾਂ ਜੋ ਹਰ ਖੇਤਰ ਵਿੱਚ ਤਰੱਕੀ ਕਰ ਰਹੇ ਹਨ, ਇਨੋਵੇਸ਼ਨ ਲਿਆ ਰਹੇ ਹਨ ਅਤੇ ਗੰਭੀਰ ਚੁਣੌਤੀਆਂ ਨੂੰ ਹੱਲ ਕਰ ਰਹੇ ਹਨ। ਸਰ ਐੱਮ. ਵਿਸ਼ਵੇਸ਼ਵਰੈਯਾ ਨੂੰ ਯਾਦ ਕਰ ਰਿਹਾ ਹਾਂ, ਜਿਨ੍ਹਾਂ ਦਾ ਇੰਜੀਨੀਅਰਿੰਗ ਵਿੱਚ ਯੋਗਦਾਨ ਵਿਆਪਕ ਤੌਰ 'ਤੇ ਜਾਣਿਆ ਜਾਂਦਾ ਹੈ।

Narendra Modi Punjabi (@namoinpunjabi) 's Twitter Profile Photo

ਹਰ ਸਾਲ, ਮੈਂ ਜਨਤਕ ਪ੍ਰੋਗਰਾਮਾਂ ਦੌਰਾਨ ਪ੍ਰਾਪਤ ਕੀਤੇ ਵੱਖ-ਵੱਖ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਕਰਦਾ ਹਾਂ। ਨਿਲਾਮੀ ਦੀ ਆਮਦਨ ਨਮਾਮਿ ਗੰਗੇ ਪਹਿਲ ਨੂੰ ਜਾਂਦੀ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਜੋ ਯਾਦਗਾਰੀ ਚਿੰਨ੍ਹ ਤੁਹਾਨੂੰ ਦਿਲਚਸਪ ਲਗੇ, ਉਨ੍ਹਾਂ 'ਤੇ ਬੋਲੀ ਜ਼ਰੂਰ ਲਗਾਓ!

Narendra Modi (@narendramodi) 's Twitter Profile Photo

The warmth and energy of the Indian diaspora in New York is unparalleled. Addressing a community programme. Do watch! x.com/i/broadcasts/1…