🌾🦅𝗟𝗮𝗸𝗵𝗯𝗶𝗿 𝗚𝗶𝗹𝗹🌾🚜(@LakhbirGill17) 's Twitter Profileg
🌾🦅𝗟𝗮𝗸𝗵𝗯𝗶𝗿 𝗚𝗶𝗹𝗹🌾🚜

@LakhbirGill17

ਹਮ ਦਿਲ ਕੇ ਬਾਦਸ਼ਾਹ ਲੋਕ ਹੈਂ ‼️ ਨਾ ਮੁਹੱਬਤ ਬਦਲਤੇ ਹੈਂ ਨਾ ਦੋਸਤ ‼️
💖ਖੰਟ ਵਾਲੇ ਦਾ ਕੱਟੜ ਫੈਨ 👍
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 💪

ID:1310380920436736001

calendar_today28-09-2020 00:49:03

13,3K Tweets

731 Followers

823 Following

BBC News Punjabi(@bbcnewspunjabi) 's Twitter Profile Photo

ਰਾਸ਼ਟਰਪਤੀ ਪੁਤਿਨ ਸਾਲ 2000 ਤੋਂ ਰੂਸ ਦੀ ਸੱਤਾ ਵਿੱਚ ਹਨ। ਪੁਤਿਨ ਸੋਵੀਅਤ ਤਾਨਾਸ਼ਾਹ ਸਟਾਲਿਨ ਤੋਂ ਬਾਅਦ ਦੂਜੇ ਅਜਿਹੇ ਰੂਸੀ ਆਗੂ ਹਨ ਜਿਨ੍ਹਾਂ ਨੇ ਇੰਨਾ ਲੰਬਾ ਅਰਸਾ ਦੇਸ ਦੀ ਅਗਵਾਈ ਕੀਤੀ ਹੈ। ਤੁਸੀਂ ਉਨ੍ਹਾਂ ਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ?
ਪੁਤਿਨ: ਇੱਕ ਸਾਬਕਾ ਜਾਸੂਸ - bbc.in/3KbbmxT

ਰਾਸ਼ਟਰਪਤੀ ਪੁਤਿਨ ਸਾਲ 2000 ਤੋਂ ਰੂਸ ਦੀ ਸੱਤਾ ਵਿੱਚ ਹਨ। ਪੁਤਿਨ ਸੋਵੀਅਤ ਤਾਨਾਸ਼ਾਹ ਸਟਾਲਿਨ ਤੋਂ ਬਾਅਦ ਦੂਜੇ ਅਜਿਹੇ ਰੂਸੀ ਆਗੂ ਹਨ ਜਿਨ੍ਹਾਂ ਨੇ ਇੰਨਾ ਲੰਬਾ ਅਰਸਾ ਦੇਸ ਦੀ ਅਗਵਾਈ ਕੀਤੀ ਹੈ। ਤੁਸੀਂ ਉਨ੍ਹਾਂ ਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ? ਪੁਤਿਨ: ਇੱਕ ਸਾਬਕਾ ਜਾਸੂਸ - bbc.in/3KbbmxT #VladimirPutin #russia
account_circle
malwain🫀❤️(@malwain003) 's Twitter Profile Photo

ਅੱਜ ਫੇਰ ਕੱਲਿਆਂ ਚਾਹ ਪੀਤੀ ਏ…
ਤੱਕ ਕੇ ਉਹਦਾ ਰਾਹ ਪੀਤੀ ਏ…
ਲੰਘੇ ਪਾਣੀ ਮੁੜ ਨਹੀ ਆਉਂਦੇ….
ਸੋਚ ਕੇ ਇੱਕੋ ਸਾਹ ਪੀਤੀ ਏ….🌸🕊️

account_circle
ਸਿੰਘ(@Singh26266) 's Twitter Profile Photo

ਇਹ ਹਕੀਕਤ ਪੰਜਾਬ ਦੀ ਹਰੇਕ ਪਿੰਡ ਦੀ ਸਾਡੇ ਲੋਕ ਚੋਰਾ ਠੱਗਾਂ ਪਖੰਡੀਆਂ ਗੁਰੂਦੁਆਰੇ ਮੰਦਰਾਂ ਮੰਤਰੀਆਂ ਨੂੰ ਕਰੋੜਾਂ ਰੁਪਏ ਦਈ ਜਾਦੇ ਨੇ ਪਰ ਕਦੇ ਕਿਸੇ ਗਰੀਬ ਦੀ ਮਦਦ ਨਹੀ ਕਰਨਗੇ ਹੁਣ ਵੋਟਾਂ ਆ ਗਈਆਂ ਹੁਣ ਕਿਸੇ ਨੇ ਚੋਰਾਂ ਨੂੰ ਲੱਡੂਆਂ ਨਾਲ ਤੁਲਨਾ ਕਿਸੇ ਨੇ ਕਿਸੇ ਨਾਲ ਚੋਰਾਂ ਨੂੰ ਭੇਜੋ ਤੇ ਦਿਓ ਫੰਡ

account_circle
Kanwaljit Singh(@imkawal1) 's Twitter Profile Photo

“Every lie we tell incurs a debt to the truth. Sooner or later, that debt is paid.”

— 5 years ago,
‘CHERNOBYL’ on HBO.

“Every lie we tell incurs a debt to the truth. Sooner or later, that debt is paid.” — 5 years ago, ‘CHERNOBYL’ on HBO.
account_circle
Kanwaljit Singh(@imkawal1) 's Twitter Profile Photo

ਖੇਤਾਂ’ ਚ ਅੱਗ ਲਾਕੇ ਲੋਕਾਂ ਨੂੰ ਝੁਲਸਣ ਵਾਲਿਆਂ ਨੂੰ ਇਹ ਅੱਗ ਦਾ ਸੇਕ ਉਦੋਂ ਤੱਕ ਨਹੀਂ ਲੱਗਣਾ ਜਦੋਂ ਤੱਕ ਇਹਨਾਂ ਦੇ ਪਰਿਵਾਰ ਚੋਂ ਕੋਈ ਖ਼ੁਦ ਅੱਗ ਦੀ ਭੇਂਟ ਨਹੀਂ ਚੜਦਾ,
ਨਹੀਂ ਹਰ ਸਾਲ ਪਿੱਟਦੇਂ ਆਂ ਇਹਨਾਂ ਦੀ ਜਾਨ ਨੂੰ ਮਜ਼ਾਲ ਆ ਬੂਝੜਾਂ ਦੇ ਕੰਨ ਤੇ ਕੋਈ ਜੂੰ ਵੀ ਸਰਕਦੀ ਹੋਵੇ , ਪਤਾ ਨਹੀਂ ਕਦੋਂ ਇਨਸਾਨੀੰ ਜਾਨਾਂ ਦੀ ਕੀਮਤ ਸਮਝਣਗੇ ।

account_circle
GaGaN (ਕਾਬਲੀਅਤ ਅਧੀਨ)🇮🇳(@advGaganSidhu) 's Twitter Profile Photo

ਕਿਸਾਨ ਜ਼ਰੂਰ ਆਂ ,
ਪਰ ਦੋਗਲਾ , ਬਹਾਨੇ ਬਾਜ ਤੇ ਵੇਹਲੜ ਕਾਤਿਲ ਬਣਨ ਦੀ ਬਿਜਾਏ ਇਹੋ ਜਿਹੇ ਬੇਕਾਰ ਲੋਕਾਂ ਨੂੰ ਨਿੰਦ ਕੇ 1000 ਵਾਰ ਕਿਸਾਨ ਵਿਰੋਧੀ ਬਣਨਾ ਪਸੰਦ ਕਰਾਂਗਾ।

ਇਹ ਉਹੀ ਲੋਕ ਨਹੀ?? ਜੋ ਕੁੱਦਰਤ ਦੇ ਥੋੜ੍ਹੇ ਜਿਹੇ ਪ੍ਰਕੋਪ ਨਾਲ ਕੁਰਲਾਅ ਉੱਠਦੇ ਐ , ਤੇ ਆਪਣੇ ਵਾਰੀ ਜਿਉਂਦੇ ਸਾੜਕੇ ਵੀ ਜੁਬਾਨਾਂ ਚ ਦਹੀਂ ਜਮਾ ਲੈਂਦੇ ਨੇ।

ਕਿਸਾਨ ਜ਼ਰੂਰ ਆਂ , ਪਰ ਦੋਗਲਾ , ਬਹਾਨੇ ਬਾਜ ਤੇ ਵੇਹਲੜ ਕਾਤਿਲ ਬਣਨ ਦੀ ਬਿਜਾਏ ਇਹੋ ਜਿਹੇ ਬੇਕਾਰ ਲੋਕਾਂ ਨੂੰ ਨਿੰਦ ਕੇ 1000 ਵਾਰ ਕਿਸਾਨ ਵਿਰੋਧੀ ਬਣਨਾ ਪਸੰਦ ਕਰਾਂਗਾ। ਇਹ ਉਹੀ ਲੋਕ ਨਹੀ?? ਜੋ ਕੁੱਦਰਤ ਦੇ ਥੋੜ੍ਹੇ ਜਿਹੇ ਪ੍ਰਕੋਪ ਨਾਲ ਕੁਰਲਾਅ ਉੱਠਦੇ ਐ , ਤੇ ਆਪਣੇ ਵਾਰੀ ਜਿਉਂਦੇ ਸਾੜਕੇ ਵੀ ਜੁਬਾਨਾਂ ਚ ਦਹੀਂ ਜਮਾ ਲੈਂਦੇ ਨੇ।
account_circle
Gill(@_Gill09) 's Twitter Profile Photo

ਨਿਗਾਹ ਹਰ ਕਮੀ ਪੂਰਦੀ ਬਖਸ਼ ਮੌਲਾ ,
ਬਸ ਇੱਕੋ ਕਣੀ ਨੂਰ ਦੀ ਬਖਸ਼ ਮੌਲਾ ,
ਦੇ ਚਿੜੀਆਂ ਨੂੰ ਚੋਗਾ ਤੇ ਨਦੀਆਂ ਨੂੰ ਪਾਣੀ ,
ਦੇ ਬਚਪਨ ਨੂੰ ਮਾਪੇ ਜਵਾਨੀ ਨੂੰ ਹਾਣੀ ,
ਬੁਢਾਪੇ ਨੂੰ ਪੁੱਤਰਾਂ ਧੀਆਂ ਦੇ ਸਹਾਰੇ ,
ਸਦਾ ਹੀ ਸੁਖਾਲਾ ਸਿਰੇ ਲਾਉਣ ਬਖ਼ਸ਼ੀਂ ।
ਜਿਹੜੀ ਜੂਹ ਦੀ ਮਿੱਟੀ ਉਦਾਸੀ ਪਿਆਸੀ ;
ਉਹਦੀ ਔੜ ਨੂੰ ਵੀ ਕੋਈ ਸਾਉਣ ਬਖ਼ਸ਼ੀਂ ....

ਨਿਗਾਹ ਹਰ ਕਮੀ ਪੂਰਦੀ ਬਖਸ਼ ਮੌਲਾ , ਬਸ ਇੱਕੋ ਕਣੀ ਨੂਰ ਦੀ ਬਖਸ਼ ਮੌਲਾ , ਦੇ ਚਿੜੀਆਂ ਨੂੰ ਚੋਗਾ ਤੇ ਨਦੀਆਂ ਨੂੰ ਪਾਣੀ , ਦੇ ਬਚਪਨ ਨੂੰ ਮਾਪੇ ਜਵਾਨੀ ਨੂੰ ਹਾਣੀ , ਬੁਢਾਪੇ ਨੂੰ ਪੁੱਤਰਾਂ ਧੀਆਂ ਦੇ ਸਹਾਰੇ , ਸਦਾ ਹੀ ਸੁਖਾਲਾ ਸਿਰੇ ਲਾਉਣ ਬਖ਼ਸ਼ੀਂ । ਜਿਹੜੀ ਜੂਹ ਦੀ ਮਿੱਟੀ ਉਦਾਸੀ ਪਿਆਸੀ ; ਉਹਦੀ ਔੜ ਨੂੰ ਵੀ ਕੋਈ ਸਾਉਣ ਬਖ਼ਸ਼ੀਂ ....
account_circle
Fighter_4_Humanity(@Fighter_4_Human) 's Twitter Profile Photo

ਪੰਜਵੇਂ ਪਾਤਿਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦਿਵਸ ਦੀਆਂ ਆਪ ਸਭ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। 🙏

account_circle
𝗞𝗮𝗺𝗮𝗹𝗷𝗲𝗲𝘁 𝗸(@kamalj_1699) 's Twitter Profile Photo

ਕਹਿੰਦੇ ਵੀ ਨਹੀਂ ਕੁੱਝ
ਬਸ ਖਾਮੋਸ਼ ਹੋ ਜਾਨੇ ਆਂ,
ਕਦੇ ਸ਼ਬਦ ਨਹੀਂ ਸੀ ਮਿਲਦੇ
ਅੱਜ ਉਹ ਵੀ ਮੈਨੂੰ ਲੱਭਦੇ ਆ।

ਲਿਖਦੇ ਵੀ ਨਹੀਂ ਅੱਜ ਕਲ
ਸ਼ਾਇਦ ਕਵਿਤਾਵਾਂ ਵੀ ਨਾਰਾਜ਼ ਨੇ,
ਕਿੰਨਾ ਦੂਰ ਕਰ ਦਿੱਤਾ
ਮੈਨੂੰ ਮੇਰੇ ਹੀ ਕੀਤੇ ਲਿਹਾਜ਼ ਨੇ।

ਸ਼ਾਇਦ ਅੰਦਰਲਾ ਸ਼ਾਇਰ
ਕਿਧਰੇ ਗਵਾਚ ਰਿਹਾ ਏ,
ਸੱਚ ਵੀ ਤਾਂ ਮਰਦਾ ਜਿਹਾ ਜਾ ਰਿਹਾ
ਝੂਠ ਦੇ ਸ਼ਹਿਰ ਅੰਦਰ…!

account_circle
BBC News Punjabi(@bbcnewspunjabi) 's Twitter Profile Photo

ਭਾਰਤ ਅਤੇ ਚੀਨ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਇਤਿਹਾਸਕ ਬੈਠਕ ਪੰਜਾਬ ਦੇ ਇਸ ਸ਼ਹਿਰ ਵਿੱਚ ਹੋਈ ਸੀ.. ਇਹ ਬੈਠਕ 29 ਅਪ੍ਰੈਲ 1954 ਨੂੰ ਹੋਏ ਪੰਚਸ਼ੀਲ ਸਮਝੌਤੇ ਨਾਲ ਜੁੜੀਆਂ ਬੈਠਕਾਂ ਵਿੱਚੋਂ ਇੱਕ ਸੀ..
ਰਿਪੋਰਟ- ਬਿਮਲ ਸੈਣੀ, ਐਡਿਟ- ਗੁਰਕਿਰਤਪਾਲ ਸਿੰਘ

account_circle
Brown ਬੀਬੀਆਂ 🧋 ہیری ڈھلون 𓅓(@Addabmutiyar) 's Twitter Profile Photo

ਕਿਸਮਤ ਤੋ ਉਪਰ ਕੁਝ ਨਹੀਂ
ਮੈਂ ਕਈ ਸਾਲਾਂ ਤੋ ਤੜਫਦਿਆ ਦੀ
ਅਰਦਾਸ ਟੁੱਟਦੀਆਂ ਵੇਖੀਆਂ ਨੇ 💫

account_circle
BBC News Punjabi(@bbcnewspunjabi) 's Twitter Profile Photo

ਗੁਰਦਾਸਪੁਰ ਦੇ ਇੱਕ ਆਟੋਮੋਬਾਇਲ ਵਰਕਸ਼ਾਪ ਦੇ ਮਾਲਕ ਅਤੇ ਸਨਅਤੀ ਕਾਰੋਬਾਰੀ ਪਰਿਵਾਰ ਦੇ ਨੌਜਵਾਨ ਪਰਮਿੰਦਰ ਸਿੰਘ ਵੱਲੋਂ ਪਰਾਲੀ ਨੂੰ ਪ੍ਰੋਸੇਸ ਕਰਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਰਹੇ ਹਨ
Read Full Story : bbc.in/3UDobXq
i

ਗੁਰਦਾਸਪੁਰ ਦੇ ਇੱਕ ਆਟੋਮੋਬਾਇਲ ਵਰਕਸ਼ਾਪ ਦੇ ਮਾਲਕ ਅਤੇ ਸਨਅਤੀ ਕਾਰੋਬਾਰੀ ਪਰਿਵਾਰ ਦੇ ਨੌਜਵਾਨ ਪਰਮਿੰਦਰ ਸਿੰਘ ਵੱਲੋਂ ਪਰਾਲੀ ਨੂੰ ਪ੍ਰੋਸੇਸ ਕਰਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਰਹੇ ਹਨ Read Full Story : bbc.in/3UDobXq #punjab #punjabi
account_circle
ਢਿੱਲੋਂ(@bdhillon855) 's Twitter Profile Photo

ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ
ਆਟੇ ਨਾਲ ਬੀਬਾ ਘੁਲ ਦੀ ਮਿੱਟੀ ਨਾਲ ਘੁਲਦਾ ਜਵਾਨ

ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ ਆਟੇ ਨਾਲ ਬੀਬਾ ਘੁਲ ਦੀ ਮਿੱਟੀ ਨਾਲ ਘੁਲਦਾ ਜਵਾਨ
account_circle