Kuldeep Dhaliwal (@kuldeepsinghaap) 's Twitter Profile
Kuldeep Dhaliwal

@kuldeepsinghaap

Official Account of the Minister of NRI Affairs Department of Punjab

ID: 1508365755771158530

linkhttp://www.punjab.gov.in/ calendar_today28-03-2022 08:50:07

2,2K Tweet

14,14K Takipçi

40 Takip Edilen

Kuldeep Dhaliwal (@kuldeepsinghaap) 's Twitter Profile Photo

ਪੰਜਾਬ ਦੇ ਹਰ ਪਰਿਵਾਰ ਲਈ ਬਿਨਾਂ ਕਿਸੇ ਜਾਤ-ਪਾਤ ਜਾਂ ਭੇਦ-ਭਾਵ ਦੇ ₹10 ਲੱਖ ਦਾ ਸਲਾਨਾ ਹੈਲਥ ਕਾਰਡ

Kuldeep Dhaliwal (@kuldeepsinghaap) 's Twitter Profile Photo

ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮਾਨ ਸਰਕਾਰ ਦਾ ਵੱਡਾ ਕਦਮ

ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 
ਮਾਨ ਸਰਕਾਰ ਦਾ ਵੱਡਾ ਕਦਮ
Kuldeep Dhaliwal (@kuldeepsinghaap) 's Twitter Profile Photo

ਪੰਜਾਬ ਦੇ ਨੌਜਵਾਨਾਂ ਨੂੰ ਮੁੜ ਖੇਡਾਂ, ਕਸਰਤ ਅਤੇ ਕਾਮਯਾਬੀਆਂ ਦੀਆਂ ਨਵੀਆਂ ਰਾਹਾਂ ਲਈ ਪ੍ਰੇਰਨ ਵਾਸਤੇ ਮਾਨ ਸਰਕਾਰ ਕਰ ਰਹੀ ਹੈ ਸ਼ਲਾਘਾਯੋਗ ਉਪਰਾਲੇ

Kuldeep Dhaliwal (@kuldeepsinghaap) 's Twitter Profile Photo

ਕੱਲ 17 ਜੁਲਾਈ ਨੂੰ ਐਮ ਐਲ ਏ ਅਜਨਾਲਾ ਅਤੇ ਸਾਬਕਾ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਹੇਠ ਲਿਖੇ ਪਿੰਡਾ ਵਿੱਚ ਕਰਨਗੇ:- ਪਿੰਡ ਸਾਰੰਗਦੇਵ 4pm ਪਿੰਡ ਕੋਟਲੀ ਕੋਕਾ 5pm ਪਿੰਡ ਖਾਨਵਾਲ 5.30pm ਪਿੰਡ ਸਾਹੋਵਾਲ 6pm ਪਿੰਡ ਬੱਲ ਲੱਭੇ ਦਰਿਆ 6.30pm ਪਿੰਡ ਘੁਕੇਵਾਲੀ 7pm

ਕੱਲ 17 ਜੁਲਾਈ ਨੂੰ ਐਮ ਐਲ ਏ ਅਜਨਾਲਾ ਅਤੇ ਸਾਬਕਾ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਹੇਠ ਲਿਖੇ ਪਿੰਡਾ ਵਿੱਚ ਕਰਨਗੇ:-
ਪਿੰਡ ਸਾਰੰਗਦੇਵ 4pm 
ਪਿੰਡ ਕੋਟਲੀ ਕੋਕਾ 5pm 
ਪਿੰਡ ਖਾਨਵਾਲ 5.30pm 
ਪਿੰਡ ਸਾਹੋਵਾਲ 6pm 
ਪਿੰਡ ਬੱਲ ਲੱਭੇ ਦਰਿਆ 6.30pm
ਪਿੰਡ ਘੁਕੇਵਾਲੀ 7pm
Kuldeep Dhaliwal (@kuldeepsinghaap) 's Twitter Profile Photo

ਪੰਜਾਬ ਦੇ ਸ਼ਹਿਰਾਂ 'ਚ ਚੌਰਾਹਿਆਂ ਤੇ ਬੱਤੀਆਂ 'ਤੇ ਭੀਖ ਮੰਗਣ ਵਾਲਿਆਂ ਦਾ ਹੋਵੇਗਾ DNA

ਪੰਜਾਬ ਦੇ ਸ਼ਹਿਰਾਂ 'ਚ ਚੌਰਾਹਿਆਂ ਤੇ ਬੱਤੀਆਂ 'ਤੇ ਭੀਖ ਮੰਗਣ ਵਾਲਿਆਂ ਦਾ ਹੋਵੇਗਾ DNA
Kuldeep Dhaliwal (@kuldeepsinghaap) 's Twitter Profile Photo

ਮਾਨ ਸਰਕਾਰ ਦੁਆਰਾ ਪੰਜਾਬ ਦੀਆਂ ਸੜਕਾਂ, ਚੌਰਾਹਿਆਂ ਜਾਂ ਹੋਰ ਜਨਤਕ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਸਹੀ ਰਾਹ ‘ਤੇ ਲੈਕੇ ਜਾਣ ਲਈ ਪ੍ਰਾਜੈਕਟ ਜੀਵਨਜੋਤ ਪੂਰੇ ਪੰਜਾਬ ‘ਚ ਚਲਾਇਆ ਜਾ ਰਿਹਾ ਹੈ। ਮਾਸੂਮ ਬੱਚਿਆਂ ਨੂੰ ਰੈਸਕਿਉ ਕਰਕੇ ਸਹੀ ਜਗ੍ਹਾ ‘ਤੇ ਪਹੁੰਚਾਇਆ ਜਾ ਰਿਹਾ ਹੈ।

Kuldeep Dhaliwal (@kuldeepsinghaap) 's Twitter Profile Photo

ਮਾਨ ਸਰਕਾਰ ਦਾ ਖੇਡਾਂ ਨੂੰ ਵਧਾਵਾ ਦੇਣ ਦੀ ਦਿਸ਼ਾ ਵੱਲ ਵੱਡਾ ਕਦਮ । 10.342 ਕਰੋੜ ਦੀ ਰਾਸ਼ੀ ਨਾਲ ਹਲਕਾ ਅਜਨਾਲਾ ਦੇ ਪਿੰਡਾ ਵਿੱਚ ਬਣਨਗੇ ਮਾਡਲ ਖੇਡ ਮੈਦਾਨ । #kuldeepsinghdhaliwal #Punjab

ਮਾਨ ਸਰਕਾਰ ਦਾ ਖੇਡਾਂ ਨੂੰ ਵਧਾਵਾ ਦੇਣ ਦੀ ਦਿਸ਼ਾ ਵੱਲ ਵੱਡਾ ਕਦਮ । 
10.342 ਕਰੋੜ ਦੀ ਰਾਸ਼ੀ ਨਾਲ ਹਲਕਾ ਅਜਨਾਲਾ ਦੇ ਪਿੰਡਾ ਵਿੱਚ ਬਣਨਗੇ ਮਾਡਲ ਖੇਡ ਮੈਦਾਨ । #kuldeepsinghdhaliwal #Punjab
Kuldeep Dhaliwal (@kuldeepsinghaap) 's Twitter Profile Photo

ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਅਮਰਗੜ੍ਹ ਵਿਖੇ ਨਵੇਂ ਬਣੇ ਤਹਿਸੀਲ ਕੰਪਲੈਕਸ ਨੇ ਤੋੜੇ ਇਲਾਕੇ ਦੇ ਲੋਕਾਂ ਦੇ ਦੁੱਖ!

Kuldeep Dhaliwal (@kuldeepsinghaap) 's Twitter Profile Photo

ਸ੍ਰੀ ਹਰਿਮੰਦਰ ਸਾਹਿਬ ਵਰਗੇ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਅਸਥਾਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਇਨਸਾਨ ਦੁਸ਼ਮਣ ਤਾਕਤਾਂ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਮਗਰੋਂ ਅੱਜ ਮੈਂ ਅਤੇ ਮੇਰੇ ਸਾਥੀ ਸੁਰੱਖਿਆ ਪ੍ਰਬੰਧਾਂ 'ਤੇ ਵਿਚਾਰ -ਚਰਚਾ ਕਰਨ ਆਏ ਸੀ। ਇਸ ਦੇ ਨਾਲ ਹੀ, ਅਸੀਂ ਐਸ.ਜੀ.ਪੀ.ਸੀ (SGPC) ਅਧਿਕਾਰੀਆਂ ਨੂੰ ਬੇਨਤੀ ਕੀਤੀ

Kuldeep Dhaliwal (@kuldeepsinghaap) 's Twitter Profile Photo

ਨਸ਼ਿਆਂ ਵਿਰੁੱਧ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੂਰੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋ ਜਾਂਦਾ। ਮੈਂ ਆਪਣੀ ਡਿਊਟੀ ਪੂਰੀ ਕਰ ਰਿਹਾ ਹਾਂ। ਮੇਰੀ ਬੱਸ ਇਹੀ ਬੇਨਤੀ ਹੈ ਕਿ ਤੁਸੀਂ ਵੀ ਪੰਜਾਬ ਨੂੰ ਬਚਾਉਣ ਦੀ ਇਸ ਮੁਹਿੰਮ ਵਿੱਚ ਸਰਕਾਰ ਦਾ ਸਹਿਯੋਗ ਕਰੋ। युद्ध नशे विरुद्ध इसी तरह जारी रहेगा जब तक पूरे पंजाब से नशा

Kuldeep Dhaliwal (@kuldeepsinghaap) 's Twitter Profile Photo

ਵਿਧਾਨ ਸਭਾ ਹਲਕਾ ਅਜਨਾਲਾ ਦੇ ਹਰ ਪਿੰਡ ਵਿੱਚ ਸੜਕਾਂ ਵਧੀਆ ਬਣਾਈਆਂ ਜਾ ਰਹੀਆਂ ਹਨ। ਪਿੰਡ ਤੇੜਾ ਕਲਾਂ ਤੋਂ ਕਾਮਲਪੁਰਾ ਤੱਕ 10 ਫੁੱਟ ਚੌੜੀ ਸੜਕ ਸੀ, ਜਿਸ ਨੂੰ 1.25 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਜਦੋਂ ਇਹ ਸੜਕ ਚੌੜੀ ਹੋ ਜਾਵੇਗੀ, ਤਾਂ ਚਮਿਆਰੀ, ਮੁਕਾਮ, ਕੋਟਲਾ, ਕਾਮਲਪੁਰਾ ਅਤੇ ਖਾਨੋਵਾਲ ਵਰਗੇ ਅਗਲੇ ਪਿੰਡਾਂ

Kuldeep Dhaliwal (@kuldeepsinghaap) 's Twitter Profile Photo

ਪੰਜਾਬ ‘ਚ ਬੇਅਦਬੀ ਵਿਰੁੱਧ ਨਵਾਂ ਕਾਨੂੰਨ ਬਣਨ ਜਾ ਰਿਹਾ ਹੈ। ਮਾਨ ਸਰਕਾਰ ਨੇ ਧਾਰਮਿਕ ਸੰਸਥਾਵਾਂ, ਬੁੱਧੀਜੀਵੀਆਂ ਤੇ ਲੋਕਾਂ ਦੀ ਰਾਏ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਇਹ ਕਨੂੰਨ ਪੰਜਾਬ ਦੇ ਹਰ ਧਰਮ ਦਾ ਸਾਂਝਾ ਕਨੂੰਨ ਹੋਵੇਗਾ, ਤੇ ਹਰ ਧਰਮ ਦੇ ਲੋਕਾਂ ਤੇ ਨੁਮਾਇੰਦਿਆਂ ਦੇ ਸਾਂਝੀ ਭਾਗੀਦਾਰੀ ਦੀ ਜ਼ਰੂਰਤ ਹੈ।

ਭਾਜਪਾ ਤੇ ਕਾਂਗਰਸ ਦੇ ਲੀਡਰ ਹਰ ਸੂਬੇ ‘ਚ ਟੀਮ ਦੀ ਤਰ੍ਹਾਂ ਕੰਮ ਕਰਕੇ ਲੋਕਾਂ ਦੇ ਪੈਸੇ ਦੀ ਲੁੱਟ ਕਰਦੇ ਹਨ, ਇਹ ਗੱਠਜੋੜ ਸਾਲਾਂ ਤੋਂ ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਨੇ ਆ ਕੇ ਇਹ ਨੈਕਸਸ ਨੂੰ ਹਿਲਾ ਕੇ ਰੱਖ ਦਿੱਤਾ। ਲੋਕ ਆਮ ਆਦਮੀ ਪਾਰਟੀ ‘ਚ ਵਿਕਲਪ ਦੇਖ ਰਹੇ ਹਨ।

Kuldeep Dhaliwal (@kuldeepsinghaap) 's Twitter Profile Photo

ਪਿਛਲੇ ਦਿਨੀ ਨਹਿਰ ‘ਚ ਡਿੱਗੀ ਕਾਰ ‘ਚੋਂ 11 ਜਾਨਾਂ ਬਚਾਉਣ ਵਾਲੀ ਬਠਿੰਡਾ ਪੁਲਿਸ ਦੀ PCR ਟੀਮ ਨੂੰ CM ਮਾਨ ਨੇ ਮਿਲ ਕੇ ਹੱਲਾਸ਼ੇਰੀ ਦਿੱਤੀ ਤੇ ਹੌਸਲਾ ਅਫ਼ਜਾਈ ਕੀਤੀ। ਇਹ ਨੇਕ ਕਾਰਜ ਲਈ ਸਾਰੀ ਟੀਮ ਦੀ ਜਿੰਨੀ ਤਾਰੀਫ਼ ਕਰੀਏ ਉਹ ਘੱਟ ਹੈ। ਸ਼ਾਬਾਸ਼ ਸਾਰੀ ਟੀਮ ਨੂੰ

ਪੰਜਾਬ ਸਰਕਾਰ ਦੇ ਬਚਾਏ 26.67 ਲੱਖ ਰੁਪਏ ਜਿੱਥੇ ਭਾਰਤ ਦੀਆਂ ਬਾਕੀ ਰਾਜ ਸਰਕਾਰਾਂ ਹਰ ਵਾਰ ਟੈਂਡਰ ਦਾ ਬਜਟ ਵਧਾ ਦਿੰਦੀਆਂ ਹਨ, ਉੱਥੇ ਅਸੀਂ ਬਜਟ ਤੋਂ ਵੀ ਘੱਟ ਰਕਮ ਵਿੱਚ ਕੰਮ ਪੂਰਾ ਕੀਤਾ ਹੈ। 92.72 ਲੱਖ ਦਾ ਕੰਮ 66.05 ਲੱਖ ਰੁਪਏ ਵਿੱਚ ਕਰਕੇ 26.67 ਲੱਖ ਰੁਪਏ ਬਚਾ ਲਏ । पंजाब सरकार के 26.67 लाख बचाए जहां बाकी हिंदुस्तान की

Kuldeep Dhaliwal (@kuldeepsinghaap) 's Twitter Profile Photo

ਬੜੇ ਦੁੱਖ ਦੀ ਗੱਲ ਹੈ ਕਿ 26 ਸਾਲਾਂ ਵਿੱਚ ਪੰਜਾਬ ਦਾ ਕੋਈ ਵੀ ਸਿਆਸਤਦਾਨ ਕਾਰਗਿਲ ਯੁੱਧ ਵਿੱਚ ਆਪਣੀਆਂ ਸ਼ਹਾਦਤਾਂ ਦੇ ਕੇ ਦੇਸ਼ ਦੀ ਸੁਰੱਖਿਆ ਕਰਨ ਵਾਲੇ ਮੇਰੇ ਅਜਨਾਲਾ ਦੇ ਸ਼ਹੀਦ ਸੂਬੇਦਾਰ ਸ. ਤਰਲੋਕ ਸਿੰਘ ਜੀ, ਸ਼ਹੀਦ ਪ੍ਰਵੀਨ ਕੁਮਾਰ ਜੀ ਅਤੇ ਸ਼ਹੀਦ ਪਲਵਿੰਦਰ ਸਿੰਘ ਜੀ ਦੇ ਘਰ ਨਹੀਂ ਗਏ । ਅੱਜ ਮੈਂ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ

Kuldeep Dhaliwal (@kuldeepsinghaap) 's Twitter Profile Photo

ਕੈਪਟਨ ਅਮਰਿੰਦਰ ਸਿੰਘ ਚਾਚਾ ਹੋਣ ਦਾ ਪੂਰਾ ਫਰਜ਼ ਨਿਭਾ ਰਿਹਾ ਹੈ। ਉਸਨੇ ਕਾਂਗਰਸ ਸਰਕਾਰ ਵਿੱਚ ਵੀ ਆਪਣੇ ਭਤੀਜੇ ਬਿਕਰਮ ਮਜੀਠੀਆ ਨੂੰ ਬਚਾਇਆ ਸੀ ਅਤੇ ਹੁਣ ਵੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਰਮ ਨਹੀਂ ਆਉਂਦੀ? ਐਨੇ ਲੋਕਾਂ ਦੀਆਂ ਮੌਤਾਂ ਦੇ ਕਾਰਨ ਨੂੰ ਅਜੇ ਸਜ਼ਾ ਨਹੀਂ ਹੋਣ ਦੇਣਾ ਚਾਹੁੰਦਾ! कैप्टन अमरिंदर सिंह चाचा होने का पूरा

Kuldeep Dhaliwal (@kuldeepsinghaap) 's Twitter Profile Photo

₹50 ਹਜ਼ਾਰ ਦਾ ਇੰਜੈਕਸ਼ਨ ਮਾਨ ਸਰਕਾਰ ਦੇਵੇਗੀ ਮੁਫ਼ਤ ਦਿਲ ਦੇ ਮਰੀਜ਼ਾਂ ਨੂੰ ਲੱਗਣ ਵਾਲ਼ਾ ₹50 ਹਜ਼ਾਰ ਦੀ ਕੀਮਤ ਦਾ ਇੱਕ ਟੀਕਾ ਮਾਨ ਸਰਕਾਰ ਨੇ ਸਾਰੇ ਸਿਵਲ ਹਸਪਤਾਲਾਂ 'ਚ ਮੁਫ਼ਤ ਕਰ ਦਿੱਤਾ ਹੈ। ਇਹ ਕਦਮ ਹਜ਼ਾਰਾਂ ਲੋੜਵੰਦਾਂ ਦੀਆਂ ਜਾਨਾਂ ਬਚਾਉਣ 'ਚ ਮਦਦ ਕਰੇਗਾ ਜਿਹੜੇ ਪੈਸਿਆਂ ਦੀ ਵਜ੍ਹਾ ਕਾਰਨ ਇਹ ਮਹਿੰਗਾ ਇੰਜੈਕਸ਼ਨ ਨਹੀਂ ਲਗਵਾ ਪਾਉਂਦੇ