Kiran Nirvan (@kirannirvan) 's Twitter Profile
Kiran Nirvan

@kirannirvan

Author of 6 books. ‘The Kidney Scam’ out now! Order from the link below.

ID: 1059832451688730624

linkhttp://srishti.pub/kidney calendar_today06-11-2018 15:38:41

424 Tweet

202 Followers

855 Following

SikhPark (@sikhpark) 's Twitter Profile Photo

A father saluting his son, one last time. Jobanjeet Singh was serving with the 8 Cavalry when he lost his life in an accident in Doda, J&K 🇮🇳 His father, Subedar Major (Retd.) Balvir Singh, wore his old army uniform to give his son a final salute, as he was cremated with state

A father saluting his son, one last time. 
Jobanjeet Singh was serving with the 8 Cavalry when he lost his life in an accident in Doda, J&K 🇮🇳
His father, Subedar Major (Retd.) Balvir Singh, wore his old army uniform to give his son a final salute, as he was cremated with state
Kiran Nirvan (@kirannirvan) 's Twitter Profile Photo

ਕਿਸੇ ਵੀ ਰਾਜਸੀ ‘ਭੰਡ’ ਤੋਂ, ਠੰਡ ਅਤੇ ਪਾਖੰਡ ਤੋਂ, ਹਮੇਸ਼ਾ ਬਚ ਕੇ ਰਹੋ | -Kiran Nirvan

Kiran Nirvan (@kirannirvan) 's Twitter Profile Photo

Reminds me of the #Border2 song I only heard yesterday: “Mere naam ka pyaala bhar ke Barsaaton mein pee lena Baba main toh raha nahi Tu meri jawaani jee lena”

Kiran Nirvan (@kirannirvan) 's Twitter Profile Photo

On #WorldCancerDay, the Department of Radiation Oncology at Guru Nanak Dev Hospital, Amritsar was filled with hope and humanity. The singer, once a patient himself and now completely cured, lifted spirits with his songs, inspiring others on their journey. Two other individuals

Kiran Nirvan (@kirannirvan) 's Twitter Profile Photo

ਸਾਡੇ ਸਾਮ੍ਹਣੇ ਘਰ ਇਕ ਬਹੁਤ ਹੀ ਪੜ੍ਹਿਆ ਲਿਖਿਆ ਪਰਿਵਾਰ ਰਹਿੰਦਾ ਹੈ ਜਿਸ ਵਿਚ ਸਾਰੇ ਜਣੇ ਹੀ ਡਾਕਟਰ ਹਨ। ਉਹ ਰੋਜ਼ ਤੁਲਸੀ ਪੂਜਾ ਕਰਦੇ ਹਨ ਅਤੇ ਉਸ ਬੂਟੇ ਨੂੰ ਬਹੁਤ ਪਿਆਰ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਹਨ। ਕਲ ਓਨਾ ਨੇ ਘਰ ਦੇ ਬਾਹਰ ਲੱਗਾ ਇਕ ਬਹੁਤ ਪਿਆਰਾ ਦਰਖ਼ਤ ਇਸ ਕਰਕੇ ਕਟਵਾ ਦਿੱਤਾ ਕਿਉਂਕਿ ਓਨਾ ਦੇ ਨਵੇਂ ਬਣੇ ਘਰ ਦੀ ਸ਼ਾਨ ਲੋਕਾਂ ਨੂੰ

Civic sense in India: ਆਪਣੀ ਗੱਡੀ ਸਾਫ ਰਹਿਣੀ ਚਾਹੀਦੀ ਬਾਹਰ ਦੀ ਕੋਈ ਚਿੰਤਾ ਨਹੀਂ ।

Civic sense in India: ਆਪਣੀ ਗੱਡੀ ਸਾਫ ਰਹਿਣੀ ਚਾਹੀਦੀ ਬਾਹਰ ਦੀ ਕੋਈ ਚਿੰਤਾ ਨਹੀਂ ।
Kiran Nirvan (@kirannirvan) 's Twitter Profile Photo

"ਸਾਈਂ ਜੀ, ਤੁਸੀਂ ਰੱਬ ਵੇਖਿਆ ਹੈ ਕਦੇ?" "ਕੁਦਰਤ ਨੂੰ ਵੇਖਣਾ, ਰੱਬ ਨੂੰ ਵੇਖਣ ਵਾਂਗ ਹੈ," ਫ਼ਕੀਰ ਨੇ ਜਵਾਬ ਦਿੱਤਾ। - 40din

"ਸਾਈਂ ਜੀ, ਤੁਸੀਂ ਰੱਬ ਵੇਖਿਆ ਹੈ ਕਦੇ?"
"ਕੁਦਰਤ ਨੂੰ ਵੇਖਣਾ, ਰੱਬ ਨੂੰ ਵੇਖਣ ਵਾਂਗ ਹੈ," ਫ਼ਕੀਰ ਨੇ ਜਵਾਬ ਦਿੱਤਾ।

- 40din
Kiran Nirvan (@kirannirvan) 's Twitter Profile Photo

ਆਬਾਦ ਕੁਝ ਨਹੀਂ, ਬਰਬਾਦ ਕੁਝ ਨਹੀਂ ਪਹਿਲਾਂ ਕੁਝ ਨਹੀਂ, ਬਾਅਦ ਕੁਝ ਨਹੀਂ ਇਹ ਤਾਂ ਸਭ ਜ਼ਿੰਦਗੀ ਦੇ ਛਲਾਵੇ ਨੇ ਕੈਦ ਕੁਝ ਨਹੀਂ, ਆਜ਼ਾਦ ਕੁਝ ਨਹੀਂ… -Kiran Nirvan

ਆਬਾਦ ਕੁਝ ਨਹੀਂ, ਬਰਬਾਦ ਕੁਝ ਨਹੀਂ  
ਪਹਿਲਾਂ ਕੁਝ ਨਹੀਂ, ਬਾਅਦ ਕੁਝ ਨਹੀਂ  
ਇਹ ਤਾਂ ਸਭ ਜ਼ਿੰਦਗੀ ਦੇ ਛਲਾਵੇ ਨੇ  
ਕੈਦ ਕੁਝ ਨਹੀਂ, ਆਜ਼ਾਦ ਕੁਝ ਨਹੀਂ…

-Kiran Nirvan
Kiran Nirvan (@kirannirvan) 's Twitter Profile Photo

ਖਲੋ, ਠਹਿਰ, ਕਾਹਲੀ ਨਾ ਕਰ, ਕੁਝ ਭਰਿਆ ਰਹਿਣ ਦੇ, ਸਭ ਖਾਲੀ ਨਾ ਕਰ, ਮੁਹੱਬਤ ਨਾ ਮਨਜ਼ੂਰ ਹੈ ਤਾਂ ਅੱਖਾਂ ਕਹਿ ਦੇਣਗੀਆਂ, ਤੂੰ ਲਫ਼ਜ਼ਾਂ ਨੂੰ ਜੋੜਨ ਦੀ ਤਕਲੀਫ, ਬਾਹਲੀ ਨਾ ਕਰ.... -Kiran Nirvan

ਖਲੋ, ਠਹਿਰ, ਕਾਹਲੀ ਨਾ ਕਰ,
ਕੁਝ ਭਰਿਆ ਰਹਿਣ ਦੇ, ਸਭ ਖਾਲੀ ਨਾ ਕਰ,

ਮੁਹੱਬਤ ਨਾ ਮਨਜ਼ੂਰ ਹੈ ਤਾਂ ਅੱਖਾਂ ਕਹਿ ਦੇਣਗੀਆਂ,
ਤੂੰ ਲਫ਼ਜ਼ਾਂ ਨੂੰ ਜੋੜਨ ਦੀ ਤਕਲੀਫ, ਬਾਹਲੀ ਨਾ ਕਰ....

-Kiran Nirvan
Kiran Nirvan (@kirannirvan) 's Twitter Profile Photo

ਨੈਣਾਂ ਦਾ ਝੁੱਕ ਜਾਣਾ, ਕਦਮਾਂ ਦਾ ਰੁਕ ਜਾਣਾ, ਦੇਖਿਆ ਹੈ ਕਈ ਵਾਰ ਮੈਂ, ਲੱਗਭੱਗ ਸਾਹਾਂ ਦਾ ਮੁੱਕ ਜਾਣਾ.... -Kiran Nirvan

ਨੈਣਾਂ ਦਾ ਝੁੱਕ ਜਾਣਾ,
ਕਦਮਾਂ ਦਾ ਰੁਕ ਜਾਣਾ,
ਦੇਖਿਆ ਹੈ ਕਈ ਵਾਰ ਮੈਂ,
ਲੱਗਭੱਗ ਸਾਹਾਂ ਦਾ ਮੁੱਕ ਜਾਣਾ....

-Kiran Nirvan
Kiran Nirvan (@kirannirvan) 's Twitter Profile Photo

ਕਦੇ ਬਹਾਰਾਂ ਮੁੜ ਆਉਣੀਆਂ ਨੇ, ਮਿੱਟੀ ਚੋਂ ਫੇਰ ਕਲੀ ਖਿੜੇ। ਸੁੱਕਿਆ ਗੁਲਾਬ ਵੀ ਤਾਂ ਦੱਸਦਾ ਏ ਸੱਚਾ ਪਿਆਰ ਕਦੇ ਨਾ ਮਰੇ। 🌹

Kiran Nirvan (@kirannirvan) 's Twitter Profile Photo

ਮੇਰੀ ਜਾਣ ਪਛਾਣ ਦੇ ਇਕ ਲਾਲਾਜੀ ਵ੍ਹਟਸਐਪ ਤੇ ਆਪਣੇ ਇਕ ਗਰੁੱਪ ਵਿਚ ਪਾਣੀ ਦੇ ਪ੍ਰਦੂਸ਼ਣ ਸੰਬੰਧੀ ਪੋਸਟ ਸ਼ੇਅਰ ਕਰ ਰਹੇ ਸਨ ਜਿਸ ਵਿਚ ਕਿਸਾਨ ਨੂੰ ਜਿਮੇਦਾਰ ਠਹਿਰਾਇਆ ਗਿਆ ਸੀ, ਅਤੇ ਬਾਹਰ ਸਵੇਰੇ ਰੋਜ਼ ਦੀ ਤਰ੍ਹਾਂ ਓਨ੍ਹਾਂ ਦਾ ਨੌਕਰ, ਨਾਲੀ ਲਾ ਕੇ, ਖੁੱਲੇ ਸਾਫ ਸੁਥਰੇ ਪੀਣ ਯੋਗ ਪਾਣੀ ਨਾਲ ਗੱਡੀ ਧੋ ਰਿਹਾ ਸੀ।

ਝੜ੍ਹ ਕੇ ਡਿਗ ਪਏ ਸਾਰੇ, ਕੋਈ ਹਰਾ, ਕੋਈ ਪੀਲਾ, ਕੋਈ ਖਾਕੀ ਸੀ, ਹਨੇਰੀਆਂ ਨੇ ਤਾਂ ਲਗਦਾ ਮੁਕਾ ਦਿੱਤਾ ਸੀ ਸਭ ਕੁਝ, ਪਰ ਰਿਸ਼ਤਿਆਂ ਵਿਚ ਕੁਝ ਸਾਹ, ਅਜੇ ਬਾਕੀ ਸੀ… -Kiran Nirvan

ਝੜ੍ਹ ਕੇ ਡਿਗ ਪਏ ਸਾਰੇ,
ਕੋਈ ਹਰਾ, ਕੋਈ ਪੀਲਾ, ਕੋਈ ਖਾਕੀ ਸੀ,
ਹਨੇਰੀਆਂ ਨੇ ਤਾਂ ਲਗਦਾ ਮੁਕਾ ਦਿੱਤਾ ਸੀ ਸਭ ਕੁਝ,
ਪਰ ਰਿਸ਼ਤਿਆਂ ਵਿਚ ਕੁਝ ਸਾਹ, ਅਜੇ ਬਾਕੀ ਸੀ…

-Kiran Nirvan
Kiran Nirvan (@kirannirvan) 's Twitter Profile Photo

No child, human’s or animal’s, should have to go through any kind of cruelty. Those who are capable to inflict harm to such innocence are living demons, sadistic, pathetic criminals. They should be dealt like one. Tamil Nadu Police

HarshVivek Singh (@hvsbanwait) 's Twitter Profile Photo

Kamaldeep Singh ਬਰਾੜ Let them burn! And apart from serving and internationalising the Punjabi language, most of the Punjabi singers have asserted their roots by either suffixing the name of their native villages to their names or proudly mentioning those villages in their songs. They didn’t leave

HarshVivek Singh (@hvsbanwait) 's Twitter Profile Photo

The Punjab Vidhan Sabha’s solemn tribute to the 168 Iranian school girls killed in a war crime by US is a righteous call. The Punjab.