ਐੱਸ ਸੁਰਿੰਦਰ (@khalsavision) 's Twitter Profile
ਐੱਸ ਸੁਰਿੰਦਰ

@khalsavision

ਜਿੰਦ ਤੜਫਦੀ ਰਹਿੰਦੀ ਏ ਕਦੇ ਪਾ ਵਤਨਾਂ ਵੱਲ ਫੇਰੀ । ਦਿਨੇ ਰਾਤ ਮੈਂ ਕਰਾਂ ਦੁਆਵਾਂ ਹੋਵੇ ਖ਼ੈਰ ਜੋਗੀਆ ਤੇਰੀ ।

Social Satirist

ID: 1653989214013325312

calendar_today04-05-2023 05:05:48

1,1K Tweet

2,2K Followers

35 Following

ਐੱਸ ਸੁਰਿੰਦਰ (@khalsavision) 's Twitter Profile Photo

ਬਾਬਾ ਜੀ ਰਿਸ਼ੀਕੇਸ਼ ਵਿੱਚ ਆਪਣੇ ਚੇਲੇ ਅੰਦਰ ਆਪਣੀਆਂ ਬ੍ਰਹਮ ਰੂਹਾਨੀ ਸ਼ਕਤੀਆਂ ਨੂੰ ਗ੍ਰਹਿਣ ਕਰ ਰਹੇ ਹਨ। ਅਲੌਕਿਕ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ ਨਹੀਂ ਤਾਂ ਕਿਸੇ ਨੇ ਵੀ ਮੇਰੇ 'ਤੇ ਵਿਸ਼ਵਾਸ ਨਹੀਂ ਸੀ ਕਰਨਾ 😃