Karamjit Anmol (@karamjitanmol) 's Twitter Profile
Karamjit Anmol

@karamjitanmol

AAP Lok Sabha Candidate

ID: 1683644570599571456

calendar_today25-07-2023 01:05:40

288 Tweet

289 Takipçi

30 Takip Edilen

Karamjit Anmol (@karamjitanmol) 's Twitter Profile Photo

ਅਖ਼ਬਾਰਾਂ ਦੀਆਂ ਸੁਰਖੀਆਂ 'ਚ ਬੀਤੇ ਦਿਨਾਂ ਦਾ ਚੋਣ ਪ੍ਰਚਾਰ.... #karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ #sansadchvbhagwantmann

ਅਖ਼ਬਾਰਾਂ ਦੀਆਂ ਸੁਰਖੀਆਂ 'ਚ ਬੀਤੇ ਦਿਨਾਂ ਦਾ ਚੋਣ ਪ੍ਰਚਾਰ....
#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ #sansadchvbhagwantmann
Karamjit Anmol (@karamjitanmol) 's Twitter Profile Photo

#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ #SansadChVBhagwantMann

ਆਉਣ ਵਾਲੀ 1 ਜੂਨ ਨੂੰ ਈਵੀਐਮ ਮਸੀਨ 'ਤੇ ਝਾੜੂ ਦੇ ਸਾਹਮਣੇ ਵਾਲਾ 3 ਨੰਬਰ ਦਾ ਬਟਨ ਦੱਬ ਆਮ ਆਦਮੀ ਪਾਰਟੀ ਨੂੰ ਆਪਣਾ ਵੋਟ ਦੇ ਕੇ ਤੁਹਾਡੇ ਆਪਣੇ ਕਰਮਜੀਤ ਅਨਮੋਲ ਨੂੰ ਕਾਮਯਾਬ ਕਰੋ ਅਤੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿਓ #karamjitAnmol #VoteForAAP #LokSabhaElections #AAPPunjab #faridkotdifariyaad #AamAadmiParty

ਆਉਣ ਵਾਲੀ 1 ਜੂਨ ਨੂੰ ਈਵੀਐਮ ਮਸੀਨ 'ਤੇ  ਝਾੜੂ ਦੇ ਸਾਹਮਣੇ ਵਾਲਾ 3 ਨੰਬਰ ਦਾ ਬਟਨ ਦੱਬ ਆਮ ਆਦਮੀ ਪਾਰਟੀ ਨੂੰ ਆਪਣਾ ਵੋਟ ਦੇ ਕੇ ਤੁਹਾਡੇ ਆਪਣੇ ਕਰਮਜੀਤ ਅਨਮੋਲ ਨੂੰ ਕਾਮਯਾਬ ਕਰੋ ਅਤੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿਓ
#karamjitAnmol #VoteForAAP
#LokSabhaElections #AAPPunjab #faridkotdifariyaad #AamAadmiParty
Karamjit Anmol (@karamjitanmol) 's Twitter Profile Photo

ਅੱਜ ਵਿਧਾਇਕ ਡਾ ਅਮਨਦੀਪ ਕੌਰ ਅਰੋੜਾ, ਮੇਅਰ ਬਲਜੀਤ ਸਿੰਘ ਚਾਨੀ ਅਤੇ ਅਦਾਕਾਰ ਗੈਵੀ ਚਾਹਲ ਨਾਲ ਮੋਗਾ ਟਰੱਕ ਯੂਨੀਅਨ ਦੇ ਮੈਂਬਰਾਂ ਨਾਲ ਬੈਠਕ ਕੀਤੀ। ਇਸ ਦੌਰਾਨ ਉਹਨਾਂ ਨੂੰ ਸੂਬਾ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।

ਵਿਧਾਇਕ ਡਾ ਅਮਨਦੀਪ ਕੌਰ ਅਰੋੜਾ, ਮੇਅਰ ਬਲਜੀਤ ਸਿੰਘ ਚਾਨੀ ਸਮੇਤ ਮੋਗਾ ਦੇ ਵਾਰਡ ਨੰ 46 ਅਤੇ 12 ਦੇ ਵਾਸੀਆਂ ਨਾਲ ਮੁਲਾਕਾਤ ਦੌਰਾਨ ਉਹਨਾਂ ਵਿੱਚ ਕਾਫ਼ੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਨੇ ਸਾਫ਼ ਕਰ ਦਿੱਤਾ ਕਿ ਲੋਕ ਹੁਣ ਕੇਂਦਰ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੈਕੇ ਆਉਣਾ ਚਾਹੁੰਦੇ ਹਨ। #karamjitAnmol #LokSabhaElections

ਵਿਧਾਇਕ ਡਾ ਅਮਨਦੀਪ ਕੌਰ ਅਰੋੜਾ, ਮੇਅਰ ਬਲਜੀਤ ਸਿੰਘ ਚਾਨੀ ਸਮੇਤ ਮੋਗਾ ਦੇ ਵਾਰਡ ਨੰ 46 ਅਤੇ 12 ਦੇ ਵਾਸੀਆਂ ਨਾਲ ਮੁਲਾਕਾਤ ਦੌਰਾਨ ਉਹਨਾਂ ਵਿੱਚ ਕਾਫ਼ੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਨੇ ਸਾਫ਼ ਕਰ ਦਿੱਤਾ ਕਿ ਲੋਕ ਹੁਣ ਕੇਂਦਰ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੈਕੇ ਆਉਣਾ ਚਾਹੁੰਦੇ ਹਨ।
#karamjitAnmol #LokSabhaElections
Karamjit Anmol (@karamjitanmol) 's Twitter Profile Photo

ਅੱਜ ਮੋਗਾ ਦੇ ਚੋਣ ਪ੍ਰਚਾਰ ਦੌਰਾਨ ਵਿਧਾਇਕ ਡਾ ਅਮਨਦੀਪ ਕੌਰ ਅਰੋੜਾ, ਮੇਅਰ ਬਲਜੀਤ ਸਿੰਘ ਚਾਨੀ ਨਾਲ 3 ਨੰਬਰ ਚੁੰਗੀ ਵਿਸ਼ਵਕਰਮਾ ਚੌਂਕ 'ਤੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਉਪਰੰਤ ਵਾਰਡ ਨੰ 10 ਅਤੇ 13 ਦੇ ਵਾਸੀਆਂ ਨੂੰ ਸੂਬਾ ਸਰਕਾਰ ਵੱਲੋਂ ਹਲਕੇ ਅੰਦਰ ਕੀਤੇ ਗਏ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ।

27 ਮਈ ਨੂੰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਲਕਾ ਰਾਮਪੁਰਾ ਫੂਲ ਵਿੱਚ ਵਿਸ਼ਾਲ ਰੋਡ ਸ਼ੋ ਕਰਨ ਆ ਰਹੇ ਨੇ, ਆਪ ਸਭ ਦਾ ਸਵਾਗਤ ਹੈ। #karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty

27 ਮਈ ਨੂੰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਲਕਾ ਰਾਮਪੁਰਾ ਫੂਲ ਵਿੱਚ ਵਿਸ਼ਾਲ ਰੋਡ ਸ਼ੋ ਕਰਨ ਆ ਰਹੇ ਨੇ, ਆਪ ਸਭ ਦਾ ਸਵਾਗਤ ਹੈ।
#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty
Karamjit Anmol (@karamjitanmol) 's Twitter Profile Photo

ਲੋਕ ਸਭਾ ਹਲਕਾ ਫ਼ਰੀਦਕੋਟ ਦੇ ਚੋਣ ਪ੍ਰਚਾਰ ਲਈ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਮਿਤੀ 27 ਮਈ ਗਿੱਦੜਬਾਹਾ ਵਿਖੇ ਰੋਡ ਸ਼ੋਅ… #karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty

ਲੋਕ ਸਭਾ ਹਲਕਾ ਫ਼ਰੀਦਕੋਟ ਦੇ ਚੋਣ ਪ੍ਰਚਾਰ ਲਈ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਮਿਤੀ 27 ਮਈ ਗਿੱਦੜਬਾਹਾ ਵਿਖੇ ਰੋਡ ਸ਼ੋਅ…
#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty
Karamjit Anmol (@karamjitanmol) 's Twitter Profile Photo

ਮੇਰੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਮੇਰੇ ਧਰਮਪਤਨੀ ਗੁਰਜੋਤ ਕੌਰ ਅਨਮੋਲ ਦੁਆਰਾ ਕੱਲ੍ਹ ਮਿਤੀ 27 ਮਈ ਨੂੰ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਦੌਰੇ ਦਾ ਵੇਰਵਾ। @officialrupinderrupi #parminderkaur #karamjitAnmol #LokSabhaElections #AAPPunjab #faridkotdifariyaad

ਮੇਰੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਮੇਰੇ ਧਰਮਪਤਨੀ ਗੁਰਜੋਤ ਕੌਰ ਅਨਮੋਲ ਦੁਆਰਾ ਕੱਲ੍ਹ ਮਿਤੀ 27 ਮਈ ਨੂੰ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਦੌਰੇ ਦਾ ਵੇਰਵਾ।
@officialrupinderrupi #parminderkaur
#karamjitAnmol #LokSabhaElections #AAPPunjab #faridkotdifariyaad
Karamjit Anmol (@karamjitanmol) 's Twitter Profile Photo

ਅੱਜ ਸ. ਗੁਰਤੇਜ ਸਿੰਘ ਗਿੱਲ ਸਾਬਕਾ ਪੀ.ਏ. ਸੰਨੀ ਬਰਾੜ ਓ.ਐੱਸ.ਡੀ. (ਕੈਪਟਨ ਅਮਰਿੰਦਰ ਸਿੰਘ) ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਪੱਲਾ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਜੀ ਦੇ ਨਾਲ ਸਾਰੇ ਸ਼ਾਮਿਲ ਹੋਏ ਮੈਂਬਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ।

ਅੱਜ ਸ. ਗੁਰਤੇਜ ਸਿੰਘ ਗਿੱਲ ਸਾਬਕਾ ਪੀ.ਏ. ਸੰਨੀ ਬਰਾੜ ਓ.ਐੱਸ.ਡੀ. (ਕੈਪਟਨ ਅਮਰਿੰਦਰ ਸਿੰਘ) ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਪੱਲਾ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਜੀ ਦੇ ਨਾਲ ਸਾਰੇ ਸ਼ਾਮਿਲ ਹੋਏ ਮੈਂਬਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ।
Karamjit Anmol (@karamjitanmol) 's Twitter Profile Photo

#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ #sansadchvbhagwantmann

Karamjit Anmol (@karamjitanmol) 's Twitter Profile Photo

ਮਿਤੀ 28 ਮਈ ਦਿਨ ਮੰਗਲਵਾਰ ਵਿਧਾਨ ਸਭਾ ਹਲਕਾ ਕੋਟਕਪੂਰਾ ਅਤੇ ਫਰੀਦਕੋਟ ਦੇ ਪ੍ਰੋਗਰਾਮਾਂ ਦਾ ਵੇਰਵਾ Kultar Singh Sandhwan Gurdit Singh Sekhon Ravinder Grewal Gurmeet Saajan #karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak

ਮਿਤੀ 28 ਮਈ ਦਿਨ ਮੰਗਲਵਾਰ ਵਿਧਾਨ ਸਭਾ ਹਲਕਾ ਕੋਟਕਪੂਰਾ ਅਤੇ ਫਰੀਦਕੋਟ ਦੇ ਪ੍ਰੋਗਰਾਮਾਂ ਦਾ ਵੇਰਵਾ
Kultar Singh Sandhwan Gurdit Singh Sekhon
Ravinder Grewal Gurmeet Saajan
#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak
Karamjit Anmol (@karamjitanmol) 's Twitter Profile Photo

ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਅਦਾਕਾਰ ਗੁਰਮੀਤ ਸਾਜਨ ਨਾਲ ਚੋਣ ਪ੍ਰਚਾਰ ਕਰਦੇ ਹੋਏ ਕੋਟਕਪੂਰਾ ਗੁਰੂ ਤੇਗ ਬਹਾਦਰ ਨਗਰ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ। ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਜਾ ਰਹੇ ਪਿਆਰ ਅਤੇ ਸਤਿਕਾਰ ਨੇ ਪਾਰਟੀ ਦੀ ਜਿੱਤ ਨੂੰ ਹੋਰ ਮਜ਼ਬੂਤੀ ਬਖਸ਼ੀ ਹੈ। ਇਸ ਲਈ ਆਪਣੇ ਹਲਕਾ ਵਾਸੀਆਂ ਦਾ ਤਹਿਦਿਲੋਂ ਧੰਨਵਾਦੀ ਹਾਂ

ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਹਰਿਆਣਾ ਦੀ ਮਹਿਲਾ ਸੂਬਾ ਪ੍ਰਧਾਨ ਰਾਜ ਕੌਰ ਗਿੱਲ, ਅਦਾਕਾਰ ਗੁਰਮੀਤ ਸਾਜਨ ਅਤੇ ਸੁਖਵਿੰਦਰ ਚਾਹਲ ਨਾਲ ਦੇਵੀ ਵਾਲਾ ਰੋਡ ਦੇ ਵਾਸੀਆਂ ਨੂੰ ਸੰਬੋਧਨ ਕਰ ਆਪ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਉਪਰੰਤ ਗੁਰਦੁਆਰਾ ਨਾਨਕਸਰ ਠਾਠ,ਦੇਵੀਵਾਲਾ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਕੋਟਕਪੂਰਾ ਦੇ ਮੁਕਤਸਰ ਰੋਡ ਵਿਖੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਦੌਰਾਨ ਉਹਨਾਂ ਦੇ ਉਤਸ਼ਾਹ ਨੇ ਸਾਫ਼ ਕਰ ਦਿੱਤਾ ਕਿ ਲੋਕ ਮੋਦੀ ਸਰਕਾਰ ਤੋਂ ਬੁਰੀ ਤਰ੍ਹਾਂ ਨਾਲ ਅੱਕੇ ਹੋਏ ਹਨ। ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਰਾਜ ਕੌਰ ਗਿੱਲ ਅਤੇ ਗਾਇਕ ਰਵਿੰਦਰ ਗਰੇਵਾਲ ਨੇ ਲੋਕਾਂ ਨੂੰ ਚੋਣਾਂ ਵਿੱਚ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ ‌

ਕੋਟਕਪੂਰਾ ਦੇ ਮੁਕਤਸਰ ਰੋਡ ਵਿਖੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਦੌਰਾਨ ਉਹਨਾਂ ਦੇ ਉਤਸ਼ਾਹ ਨੇ ਸਾਫ਼ ਕਰ ਦਿੱਤਾ ਕਿ ਲੋਕ ਮੋਦੀ ਸਰਕਾਰ ਤੋਂ ਬੁਰੀ ਤਰ੍ਹਾਂ ਨਾਲ ਅੱਕੇ ਹੋਏ ਹਨ। ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਰਾਜ ਕੌਰ ਗਿੱਲ ਅਤੇ ਗਾਇਕ ਰਵਿੰਦਰ ਗਰੇਵਾਲ ਨੇ ਲੋਕਾਂ ਨੂੰ ਚੋਣਾਂ ਵਿੱਚ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ ‌
Karamjit Anmol (@karamjitanmol) 's Twitter Profile Photo

#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ #SansadChVBhagwantMann

Karamjit Anmol (@karamjitanmol) 's Twitter Profile Photo

#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ #SansadChVBhagwantMann

Karamjit Anmol (@karamjitanmol) 's Twitter Profile Photo

ਕੱਲ ਮਿਤੀ 30 ਮਈ 2024 ਦਿਨ ਵੀਰਵਾਰ ਨੂੰ ਵਿਧਾਨਸਭਾ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਕੀਤੇ ਜਾਣ ਵਾਲੇ ਰੋਡ ਸ਼ੋਅ ਦਾ ਰੂਟ ਪਲਾਨ ManjitSingh Bilaspur #karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty

ਕੱਲ ਮਿਤੀ 30 ਮਈ 2024 ਦਿਨ ਵੀਰਵਾਰ ਨੂੰ ਵਿਧਾਨਸਭਾ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਕੀਤੇ ਜਾਣ ਵਾਲੇ ਰੋਡ ਸ਼ੋਅ ਦਾ ਰੂਟ ਪਲਾਨ
<a href="/manjitbilaspur/">ManjitSingh Bilaspur</a> 
#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty
Karamjit Anmol (@karamjitanmol) 's Twitter Profile Photo

ਕੱਲ ਮਿਤੀ 30 ਮਈ 2024 ਦੇ ਰੋਡ ਸ਼ੋਅ ਦਾ ਰੂਟ ਪਲਾਨ Amritpal Singh Sukhanand #karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ #SansadChVBhagwantMann

ਕੱਲ ਮਿਤੀ 30 ਮਈ 2024 ਦੇ ਰੋਡ ਸ਼ੋਅ ਦਾ ਰੂਟ ਪਲਾਨ

<a href="/iamritpalsidhu/">Amritpal Singh Sukhanand</a>
#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ #SansadChVBhagwantMann
Karamjit Anmol (@karamjitanmol) 's Twitter Profile Photo

ਕੱਲ ਮਿਤੀ 30 ਮਈ 2024 ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਰੋਡ ਸ਼ੋਅ #NINJA #JassieGill #AmritMaan #karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ

ਕੱਲ ਮਿਤੀ 30 ਮਈ 2024 ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਰੋਡ ਸ਼ੋਅ
#NINJA #JassieGill #AmritMaan
#karamjitAnmol #LokSabhaElections #AAPPunjab #faridkotdifariyaad #AamAadmiParty #BhagwantMann #Arvindkejriwal #SandeepPathak #Elections2024 #AapParty #ਫਰੀਦਕੋਟ_ਦੀ_ਫਰਿਆਦ