ਜੱਸ' ਗਰੇਵਾਲ ★ (@jassagrewal12) 's Twitter Profile
ਜੱਸ' ਗਰੇਵਾਲ ★

@jassagrewal12

|__||||||||||||||||__|🚩ੴਸਤਿਨਾਮੁ ਵਾਹਿਗੁਰੂ🚩|__||||||||||||||||__| ਬਾਂਦਰ ਟਪੂਸੀ ਵਾਲਾ ਕੰਮ ਕੋਈ ਨਾ,
ਮੱਠੀ ਮੱਠੀ ਚਾਲ ਹੁੰਦੀ ਸਦਾ ਸ਼ੇਰ ਦੀ💪💪

ID: 1200386242812071937

calendar_today29-11-2019 12:09:38

51,51K Tweet

4,4K Takipçi

2,2K Takip Edilen

ਤੇਜੀ ਸਿੰਘ ਭਿੰਡਰ (@bhinderteji) 's Twitter Profile Photo

ਇਓਂ ਮਾਲਕ ਲਾਓੰਦੈ ਭਾਗ ਹੈ ਨੀਤਾਂ ਸੁੱਚੀਆਂ ਨੂੰ ਇਓਂ ਵੇਹੜ੍ਹਾ ਰੌਣਕੀ ਮਿਲਦੈ ਕੰਧਾਂ ਉੱਚੀਆਂ ਨੂੰ ਤੂੰ ਪਗਾਉਣ ਜੋਗਿਆਂ ਕਰਤਾ ਓ ਰੀਝਾਂ ਘੁੱਟੀਆਂ ਨੂੰ ਤੂੰ ਮੋੜ੍ਹ ਲਿਆਇਓਂ ਜੱਟਾ ਓ ਖ਼ੁਸ਼ੀਆਂ ਖੁੱਸੀਆਂ ਨੂੰ #SidhuMooseWala

ਇਓਂ ਮਾਲਕ ਲਾਓੰਦੈ ਭਾਗ ਹੈ ਨੀਤਾਂ ਸੁੱਚੀਆਂ ਨੂੰ

ਇਓਂ ਵੇਹੜ੍ਹਾ ਰੌਣਕੀ ਮਿਲਦੈ ਕੰਧਾਂ ਉੱਚੀਆਂ ਨੂੰ

ਤੂੰ ਪਗਾਉਣ ਜੋਗਿਆਂ ਕਰਤਾ ਓ ਰੀਝਾਂ ਘੁੱਟੀਆਂ ਨੂੰ

ਤੂੰ ਮੋੜ੍ਹ ਲਿਆਇਓਂ ਜੱਟਾ ਓ ਖ਼ੁਸ਼ੀਆਂ ਖੁੱਸੀਆਂ ਨੂੰ

#SidhuMooseWala
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਇਕ ਕੁਰਸੀ ਖ਼ਾਤਰ ਵਿਕ਼ ਜਾਦੇ' ਕਰ ਲੈਂਦੇ ਸੌਦਾ ਝੱਟ ਜ਼ਮੀਰਾ ਦਾ ਇਹ ਤਾ ਥੁੱਕਿਆ ਵੀ ਚੱਟ ਲੈਂਦੇ' ਕੱਖ਼ ਨੀ ਇਤ਼ਬਾਰ ਵਜ਼ੀਰਾਂ ਦਾ "✍🏻"💯 #ਬੇਜ਼ਮੀਰੇ

ਇਕ ਕੁਰਸੀ ਖ਼ਾਤਰ ਵਿਕ਼ ਜਾਦੇ'
ਕਰ ਲੈਂਦੇ ਸੌਦਾ ਝੱਟ ਜ਼ਮੀਰਾ ਦਾ
ਇਹ ਤਾ ਥੁੱਕਿਆ ਵੀ ਚੱਟ ਲੈਂਦੇ'
ਕੱਖ਼ ਨੀ ਇਤ਼ਬਾਰ ਵਜ਼ੀਰਾਂ ਦਾ
"✍🏻"💯
#ਬੇਜ਼ਮੀਰੇ
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਦੁਸ਼ਮਣ ਦੀ ਹਿੱਕ ਤੇ, ਝੰਡਾ ਜਿੱਤ ਦਾ ਗੱਡ ਦਿਓ ਸਿੱਖ ਕੌਮ ਜਾਗਦੀ ਐ, ਦਿੱਲੀ ਤੱਕ ਦੱਸ ਦਿਓ" #ਚੜ੍ਹਦੀਕਲਾ🙏

ਦੁਸ਼ਮਣ ਦੀ ਹਿੱਕ ਤੇ, ਝੰਡਾ ਜਿੱਤ ਦਾ ਗੱਡ ਦਿਓ
ਸਿੱਖ ਕੌਮ ਜਾਗਦੀ ਐ, ਦਿੱਲੀ ਤੱਕ ਦੱਸ ਦਿਓ"
#ਚੜ੍ਹਦੀਕਲਾ🙏
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਪੰਥਕ ਦਰਦ ਰੱਖਣ ਆਲੇ ਸਭ ਕੌਮ ਹਿਤੈਸ਼ੀ ਭੈਣ ਭਰਾਵਾਂ ਨੂੰ 'ਪੰਥਕ ਜਿੱਤ' ਦੀ ਫ਼ਤਹਿ ਮੁਬਾਰਕ" #ਮੈਦਾਨ_ਫਤਹਿ #ਚੜ੍ਦੀਕਲਾ🙏

ਪੰਥਕ ਦਰਦ ਰੱਖਣ ਆਲੇ ਸਭ ਕੌਮ ਹਿਤੈਸ਼ੀ ਭੈਣ ਭਰਾਵਾਂ ਨੂੰ 'ਪੰਥਕ ਜਿੱਤ' ਦੀ ਫ਼ਤਹਿ ਮੁਬਾਰਕ"
#ਮੈਦਾਨ_ਫਤਹਿ
#ਚੜ੍ਦੀਕਲਾ🙏
ਸੰਦੀਪ ਕੌਰ ਢਿੱਲੋਂ (@alsolahoriye) 's Twitter Profile Photo

ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥ #ਵਾਹਿਗੁਰੂ 🙏❤

ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥

#ਵਾਹਿਗੁਰੂ 🙏❤
ਸੰਦੀਪ ਕੌਰ ਢਿੱਲੋਂ (@alsolahoriye) 's Twitter Profile Photo

If someone doesn't follow your hateful views but challenges them, it doesn't mean that they are extremists or terrorists, but are aware of their rights ; They r warriors , always in high spirits... and sick minded can never understand this . #Love_Punjab ❤

If someone doesn't follow your hateful views  but challenges them, it doesn't mean that they are extremists or terrorists, but  are aware of their rights ; They r warriors , always in high spirits... and sick minded can never understand this .

#Love_Punjab ❤
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਸਾਡੀ ਨਸਲ-ਏ-ਖੂਨ ਦੀ ਫਿਦ਼ਰਤ ਦਾ ਅੰਦਾਜ਼ ਮੁੱਢ ਕਦੀਮੋ ਹੀ ਵੱਖਰੈ, ਗੱਲ ਜਦੋਂ ਅਣਖ਼ ਆਬਰੂ ਤੇ ਹੋਵੇ ਅਸੀ ਕਦੇ ਫਿਰ ਨਫ਼ੇ ਨੁਕਸਾਨ ਦੇ ਗਣਿਤ ਨੀ ਸੈੱਟ ਕੀਤੇ, ਦੇਗ-ਤੇਗ਼ ਦੇ ਸਿਧਾਂਤ ਮੁਤਾਬਕ ਐਕਸ਼ਨ ਤੇ ਰੀਐਕਸ਼ਨ ਸਾਡਾ ਜਬ਼ਰਦਸਤ ਹੁੰਦੈ" 🙏 #kulwinder_kaur 🔥

ਸਾਡੀ ਨਸਲ-ਏ-ਖੂਨ ਦੀ ਫਿਦ਼ਰਤ ਦਾ ਅੰਦਾਜ਼ ਮੁੱਢ ਕਦੀਮੋ ਹੀ ਵੱਖਰੈ, ਗੱਲ ਜਦੋਂ ਅਣਖ਼ ਆਬਰੂ ਤੇ ਹੋਵੇ ਅਸੀ ਕਦੇ ਫਿਰ ਨਫ਼ੇ ਨੁਕਸਾਨ ਦੇ ਗਣਿਤ ਨੀ ਸੈੱਟ ਕੀਤੇ, ਦੇਗ-ਤੇਗ਼ ਦੇ ਸਿਧਾਂਤ ਮੁਤਾਬਕ ਐਕਸ਼ਨ ਤੇ ਰੀਐਕਸ਼ਨ ਸਾਡਾ ਜਬ਼ਰਦਸਤ ਹੁੰਦੈ" 🙏
#kulwinder_kaur 🔥
ਸੰਦੀਪ ਕੌਰ ਢਿੱਲੋਂ (@alsolahoriye) 's Twitter Profile Photo

ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ #ਵਾਹਿਗੁਰੂ 🙏❤

ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥
ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥

#ਵਾਹਿਗੁਰੂ 🙏❤
Prabhneet kaur ( ✍️) (@prabhne97868350) 's Twitter Profile Photo

ਨਹੀਂ ਵਾਜ਼ਿਬ ਜਿਹਾ ਲਗਦਾ, ਵਾਹਿਗੁਰੂ ਤੇਰੇ☝️ ਤੋਂ ਬੇਮੁੱਖ ਹੋਣਾ !! ਦੁਨੀਆਂ ਨਾਲ ਮੋਹ ਪਾ ਕੇ, ਅਜੇ ਤੱਕ ਸੁਖੀ ਕਿਹੜਾ ਵਸਿਐ 🙏 prabhneet kaur ✍️

ਨਹੀਂ ਵਾਜ਼ਿਬ ਜਿਹਾ ਲਗਦਾ, ਵਾਹਿਗੁਰੂ ਤੇਰੇ☝️ ਤੋਂ ਬੇਮੁੱਖ ਹੋਣਾ !!  ਦੁਨੀਆਂ ਨਾਲ ਮੋਹ ਪਾ ਕੇ, ਅਜੇ ਤੱਕ ਸੁਖੀ ਕਿਹੜਾ ਵਸਿਐ 🙏
 prabhneet kaur ✍️
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਭਗਵੰਤ ਮਾਨ ਨੇ ਅੱਜ ਅਪਦੇ ਮੁਕੰਮਲ ਰਾਜਨੀਤਕ ਖਾਤਮੇ ਦੀ ਇਬਾਰਤ ਲਿਖ ਦਿੱਤੀ ਐ, 💯 #ਸ਼ੰਭੂ_ਖਨੋਰੀ_ਅੰਦੋਲਨ #ਪੁਲਿਸ_ਐਕਸ਼ਨ

ਭਗਵੰਤ ਮਾਨ ਨੇ ਅੱਜ ਅਪਦੇ ਮੁਕੰਮਲ ਰਾਜਨੀਤਕ ਖਾਤਮੇ ਦੀ ਇਬਾਰਤ ਲਿਖ ਦਿੱਤੀ ਐ, 💯
#ਸ਼ੰਭੂ_ਖਨੋਰੀ_ਅੰਦੋਲਨ
#ਪੁਲਿਸ_ਐਕਸ਼ਨ
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਹਾਲਾਤਾਂ ਨੂੰ ਦੇਖ ਇੰਝ ਪ੍ਰਤੀਤ ਹੁੰਦਾ ਜਿਵੇਂ ਬਾਈ ਦੀਪ ਦੀ ਰੂਹ ਪੁਛਦੀ ਹੋਵੇ ਕਿ ਕਿਉਂ ਪੰਜਾਬੀਓ ! ਆਉਦੀਆ ਨੇ ਫਿਰ ਗੱਲਾਂ ਯਾਦ..? #ਸਾਡੇ_ਆਲਾ 💔

ਹਾਲਾਤਾਂ ਨੂੰ ਦੇਖ ਇੰਝ ਪ੍ਰਤੀਤ ਹੁੰਦਾ ਜਿਵੇਂ ਬਾਈ ਦੀਪ ਦੀ ਰੂਹ ਪੁਛਦੀ ਹੋਵੇ ਕਿ ਕਿਉਂ ਪੰਜਾਬੀਓ ! ਆਉਦੀਆ ਨੇ ਫਿਰ ਗੱਲਾਂ ਯਾਦ..? 
#ਸਾਡੇ_ਆਲਾ 💔
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਪੰਜਾਬ਼ ਦੇ ਦੋ ਬਾਗੀ ਪੁੱਤ! ਜਿਹਨਾਂ ਨੂੰ ਪੰਜਾਬ ਦੀ ਹਰ ਕੁੱਖ ਵੀ ਰੋਈ ਤੇ ਹਰ ਅੱਖ਼ ਵੀ ਰੋਈ" ਇਤਿਹਾਸ ਯੁੱਗਾਂ ਤੱਕ ਇਹਨਾਂ ਦੀ ਅਣ਼ਖੀ ਫ਼ਿਦਰਤ ਦੀਆਂ ਕਹਾਣੀਆਂ ਹਰ ਦੌਰ ਦੀ ਨਵੀਂ ਪੀੜ੍ਹੀ ਨੂੰ ਖੁਦ਼-ਬ-ਖੁਦ਼ ਹੀ ਦੱਸਦਾ ਰਹੇਗਾ" ✍🏻"💯 #ਪੁੱਤ_ਪੰਜਾਬ_ਦੇ

ਪੰਜਾਬ਼ ਦੇ ਦੋ ਬਾਗੀ ਪੁੱਤ! ਜਿਹਨਾਂ ਨੂੰ ਪੰਜਾਬ ਦੀ ਹਰ ਕੁੱਖ ਵੀ ਰੋਈ ਤੇ ਹਰ ਅੱਖ਼ ਵੀ ਰੋਈ" ਇਤਿਹਾਸ ਯੁੱਗਾਂ ਤੱਕ ਇਹਨਾਂ ਦੀ ਅਣ਼ਖੀ ਫ਼ਿਦਰਤ ਦੀਆਂ ਕਹਾਣੀਆਂ ਹਰ ਦੌਰ ਦੀ ਨਵੀਂ ਪੀੜ੍ਹੀ ਨੂੰ ਖੁਦ਼-ਬ-ਖੁਦ਼ ਹੀ ਦੱਸਦਾ ਰਹੇਗਾ" ✍🏻"💯
#ਪੁੱਤ_ਪੰਜਾਬ_ਦੇ
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਤੇਰੀ ਚੁੱਭ਼ਦੀ ਐ 'ਪੱਗ਼' ਸਰਦਾਰਾ ਵੇ ਰੋਲਾ ਹੋਰ ਕੋਈ ਨਾ....'!! #ਹਕੀਕਤ 💯

ਤੇਰੀ ਚੁੱਭ਼ਦੀ ਐ 'ਪੱਗ਼' ਸਰਦਾਰਾ
ਵੇ ਰੋਲਾ ਹੋਰ ਕੋਈ ਨਾ....'!!
#ਹਕੀਕਤ 💯
ਸੰਦੀਪ ਕੌਰ ਢਿੱਲੋਂ (@alsolahoriye) 's Twitter Profile Photo

ਕਿਸੇ ਵੀ ਖਿੱਤੇ 'ਚ ਕ੍ਰਾਂਤੀ ਦਾ ਸਦਕਾ ਹਮੇਸ਼ਾ ਉੱਥੋਂ ਦੇ ਸੂਝਵਾਨ ਦਿਮਾਗ ਬਣਦੇ ਆ ਜੇ ਬਾਕੀ ਰਾਹ ਬੰਦ ਲੱਗਣ ਤਾਂ ਉਹ ਰੌਸ਼ਣ ਦਿਮਾਗ਼ਾਂ ਦਾ ਗਲਾ ਘੁੱਟੋ ਤਾਂ ਕਿ ਤਾਨਾਸ਼ਾਹਾਂ ਨੂੰ ਸਵਾਲ ਕਰਨ ਆਲਾ ਕੋਈ ਦਿਸੇ ਨਾ ... #savepanjabuniversity