☬𝘑𝘢𝘴 ▄︻̷̿┻̿デ══一╼ ҉--(@JassNotorious) 's Twitter Profileg
☬𝘑𝘢𝘴 ▄︻̷̿┻̿デ══一╼ ҉--

@JassNotorious

'HELP'-CHANGE THE WORLD 🌎 ⚔️☬🦅ੴ🪐💫|฿|| ❤️‍🔥⃤⃤⃤⚔️ #JusticeForSidhuMooseWala 🕊️ #ReleaseSikhPrisoners #FreeJaggiNow #NeverForget1984

ID:1336205822255362050

calendar_today08-12-2020 07:12:13

222,0K Tweets

2,9K Followers

1,9K Following

Follow People
⚔️•ਸ਼ਮਸ਼ੀਰ ਕੌਰ •⚔️☀️(@jatti__AK47) 's Twitter Profile Photo

ਨਿਰਧਨ ਕਉ ਧਨੁ ਤੇਰੋ ਨਾਉ ॥
ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
ਸਗਲ ਘਟਾ ਕਉ ਦੇਵਹੁ ਦਾਨੁ ॥

ਵਾਹਿਗੁਰੂ ਜੀ 🙏😇

ਨਿਰਧਨ ਕਉ ਧਨੁ ਤੇਰੋ ਨਾਉ ॥ ਨਿਥਾਵੇ ਕਉ ਨਾਉ ਤੇਰਾ ਥਾਉ ॥ ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ ਸਗਲ ਘਟਾ ਕਉ ਦੇਵਹੁ ਦਾਨੁ ॥ ਵਾਹਿਗੁਰੂ ਜੀ 🙏😇
account_circle
moosa jatt(@kaur672447642) 's Twitter Profile Photo

ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ
ਦੁਖੋ ਦੁਖੁ ਕਮਾਇਆ ।।🙏🏼

ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ।।🙏🏼
account_circle
ᴊɪɴᴅ💢(@Bckbncher) 's Twitter Profile Photo

𝘽𝙚𝙖𝙪𝙩𝙞𝙛𝙪𝙡 ..𝙏𝙝𝙖𝙩 𝙅𝙝𝙖𝙛𝙛𝙞 ❤️ 𝘼𝙩 𝙏𝙝𝙚 𝙀𝙣𝙙

account_circle
Randeep Gill(@Randeep44009128) 's Twitter Profile Photo

ਐਵੇਂ ਹੀ ਮੈਂ ਆਸ ਲਗਾ ਕੇ ਜਾ ਮਿਲਿਆ ਉਸ ਤਾਈੰ,
ਗਮ ਮੇਰਾ ਹੈ ਉਸਨੇ ਪਹਿਲਾਂ ਤੋਂ ਵੀ ਡੂੰਘਾ ਕੀਤਾ।
ਉਸ ਦਾ ਪੱਥਰ ਹੋ ਜਾਣਾ ਮਨਜੂਰ ਨਹੀਂ ਸੀ ਮੈਨੂੰ,
ਫੇਰ ਜਗਾਇਆ ਖੁਦ ਨੂੰ.. ਦਿਲ ਨੂੰ ਪਰਿੰਦਾ ਕੀਤਾ!

account_circle
Randeep Gill(@Randeep44009128) 's Twitter Profile Photo

ਏਕ ਰੈਣ ਕੇ ਪਾਹੁਨ ਤੁਮ ਆਏ।।
ਬਹੁ ਜੁਗ ਆਸ ਬਧਾਏ।।

You've come in this world just like a guest on a journey for one short night, and yet you hope to live for many ages.
🙏

account_circle
Randeep Gill(@Randeep44009128) 's Twitter Profile Photo

ਏਕੈ ਰੂਪ ਅਨੂਪ ਸਰੂਪਾ।ਰੰਕ ਭਯੋ ਰਾਵ ਕਹੀ ਭੂਪਾ।।
ਅੰਡਜ ਜੇਰਜ ਸੇਤਜ ਕੀਨੀ।ਉਤਭੁਜ ਖਾਨਿ ਬਹੁਰਿ ਰਚਿ ਦੀਨੀ।।

O Lord, you've one form but adopt other unique forms.Sometimes poor, rich and king.
Through the 4 methods; eggs, womb,perspiration & vegetation,u've created the creation.
🙏

account_circle
Randeep Gill(@Randeep44009128) 's Twitter Profile Photo

ਦਮ ਰੱਖ ਪਾਤਰ,ਦਮ ਰੱਖ
ਆਸ ਨਾ ਛੱਡ ਦਿਲ ਥੰਮ ਰੱਖ,
ਸੁਪਨੇ ਖੁਰਨ ਨਾ ਦੇਵੀਂ
ਅੱਖਾਂ ਭਾਵੇਂ ਨਮ ਰੱਖ!
✍️ ਸਵ: ਸੁਰਜੀਤ ਪਾਤਰ ਜੀ 🙇‍♂


account_circle
Randeep Gill(@Randeep44009128) 's Twitter Profile Photo

ਚਾਹੇ ਜਿੰਨੇ ਮਰਜੀ ਵੱਡੇ ਹੋ ਜਾਵੋ, ਜਦੋਂ ਇਕੱਲਾਪਨ ਮਹਿਸੂਸ ਕਰੋਗੇ ਤਾਂ ਮਾਂ ਦੀ ਯਾਦ ਜਰੂਰ ਆਵੇਗੀ...!

💔

account_circle
𝙈𝙪𝙧𝙩𝙞 𝙉𝙖𝙞𝙣(@Murti_Nain) 's Twitter Profile Photo

😂😂😂 Really
अगर राहुल गाँधी कुछ नहीं हैं तो तेरे पप्पा 24×7 और 365 दिन राहुल गाँधी नाम की माला क्यों जपते रहते हैं?
और
स्मृति ईरानी और सुधांशु Rahul Gandhi का हलक सुखा देंगें...!!! कैसे..??

ऐसे न जैसे विष्णु के अवतार का जी ने सुखाया था .... देखो 👇

🤣🤣 दोस्ती…

account_circle
𝙈𝙪𝙧𝙩𝙞 𝙉𝙖𝙞𝙣(@Murti_Nain) 's Twitter Profile Photo

अंधभक्तों देखो असली पप्पू 🤣

नाली से गैस, बादलों में रेडार से बचने के मोदीजी का एंटायर पॉलिटिकल साइंस वाला एक और ज्ञान 👇👇

जिलों की कैपिटल मतलब राजधानी 🤣




account_circle
𝙈𝙪𝙧𝙩𝙞 𝙉𝙖𝙞𝙣(@Murti_Nain) 's Twitter Profile Photo

दिल्ली की जनता के दिलों में हैं Arvind Kejriwal
इतनी भीड़ देख कर कर आज रंगा बिल्ला की तो नींद ही उड़ गई होगी।

दिल्ली की जनता के दिलों में हैं @ArvindKejriwal इतनी भीड़ देख कर कर आज रंगा बिल्ला की तो नींद ही उड़ गई होगी। #DelhiCM
account_circle
𝙈𝙪𝙧𝙩𝙞 𝙉𝙖𝙞𝙣(@Murti_Nain) 's Twitter Profile Photo

Ab India Bolega!

Join Rahul Gandhi on 12th May, 2024 at Jawahar Bhawan, New Delhi for a much needed discussion on the Jobs crisis in India, and Congress' bullet-proof plan to pull India's youth out of it.

Mallikarjun Kharge


Ab India Bolega! Join @RahulGandhi on 12th May, 2024 at Jawahar Bhawan, New Delhi for a much needed discussion on the Jobs crisis in India, and Congress' bullet-proof plan to pull India's youth out of it. @kharge #loc #nyay #CongressforProgress
account_circle