Jass Kaur
@jasskau07811050
ID: 1672083725415497729
23-06-2023 03:26:56
204 Tweet
39 Takipçi
58 Takip Edilen

ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ ਸਰਕਾਰ ਵਿੱਚ ਆ ਕੇ ਸੁਬ ਭੁੱਲ ਗੇ,ਹੁਣ ਮੀਟਿੰਗਾ ਚ ਬੋਲਦੇ ਨੇ ਸਾਨੂੰ ਇਸ ਬਾਰੇ ਨਹੀ ਪਤਾ ,ਸਿਵਿਲ ਸਕੱਤਰਾਂ ਨਾਲ ਮੀਟਿੰਗ ਕਰਦਾ ਹਾ ,ਕਿ ਕੀ ਮਸਲਾ ਹੈ,ਵਿਰੋਧੀ ਧਿਰ ਵਿਚ ਬੋੰਲਣਾ ਸੌਖਾ ,ਹੁਣ ਜਦੋ ਸਤਾ ਵਿਚ ਆ ਗੇ ,ਚੁੱਪ ਹੋਗੇ,2024,2027 ਵੋਟਾ ਵੇਲੇ ਫਿਰ ਬਿਆਨ ਦੇਣੇ ਨੇ,ਬਸ ਲੀਡਰਾਂ ਨੇ ਜੋ ਬੋਲਣਾ ਝੂਠ ਸਬ ਮਾਫ਼, ਅੱਜ ਹੋਰ ਕੱਲ ਹੋਰ,