Jagjit Singh Dallewal (@jagjitdallewal) 's Twitter Profile
Jagjit Singh Dallewal

@jagjitdallewal

The Official Twitter page of Jagjit Singh Dallewal- Farmer Leader & president of Bhartiya Kisan Union Ekta Sidhupur

ID: 1397816235425898505

calendar_today27-05-2021 07:27:15

12 Tweet

236 Followers

3 Following

Jagjit Singh Dallewal (@jagjitdallewal) 's Twitter Profile Photo

ਭਾਰਤ ਅੰਦਰ ਲੋਕਤੰਤਰ ਦਾ ਕਤਲ। ਚੰਡੀਗੜ ਪ੍ਰੋਟੈਸਟ ਸ਼ਾਂਤਮਈ ਮੰਨ ਕੇ ਵੀ ਕੇਂਦਰ ਨੇ ਕਰਵਾਏ ਪਰਚੇ. #FarmersProtest #IStandWithFarmers #kisanektazindabaad #KisanMajdoorEktaZindabaad #7MonthsOfFarmersProtest

Jagjit Singh Dallewal (@jagjitdallewal) 's Twitter Profile Photo

ਸਰਕਾਰਾਂ ਤੋਂ ਨਾ ਝਾਕ ਕਰੋ,ਅਪਣੀ ਰਾਖੀ ਆਪ ਕਰੋ। #भाजपा_किसान_की_दुश्मन #kisanektazindabaad #KisanMajdoorEktaZindabaad #FarmersProtest #मोदी_किसान_विरोधी

Jagjit Singh Dallewal (@jagjitdallewal) 's Twitter Profile Photo

ਮੰਤਰੀ ਨਹੀਂ ਖੇਤੀ ਕਾਨੂੰਨ ਹਟਾਓ #KisanMajdoorEktaZindabaad #Tractor2twitter #repeallaws_savefarmers

Jagjit Singh Dallewal (@jagjitdallewal) 's Twitter Profile Photo

BJP ਵਾਲੇ ਆਪਣੀਆਂ ਹਰਕਤਾਂ ਤੋਂ ਬਾਜ ਆਉਣ , ਕਿਸਾਨ ਵੀ ਹਲਾਤਾਂ ਨੂੰ ਵੇਖ ਕੇ ਸ਼ਾਂਤੀ ਬਣਾਈ ਰੱਖਣ Let the BJP refrain from its actions, farmers also see the situation and keep the peace Narendra Modi Haryana BJP BJP BJP Delhi Capt.Amarinder Singh #FarmersProtest_AtParliament

Jagjit Singh Dallewal (@jagjitdallewal) 's Twitter Profile Photo

ਅੱਜ ਕਿਸਾਨਾਂ ਅੱਗੇ ਪ੍ਰਸ਼ਾਸ਼ਨ ਨੂੰ ਝੁੱਕਣਾ ਪਿਆ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਤੇ ਰਿਹਾ ਕੀਤਾ। #किसान_संसद_कूच_करेगा #किसान_आंदोलन_संसद_तक #FarmersProtest_AtParliament #repeallaws_savefarmers #भाजपा_किसान_की_दुश्मन #नहीं_चाहिए_भाजपा #IStandWithFarmers #KisanMajdoorEktaZindabaad

Union Agri Minister, is no less than PM's puppet - hs adopted many tactics to harm & attack farmers since the start of the agitation Shame that this so called minister has turned out to be a threat to agriculture, farmers & their livelihoods #तोमर_किसानी_बर्बाद_करेगा

Union Agri Minister, is no less than  PM's puppet - hs adopted many tactics to harm & attack farmers since the start of the agitation
Shame that this so called minister has turned out to be a threat to agriculture, farmers & their livelihoods #तोमर_किसानी_बर्बाद_करेगा
Jagjit Singh Dallewal (@jagjitdallewal) 's Twitter Profile Photo

ਢਲਦੀਆਂ ਉਮਰਾਂ, ਚਿੱਟੀਆਂ ਦਾੜ੍ਹੀਆਂ, ਅੱਖਾਂ ਦੇ ਦੀਵੇ ਭਾਂਵੇ ਬੁੱਝ ਰਹੇ, ਪਰ ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਤੇ ਉਹਨਾਂ ਨੂੰ ਆਪਣੇ ਲਈ ਲੜਨਾ ਸਿਖਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਹਰ ਔਕੜ ਝੱਲੀ। ਹਰ ਝੱਖੜ ਸਾਹਮਣੇ ਖਲੋ ਗਏ, ਹੱਕ ਦੇ ਨਾਅਰੇ ਲਾ ਲੰਗਰ ਸ਼ਕਾਉਂਦੇ ਰਹੇ ਤੇ ਮੱਥੇ ਤੇ ਵਲ ਵੀ ਨਾ ਪਾਇਆ। 🙏✊ #FarmersProtest_InChardiKala

ਢਲਦੀਆਂ ਉਮਰਾਂ, ਚਿੱਟੀਆਂ ਦਾੜ੍ਹੀਆਂ, ਅੱਖਾਂ ਦੇ ਦੀਵੇ ਭਾਂਵੇ ਬੁੱਝ ਰਹੇ, ਪਰ ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਤੇ ਉਹਨਾਂ ਨੂੰ ਆਪਣੇ ਲਈ ਲੜਨਾ ਸਿਖਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਹਰ ਔਕੜ ਝੱਲੀ। ਹਰ ਝੱਖੜ ਸਾਹਮਣੇ ਖਲੋ ਗਏ, ਹੱਕ ਦੇ ਨਾਅਰੇ ਲਾ ਲੰਗਰ ਸ਼ਕਾਉਂਦੇ ਰਹੇ ਤੇ ਮੱਥੇ ਤੇ ਵਲ ਵੀ ਨਾ ਪਾਇਆ। 🙏✊
#FarmersProtest_InChardiKala