Jagbani(@JagbaniOnline) 's Twitter Profileg
Jagbani

@JagbaniOnline

The Punjab Kesari Group's punjabi daily, Jag Bani was launched on July 21, 1978.

ID:222394250

calendar_today03-12-2010 08:45:38

251,9K Tweets

249,4K Followers

93 Following

Follow People
Jagbani(@JagbaniOnline) 's Twitter Profile Photo

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।
ji

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। #Waheguru #Mustshare #Satnamwaheguru #Waheguruji #Jagbani
account_circle
Jagbani(@JagbaniOnline) 's Twitter Profile Photo

ਉਹ ਮਿਲਦਾ ਨਹੀਂ ਸੁੱਖ ਕਿਤੇ ਹੋਰ
ਜੋ ਮਿਲਦਾ ਹੈ ਗੁਰੂ ਘਰ ਜਾ ਕੇ
ji

ਉਹ ਮਿਲਦਾ ਨਹੀਂ ਸੁੱਖ ਕਿਤੇ ਹੋਰ ਜੋ ਮਿਲਦਾ ਹੈ ਗੁਰੂ ਘਰ ਜਾ ਕੇ #Waheguru #Mustshare #Satnamwaheguru #Waheguruji #Jagbani
account_circle
Jagbani(@JagbaniOnline) 's Twitter Profile Photo

ਇੰਗਲੈਂਡ ਕ੍ਰਿਕਟ ਲਈ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਖਿਡਾਰੀ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ।

ਅਜਿਹੇ ਕਈ ਖਿਡਾਰੀ ਰਹੇ ਹਨ, ਜੋ ਕਾਊਂਟੀ ਕ੍ਰਿਕਟ ਤੋਂ…

ਇੰਗਲੈਂਡ ਕ੍ਰਿਕਟ ਲਈ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਖਿਡਾਰੀ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਅਜਿਹੇ ਕਈ ਖਿਡਾਰੀ ਰਹੇ ਹਨ, ਜੋ ਕਾਊਂਟੀ ਕ੍ਰਿਕਟ ਤੋਂ…
account_circle
Jagbani(@JagbaniOnline) 's Twitter Profile Photo

ਭਰਤਪੁਰ ਦੇ ਡੀਗ ਦੇ ਪਿੰਡ ਬਹਿਜ ’ਚ ਹੋਈ ਖੁਦਾਈ ਦੌਰਾਨ ਮੌਰਿਆ ਕਾਲ ਦੀ ਦੇਵੀ ਮਾਂ ਦੀ ਮੂਰਤੀ ਦਾ ਸਿਰ, ਸ਼ੁੰਗ ਕਾਲ ਦੇ ਅਸ਼ਵਨੀ ਕੁਮਾਰੋਂ ਦੀ ਮੂਰਤੀ ਫਲਕ, ਅਸਥੀਆਂ ਤੋਂ ਬਣੇ ਔਜ਼ਾਰ ਤੇ ਮਹਾਭਾਰਤ ਕਾਲ ਦੇ ਮਿੱਟੀ ਦੇ ਬਰਤਨ ਦੇ ਟੁਕੜੇ ਆਦਿ ਮਿਲੇ ਹਨ।

ਪੁਰਾਤੱਤਵ ਵਿਭਾਗ ਦੇ ਅਨੁਸਾਰ ਮਹਾਭਾਰਤ ’ਚ ਅਸ਼ਵਨੀ ਕੁਮਾਰੋਂ ਦੇ ਨਾਮ ਦੁਸਵ ਤੇ ਨਾਸਤਿਆ ਸਨ।…

ਭਰਤਪੁਰ ਦੇ ਡੀਗ ਦੇ ਪਿੰਡ ਬਹਿਜ ’ਚ ਹੋਈ ਖੁਦਾਈ ਦੌਰਾਨ ਮੌਰਿਆ ਕਾਲ ਦੀ ਦੇਵੀ ਮਾਂ ਦੀ ਮੂਰਤੀ ਦਾ ਸਿਰ, ਸ਼ੁੰਗ ਕਾਲ ਦੇ ਅਸ਼ਵਨੀ ਕੁਮਾਰੋਂ ਦੀ ਮੂਰਤੀ ਫਲਕ, ਅਸਥੀਆਂ ਤੋਂ ਬਣੇ ਔਜ਼ਾਰ ਤੇ ਮਹਾਭਾਰਤ ਕਾਲ ਦੇ ਮਿੱਟੀ ਦੇ ਬਰਤਨ ਦੇ ਟੁਕੜੇ ਆਦਿ ਮਿਲੇ ਹਨ। ਪੁਰਾਤੱਤਵ ਵਿਭਾਗ ਦੇ ਅਨੁਸਾਰ ਮਹਾਭਾਰਤ ’ਚ ਅਸ਼ਵਨੀ ਕੁਮਾਰੋਂ ਦੇ ਨਾਮ ਦੁਸਵ ਤੇ ਨਾਸਤਿਆ ਸਨ।…
account_circle
Jagbani(@JagbaniOnline) 's Twitter Profile Photo

ਅੱਗੇ ਵਧਣ ਲਈ ਮਾੜੇ ਰਾਹ ਵੱਲ ਨਾ ਦੇਖੋ
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ 'ਤੇ ਵਿਸ਼ਵਾਸ ਰੱਖੋ
ji

ਅੱਗੇ ਵਧਣ ਲਈ ਮਾੜੇ ਰਾਹ ਵੱਲ ਨਾ ਦੇਖੋ ਮਿਹਨਤ ਦੀ ਕਮਾਈ ਤੇ ਬਾਬੇ ਨਾਨਕ 'ਤੇ ਵਿਸ਼ਵਾਸ ਰੱਖੋ #Waheguru #Mustshare #Satnamwaheguru #Waheguruji #Jagbani
account_circle
Jagbani(@JagbaniOnline) 's Twitter Profile Photo

ਦੇਸ਼ ਦੇ ਵੱਡੇ ਹਿੱਸਿਆਂ ’ਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਇਸ ਦੌਰਾਨ ਪੁਡੂਚੇਰੀ ਪਬਲਿਕ ਵਰਕਸ ਡਿਪਾਰਟਮੈਂਟ (ਪੀ. ਡਬਲਯੂ. ਡੀ.) ਦੀ ਪਹਿਲਕਦਮੀ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਕੜਾਕੇ ਦੀ ਗਰਮੀ ’ਚ ਇੰਤਜ਼ਾਰ ਕਰ ਰਹੇ ਯਾਤਰੀਆਂ ਨੂੰ ਰਾਹਤ ਦੇਣ ਲਈ ਵਿਭਾਗ ਨੇ ਟ੍ਰੈਫਿਕ ਸਿਗਨਲ ਨੇੜੇ ਹਰੇ ਰੰਗ ਦੇ…

ਗੁਰ ਕੀ ਬਾਣੀ ਜਿਸੁ ਮਨਿ ਵਸੈ।।
ਦੂਖੁ ਦਰਦੁ ਸਭੁ ਤਾ ਕਾ ਨਸੈ।।
ji Ji waheguru waheguruJi

ਗੁਰ ਕੀ ਬਾਣੀ ਜਿਸੁ ਮਨਿ ਵਸੈ।। ਦੂਖੁ ਦਰਦੁ ਸਭੁ ਤਾ ਕਾ ਨਸੈ।। #Waheguru #Waheguruji #Satnam #SatnamJi #Mustshare #Satnamwaheguru #SatnamwaheguruJi #Ardaas #Jagbani
account_circle
Jagbani(@JagbaniOnline) 's Twitter Profile Photo

ਗਰਮੀ ਚੰਗੇ-ਭਲੇ ਲੋਕਾਂ ਨੂੰ ਵੀ ਪ੍ਰੇਸ਼ਾਨ ਕਰ ਦਿੰਦੀ ਹੈ। ਕੜਕਦੀ ਧੁੱਪ, ਲੂ ਤੇ ਹੁੰਮਸ ਤੋਂ ਕਿਤੇ ਵੀ ਰਾਹਤ ਨਹੀਂ ਮਿਲਦੀ। ਗਰਮੀ ਇਕ ਅਜਿਹਾ ਮੌਸਮ ਹੈ, ਜਿਸ ’ਚ ਭੁੱਖ ਮਿਟ ਜਾਂਦੀ ਹੈ ਤੇ ਸਾਰਾ ਦਿਨ ਸਿਰਫ਼ ਪਿਆਸ ਹੀ ਸਤਾਉਂਦੀ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਰਾ ਦਿਨ ਸਿਰਫ਼ ਪਾਣੀ ਹੀ ਪੀਂਦੇ ਰਹੀਏ। ਕੁਝ ਠੰਡਾ ਖਾਂਦੇ ਰਹੀਏ ਤਾਂ ਕਿ ਸਰੀਰ…

ਊਠਤ ਬੈਠਤ ਸੋਵਤ ਧਿਆਈਐ।।
ਮਾਰਗਿ ਚਲਤ ਹਰੇ ਹਰਿ ਗਾਈਐ।।
ji Ji waheguru waheguruJi

ਊਠਤ ਬੈਠਤ ਸੋਵਤ ਧਿਆਈਐ।। ਮਾਰਗਿ ਚਲਤ ਹਰੇ ਹਰਿ ਗਾਈਐ।। #Waheguru #Waheguruji #Satnam #SatnamJi #Mustshare #Satnamwaheguru #SatnamwaheguruJi #Ardaas #Jagbani
account_circle
Jagbani(@JagbaniOnline) 's Twitter Profile Photo

ਕਰੀਬ 14 ਸਾਲ ਪੁਰਾਣੇ ਐੱਮ. ਬੀ. ਏ. ਦੀ ਵਿਦਿਆਰਥਣ ਨੇਹਾ ਅਹਲਾਵਤ ਦਾ ਜਬਰ-ਜ਼ਿਨਾਹ ਤੋਂ ਬਾਅਦ ਕੀਤੇ ਕਤਲ ਸਮੇਤ 2 ਮਾਮਲਿਆਂ ’ਚ ਲੁੜੀਂਦੇ ਮੁਲਜ਼ਮ ਨੂੰ ਚੰਡੀਗੜ੍ਹ ਪੁਲਸ ਨੇ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸੈਕਟਰ 38 ਸਥਿਤ ਸ਼ਾਹਪੁਰ ਕਾਲੋਨੀ ਵਾਸੀ 37 ਸਾਲਾ ਮੋਨੂੰ ਕੁਮਾਰ ਵਜੋਂ ਹੋਈ ਹੈ, ਜੋ ਮੂਲ ਰੂਪ ’ਚ…

ਉਸ ਇਨਸਾਨ ਦਾ ਕਿਸੇ ਨੇ ਕੀ ਵਿਗਾੜ ਦੇਣਾ, ਜਿਸ ਦੇ ਸਿਰ 'ਤੇ ਹੱਥ ਹੀ ਬਾਬੇ ਨਾਨਕ ਦਾ ਹੈ।
ji Ji waheguru waheguruJi

ਉਸ ਇਨਸਾਨ ਦਾ ਕਿਸੇ ਨੇ ਕੀ ਵਿਗਾੜ ਦੇਣਾ, ਜਿਸ ਦੇ ਸਿਰ 'ਤੇ ਹੱਥ ਹੀ ਬਾਬੇ ਨਾਨਕ ਦਾ ਹੈ। #Waheguru #Waheguruji #Satnam #SatnamJi #Mustshare #Satnamwaheguru #SatnamwaheguruJi #Ardaas #Jagbani
account_circle
Jagbani(@JagbaniOnline) 's Twitter Profile Photo

ਸਿਵਲ ਸਿਟੀ ਦੀ ਰਹਿਣ ਵਾਲੀ 16 ਸਾਲਾ ਨਾਬਾਲਿਗਾ ਨੂੰ ਸਹਾਇਤਾ ਦਾ ਝਾਂਸਾ ਦੇ ਕੇ ਅਗਵਾ ਕਰਕੇ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ 17 ਦਿਨਾਂ ਤੱਕ ਨਾਬਾਲਿਗਾ ਨੂੰ ਬੰਦੀ ਬਣਾ ਕੇ ਉਸ ਨਾਲ ਜਬਰ-ਜ਼ਿਨਾਹ ਕਰਦੇ ਰਹੇ। ਆਖਿਰ ਕਿਸੇ ਤਰ੍ਹਾਂ ਨਾਲ ਮੁਲਜ਼ਮਾਂ ਦੇ ਚੁੰਗਲ ’ਚੋਂ ਨਿਕਲ ਕੇ ਨਾਬਾਲਿਗਾ ਵਾਪਸ ਘਰ…