Jagbani (@jagbanionline) 's Twitter Profile
Jagbani

@jagbanionline

The Punjab Kesari Group's punjabi daily, Jag Bani was launched on July 21, 1978.

ID: 222394250

calendar_today03-12-2010 08:45:38

262,262K Tweet

253,253K Followers

100 Following

Jagbani (@jagbanionline) 's Twitter Profile Photo

ਪਾਕਿਸਤਾਨ ਦੇ ਕਈ ਹਿੱਸਿਆਂ 'ਚ 5.7 ਤੀਬਰਤਾ ਦੇ ਭੂਚਾਲ ਦੇ ਝਟਕੇ jagbani.punjabkesari.in/international/… #Pakistan #Earthquake #Aftershocks

ਪਾਕਿਸਤਾਨ ਦੇ ਕਈ ਹਿੱਸਿਆਂ 'ਚ 5.7 ਤੀਬਰਤਾ ਦੇ ਭੂਚਾਲ ਦੇ ਝਟਕੇ
jagbani.punjabkesari.in/international/…
#Pakistan #Earthquake #Aftershocks
Jagbani (@jagbanionline) 's Twitter Profile Photo

ਨਮਾਜ਼ ਤੋਂ 5 ਮਿੰਟ ਪਹਿਲਾਂ ਬੰਦ ਹੋਵੇ ਪੂਜਾ....,ਦੁਰਜਾ ਪੂਜਾ ਮੌਕੇ ਯੂਨਸ ਸਰਕਾਰ ਦਾ ਹੁਕਮ jagbani.punjabkesari.in/international/… #Bangladesh #DurjaPuja #Hinducommunity #Order

ਨਮਾਜ਼ ਤੋਂ 5 ਮਿੰਟ ਪਹਿਲਾਂ ਬੰਦ ਹੋਵੇ ਪੂਜਾ....,ਦੁਰਜਾ ਪੂਜਾ ਮੌਕੇ ਯੂਨਸ ਸਰਕਾਰ ਦਾ ਹੁਕਮ
jagbani.punjabkesari.in/international/…
#Bangladesh #DurjaPuja #Hinducommunity #Order
Jagbani (@jagbanionline) 's Twitter Profile Photo

ਹਰਿਆਣਾ ਚੋਣਾਂ: 'AAP' ਦੀ ਚੌਥੀ ਲਿਸਟ ਜਾਰੀ, ਜਾਣੋ CM ਸੈਣੀ ਤੇ ਵਿਨੇਸ਼ ਫੋਗਾਟ ਖਿਲਾਫ਼ ਕਿਸ ਨੂੰ ਦਿੱਤੀ ਟਿਕਟ jagbani.punjabkesari.in/national/news/… #HaryanaAssemblyElections #AAP #Candidates #FourthList #Jagbani

ਹਰਿਆਣਾ ਚੋਣਾਂ: 'AAP' ਦੀ ਚੌਥੀ ਲਿਸਟ ਜਾਰੀ, ਜਾਣੋ CM ਸੈਣੀ ਤੇ ਵਿਨੇਸ਼ ਫੋਗਾਟ ਖਿਲਾਫ਼ ਕਿਸ ਨੂੰ ਦਿੱਤੀ ਟਿਕਟ
jagbani.punjabkesari.in/national/news/…
#HaryanaAssemblyElections #AAP #Candidates #FourthList #Jagbani
Jagbani (@jagbanionline) 's Twitter Profile Photo

ਪਾਕਿਸਤਾਨ ਸਰਕਾਰ ਨੇ ਵਾਹਗਾ ਬਾਰਡਰ ਚੈੱਕ ਪੋਸਟ ਦੇ ਵਿਸਤਾਰ ਲਈ ਸ਼ੁਰੂ ਕੀਤਾ 'ਪ੍ਰੋਜੈਕਟ' jagbani.punjabkesari.in/international/… #PakistanGovernment #WagahBorder #Project

ਪਾਕਿਸਤਾਨ ਸਰਕਾਰ ਨੇ ਵਾਹਗਾ ਬਾਰਡਰ ਚੈੱਕ ਪੋਸਟ ਦੇ ਵਿਸਤਾਰ ਲਈ ਸ਼ੁਰੂ ਕੀਤਾ 'ਪ੍ਰੋਜੈਕਟ' 
jagbani.punjabkesari.in/international/…
#PakistanGovernment #WagahBorder #Project
Jagbani (@jagbanionline) 's Twitter Profile Photo

ਰਾਸ਼ਨ ਕਾਰਡ ਵਾਲਿਓ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗੀ ਕਣਕ ਮਿਲਣੀ jagbani.punjabkesari.in/punjab/news/ra… #RashanCard #Government #Ration #Wheat #Jagbani

ਰਾਸ਼ਨ ਕਾਰਡ ਵਾਲਿਓ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗੀ ਕਣਕ ਮਿਲਣੀ
jagbani.punjabkesari.in/punjab/news/ra…
#RashanCard #Government #Ration #Wheat #Jagbani
Jagbani (@jagbanionline) 's Twitter Profile Photo

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ jagbani.punjabkesari.in/punjab/news/pu… #MandirShriSidhBabaSodalJalandhar #BabaSodhal #Mela #strictorders

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ
jagbani.punjabkesari.in/punjab/news/pu…
#MandirShriSidhBabaSodalJalandhar #BabaSodhal #Mela #strictorders
Jagbani (@jagbanionline) 's Twitter Profile Photo

PM ਮੋਦੀ ਵਲੋਂ ਸੈਮੀਕੋਨ ਇੰਡੀਆ ਦਾ ਉਦਘਾਟਨ, ਕਿਹਾ-ਦੁਨੀਆ ਦੇ ਹਰ ਯੰਤਰ 'ਚ ਹੋਵੇ ਭਾਰਤ 'ਚ ਬਣੀ ਚਿੱਪ jagbani.punjabkesari.in/national/news/… #GreaterNoida #PrimeMinister #NarendraModi #inauguration #SEMICONIndia2024 #UttarPradesh #Jagbani Narendra Modi

PM ਮੋਦੀ ਵਲੋਂ ਸੈਮੀਕੋਨ ਇੰਡੀਆ ਦਾ ਉਦਘਾਟਨ, ਕਿਹਾ-ਦੁਨੀਆ ਦੇ ਹਰ ਯੰਤਰ 'ਚ ਹੋਵੇ ਭਾਰਤ 'ਚ ਬਣੀ ਚਿੱਪ
jagbani.punjabkesari.in/national/news/…
#GreaterNoida #PrimeMinister #NarendraModi #inauguration #SEMICONIndia2024 #UttarPradesh  #Jagbani <a href="/narendramodi/">Narendra Modi</a>
Jagbani (@jagbanionline) 's Twitter Profile Photo

ਕੈਨੇਡਾ ਦੇ ਸਟੱਡੀ ਵੀਜ਼ਾ ਦੀ ਉਡੀਕ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ jagbani.punjabkesari.in/international/… #Canada #StudyVisa #IndianStudents #Report #Jagbani

ਕੈਨੇਡਾ ਦੇ ਸਟੱਡੀ ਵੀਜ਼ਾ ਦੀ ਉਡੀਕ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ
jagbani.punjabkesari.in/international/…
#Canada #StudyVisa #IndianStudents #Report #Jagbani
Jagbani (@jagbanionline) 's Twitter Profile Photo

ਪਰਥ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਬ੍ਰਿਸਬੇਨ 'ਚ ਪ੍ਰਦਰਸ਼ਨ jagbani.punjabkesari.in/international/… #Brisbane #Protests #GutkaSahib #Sacrilege

ਪਰਥ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਬ੍ਰਿਸਬੇਨ 'ਚ ਪ੍ਰਦਰਸ਼ਨ
jagbani.punjabkesari.in/international/…
#Brisbane #Protests #GutkaSahib #Sacrilege
Jagbani (@jagbanionline) 's Twitter Profile Photo

‘Ant Na Parawar’ from 'Ardaas Sarbat De Bhale Di' is OUT NOW on #PanoramaMusic YouTube Channel yt.openinapp.co/AntNaParawar Singer: Nirvair Khalsa Jatha Music: Gippy Grewal *Ardaas Sarbat De Bhale Di Releasing Worldwide in Cinemas on 13th Sept 2024* Gurpreet Ghuggi Jasmine bhasin

Jagbani (@jagbanionline) 's Twitter Profile Photo

ਮੋਬਾਇਲ 'ਚੋਂ ਇੰਝ ਕੱਢਿਆ ਜਾ ਸਕਦਾ ਹੈ ਸੋਨਾ, ਨਾ ਸੁੱਟੋ ਪੁਰਾਣੇ ਫੋਨ! jagbani.punjabkesari.in/national/news/… #Gold #Mobile #Phone #SmartPhone #Silver #Jagbani

ਮੋਬਾਇਲ 'ਚੋਂ ਇੰਝ ਕੱਢਿਆ ਜਾ ਸਕਦਾ ਹੈ ਸੋਨਾ, ਨਾ ਸੁੱਟੋ ਪੁਰਾਣੇ ਫੋਨ!
jagbani.punjabkesari.in/national/news/…
#Gold #Mobile #Phone #SmartPhone #Silver #Jagbani
Jagbani (@jagbanionline) 's Twitter Profile Photo

ਮਾਤਾ ਵੈਸ਼ਨੋ ਦੇਵੀ ਜਾਣਾ ਹੁਣ ਹੋਰ ਪਵੇਗਾ ਮਹਿੰਗਾ jagbani.punjabkesari.in/national/news/… #MataVaishnoDevi #Expensive #Helicopter #Devotees #Jagbani

ਮਾਤਾ ਵੈਸ਼ਨੋ ਦੇਵੀ ਜਾਣਾ ਹੁਣ ਹੋਰ ਪਵੇਗਾ ਮਹਿੰਗਾ
jagbani.punjabkesari.in/national/news/…
#MataVaishnoDevi #Expensive #Helicopter #Devotees #Jagbani
Jagbani (@jagbanionline) 's Twitter Profile Photo

ਵੱਡੀ ਖ਼ਬਰ : ਤਿਹਾੜ ਜੇਲ੍ਹ ਤੋਂ ਬਾਹਰ ਆਏ MP ਰਾਸ਼ਿਦ jagbani.punjabkesari.in/national/news/… #TiharJail #Outside #MPEngineerRashid #Relief #AssemblyElections #JammuandKashmir #Jagbani

ਵੱਡੀ ਖ਼ਬਰ : ਤਿਹਾੜ ਜੇਲ੍ਹ ਤੋਂ ਬਾਹਰ ਆਏ MP ਰਾਸ਼ਿਦ
jagbani.punjabkesari.in/national/news/…
#TiharJail #Outside #MPEngineerRashid #Relief #AssemblyElections #JammuandKashmir #Jagbani
Jagbani (@jagbanionline) 's Twitter Profile Photo

ਹਰਿਆਣਾ ਚੋਣਾਂ: 'AAP' ਦੀ ਚੌਥੀ ਲਿਸਟ ਜਾਰੀ, ਜਾਣੋ CM ਸੈਣੀ ਤੇ ਵਿਨੇਸ਼ ਫੋਗਾਟ ਖਿਲਾਫ਼ ਕਿਸ ਨੂੰ ਦਿੱਤੀ ਟਿਕਟ jagbani.punjabkesari.in/national/news/… #HaryanaAssemblyElections #AAP #Candidates #Fourthlist #CMNayabSinghSaini #Jagbani

ਹਰਿਆਣਾ ਚੋਣਾਂ: 'AAP' ਦੀ ਚੌਥੀ ਲਿਸਟ ਜਾਰੀ, ਜਾਣੋ CM ਸੈਣੀ ਤੇ ਵਿਨੇਸ਼ ਫੋਗਾਟ ਖਿਲਾਫ਼ ਕਿਸ ਨੂੰ ਦਿੱਤੀ ਟਿਕਟ
jagbani.punjabkesari.in/national/news/…
#HaryanaAssemblyElections  #AAP #Candidates #Fourthlist #CMNayabSinghSaini #Jagbani
Jagbani (@jagbanionline) 's Twitter Profile Photo

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ jagbani.punjabkesari.in/punjab/news/bi… #SGPC #elections #Voters #Jagbani

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ
jagbani.punjabkesari.in/punjab/news/bi…
#SGPC #elections #Voters #Jagbani
Jagbani (@jagbanionline) 's Twitter Profile Photo

ICC ਦੇ ਵਕੀਲ ਵੱਲੋਂ ਨੇਤਨਯਾਹੂ ਖ਼ਿਲਾਫ਼ ਗ੍ਰਿਫ਼਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ jagbani.punjabkesari.in/international/… #ICClawyer #BenjaminNetanyahu #Arrestwarrant

ICC ਦੇ ਵਕੀਲ ਵੱਲੋਂ ਨੇਤਨਯਾਹੂ ਖ਼ਿਲਾਫ਼ ਗ੍ਰਿਫ਼਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ 
jagbani.punjabkesari.in/international/…
#ICClawyer #BenjaminNetanyahu #Arrestwarrant
Jagbani (@jagbanionline) 's Twitter Profile Photo

ਪਾਕਿਸਤਾਨ 'ਚ ਟਰਾਂਸਜੈਂਡਰ ਭਾਈਚਾਰੇ ਲਈ ਸਕਰਾਤਮਕ ਪਹਿਲ jagbani.punjabkesari.in/international/… #Pakistan #Transgendercommunity, #Ridesharing

ਪਾਕਿਸਤਾਨ 'ਚ ਟਰਾਂਸਜੈਂਡਰ ਭਾਈਚਾਰੇ ਲਈ ਸਕਰਾਤਮਕ ਪਹਿਲ 
jagbani.punjabkesari.in/international/…
#Pakistan #Transgendercommunity, #Ridesharing
Jagbani (@jagbanionline) 's Twitter Profile Photo

ਭਾਰਤੀ ਮੂਲ ਦੀ ਲੈਕਚਰਾਰ ਨੇ ਜਿੱਤਿਆ 'Nine Yard Sarees' ਲਈ ਸਿੰਗਾਪੁਰ ਸਾਹਿਤਕ ਪੁਰਸਕਾਰ jagbani.punjabkesari.in/international/… #PrashantiRam #LiteraryAward #Singapore

ਭਾਰਤੀ ਮੂਲ ਦੀ ਲੈਕਚਰਾਰ ਨੇ ਜਿੱਤਿਆ 'Nine Yard Sarees' ਲਈ ਸਿੰਗਾਪੁਰ ਸਾਹਿਤਕ ਪੁਰਸਕਾਰ 
jagbani.punjabkesari.in/international/…
#PrashantiRam #LiteraryAward #Singapore
Jagbani (@jagbanionline) 's Twitter Profile Photo

ਲੱਖਾਂ ਰੁਪਏ ਲੈ ਕੇ ਏਜੰਟ ਨੇ ਜਹਾਜ਼ੇ ਚਾੜ੍ਹ ਦਿੱਤੇ ਪਤੀ-ਪਤਨੀ, ਵਿਦੇਸ਼ ਪਹੁੰਚ ਜੋ ਹੋਇਆ ਸੁਣ ਹੋਵੋਗੇ ਹੈਰਾਨ jagbani.punjabkesari.in/punjab/news/ag… #Agent #Husband #Wife #Abroad #Jagbani

ਲੱਖਾਂ ਰੁਪਏ ਲੈ ਕੇ ਏਜੰਟ ਨੇ ਜਹਾਜ਼ੇ ਚਾੜ੍ਹ ਦਿੱਤੇ ਪਤੀ-ਪਤਨੀ, ਵਿਦੇਸ਼ ਪਹੁੰਚ ਜੋ ਹੋਇਆ ਸੁਣ ਹੋਵੋਗੇ ਹੈਰਾਨ
jagbani.punjabkesari.in/punjab/news/ag…
#Agent #Husband #Wife #Abroad #Jagbani
Jagbani (@jagbanionline) 's Twitter Profile Photo

ਦੁਨੀਆ ਦੇ ਸਾਰੇ ਰਿਸ਼ਤੇ ਮੂੰਹ ਮੋੜ ਲੈਂਦੇ ਨੇ ਪਰ ਰੱਬ ਨਾਲ ਬਣਿਆ ਰਿਸ਼ਤਾ ਕਦੇ ਨਹੀਂ ਟੁੱਟਦਾ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਦੁਨੀਆ ਦੇ ਸਾਰੇ ਰਿਸ਼ਤੇ ਮੂੰਹ ਮੋੜ ਲੈਂਦੇ ਨੇ ਪਰ ਰੱਬ ਨਾਲ ਬਣਿਆ ਰਿਸ਼ਤਾ ਕਦੇ ਨਹੀਂ ਟੁੱਟਦਾ
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani