Singh Sahib Giani Harpreet Singh ji (@j_harpreetsingh) 's Twitter Profile
Singh Sahib Giani Harpreet Singh ji

@j_harpreetsingh

Ex. Jathedar Takhat Sri Damdama Sahib, Ex. Jathedar Sri Akaal Takhat Sahib.

ID: 1363020975680315397

calendar_today20-02-2021 07:01:50

205 Tweet

16,16K Followers

5 Following

Singh Sahib Giani Harpreet Singh ji (@j_harpreetsingh) 's Twitter Profile Photo

ਕਦੇ ਸਿੱਖ ਕੌਮ ਦੁਨੀਆ ਦੀ ਸਭ ਤੋਂ ਅਮੀਰ ਕੌਮ ਮੰਨੀ ਜਾਂਦੀ ਸੀ #SinghSahibGianiHarpreetSingh #GianiHarpreetSingh #JathedarHarpreetSingh

Singh Sahib Giani Harpreet Singh ji (@j_harpreetsingh) 's Twitter Profile Photo

ਪੰਜਾਬ ਵਿਚਾਰ ਸੰਖਿਆ ੪੨: ਆਮ ਆਦਮੀ ਪਾਰਟੀ ਦੇ ਇਕ ਵੱਡੇ ਨੇਤਾ ਵੱਲੋਂ ਬੀਬੀਆਂ ਨੂੰ ਇਹ ਆਖਣਾ ਕਿ “ਅਗਲੀਆਂ ਚੋਣਾਂ ਜਿੱਤਣੀਆਂ ਹਨ ਭਾਂਵੇ ਸ਼ਾਮ ਦਾਮ ਦੰਡ ਭੇਦ ਵਰਤਣਾ ਪਵੇ ਚਾਹੇ ਲੜਾਈ ਝਗੜਾ ਕਰਨਾ ਪਵੇ” ਇਹ ਕਥਨ ਨਿਰੋਏ ਲੋਕਤੰਤਰ ਲਈ ਖਤਰਨਾਕ ਹੈ। ਪੰਜਾਬ ਵਿਚ ਭਾਈਚਾਰਕ ਸਾਂਝ ਲਈ ਵੀ ਮਾਰੂ ਹੈ। ਕੁਝ ਲੋਕ ਚੋਣਾਂ ਜਿੱਤਣ ਲਈ ਕਿਸੇ ਦੇ ਆਖੇ ਸਰਸਰੀ

ਪੰਜਾਬ
ਵਿਚਾਰ ਸੰਖਿਆ ੪੨:
ਆਮ ਆਦਮੀ ਪਾਰਟੀ ਦੇ ਇਕ ਵੱਡੇ ਨੇਤਾ ਵੱਲੋਂ ਬੀਬੀਆਂ ਨੂੰ ਇਹ ਆਖਣਾ ਕਿ “ਅਗਲੀਆਂ ਚੋਣਾਂ ਜਿੱਤਣੀਆਂ ਹਨ ਭਾਂਵੇ ਸ਼ਾਮ ਦਾਮ ਦੰਡ ਭੇਦ ਵਰਤਣਾ ਪਵੇ ਚਾਹੇ ਲੜਾਈ ਝਗੜਾ ਕਰਨਾ ਪਵੇ” ਇਹ ਕਥਨ ਨਿਰੋਏ ਲੋਕਤੰਤਰ ਲਈ ਖਤਰਨਾਕ ਹੈ। ਪੰਜਾਬ ਵਿਚ ਭਾਈਚਾਰਕ ਸਾਂਝ ਲਈ ਵੀ ਮਾਰੂ ਹੈ। ਕੁਝ ਲੋਕ ਚੋਣਾਂ ਜਿੱਤਣ ਲਈ ਕਿਸੇ ਦੇ ਆਖੇ ਸਰਸਰੀ
Singh Sahib Giani Harpreet Singh ji (@j_harpreetsingh) 's Twitter Profile Photo

ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਸੰਭਾਲਣ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੀਆਂ ਸੰਗਤਾਂ ਦੇ ਬੁਲਾਵੇ ਤੇ ਜਾਣਾ ਹੋਇਆ, ਸ੍ਰੀਨਗਰ ਏਅਰ ਪੋਰਟ ਉੱਪਰ ਕਸ਼ਮੀਰ ਦੀਆਂ ਸੰਗਤਾਂ ਵੱਲੋਂ ਭਾਵਨਾਤਮਕ ਸਵਾਗਤ ਕੀਤਾ ਗਿਆ। ਸਮੂਹ ਸੰਗਤਾਂ ਦਾ ਧੰਨਵਾਦ। ਗੁਰੂ ਸਾਹਿਬ ਭਲੀ ਕਰਨ। #Kashmir #SinghSahibGianiHarpreetSingh #GianiHarpreetSingh

Singh Sahib Giani Harpreet Singh ji (@j_harpreetsingh) 's Twitter Profile Photo

🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏 UK ਅਤੇ Europe ਦੇ ਅੰਮ੍ਰਿਤ ਸੰਚਾਰ ਜਥਿਆਂ ਅਤੇ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਮੇਰੇ ਅਤੇ ਬੀਬੀ ਸਤਵੰਤ ਕੌਰ ਜੀ ਦੇ ਹੱਕ ਵਿੱਚ ਕੀਤਾ ਗਿਆ ਭਰਵਾਂ ਸਵਾਗਤ ਮੇਰੇ ਲਈ ਵੱਡੀ ਨਿਮਰਤਾ ਅਤੇ ਹੌਸਲੇ ਦਾ ਕਾਰਨ ਹੈ। ਇਹ ਪਿਆਰ ਅਤੇ ਵਿਸ਼ਵਾਸ ਮੈਨੂੰ ਸੇਵਾ ਦੇ ਰਸਤੇ ‘ਤੇ ਹੋਰ ਅਡੋਲ ਬਣਨ ਦੀ

Singh Sahib Giani Harpreet Singh ji (@j_harpreetsingh) 's Twitter Profile Photo

ਅੱਜ ਅਜਨਾਲਾ ਵਿੱਖੇ ਟਕਸਾਲੀ ਅਕਾਲੀ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਦੇ ਘਰ ਸੰਗਤਾਂ ਦੇ ਵੱਡੇ ਇਕੱਠ ਨੇ ਹਾਰਦਿਕ ਸੁਆਗਤ ਕੀਤਾ। ਟਕਸਾਲੀ ਆਗੂਆਂ ਦੀ ਆਪਣੀ ਮਾਂ ਪਾਰਟੀ ਅਕਾਲੀ ਦਲ ਵਿੱਚ ਵਾਪਸੀ ਦੀ ਲਹਿਰ ਹੋਈ ਹੋਰ ਪ੍ਰਚੰਡ। ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਅਕਾਲੀ ਦਲ ਦੀ ਮਜ਼ਬੂਤੀ ਲਈ ਲਾਮਬੰਦ ਹੋਣ ਅਹਿਦ ਲਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ

ਅੱਜ ਅਜਨਾਲਾ ਵਿੱਖੇ ਟਕਸਾਲੀ ਅਕਾਲੀ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਦੇ ਘਰ ਸੰਗਤਾਂ ਦੇ ਵੱਡੇ ਇਕੱਠ ਨੇ ਹਾਰਦਿਕ ਸੁਆਗਤ ਕੀਤਾ।
ਟਕਸਾਲੀ ਆਗੂਆਂ ਦੀ ਆਪਣੀ ਮਾਂ ਪਾਰਟੀ ਅਕਾਲੀ ਦਲ ਵਿੱਚ ਵਾਪਸੀ ਦੀ ਲਹਿਰ ਹੋਈ ਹੋਰ ਪ੍ਰਚੰਡ। ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਅਕਾਲੀ ਦਲ ਦੀ ਮਜ਼ਬੂਤੀ ਲਈ ਲਾਮਬੰਦ ਹੋਣ ਅਹਿਦ ਲਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ
Singh Sahib Giani Harpreet Singh ji (@j_harpreetsingh) 's Twitter Profile Photo

ਅੱਜ ਅਜਨਾਲਾ ਵਿੱਖੇ ਟਕਸਾਲੀ ਅਕਾਲੀ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਦੇ ਘਰ ਸੰਗਤਾਂ ਦੇ ਵੱਡੇ ਇਕੱਠ ਨੇ ਹਾਰਦਿਕ ਸੁਆਗਤ ਕੀਤਾ। ਟਕਸਾਲੀ ਆਗੂਆਂ ਦੀ ਅਕਾਲੀ ਦਲ ਵਾਪਸੀ ਦੀ ਲਹਿਰ ਹੋਈ ਹੋਰ ਮਜ਼ਬੂਤ। ਸੈਂਕੜੇ ਨੌਜਵਾਨ ਲਾਮਬੰਦ, ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਸੇਵਾ ਦਾ ਅਹਿਦ। #TaksaliAkaliLeader #DrRattanSingh #Ajnala

Singh Sahib Giani Harpreet Singh ji (@j_harpreetsingh) 's Twitter Profile Photo

"ਅਕਾਲੀ ਦਲ ਹੁਣ ਪਰਿਵਾਰ ਨਹੀਂ, ਕੌਮ ਦੀ ਆਵਾਜ਼ ਬਣੇਗਾ" #EnglishTribune #JagrupSinghSekhon #PunjabPolitics #SinghSahibGianiHarpreetSingh #GianiHarpreetSingh #JathedarHarpreetSingh The Tribune @JagrupSinghSekhon

"ਅਕਾਲੀ ਦਲ ਹੁਣ ਪਰਿਵਾਰ ਨਹੀਂ, ਕੌਮ ਦੀ ਆਵਾਜ਼ ਬਣੇਗਾ"

#EnglishTribune #JagrupSinghSekhon #PunjabPolitics #SinghSahibGianiHarpreetSingh #GianiHarpreetSingh #JathedarHarpreetSingh

<a href="/thetribunechd/">The Tribune</a> @JagrupSinghSekhon
Singh Sahib Giani Harpreet Singh ji (@j_harpreetsingh) 's Twitter Profile Photo

ਮੈਂ ਕਿਹੜਾ ਕੋਈ ਰੇਤਾ, ਬੱਜਰੀ ਦਾ ਕਾਰੋਬਾਰ ਕਰ ਲਿਆ #SinghSahibGianiHarpreetSingh #GianiHarpreetSingh #JathedarHarpreetSingh

Singh Sahib Giani Harpreet Singh ji (@j_harpreetsingh) 's Twitter Profile Photo

ਸਮਾਣਾ ਪਹੁੰਚਣ ’ਤੇ ਸੰਗਤ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਮੈਂ ਦਿਲੋਂ ਤੋਂ ਧੰਨਵਾਦ ਕਰਦਾ ਹਾਂ। 🙏 ਇਹ ਪਿਆਰ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ, ਜੋ ਮੈਨੂੰ ਪੰਥ ਦੀ ਸੇਵਾ ਲਈ ਹੋਰ ਮਜ਼ਬੂਤ ਕਰਦਾ ਹੈ। ✊ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! 🙏 #Samana #SinghSahibGianiHarpreetSingh #GianiHarpreetSingh

ਸਮਾਣਾ ਪਹੁੰਚਣ ’ਤੇ ਸੰਗਤ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਮੈਂ ਦਿਲੋਂ ਤੋਂ ਧੰਨਵਾਦ ਕਰਦਾ ਹਾਂ। 🙏 
ਇਹ ਪਿਆਰ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ, ਜੋ ਮੈਨੂੰ ਪੰਥ ਦੀ ਸੇਵਾ ਲਈ ਹੋਰ ਮਜ਼ਬੂਤ ਕਰਦਾ ਹੈ। ✊
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! 🙏 

#Samana #SinghSahibGianiHarpreetSingh #GianiHarpreetSingh
Singh Sahib Giani Harpreet Singh ji (@j_harpreetsingh) 's Twitter Profile Photo

🙏 ਪਿੰਡ ਢੈਂਠਲ ਹਲਕਾ ਸਮਾਣਾ ਦੀ ਸੰਗਤ ਦਾ ਇਸ ਨਿੱਘੇ ਸਵਾਗਤ ਲਈ ਦਿਲੋਂ ਧੰਨਵਾਦ, ਤੁਹਾਡਾ ਪਿਆਰ ਤੇ ਸਤਿਕਾਰ ਹੀ ਮੇਰੀ ਅਸਲੀ ਤਾਕਤ ਹੈ। ✊ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! 🙏 #ਢੈਂਠਲ #Samana #SangatDaPyaar #ShiromaniAkaliDal #SinghSahibGianiHarpreetSingh #GianiHarpreetSingh

🙏 ਪਿੰਡ ਢੈਂਠਲ ਹਲਕਾ ਸਮਾਣਾ ਦੀ ਸੰਗਤ ਦਾ ਇਸ ਨਿੱਘੇ ਸਵਾਗਤ ਲਈ ਦਿਲੋਂ ਧੰਨਵਾਦ, ਤੁਹਾਡਾ ਪਿਆਰ ਤੇ ਸਤਿਕਾਰ ਹੀ ਮੇਰੀ ਅਸਲੀ ਤਾਕਤ ਹੈ। ✊
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! 🙏 
#ਢੈਂਠਲ #Samana #SangatDaPyaar #ShiromaniAkaliDal #SinghSahibGianiHarpreetSingh #GianiHarpreetSingh
Singh Sahib Giani Harpreet Singh ji (@j_harpreetsingh) 's Twitter Profile Photo

🙏ਪਿੰਡ ਚੌਂਹਟ ਦੀ ਪਿਆਰੀ ਸੰਗਤ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੁਹਾਡਾ ਪਿਆਰ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। ✊ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! 🙏 #ਚੌਂਹਟ #Samana #ShiromaniAkaliDal #SangatDaPyaar #SinghSahibGianiHarpreetSingh #GianiHarpreetSingh

🙏ਪਿੰਡ ਚੌਂਹਟ ਦੀ ਪਿਆਰੀ ਸੰਗਤ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੁਹਾਡਾ ਪਿਆਰ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। ✊
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! 🙏 

#ਚੌਂਹਟ #Samana #ShiromaniAkaliDal #SangatDaPyaar #SinghSahibGianiHarpreetSingh #GianiHarpreetSingh
Singh Sahib Giani Harpreet Singh ji (@j_harpreetsingh) 's Twitter Profile Photo

🙏 ਹਲਕਾ ਸ਼ਤਰਾਨਾ ਦੇ ਉੱਘੇ ਸਮਾਜ ਸੇਵੀ ਪ੍ਰਿੰਸੀਪਲ ਮੋਹਨ ਲਾਲ ਜੀ ਦਾ ਸਾਡੇ ਕਾਫਲੇ ਵਿੱਚ ਸ਼ਾਮਲ ਹੋਣ ਅਤੇ ਨਾਲ ਚੱਲਣ ਦੇ ਪ੍ਰਣ ਲਈ ਮੈਂ ਦਿਲੋਂ ਸਵਾਗਤ ਕਰਦਾ ਹਾਂ। ਤੁਹਾਡਾ ਸਾਥ ਸਾਡੀ ਮੁਹਿੰਮ ਨੂੰ ਹੋਰ ਮਜ਼ਬੂਤੀ ਬਖ਼ਸ਼ੇਗਾ। ✊ #Shatrana #SamajSewi #PrincipalMohanLal #SinghSahibGianiHarpreetSingh #GianiHarpreetSingh

🙏 ਹਲਕਾ ਸ਼ਤਰਾਨਾ ਦੇ ਉੱਘੇ ਸਮਾਜ ਸੇਵੀ ਪ੍ਰਿੰਸੀਪਲ ਮੋਹਨ ਲਾਲ ਜੀ ਦਾ ਸਾਡੇ ਕਾਫਲੇ ਵਿੱਚ ਸ਼ਾਮਲ ਹੋਣ ਅਤੇ ਨਾਲ ਚੱਲਣ ਦੇ ਪ੍ਰਣ ਲਈ ਮੈਂ ਦਿਲੋਂ ਸਵਾਗਤ ਕਰਦਾ ਹਾਂ। ਤੁਹਾਡਾ ਸਾਥ ਸਾਡੀ ਮੁਹਿੰਮ ਨੂੰ ਹੋਰ ਮਜ਼ਬੂਤੀ ਬਖ਼ਸ਼ੇਗਾ। ✊
#Shatrana #SamajSewi #PrincipalMohanLal #SinghSahibGianiHarpreetSingh #GianiHarpreetSingh
Singh Sahib Giani Harpreet Singh ji (@j_harpreetsingh) 's Twitter Profile Photo

🙏 ਹਲਕਾ ਸਮਾਣਾ, ਪਿੰਡ ਢੈਂਠਲ ਅਤੇ ਪਿੰਡ ਚੌਂਹਟ ਦੀ ਸੰਗਤ ਦਾ ਦਿਲੋਂ ਧੰਨਵਾਦ। 🙏 #Samana #ਢੈਂਠਲ #ਚੌਂਹਟ #ShiromaniAkaliDal #SangatDaPyaar #SinghSahibGianiHarpreetSingh #GianiHarpreetSingh #JathedarHarpreetSingh

Singh Sahib Giani Harpreet Singh ji (@j_harpreetsingh) 's Twitter Profile Photo

ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਦੀ ਬਰਸੀ ਸਮਾਰੋਹ ‘ਤੇ ਇਕ ਵਿਸ਼ਾਲ ਪੰਥਕ ਇਕੱਠ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ। 🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! 🙏 #SantHarchandSinghLongowal #BarsiSamagam #SinghSahibGianiHarpreetSingh #GianiHarpreetSingh #JathedarHarpreetSingh

ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਦੀ ਬਰਸੀ ਸਮਾਰੋਹ ‘ਤੇ ਇਕ ਵਿਸ਼ਾਲ ਪੰਥਕ ਇਕੱਠ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ। 
🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! 🙏

#SantHarchandSinghLongowal #BarsiSamagam #SinghSahibGianiHarpreetSingh #GianiHarpreetSingh #JathedarHarpreetSingh
Singh Sahib Giani Harpreet Singh ji (@j_harpreetsingh) 's Twitter Profile Photo

ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਦੇ ਬਰਸੀ ਸਮਾਰੋਹ ‘ਤੇ ਇਕ ਵਿਸ਼ਾਲ ਪੰਥਕ ਇਕੱਠ ਨੂੰ ਸੰਬੋਧਨ ਕੀਤਾ #SantHarchandSinghLongowal #BarsiSamagam #SinghSahibGianiHarpreetSingh #GianiHarpreetSingh #JathedarHarpreetSingh

Singh Sahib Giani Harpreet Singh ji (@j_harpreetsingh) 's Twitter Profile Photo

ਜੇ ਭਗੌੜੇ ਲੋਕਾਂ ਦੀ ਸਿਆਸਤ ਚੱਲ ਗਈ, ਤਾਂ ਭਵਿੱਖ 'ਚ ਕੋਈ ਵੀ ਜਥੇਦਾਰ ਕਿੱਸੇ ਲੀਡਰ ਦੀ ਕਿਸੇ ਵੀ ਗ਼ਲਤ ਗੱਲ ਵੱਲ ਉਂਗਲ ਉਠਾਉਣ ਦੀ ਹਿੰਮਤ ਨੀ ਕਰੂਗਾ #SinghSahibGianiHarpreetSingh #GianiHarpreetSingh #JathedarHarpreetSingh

Singh Sahib Giani Harpreet Singh ji (@j_harpreetsingh) 's Twitter Profile Photo

ਬੇਨਤੀ ਨਿਮਾਣਿਆਂ ਦੀ ਸੁਣੋ ਪਾਤਿਸ਼ਾਹ, ਭਲਾ ਕਰੋ ਦਾਸਾਂ ਦਾ #SinghSahibGianiHarpreetSingh #GianiHarpreetSingh #JathedarHarpreetSingh

Singh Sahib Giani Harpreet Singh ji (@j_harpreetsingh) 's Twitter Profile Photo

ਸ਼੍ਰੋਮਣੀ ਅਕਾਲੀ ਦਲ ਸਰਕਲ ਫ਼ਗਵਾੜਾ ਹਲਕੇ ਦੇ ਡੈਲੀਗੇਟਸ ਨਾਲ ਮਿਲਣ ਦਾ ਮੌਕਾ ਮਿਲਿਆ। ਮੈਂ ਸਭ ਵਰਕਰਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਮਿਲਕੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰੀਏ ਅਤੇ ਵਰਕਰਾਂ ਨੂੰ ਲਾਮਬੰਦ ਕਰਕੇ ਪਾਰਟੀ ਦੇ ਸੁਨੇਹੇ ਨੂੰ ਘਰ-ਘਰ ਤਕ ਪਹੁੰਚਾਈਏ। ਸਾਡੀ ਏਕਤਾ ਅਤੇ ਜ਼ਿੰਮੇਵਾਰੀ ਹੀ ਪਾਰਟੀ ਨੂੰ ਨਵੀਂ ਤਾਕਤ ਦੇ ਸਕਦੀ ਹੈ। 🙏

ਸ਼੍ਰੋਮਣੀ ਅਕਾਲੀ ਦਲ ਸਰਕਲ ਫ਼ਗਵਾੜਾ ਹਲਕੇ ਦੇ ਡੈਲੀਗੇਟਸ ਨਾਲ ਮਿਲਣ ਦਾ ਮੌਕਾ ਮਿਲਿਆ। ਮੈਂ ਸਭ ਵਰਕਰਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਮਿਲਕੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰੀਏ ਅਤੇ ਵਰਕਰਾਂ ਨੂੰ ਲਾਮਬੰਦ ਕਰਕੇ ਪਾਰਟੀ ਦੇ ਸੁਨੇਹੇ ਨੂੰ ਘਰ-ਘਰ ਤਕ ਪਹੁੰਚਾਈਏ। ਸਾਡੀ ਏਕਤਾ ਅਤੇ ਜ਼ਿੰਮੇਵਾਰੀ ਹੀ ਪਾਰਟੀ ਨੂੰ ਨਵੀਂ ਤਾਕਤ ਦੇ ਸਕਦੀ ਹੈ।
🙏
Singh Sahib Giani Harpreet Singh ji (@j_harpreetsingh) 's Twitter Profile Photo

ਅੱਜ ਮੈਨੂੰ ਮਾਣਯੋਗ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਇੰਗਲੈਂਡ ਤੋਂ ਮਾਨਯੋਗ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਜੀ ਢੇਸੀ ਨਾਲ ਵਿਚਾਰ-ਚਰਚਾ ਕਰਨ ਦਾ ਮੌਕਾ ਪ੍ਰਾਪਤ ਹੋਇਆ। ਇਸ ਗੱਲਬਾਤ ਦੌਰਾਨ ਸਿੱਖ ਕੌਮ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ਿਆਂ 'ਤੇ ਵਿਚਾਰ ਸਾਂਝੇ ਕੀਤੇ। #ProfManjitSingh

ਅੱਜ ਮੈਨੂੰ ਮਾਣਯੋਗ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਇੰਗਲੈਂਡ ਤੋਂ ਮਾਨਯੋਗ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਜੀ ਢੇਸੀ ਨਾਲ ਵਿਚਾਰ-ਚਰਚਾ ਕਰਨ ਦਾ ਮੌਕਾ ਪ੍ਰਾਪਤ ਹੋਇਆ। ਇਸ ਗੱਲਬਾਤ ਦੌਰਾਨ ਸਿੱਖ ਕੌਮ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ਿਆਂ 'ਤੇ ਵਿਚਾਰ ਸਾਂਝੇ ਕੀਤੇ।
#ProfManjitSingh