Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile
Gurudwara Pedia ਗੁਰਦੁਆਰਾ ਪੀਡੀਆ

@gurudwara_pedia

ID: 1251408198726152192

linkhttp://www.Gurudwarapedia.com calendar_today18-04-2020 07:13:01

527 Tweet

1,1K Followers

18 Following

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

Gurdwara Nanaksar Chandrakona Sahib Medinipur, West Bengal ਗੁਰਦੁਆਰਾ ਨਾਨਕਸਰ ਚੰਦਰਕੋਣਾ ਪੱਛਮੀ ਬੰਗਾਲ gurudwarapedia.com/listing/west-b…

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

Gurudwara Chola Sahib, Ghudani Kalan, Ludhaina ਗੁਰਦੁਆਰਾ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਘੁਡਾਣੀ ਕਲਾਂ, ਲੁਧਿਆਣਾ ਜਿਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਵੰਜਾ ਕਲੀਆਂ ਵਾਲਾ ਚੋਲਾ, ਜੋੜਾ ਸਾਹਿਬ ਅਤੇ ਸੁਟਹਿਰੀ ਪੋਥੀ ਸਾਹਿਬ ਦੇ ਦਰਸ਼ਨ ਹੁੰਦੇ ਹਨ। gurudwarapedia.com/listing/ludhai…

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ. ਹਰੀ ਸਿੰਘ ਨਲੂਆ ਤੋਂ ਇਲਾਵਾ ਹੋਰ ਕਿਹੜੇ ਸਿਖ ਸਰਦਾਰਾਂ ਨੇ ਕਰਵਾਈ ਸੀ ਸਰੋਵਰ ਦੀ ਸੇਵਾ। ਜੂਨ 1984 ਵਿਚ ਦਰਬਾਰ ਸਾਹਿਬ ਮੁਕਤਸਰ 'ਤੇ ਹੋਏ ਹਮਲੇ ਦੀ ਚਸ਼ਮਦੀਦਾਂ ਦੀ ਜ਼ੁਬਾਨੀ। ਖਿਦਰਾਣੇ ਦੀ ਜੰਗ ਵਿਸਾਖ ਵਿਚ ਹੋਈ ਪ੍ਰੰਤੂ ਮੇਲਾ ਮਾਘੀ ਕਿਉਂ ਮਨਾਇਆ ਜਾਂਦਾ ਮਾਘ ਮਹੀਨੇ ਵਿਚ? gurudwarapedia.com/listing/shri-m…

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

ਗੁਰਦੁਆਰਾ ਤੰਬੂ ਸਾਹਿਬ, ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ, ਦੁਰਲਭ ਤਸਵੀਰ ਅਤੇ ਪੁਰਾਤਨ ਇਮਾਰਤ ਦੇ ਇਤਿਹਾਸ ਬਾਰੇ ਜਾਨਣ ਲਈ ਹੇਠਾ ਲਿੰਕ ਖੋਲ੍ਹੋ। #Gurudwara_Pedia #ਗੁਰਦੁਆਰਾ_ਪੀਡੀਆ gurudwarapedia.com/listing/shri-m…

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

Gurudwara Jamni Sahib Bazidpur Ferozpur ਗੁਰਦੁਆਰਾ ਜਾਮਨੀ ਸਾਹਿਬ ਫਿਰੋਜਪੁਰ gurudwarapedia.com/listing/feroze…

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

Gurudwara Gurusar Sahib Patshahi Dasvi , Bargari, Faridkot ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਦਸਵੀਂ , ਬਰਗਾੜੀ, ਫ਼ਰੀਦਕੋਟ gurudwarapedia.com/listing/faridk…

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਰਨ ਛੋਹ ਪ੍ਰਾਪਤ ਪਿੰਡ ਬਹਿਬਲ ਕਲਾਂ ਜਿਥੇ ੨੦੧੫ ਵਿਚ ਪੁਲਿਸ ਦੀ ਗੋਲੀ ਨਾਲ ਦੋ ਸਿਖਾਂ ਨੂੰ ਸ਼ਹੀਦ ਕੀਤਾ ਗਿਆ। ਗੁਰਦੁਆਰਾ ਟਿੱਬੀ ਸਾਹਿਬ ਬਹਿਬਲ ਕਲਾਂ, ਫਰੀਦਕੋਟ ਦਾ ਇਤਿਹਾਸ gurudwara Tibbi Sahib Behbal kaalan Faridkot gurudwarapedia.com/listing/faridk…

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

1945- 2022 ਸਮਾਧ ਅਕਾਲੀ ਫੂਲਾ ਸਿੰਘ ਨੌਸ਼ਹਿਰਾ, ਪਾਕਿਸਤਾਨ Samadh Akali Phoola Singh,Naushehra Pakistan

1945- 2022
ਸਮਾਧ ਅਕਾਲੀ ਫੂਲਾ ਸਿੰਘ ਨੌਸ਼ਹਿਰਾ, ਪਾਕਿਸਤਾਨ 
Samadh Akali Phoola Singh,Naushehra Pakistan
Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਮੁਕਤਸਰ ਮੇਲਾ ਮਾਘੀ Mela Maghi gurudwarapedia.com/listing/shri-m…

Gurudwara Pedia ਗੁਰਦੁਆਰਾ ਪੀਡੀਆ (@gurudwara_pedia) 's Twitter Profile Photo

ਲਹਿੰਦੇ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਗੁਰਦੁਆਰਾ ਹੋਇਆ ਢਹਿ ਢੇਰੀ-gurudwarapedia.com/gurudwara-jahm…